Category: Feature News

  • जालंधर में एक मंच पर दिखे मुस्लिम समुदाय की बड़ी राजनीतिक बैठक, 2027 चुनाव से पहले एकजुटता का सदेश

    जालंधर में एक मंच पर दिखे मुस्लिम समुदाय की बड़ी राजनीतिक बैठक, 2027 चुनाव से पहले एकजुटता का सदेश

    जालंधर, 17 मई (मज़हर): पंजाब में 2027 विधानसभा चुनाव को लेकर मुस्लिम समाज की राजनीतिक और सामाजिक भागीदारी को मजबूत करने के उद्देश्य से मुस्लिम संगठन पंजाब की एक महत्वपूर्ण बैठक सर्किट हाउस जालंधर में आयोजित की गई। बैठक की अध्यक्षता संगठन के प्रधान एडवोकेट नईम खान ने की, जिसमें पंजाब के विभिन्न जिलों से आए मुस्लिम समाज के सामाजिक, राजनीतिक, धार्मिक और शैक्षणिक प्रतिनिधियों ने हिस्सा लिया।
    बैठक में पंजाब के हर जिले में मुस्लिम कम्युनिटी हॉल, मुस्लिम ऑडिटोरियम और मुस्लिम एजुकेशन कॉलेज स्थापित करने की मांग को लेकर विस्तृत चर्चाएं की गई। वक्ताओं ने कहा कि शिक्षा और सामाजिक विकास के बिना किसी भी समाज की प्रगति संभव नहीं है, इसलिए सरकार को मुस्लिम समुदाय की मूलभूत जरूरतों पर विशेष ध्यान देना चाहिए।
    मुस्लिम संगठन पंजाब के जनरल सेक्रेटरी एम. आलम मजाहिरी ने बैठक का उद्देश्य बताते हुए कहा कि यह सम्मेलन पंजाब के मुसलमानों को एक मंच पर लाकर उनके अधिकारों और समस्याओं के समाधान के लिए साझा रणनीति तैयार करने की दिशा में महत्वपूर्ण कदम है। उन्होंने सभी उपस्थित प्रतिनिधियों का परिचय भी कराया।
    इस अवसर पर संगठन के प्रधान एडवोकेट नईम खान ने कहा कि पिछले दस वर्षों में किसी भी राजनीतिक दल ने पंजाब के मुसलमानों की समस्याओं को गंभीरता से नहीं लिया, जिसके कारण मुस्लिम समाज अपने आपको ठगा हुआ और उपेक्षित महसूस कर रहा है। उन्होंने आरोप लगाया कि कई बार आम आदमी पार्टी और मुख्यमंत्री भगवंत मान से मुलाकात की गई, लेकिन हर बार सिर्फ आश्वासन मिले और वादे पूरे नहीं किए गए।
    उन्होंने कहा कि हर पार्टी ने मुस्लिम समाज को केवल वोट बैंक की तरह इस्तेमाल किया गया है, लेकिन अब समुदाय अपने अधिकारों और अस्तित्व के लिए एकजुट होकर आवाज उठाएगा। एडवोकेट नईम खान ने स्पष्ट कहा कि यदि आम आदमी पार्टी ने मुस्लिम समाज की मांगों को पूरा नहीं किया तो आने वाले विधानसभा चुनाव में पार्टी का बहिष्कार किया जाएगा। उन्होंने कहा कि अब मुस्लिम समाज केवल उन्हीं राजनीतिक दलों का समर्थन करेगा जो उनके मुद्दों को प्राथमिकता देंगे और उनके समाधान के लिए ठोस कदम उठाएंगे।
    उन्होंने घोषणा की कि जल्द ही पूरे पंजाब के मुसलमानों का एक बड़ा सम्मेलन ईदगाह जालंधर में आयोजित किया जाएगा, जिसमें आगामी राजनीतिक रणनीति और समुदाय के सामूहिक निर्णय की घोषणा की जाएगी। उन्होंने बताया कि वर्तमान बैठक में पंजाब भर के मुस्लिम प्रतिनिधियों से राय ली गई है और अगली बैठक में अंतिम फैसला लिया जाएगा।

    बैठक में पूर्व अल्पसंख्यक आयोग सदस्य हमीद मसीह, मुस्लिम संगठन पठानकोट के प्रधान मोहम्मद जमाल, हाजी आबिद हसन सलमानी, अयाज मैक्स सलमानी, मोलाना अनवर अमृतसरी, शमशाद ठेकेदार नकोदर, गुलाम सरवर सबा फगवाड़ा, कारी गयूर अहमद लुधियाना, नवांशहर संगठन के प्रधान निजाम, जनरल सेक्रेटरी मोहम्मद शाहिद सलमानी, आलमगीर गुर्जर आदमपुर, मौलाना अमान उल्लाह मजाहिरी, खुशी मोहम्मद कपूरथला, अब्दुल हमीद, वाहिद करतारपुर, अलाउद्दीन चांद, अब्दुल मन्नान खान, मानिक अली, मुफ्ती शाह आलम चतुर्वेदी अमृतसर, मौलाना तालिब हुसैन, हैदर हुसैन, रियाज खान होशियारपुर, कय्यूम खान जालंधर कैंट, शकील खान, इमरान खान, दाऊद आलम, अतीक अहमद, मोहम्मद निहाल, मंजूर हुसैन सलमानी बठिंडा, आकिब जावेद सलमानी, डॉ. नासिर खान, सरफराज, सिकंदर शेख, असलम खान, अरमान शेख, अतहर आज़ाद सहित बड़ी संख्या में प्रतिनिधियों ने अपने विचार रखे।

  • ਸਰਕਾਰ ਨਾਲ ਅਗਲੀ ਮੀਟਿੰਗ 18 ਮਈ ਨੂੰ ਮੀਟਿੰਗ ਵਿੱਚ ਹੱਲ ਕਰੇ ਸਰਕਾਰ ਨਹੀਂ ਤਾਂ ਕਰਗੇ ਤਿੱਖਾ ਸੰਘਰਸ਼-ਰੇਸ਼ਮ ਸਿੰਘ ਗਿੱਲ

    ਸਰਕਾਰ ਨਾਲ ਅਗਲੀ ਮੀਟਿੰਗ 18 ਮਈ ਨੂੰ ਮੀਟਿੰਗ ਵਿੱਚ ਹੱਲ ਕਰੇ ਸਰਕਾਰ ਨਹੀਂ ਤਾਂ ਕਰਗੇ ਤਿੱਖਾ ਸੰਘਰਸ਼-ਰੇਸ਼ਮ ਸਿੰਘ ਗਿੱਲ

    Jalandhar : ਅੱਜ ਮਿਤੀ 15-5-2026 ਨੂੰ ਪੰਜਾਬ ਰੋਡਵੇਜ਼ ਪਨਬਸ/ਪੀਆਰਟੀਸੀ ਕੰਟਰੈਕਟ ਵਰਕਰਜ਼ ਯੂਨੀਅਨ ਵੱਲੋ ਸੂਬਾ ਭਰ ਵਿੱਚ 27 ਡਿਪੂਆ ਵਲੋ ਗੇਟ ਰੈਲੀਆਂ ਕੀਤੀਆਂ ਗਈਆ ਫਿਰੋਜ਼ਪੁਰ ਡਿਪੂ ਦੇ ਗੇਟ ਤੇ ਬੋਲਦਿਆ ਸੂਬਾ ਪ੍ਰਧਾਨ ਰੇਸ਼ਮ ਸਿੰਘ ਗਿੱਲ ਜੀ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਕੱਚੇ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਲਗਾਤਾਰ ਨਜ਼ਰ ਅੰਦਾਜ਼ ਕੀਤਾ ਜਾ ਰਿਹਾ ਹੈ ਸਰਕਾਰੀ ਬੱਸਾਂ ਪਾਉਣ ਵਿੱਚ ਚਾਰ ਸਾਲਾਂ ਤੋਂ ਫੇਲ੍ਹ ਸਰਕਾਰ ਹੁਣ ਵਿਭਾਗ ਵਿੱਚ ਕਿਲੋਮੀਟਰ ਸਕੀਮ ਪ੍ਰਾਈਵੇਟ ਮਾਲਕਾਂ ਦੀਆ ਬੱਸਾਂ ਪਾ ਕੇ ਨਿੱਜੀਕਰਨ ਕਰਨ ਵੱਲ ਤੁਰੀ ਹੈ ਪਿਛਲੇ 4 ਸਾਲਾਂ ਦੋਰਾਨ 4-500 ਸਰਕਾਰੀ ਬੱਸਾਂ ਕੰਡਮ ਹੋ ਚੁੱਕੀ ਹੈ ਬੱਸਾਂ ਤਾਂ ਕੀ ਪਾਉਣੀਆਂ ਪਹਿਲੀਆਂ ਬੱਸਾਂ ਦੇ ਟਾਇਰ ਸਪੇਅਰਪਾਰਟ ਤੱਕ ਨਹੀਂ ਆ ਰਿਹਾ ਦੂਸਰੇ ਪਾਸੇ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਲਗਾਤਾਰ ਨਜ਼ਰ ਅੰਦਾਜ਼ ਕੀਤਾ ਜਾ ਰਿਹਾ ਹੈ ਮੰਗਾਂ ਦਾ ਹੱਲ ਕਰਨ ਦੀ ਬਜਾਏ ਸਰਕਾਰ ਵੱਲੋਂ ਪਿਛਲੇ ਦਿਨੀ 28 ਨਵੰਬਰ 2025 ਵਿੱਚ ਕੱਚੇ ਮੁਲਾਜ਼ਮਾਂ ਉੱਪਰ 307 ਦੇ ਪਰਚੇ ਦਰਜ ਕਰਕੇ ਜੇਲ੍ਹਾਂ ਵਿੱਚ ਬੰਦ ਕੀਤਾ ਗਿਆ ਹੈ ਉਹਨਾਂ ਨੂੰ ਰਿਹਾਅ ਕਰਨ ਜਾ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ, ਠੇਕੇਦਾਰ ਵਿਚੋਲੀਏ ਬਾਹਰ ਕੱਢਣ, ਬਰਾਬਰ ਕੰਮ ਬਰਾਬਰ ਤਨਖਾਹ ਲਾਗੂ ਕਰਨ ਦੀ ਬਜਾਏ ਹੁਣ ਵਿਭਾਗ ਵੱਲੋਂ ਕੱਚੇ ਮੁਲਾਜ਼ਮਾਂ ਨੂੰ ਸਪੈਸ਼ਲ ਕਾਂਡਰ ਪੋਲਿਸੀ 2023 ਲਾਗੂ ਕਰਨ ਲਈ ਇੱਕ ਪੱਤਰ ਜਾਰੀ ਕੀਤਾ ਗਿਆ ਜਿਸ ਵਿੱਚ ਜਥੇਬੰਦੀ ਦਾ ਨਾਮ ਦਰਜ਼ ਕਰਕੇ ਵਰਕਰਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਸ ਮੌਕੇ ਜਥੇਬੰਦੀ ਵੱਲੋਂ ਪੰਜਾਬ ਰੋਡਵੇਜ਼ ਪਨਬਸ ਅਤੇ ਪੀ ਆਰ ਟੀ ਸੀ ਦੇ ਸਮੂੰਹ ਡਿਪੂਆਂ ਅੱਗੇ ਗੇਟ ਰੈਲੀਆਂ ਕਰਕੇ ਹੈਡ ਆਫਿਸ ਵਲੋਂ ਜਾਰੀ ਕੀਤੇ ਗਏ ਸਪੈਸ਼ਲ ਕਾਡਰ ਪਾਲਸੀ 16-5-2023 ਦੇ ਪੱਤਰ ਦੀਆਂ ਕਾਪੀਆਂ ਜਿਹੜੀ ਵਿਭਾਗ ਵਲੋਂ ਕੱਲ ਯੂਨੀਅਨ ਦਾ ਨਾਮ ਐਂਡ ਕਰਕੇ ਕੱਢੀ ਗਈ ਦੀਆਂ ਕਾਪੀਆਂ ਸਾੜੀਆਂ ਗਈਆ ਆਪਣੀਆਂ ਮੰਗਾਂ ਪ੍ਰਤੀ ਵਰਕਰਾਂ ਨੂੰ ਲਾਮਬੰਦ ਕੀਤਾ ਗਿਆ ਇਸ ਸਥਿਤੀ ਵਿੱਚ ਸੂਬਾ ਕਮੇਟੀ ਵਲੋਂ ਆਪਣੀ ਮੀਟਿੰਗ 17 ਮਈ ਨੂੰ ਲੁਧਿਆਣੇ ਵਿਖੇ ਰੱਖੀ ਗਈ ਹੈ ਅਤੇ ਟਰਾਂਸਪੋਰਟ ਵਿਭਾਗ ਦੀਆਂ ਦੂਸਰੀਆਂ ਜੱਥੇਬੰਦੀਆਂ ਨੂੰ ਵੀ ਸੱਦਾ ਦਿੱਤਾ ਗਿਆ ਹੈ ਇਸ ਮੀਟਿੰਗ ਵਿੱਚ ਅਗਲੇ ਸੰਘਰਸ਼ਾਂ ਪ੍ਰਤੀ ਰਣਨੀਤੀ ਤਿਆਰ ਕੀਤੀ ਜਾਵੇ

    ਜਨਰਲ ਸਕੱਤਰ ਮੁੱਖਪਾਲ ਸਿੰਘ,ਸੀ.ਮੀਤ ਪ੍ਰਧਾਨ ਨਿਸ਼ਾਨ ਸਿੰਘ,ਰਜਿੰਦਰ ਸਿੰਘ, ਗੁਰਪ੍ਰੀਤ ਸਿੰਘ,ਗੋਰਵ,ਹਰਜੀਤ ਸਿੰਘ, ਰਮਨਦੀਪ ਸਿੰਘ ਸਹਾ ਸੈਕਟਰੀ ਕੰਵਲਜੀਤ ਸਿੰਘ ਮਾਨੋਚਾਹਲ, ਸੁਖਦੇਵ ਸਿੰਘ ਕੈਸ਼ੀਅਰ ਅਜੈ ਕੁਮਾਰ ਨੇ ਦੱਸਿਆ ਕਿ ਸਾਡੀ ਮੰਗਾ ਸਬੰਧੀ ਜਿਵੇਂ ਪਹਿਲ ਦੇ ਅਧਾਰ ਤੇ ਜੇਲ੍ਹ ਵਾਲੇ ਸਾਥੀਆ ਨੂੰ ਰਿਹਾਅ ਕਰਾਉਣ ਅਤੇ ਕੱਚੇ ਮੁਲਾਜਮਾਂ ਨੂੰ ਰੈਗੂਲਰ ਕਰਨ ਕਿਲੋਮੀਟਰ ਸਕੀਮ ਦੀ ਬੱਸਾਂ ਬੰਦ ਕਰਾਉਣ ਅਤੇ ਵਿਭਾਗ ਦੀ ਆਪਣੀ 10 ਹਜ਼ਾਰ ਬੱਸਾਂ ਕਰੋ,ਤਨਖਾਹ ਵਿੱਚ ਇਕਸਾਰਤਾ ਕਰੋ,ਬੱਸਾਂ ਦੇ ਸਪੇਅਰ ਪਾਰਟ ਨੂੰ ਪੂਰਾ ਕਰਨਾ ਅਤੇ ਹੋਰ ਮੰਗਾ ਸਬੰਧੀ ਜੋ 15 ਮਈ ਦੀ ਜਥੇਬੰਦੀ ਨਾਲ਼ ਮੀਟਿੰਗ ਹੋਣੀ ਸੀ ਹੁਣ ਇਹ ਮੀਟਿੰਗ ਟਰਾਂਸਪੋਰਟ ਮੰਤਰੀ ਵੱਲੋਂ 18 ਤਰੀਕ ਨੂੰ ਕਰਨ ਲਈ ਸਮਾਂ ਮੰਗਿਆ ਗਿਆ ਹੈ ਕਿਉਂਕਿ ਮੰਗਾਂ ਦਾ ਹੱਲ ਕੱਢ ਕੇ ਮੀਟਿੰਗ ਕਰਨ ਦਾ ਭਰੋਸਾ ਦਿੱਤਾ ਗਿਆ ਹੈ ਜੇਕਰ 18 ਮਈ ਨੂੰ ਮੀਟਿੰਗ ਕਰਕੇ ਕੋਈ ਠੋਸ ਹੱਲ ਨਹੀਂ ਕੱਢਿਆ ਜਾਂਦਾ ਤਾਂ ਤਰੁੰਤ ਹੜਤਾਲ ਸ਼ੁਰੂ ਕੀਤੀ ਜਾਵੇਗੀ ਜਿਸ ਦੀ ਜਿੰਮੇਵਾਰੀ ਪੰਜਾਬ ਸਰਕਾਰ ਅਤੇ ਟਰਾਂਸਪੋਰਟ ਵਿਭਾਗ ਪੰਜਾਬ ਦੀ ਹੋਵੇਗੀ ।

  • ਸਰਕਾਰ ਸਪੈਸ਼ਲ ਕਾਡਰ ਪਾਲਸੀ ਮੁਲਾਜ਼ਮਾਂ ਨੂੰ ਜੇਲ੍ਹਾਂ ਵਿੱਚ ਬੰਦ ਕਰਕੇ ਧੱਕੇ ਨਾਲ ਕਰ ਰਹੀ ਲਾਗੂ ਪਨਬੱਸ/ਪੀ ਆਰ ਟੀ ਸੀ ਦੇ ਕੱਚੇ ਮੁਲਾਜ਼ਮਾ ਵਲੋ ਸਖ਼ਤ ਵਿਰੋਧ : ਰੇਸ਼ਮ ਗਿੱਲ

    ਸਰਕਾਰ ਸਪੈਸ਼ਲ ਕਾਡਰ ਪਾਲਸੀ ਮੁਲਾਜ਼ਮਾਂ ਨੂੰ ਜੇਲ੍ਹਾਂ ਵਿੱਚ ਬੰਦ ਕਰਕੇ ਧੱਕੇ ਨਾਲ ਕਰ ਰਹੀ ਲਾਗੂ ਪਨਬੱਸ/ਪੀ ਆਰ ਟੀ ਸੀ ਦੇ ਕੱਚੇ ਮੁਲਾਜ਼ਮਾ ਵਲੋ ਸਖ਼ਤ ਵਿਰੋਧ : ਰੇਸ਼ਮ ਗਿੱਲ

    jalandhar : ਅੱਜ ਮਿਤੀ 14-5-2026 ਨੂੰ ਪੰਜਾਬ ਰੋਡਵੇਜ਼ ਪਨ ਬਸ ਪੀਆਰਟੀਸੀ ਕੋਂਟਰੈਕਟ ਵਰਕਰ ਯੂਨੀਅਨ ਵੱਲੋਂ ਪ੍ਰੈਸ ਬਿਆਨ ਜਾਰੀ ਕਰਦਿਆਂ ਹੋਇਆਂ ਸੂਬਾ ਸਰਪ੍ਰਸਤ ਕਮਲ ਕੁਮਾਰ, ਸੂਬਾ ਚੈਅਰਮੈਨ ਬਲਵਿੰਦਰ ਸਿੰਘ ਰਾਠ,ਪ੍ਰਧਾਨ ਰੇਸ਼ਮ ਸਿੰਘ ਗਿੱਲ,ਸੀ.ਮੀਤ ਪ੍ਰਧਾਨ ਹਰਕੇਸ਼ ਕੁਮਾਰ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਕੱਚੇ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਲਗਾਤਾਰ ਨਜ਼ਰ ਅੰਦਾਜ਼ ਕੀਤਾ ਜਾ ਰਿਹਾ ਹੈ ਮੰਗਾਂ ਦਾ ਹੱਲ ਕਰਨ ਦੀ ਬਜਾਏ ਸਰਕਾਰ ਵੱਲੋਂ ਪਿਛਲੇ ਦਿਨੀ ਕੱਚੇ ਮੁਲਾਜ਼ਮਾਂ ਉੱਪਰ 307 ਦੇ ਪਰਚੇ ਦਰਜ ਕਰਕੇ ਜੇਲ੍ਹਾਂ ਵਿੱਚ ਬੰਦ ਕੀਤਾ ਗਿਆ ਹੈ ਹੁਣ ਵਿਭਾਗ ਵੱਲੋਂ ਕੱਚੇ ਮੁਲਾਜ਼ਮਾਂ ਨੂੰ ਸਪੈਸ਼ਲ ਕਾਡਰ ਪੋਲਿਸੀ 2023 ਲਾਗੂ ਕਰਨ ਲਈ ਇੱਕ ਪੱਤਰ ਜਾਰੀ ਕੀਤਾ ਗਿਆ ਜਿਸ ਵਿੱਚ ਜਥੇਬੰਦੀ ਦਾ ਨਾਮ ਦਰਜ ਕਰਕੇ ਵਰਕਰਾਂ ਨੂੰ ਗੁਮਰਾਹ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਕੱਲ ਨੂੰ ਜਥੇਬੰਦੀ ਵੱਲੋਂ ਪੰਜਾਬ ਰੋਡਵੇਜ਼ ਪਨਬਸ ਅਤੇ ਪੀ ਆਰ ਟੀ ਸੀ ਦੇ ਸਮੂਹ ਡਿਪੂਆਂ ਅੱਗੇ ਗੇਟ ਰੈਲੀਆਂ ਕਰਕੇ ਹੈਡ ਆਫਿਸ ਵਲੋਂ ਜਾਰੀ ਕੀਤੇ ਗਏ ਸਪੈਸ਼ਲ ਕਾਡਰ ਪਾਲਸੀ 16-5-2023 ਦੇ ਪੱਤਰ ਦੀਆਂ ਕਾਪੀਆਂ ਸਾੜੀਆਂ ਜਾਣਗੀਆਂ ਆਪਣੀਆਂ ਮੰਗਾਂ ਪ੍ਰਤੀ ਵਰਕਰਾਂ ਨੂੰ ਲਾਮਬੰਦ ਕੀਤਾ ਜਾਵੇਗਾ।

    ਜਨਰਲ ਸਕੱਤਰ ਸ਼ਮਸ਼ੇਰ ਸਿੰਘ, ਜੁਆਇੰਟ ਸਕੱਤਰ ਜਗਤਾਰ ਸਿੰਘ, ਜੋਧ ਸਿੰਘ, ਦਫ਼ਤਰ ਸਕੱਤਰ ਰੋਹੀ ਰਾਮ, ਜਲੋਰ ਸਿੰਘ,ਕੈਸ਼ੀਅਰ ਬਲਜੀਤ ਸਿੰਘ,ਸੀ ਮੀਤ ਪ੍ਰਧਾਨ ਬਲਜਿੰਦਰ ਸਿੰਘ ਜਗਜੀਤ ਸਿੰਘ ਲਿਬੜਾ ਸਤਨਾਮ ਸਿੰਘ ਪੱਟੀ, ਗੁਰਪ੍ਰੀਤ ਸਿੰਘ ਪੰਨੂ ,ਰਣਜੀਤ ਬਾਵਾ,ਜਤਿੰਦਰ ਸਿੰਘ ਦੀਦਾਰਗੜ,ਪ੍ਰਦੀਪ ਕੁਮਾਰ ਵੱਲੋਂ ਦੱਸਿਆ ਗਿਆ ਕਿ ਅੱਜ ਸੈਕਟਰੀ ਸਟੇਟ ਟਰਾਂਸਪੋਰਟ ਵੱਲੋਂ ਨਿੱਜੀ ਤੌਰ ਤੇ ਬੁਲਾਇਆ ਗਿਆ ਸੀ ਅਤੇ ਸੈਕਟਰੀ ਸਟੇਟ ਟਰਾਂਸਪੋਰਟ ਵੱਲੋਂ ਟ੍ਰਾਂਸਪੋਰਟ ਮਨਿਸਟਰ ਨਾਲ ਮੁਲਾਕਾਤ ਕਰਾਈ ਗਈ ਜਿਸ ਵਿੱਚ ਟਰਾਂਸਪੋਰਟ ਮੰਤਰੀ ਵੱਲੋਂ ਕੱਲ ਦੀ ਮੀਟਿੰਗ ਨੂੰ 18 ਤਰੀਕ ਨੂੰ ਕਰਨ ਲਈ ਸਮਾਂ ਮੰਗਿਆ ਗਿਆ ਹੈ ਕਿਉਂਕਿ ਮੰਗਾਂ ਦਾ ਹੱਲ ਕੱਢ ਕੇ ਮੀਟਿੰਗ ਕਰਨ ਦਾ ਭਰੋਸਾ ਦਿੱਤਾ ਗਿਆ ਹੈ ਜੇਕਰ 18 ਮਈ ਨੂੰ ਮੀਟਿੰਗ ਕਰਕੇ ਕੋਈ ਠੋਸ ਹੱਲ ਨਹੀਂ ਕੱਢਿਆ ਜਾਂਦਾ ਤਾਂ ਤਰੁੰਤ ਹੜਤਾਲ ਸ਼ੁਰੂ ਕੀਤੀ ਜਾਵੇਗੀ ਜਿਸ ਦੀ ਜੁੰਮੇਵਾਰੀ ਪੰਜਾਬ ਸਰਕਾਰ ਅਤੇ ਟਰਾਂਸਪੋਰਟ ਵਿਭਾਗ ਪੰਜਾਬ ਦੀ ਹੋਵੇਗੀ ।

  • जालंधर से हज यात्रियों का पहला जत्था रवाना, बशीर मलिक और मोहम्मद गुलफाम को भावभीनी विदाई दी

    जालंधर से हज यात्रियों का पहला जत्था रवाना, बशीर मलिक और मोहम्मद गुलफाम को भावभीनी विदाई दी

    जालंधर, 30 अप्रैल (मज़हर): जालंधर शहर से हज यात्रियों का पहला जत्था आज पूरी आस्था, सम्मान और आध्यात्मिक माहौल के बीच रेलवे स्टेशन से नई दिल्ली के लिए रवाना हो गया, जहां से वे 2 मई को मदीना मुनव्वरा के लिए उड़ान भरेंगे। इस मौके पर स्टेशन का नज़ारा बेहद भावुक था, जहां रिश्तेदारों, दोस्तों और शहर के गणमान्य लोगों की बड़ी संख्या मौजूद रही और हज यात्रियों को दुआओं और शुभकामनाओं के साथ विदा किया गया।
    हज यात्री बशीर मलिक की रुख़्सती के मौके पर एक विशेष कार्यक्रम आयोजित किया गया, जिसमें अकाली दल के वरिष्ठ जिला वाइस प्रधान और जमात सलमानी ट्रस्ट के अध्यक्ष हाजी आबिद हसन सलमानी, वरिष्ठ कांग्रेस नेता जब्बार खान और मैक्स टीम के सदस्यों ने हिस्सा लिया। उन्होंने बशीर मलिक को फूलों की मालाएं पहनाकर मुबारकबाद दी और उनके सफल एवं कबूल हज के लिए दुआ की। इस दौरान “लब्बैक अल्लाहुम्मा लब्बैक” की सदाएं माहौल में गूंजती रहीं।

    इस अवसर पर हाजी आबिद हसन सलमानी ने बताया कि इस वर्ष पंजाब से कुल 310 हज यात्री पवित्र यात्रा के लिए रवाना होंगे। उन्होंने कहा कि जालंधर से रवाना होने वाला यह पहला जत्था है, जिसमें बशीर मलिक शामिल हैं, जो आज दिल्ली के लिए रवाना हुए हैं और 2 मई को मदीना मुनव्वरा के लिए उड़ान भरेंगे। उन्होंने कहा कि हज एक महान सौभाग्य है और हर मुसलमान की दिली ख्वाहिश होती है कि उसे यह अवसर मिले।
    वरिष्ठ कांग्रेस नेता जब्बार खान ने अपने विचार व्यक्त करते हुए कहा कि हज की सौगात हर किसी को नसीब नहीं होती और वही लोग खुशकिस्मत होते हैं जिन्हें अल्लाह तआला अपने घर की हाज़िरी के लिए चुनता है। उन्होंने हज यात्रियों के लिए दुआ की कि अल्लाह उनका सफर आसान करे और उनकी इबादतों को कबूल फरमाए।
    कार्यक्रम में बशीर मलिक के परिवार और करीबी रिश्तेदारों की बड़ी संख्या भी मौजूद रही, जिनमें उनके भाई यूसुफ मीर, एडवोकेट आबिद अहमद मीर, अयाज़ मैक्स सलमानी, वसीम सलमानी, आलम अंसारी, राशिद सलमानी, महताब सलमानी, जाहिद मलिक, ज़ुबैर मलिक, नईम अली, रहमानी मस्जिद प्रीत नगर सूढल के इमाम मुफ्ती नूरुद्दीन नदवी, साजिद सलमानी, अब्दुल लतीफ सहित अन्य लोग शामिल थे। विदाई के क्षणों में भावुक दृश्य देखने को मिले, जहां एक ओर खुशी और गर्व था तो दूसरी ओर जुदाई के एहसास ने आंखों को नम कर दिया।
    गौरतलब है कि हर साल की तरह इस साल भी जालंधर समेत पूरे पंजाब से सैकड़ों लोग इस पवित्र फर्ज की अदायगी के लिए रवाना होने शुरू हो गए हैं।

  • शमशाद ठेकेदार की बेटी शाहीन परवीन ने ICSE 10वीं में 90% अंक लाकर बढ़ाया मान, क्षेत्र में खुशी की लहर

    शमशाद ठेकेदार की बेटी शाहीन परवीन ने ICSE 10वीं में 90% अंक लाकर बढ़ाया मान, क्षेत्र में खुशी की लहर

    जालंधर, 30 अप्रैल (मजहर): सेंट जोसफ कॉन्वेंट स्कूल, नकोदर की होनहार छात्रा शाहीन परवीन ने (ICSE) 10वीं की परीक्षा में 90 प्रतिशत अंक हासिल कर एक बड़ी उपलब्धि अपने नाम की है। वह कंस्ट्रक्शन वेलफेयर सोसाइटी नकोदर के प्रधान मोहम्मद शमशाद ठेकेदार की बेटी हैं। शाहीन परवीन की इस सफलता से न केवल उनके परिवार में खुशी का माहौल है, बल्कि पूरे नकोदर और जालंधर में गर्व और उत्साह की लहर दौड़ गई है।
    शाहीन परवीन ने अपनी कड़ी मेहनत, नियमित पढ़ाई और मजबूत इरादों के दम पर यह मुकाम हासिल किया। उनकी इस उपलब्धि को लेकर क्षेत्र के लोग, समाजसेवी, शिक्षाविद और परिचित लगातार उन्हें और उनके परिवार को बधाइयां दे रहे हैं। हर कोई शाहीन की तारीफ करते हुए उसे अन्य विद्यार्थियों के लिए प्रेरणा स्रोत बता रहा है।
    मोहम्मद शमशाद ठेकेदार ने बेटी की सफलता पर खुशी जाहिर करते हुए कहा कि शाहीन ने शुरू से ही पढ़ाई के प्रति गंभीरता दिखाई और मेहनत से कभी पीछे नहीं हटी। उन्होंने कहा कि यह उपलब्धि उसकी लगन और समर्पण का नतीजा है। परिवार को शाहीन पर गर्व है और वे उसके उज्ज्वल भविष्य की कामना करते हैं।

  • उमरा से लौटे सैय्यद अहमद का एडवोकेट नईम और आबिद सलमानी ने स्वागत किया

    उमरा से लौटे सैय्यद अहमद का एडवोकेट नईम और आबिद सलमानी ने स्वागत किया

    जालंधर, 19 अप्रैल (मजहर): मक्का-मदीना के पवित्र सफर उमरा से वापस लौटे सय्यद मोहम्मद अहमद इलाहाबादी और उनकी पत्नी नोशी नय्यर का आज जालंधर रेलवे स्टेशन पर गर्मजोशी से स्वागत किया गया। इस मौके पर मुस्लिम संगठन पंजाब के प्रधान एडवोकेट नईम खान, जमात-ए- सलमानी ट्रस्ट पंजाब के प्रधान हाजी आबिद हसन सलमानी, मुस्लिम संगठन पंजाब के जनरल सेक्रेटरी, जमीयत उलेमा-ए-हिन्द के जिला प्रधान तथा पंजाब केसरी ग्रुप के पत्रकार मज़हर आलम और वसीम खान सहित कई गणमान्य लोग उपस्थित रहे।
    सभी ने फूलों की मालाएं पहनाकर और गुलदस्ते भेंट कर उनका अभिनंदन किया। इस अवसर पर मुस्लिम संगठन पंजाब के प्रधान एडवोकेट नईम खान और हाजी आबिद हसन सलमानी ने कहा कि उमरा एक बेहद पवित्र इबादत है, जिसे अदा करने का सौभाग्य हर किसी को नसीब नहीं होता। उन्होंने दुआ की कि अल्लाह तआला सभी को अपने घर की हाजिरी का मौका अता फरमाए और समाज में भाईचारा, अमन व एकता कायम रखे।
    कार्यक्रम के दौरान उपस्थित लोगों ने जायरीन के इस पवित्र सफर की सराहना की और उनके उज्जवल जीवन की कामना की।

  • डॉ. अंबेडकर ने सामाजिक न्याय, समानता और शिक्षा के लिए जो सेवाएं दी हैं, वे हमेशा याद रखी जाएंगी: एडवोकेट नईम खान

    डॉ. अंबेडकर ने सामाजिक न्याय, समानता और शिक्षा के लिए जो सेवाएं दी हैं, वे हमेशा याद रखी जाएंगी: एडवोकेट नईम खान

    जालंधर, 14 अप्रैल (मजहर): भारत रत्न डॉ. भीमराव आंबेडकर की 135वीं जयंती के अवसर पर डॉ. बी.आर. आंबेडकर भवन, खांबड़ा में प्रबंधक कमेटी द्वारा विशेष कार्यक्रम आयोजित किया गया। इस मौके पर पब्लिक सर्विस वेलफेयर सोसायटी (रजि.) खांबड़ा की ओर से स्कूली बच्चे व बच्चीयों को प्रथम और द्वितीय स्थान प्राप्त करने पर पुरस्कार देकर सम्मानित किया गया।
    कार्यक्रम में मुख्य अतिथि के रूप में मुस्लिम संगठन पंजाब के प्रधान एडवोकेट नईम खान, गुरु रविदास टाइगर फोर्स पंजाब के प्रधान जस्सी तल्हन, आंबेडकर सेना पंजाब के प्रधान बलविंदर बुग्गा, आंबेडकर सेना हलका फिल्लौर के प्रधान दीपक रसूलपुरी, भीम आर्मी के वरिष्ठ नेता रिंकू क्लेर, और मस्जिद क़ुबा खांबड़ा के प्रधान मोहम्मद मज़हर आलम मज़ाहिरी सहित कई गणमान्य लोग उपस्थित रहे।
    मुस्लिम संगठन पंजाब के प्रधान एडवोकेट नईम खान ने कहा कि डॉ. आंबेडकर ने जाति प्रथा के खिलाफ आवाज उठाई और समाज के पिछड़े वर्गों के अधिकारों के लिए संघर्ष किया। उनका मानना था कि शिक्षा ही वह शक्ति है जो इंसान को स्वतंत्र और आत्मनिर्भर बनाती है।
    एडवोकेट नईम खान ने कहा कि डॉ. आंबेडकर ने भारतीय समाज में समानता, न्याय और शिक्षा के प्रसार के लिए अतुलनीय योगदान दिया। उनका जन्म 1891 में एक साधारण परिवार में हुआ था, लेकिन अपनी मेहनत और लगन से उन्होंने उच्च शिक्षा प्राप्त की और कानून, अर्थशास्त्र तथा राजनीति में महारत हासिल की।
    गुरु रविदास टाइगर फोर्स के प्रधान जस्सी तल्हन ने कहा कि आंबेडकर जयंती हमें न्याय, समानता और भाईचारे का संदेश देती है। उन्होंने लोगों से उनके सिद्धांतों पर चलने और एक बेहतर समाज के निर्माण में योगदान देने की अपील की।
    आंबेडकर सेना पंजाब के प्रधान बलविंदर बुग्गा ने कहा कि डॉ. आंबेडकर भारत के संविधान के निर्माता के रूप में जाने जाते हैं और उन्होंने देश के संविधान निर्माण में अहम भूमिका निभाई। इस अवसर पर प्रगति कला केंद्र लादड़ां द्वारा बाबा साहब के जीवन पर आधारित नाटक भी प्रस्तुत किया गया।
    कार्यक्रम में कमेटी सदस्य सुरेंद्र पाल, सरजीत अहीर, राम अवतार, तिलक राज, श्रद्धा राम, राकेश खांबड़ा, अनिल कुमार, बहुजन समाज पार्टी के नेता मनिंदर मान, विक्की चौहान, प्रवीन चौधरी, जीवन अहीर, जितेंद्र अहीर सहित अन्य लोग मौजूद थे।

  • ਜਗਰਾਓ ਪਹੁੰਚੇ ਸ਼ਾਹੀ ਇਮਾਮ ਕਿਸ਼ਤੀ ਹਾਦਸੇ ਵਿੱਚ ਮਾਰੇ ਸ਼ਰਧਾਲੂਆਂ ਦੇ ਪਰਿਵਾਰਾਂ ਨਾਲ ਦੁੱਖ ਸਾਂਝਾ ਕੀਤਾ

    ਜਗਰਾਓ ਪਹੁੰਚੇ ਸ਼ਾਹੀ ਇਮਾਮ ਕਿਸ਼ਤੀ ਹਾਦਸੇ ਵਿੱਚ ਮਾਰੇ ਸ਼ਰਧਾਲੂਆਂ ਦੇ ਪਰਿਵਾਰਾਂ ਨਾਲ ਦੁੱਖ ਸਾਂਝਾ ਕੀਤਾ

    ਜਗਰਾਉਂ 12 ਅਪ੍ਰੈਲ ( ) ਬੀਤੇ ਦਿਨੀ ਉੱਤਰ ਪ੍ਰਦੇਸ਼ ਦੇ ਵਰਿੰਦਾਵਨ ਵਿਖੇ ਪੰਜਾਬ ਤੋਂ ਗਏ ਸ਼ਰਧਾਲੂਆਂ ਦੇ ਇੱਕ ਜੱਥੇ ਦੀ ਕਿਸ਼ਤੀ ਪਲਟਨ ਦੇ ਨਾਲ ਹੋਈ ਮੌਤਾਂ ਨੂੰ ਲੈ ਕੇ ਹਰ ਖਾਸ ਅਤੇ ਆਮ ਦੇ ਵਿੱਚ ਸੋਕ ਪਾਇਆ ਜਾ ਰਿਹਾ ਹੈ ਇਸੀ ਸੰਬੰਧ ਵਿੱਚ ਅੱਜ ਲੁਧਿਆਣਾ ਤੋਂ ਪੰਜਾਬ ਦੇ ਸ਼ਾਹੀ ਇਮਾਮ ਮੌਲਾਨਾ ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣਵੀ ਅਤੇ ਹਲਕਾ ਜਗਰਾਓ ਦੇ ਮੁਸਲਮਾਨ ਭਰਾ ਮ੍ਰਿਤਿਕ ਪਰਿਵਾਰਾਂ ਦੇ ਘਰ ਦੁੱਖ ਸਾਂਝਾ ਕਰਨ ਪਹੁੰਚੇ ਇਸ ਮੌਕੇ ਤੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਹੋਏ ਸ਼ਾਹੀ ਇਮਾਮ ਨੇ ਕਿਹਾ ਕਿ ਸ਼ਰਧਾਲੂਆਂ ਲਈ ਸੁਰੱਖਿਆ ਦੇ ਢੁਕਵੇਂ ਪ੍ਰਬੰਧ ਹੋਣੇ ਚਾਹੀਦੇ ਹਨ ਅਤੇ ਇਸ ਅਣਗੈਲੀ ਦੇ ਜੋ ਵੀ ਲੋਕ ਜਿੰਮੇਵਾਰ ਹਨ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਸ਼ਾਹੀ ਇਮਾਮ ਮੌਲਾਨਾ ਉਸਮਾਨ ਲੁਧਿਆਣਵੀ ਨੇ ਕਿਹਾ ਕਿ ਕਈ ਪਰਿਵਾਰਾਂ ਦੇ ਦੋ-ਦੋ ਜੀ ਇਸ ਹਾਦਸੇ ਦੇ ਵਿੱਚ ਚਲੇ ਗਏ ਹਨ ਅਤੇ ਕਈ ਪਰਿਵਾਰ ਆਰਥਿਕ ਤੌਰ ਤੇ ਵੀ ਕਮਜ਼ੋਰ ਨਜ਼ਰ ਆ ਰਹੇ ਹਨ ਉਹਨਾਂ ਨੇ ਕਿਹਾ ਕਿ ਕੇਂਦਰ ਸਰਕਾਰ ਉੱਤਰ ਪ੍ਰਦੇਸ਼ ਸਰਕਾਰ ਅਤੇ ਪੰਜਾਬ ਸਰਕਾਰ ਇਹਨਾਂ ਤਿੰਨਾਂ ਨੂੰ ਚਾਹੀਦਾ ਹੈ ਕਿ ਫੌਰੀ ਤੌਰ ਤੇ ਹਰੇਕ ਮ੍ਰਿਤਕ ਦੇ ਵਾਰਿਸ ਨੂੰ ਪੰਜਾਬ 50-50 ਲੱਖ ਰੁਪਏ ਦੀ ਮਾਲੀ ਮਦਦ ਦਾ ਐਲਾਨ ਕਰੇ ਤਾਂ ਜੋ ਇਸ ਹਾਦਸੇ ਤੋਂ ਬਾਅਦ ਪਿੱਛੇ ਰਹਿ ਜਾਣ ਵਾਲੇ ਲੋਕਾਂ ਨੂੰ ਆਪਣਾ ਜੀਵਨ ਮੁੜ ਤੋਂ ਸ਼ੁਰੂ ਕਰਨ ਦੇ ਵਿੱਚ ਸਹਾਰਾ ਮਿਲ ਸਕੇ ਉਹਨਾਂ ਨੇ ਕਿਹਾ ਕਿ ਜੋ ਲੋਕ ਚਲੇ ਗਏ ਨੇ ਉਹ ਤਾਂ ਵਾਪਸ ਨਹੀਂ ਆ ਸਕਦੇ ਲੇਕਿਨ ਅਸੀਂ ਉਹਨਾਂ ਦੇ ਵਾਰਸਾਂ ਦੇ ਲਈ ਰੱਬ ਤੋਂ ਦੁਆ ਕਰਦੇ ਹਾਂ ਕਿ ਉਹਨਾਂ ਨੂੰ ਸਬਰ ਅਤਾ ਹੋਵੇ ਅਤੇ ਉਹ ਹਿੰਮਤ ਦੇ ਨਾਲ ਆਪਣੇ ਪਰਿਵਾਰ ਅਤੇ ਜੀਵਨ ਨੂੰ ਅੱਗੇ ਵਧਾਉਣ ਸ਼ਾਹੀ ਇਮਾਮ ਨੇ ਕਿਹਾ ਕਿ ਇਸ ਹਾਦਸੇ ਤੋਂ ਸੂਬਾ ਸਰਕਾਰ ਨੂੰ ਵੀ ਸਬਕ ਲੈਣਾ ਚਾਹੀਦਾ ਹੈ ਕਿ ਉਥੇ ਪਹੁੰਚਣ ਵਾਲੇ ਸ਼ਰਧਾਲੂਆਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਸਖਤ ਕਾਨੂੰਨ ਬਣਾਏ ਜਾਣੇ ਚਾਹੀਦੇ ਹਨ ਉਹਨਾਂ ਨੇ ਕਿਹਾ ਕਿ ਇਹ ਜਾਣ ਕੇ ਬੜਾ ਅਫਸੋਸ ਹੋਇਆ ਕਿ ਕਿਸੀ ਇਕ ਵੀ ਸ਼ਰਧਾਲੂ ਨੇ ਲਾਈਫ ਜੈਕਟ ਨਹੀਂ ਪਾਈ ਹੋਈ ਸੀ ਜੇਕਰ ਉਹਨਾਂ ਨੂੰ ਪਾਣੀ ਤੋਂ ਡੁੱਬਣ ਤੋਂ ਬਚਾਉਣ ਦੇ ਲਈ ਲਾਈਫ ਜੈਕਟਾ ਪਾਣਾ ਲਾਜ਼ਮੀ ਕਰਾਰ ਦਿੱਤਾ ਜਾਂਦਾ ਤੇ ਸ਼ਾਇਦ ਕਸ਼ਤੀ ਪਲਟਨ ਦੇ ਬਾਵਜੂਦ ਬਹੁਤ ਸਾਰੇ ਲੋਕਾਂ ਦੇ ਜੀਵਨ ਨੂੰ ਬਚਾਇਆ ਜਾ ਸਕਦਾ ਸੀ।

  • ਪੰਜਾਬ ਭਾਰਤ ਦੀ ਪਹਿਲੀ ਬਲਾਕਚੇਨ ਯੂਨੀਵਰਸਿਟੀ ਸਥਾਪਿਤ ਕਰਨ ਵੱਲ

    ਪੰਜਾਬ ਭਾਰਤ ਦੀ ਪਹਿਲੀ ਬਲਾਕਚੇਨ ਯੂਨੀਵਰਸਿਟੀ ਸਥਾਪਿਤ ਕਰਨ ਵੱਲ

    11 ਅਪ੍ਰੈਲ, 2026 — ਪੰਜਾਬ ਦੇ ਸਿੱਖਿਆ ਅਤੇ ਆਰਥਿਕ ਦ੍ਰਿਸ਼ ਨੂੰ ਬਦਲਣ ਵੱਲ ਇੱਕ ਇਤਿਹਾਸਕ ਕਦਮ ਤਹਿਤ, ਉਦਮ ਸਿੰਘ ਸ਼ਹੀਦ ਸਕਿਲ ਡਿਵੈਲਪਮੈਂਟ ਐਂਡ ਐਨਟਰਪ੍ਰਿਨਿਊਰਸ਼ਿਪ ਯੂਨੀਵਰਸਿਟੀ (USSSDEU) ਨੂੰ ₹500 ਕਰੋੜ ਦੇ ਦੂਰਦਰਸ਼ੀ ਨਿਵੇਸ਼ ਨਾਲ ਸਥਾਪਿਤ ਕੀਤਾ ਜਾ ਰਿਹਾ ਹੈ।

    ਕਪੂਰਥਲਾ ਵਿੱਚ ਸਥਿਤ, ਇਹ ਅਗਵਾਈ ਕਰਨ ਵਾਲੀ ਸੰਸਥਾ ਪੰਜਾਬ ਸਰਕਾਰ ਅਤੇ ਕੰਬੋਜ ਫਾਊਂਡੇਸ਼ਨ ਦੀ ਸਾਂਝੀ ਪਹਿਲ ਹੈ, ਜਿਸਨੂੰ ਸ਼ਹੀਦ ਉਦਮ ਸਿੰਘ ਐਜੂਕੇਸ਼ਨਲ ਸੋਸਾਇਟੀ ਰਾਹੀਂ ਲਾਗੂ ਕੀਤਾ ਜਾ ਰਿਹਾ ਹੈ। ਇਸਨੂੰ ਸਕਿਲ ਡਿਵੈਲਪਮੈਂਟ, ਨਵੀਨਤਾ ਅਤੇ ਉਦਯਮਤਾ ਲਈ ਇੱਕ ਪ੍ਰੀਮੀਅਰ ਸੈਂਟਰ ਆਫ ਐਕਸੀਲੈਂਸ ਵਜੋਂ ਸੋਚਿਆ ਗਿਆ ਹੈ।

    ਪ੍ਰੈਸ ਕਾਨਫਰੰਸ ਵਿੱਚ ਡਾ. ਮੰਗਲ ਸਿੰਘ ਚੇਅਰਮੈਨ, ਡਾ. ਸੁਬਾ ਸਿੰਘ ਪ੍ਰਧਾਨ, ਐਸ. ਮਾਨ ਸਿੰਘ ਸ਼ਾਮ ਸੀਨੀਅਰ ਵਾਈਸ ਚੇਅਰਮੈਨ, ਮਿਸਟਰ ਜਗਦੀਪ ਸਿੰਘ ਮਹਿਰੋਕ ਅਤੇ ਬੀਐਸ ਧੰਜੂ ਜਨਰਲ ਸਕੱਤਰ ਨੇ ਸੰਸਥਾ ਦੀ ਦ੍ਰਿਸ਼ਟੀ ਅਤੇ ਗਤੀਵਿਧੀਆਂ ਨੂੰ ਰੋਸ਼ਨ ਕੀਤਾ।

    ਕੰਬੋਜ ਫਾਊਂਡੇਸ਼ਨ ਇੱਕ ਰਾਸ਼ਟਰੀ ਪੱਧਰ ਤੇ ਮੰਨਿਆ ਗਿਆ, ਕਮਿਊਨਿਟੀ ਅਧਾਰਿਤ ਦਾਨੀ ਸੰਸਥਾ ਹੈ ਜੋ ਸਿੱਖਿਆ, ਸਿਹਤ ਸੇਵਾਵਾਂ, ਸਕਿਲ ਡਿਵੈਲਪਮੈਂਟ ਅਤੇ ਸਮਾਜਿਕ ਉਥਾਨ ਨੂੰ ਅੱਗੇ ਵਧਾਉਣ ਲਈ ਵਚਨਬੱਧ ਹੈ। ਪ੍ਰਸਿੱਧ ਪੇਸ਼ੇਵਰਾਂ, ਆਧਿਆਤਮਿਕ ਨੇਤਾਵਾਂ ਅਤੇ ਐਨਆਰਆਈਜ਼ ਦੀ ਕੌਂਸਲ ਦੁਆਰਾ ਮਾਰਗਦਰਸ਼ਿਤ, ਫਾਊਂਡੇਸ਼ਨ ਮਜ਼ਬੂਤ ਸੇਵਾ ਭਾਵ ਨਾਲ ਕੰਮ ਕਰਦੀ ਹੈ—ਸਿੱਖਣ ਵਾਲਿਆਂ ਨੂੰ ਕਮਾਉਣ ਵਾਲਿਆਂ ਵਿੱਚ ਬਦਲਣਾ।

    ਪ੍ਰੈਸ ਕਾਨਫਰੰਸ ਵਿੱਚ ਫਾਊਂਡਰ ਚਾਂਸਲਰ ਡਾ. ਸੰਦੀਪ ਸਿੰਘ ਕੌਰਾ ਨੇ ਕਿਹਾ ਕਿ USSSDEU ਭਾਰਤ ਦੀ ਪਹਿਲੀ ਬਲਾਕਚੇਨ ਯੂਨੀਵਰਸਿਟੀ ਬਣਨ ਜਾ ਰਹੀ ਹੈ। ਇਹ ਸੰਸਥਾ ਆਪਣੇ ਅਕਾਦਮਿਕ ਪ੍ਰੋਗਰਾਮਾਂ, ਰਿਸਰਚ ਪਹਿਲਕਦਮੀਆਂ ਅਤੇ ਪ੍ਰਸ਼ਾਸਨ ਵਿੱਚ ਡਿਸੈਂਟਰਲਾਈਜ਼ਡ ਤਕਨੀਕਾਂ ਨੂੰ ਸ਼ਾਮਲ ਕਰੇਗੀ।

    ਇਸਦਾ ਕੇਂਦਰੀ ਉਦੇਸ਼ ਪੰਜਾਬ ਦੀ ਸਭ ਤੋਂ ਵੱਡੀ ਚੁਣੌਤੀ—ਬ੍ਰੇਨ ਡ੍ਰੇਨ—ਨੂੰ ਹੱਲ ਕਰਨਾ ਹੈ, ਜਿਸ ਲਈ ਨੌਜਵਾਨਾਂ ਨੂੰ ਉਦਯੋਗ ਨਾਲ ਸਬੰਧਤ ਅਤੇ ਭਵਿੱਖ ਲਈ ਤਿਆਰ ਹੁਨਰ ਦਿੱਤੇ ਜਾਣਗੇ।

    ਸੀਐਟਲ ਦੀ ਉਦਯਮੀ ਜਸਵਿੰਦਰ ਕੌਰ ਨੇ ਪੰਜਾਬ ਦੇ ਵਿਕਾਸ ਲਈ ₹10 ਕਰੋੜ ($1.2 ਮਿਲੀਅਨ) ਦਾ ਦਾਨ ਦਿੱਤਾ, ਜੋ ਕੈਬਿਨੇਟ ਮੰਤਰੀ ਅਮਨ ਅਰੋੜਾ ਨੂੰ ਪੇਸ਼ ਕੀਤਾ ਗਿਆ।

    ਵਾਈਸ ਚੇਅਰਮੈਨ ਸ਼੍ਰੀ ਹਰਪਾਲ ਸਿੰਘ ਕੰਬੋਜ, ਵਾਈਸ ਪ੍ਰਧਾਨ ਐਸ. ਹਰਦਿਆਲ ਸਿੰਘ ਅਤੇ ਸ਼੍ਰੀ ਹਰਜਿੰਦਰ ਸਿੰਘ ਹਾਂਡਾ, ਅਤੇ ਐਸ. ਜਗਦੀਪ ਸਿੰਘ, ਖਜਾਂਚੀ ਸ਼੍ਰੀ ਹਰਦੀਪ ਸਿੰਘ ਕੰਬੋਜ, ਡਾ. ਕਿਰਣ ਕੰਬੋਜ ਅਤੇ ਸ਼੍ਰੀ ਜਗਦੀਸ਼ ਠਿੰਦ ਵੀ ਮੌਜੂਦ ਸਨ।

    USSSDEU ਏਆਈ, ਰੋਬੋਟਿਕਸ, ਫਿਨਟੈਕ, ਵੈਬ3, ਸਮਾਰਟ ਫਾਰਮਿੰਗ ਅਤੇ ਹੈਲਥਕੇਅਰ ਵਿੱਚ ਡਿਗਰੀਆਂ ਪ੍ਰਦਾਨ ਕਰੇਗੀ।

    ਥੌਮਪਸਨ ਰਿਵਰਜ਼ ਯੂਨੀਵਰਸਿਟੀ, ਸਿੰਗਾਪੁਰ ਇੰਸਟੀਚਿਊਟ ਆਫ ਟੈਕਨੋਲੋਜੀ, ਐਮਾਜ਼ਾਨ ਡਾਟ ਕਾਮ ਇੰਕ. ਅਤੇ ਡਸੌਲਟ ਏਵੀਏਸ਼ਨ ਸਹਿਯੋਗ ਲਈ ਅੱਗੇ ਆ ਰਹੇ ਹਨ।

    ਅਗਸਤ 2025: ਪ੍ਰੋਕਲੇਮੇਸ਼ਨ ਸਮਾਰੋਹ ਪੰਜਾਬ ਕੈਬਿਨੇਟ ਮੰਤਰੀਆਂ ਨਾਲ ਹੋਇਆ।
    ਦਸੰਬਰ 2025: ਕਪੂਰਥਲਾ ਵਿੱਚ ਅਮਨ ਅਰੋੜਾ ਵੱਲੋਂ ਨੀਂਹ ਪੱਥਰ ਰੱਖਿਆ ਗਿਆ।
    ਅਪ੍ਰੈਲ 2026: ਵਿਸ਼ੇਸ਼ ਵਿਧਾਨ ਸਭਾ ਸੈਸ਼ਨ ਰਾਹੀਂ ਯੂਨੀਵਰਸਿਟੀ ਐਕਟ ਲਈ ਪ੍ਰਸਤਾਵ ਪੇਸ਼।
    31 ਜੁਲਾਈ 2026: ਅਕਾਦਮਿਕ ਸ਼ੁਰੂਆਤ ਦਾ ਪ੍ਰਸਤਾਵ।

  • पंजाब कांग्रेस अल्पसंख्यकों की समस्याओं का करेगी निपटारा : चन्नी

    पंजाब कांग्रेस अल्पसंख्यकों की समस्याओं का करेगी निपटारा : चन्नी

    जालंधर, 11 अप्रैल : पंजाब कांग्रेस अल्पसंख्यक विभाग के जनरल सेक्रेटरी जब्बार खान, जिला चेयरमैन मुबीन खान और अरशद खान ने आज पंजाब के पूर्व मुख्यमंत्री व सांसद चरणजीत सिंह चन्नी का स्वागत करते हुए कहा कि पंजाब के कोने-कोने में बसने वाला मुस्लिम अल्पसंख्यक कांग्रेस के साथ चट्टान की तरह खड़ा है। उन्होंने कहा कि मौजूदा सरकार के दौर में मुसलमानों के कब्रिस्तानों, कम्युनिटी हॉलों और मदरसों के विकास का काम न होने से मुस्लिम समुदाय में चिंता पाई जा रही है। नेताओं ने सांसद चन्नी से मांग करते हुए कहा कि आगामी समय में पंजाब में कांग्रेस की सरकार बनने पर अल्पसंख्यकों के दीर्घकालिक मुद्दों को प्राथमिकता के आधार पर हल किया जाए।

    इस मौके पर सांसद चरणजीत सिंह चन्नी ने भरोसा दिलाया कि पंजाब में सभी वर्गों को बराबर के अधिकार प्राप्त हैं और कांग्रेस की सरकार बनने पर अल्पसंख्यकों को पूरा मान-सम्मान दिया जाएगा। उन्होंने कहा कि जालंधर समेत अन्य जिलों में प्राथमिकता के आधार पर कब्रिस्तानों के लिए जमीन अलॉट की जाएगी और कम्युनिटी हॉलों का निर्माण भी कराया जाएगा। उन्होंने आगे कहा कि जालंधर के मुस्लिम कार्यकर्ताओं को सरकार में उचित प्रतिनिधित्व दिया जाएगा। चन्नी ने याद दिलाया कि पूर्व कांग्रेस सरकार के दौरान भी मुस्लिम भाईचारे को विभिन्न बोर्डों और कमीशनों में अहम पदों पर नियुक्त किया गया था। इस मौके पर अरशद खान भी मौजूद रहे।