Friday , December 14 2018
Breaking News

Recent Posts

October, 2018

September, 2018

 • 30 September

  ਜਾਣੋਂ ਨਵੇਂ ਐਪਲ ਆਈਫੋਨਜ਼ ਦੀ ਕੀਮਤ

  ਐਪਲ ਨੇ ਇਸੇ ਮਹੀਨੇ ਲਾਂਚ ਕੀਤੇ ਐਪਲ ਆਈਫੋਨ XS Max 256 ਜੀ. ਬੀ. ਨੂੰ 1,249 ਡਾਲਰ (ਲਗਭਗ 89,928 ਰੁਪਏ) ‘ਚ ਵੇਚ ਰਹੀ ਹੈ ਪਰ ਇਸ ਨੂੰ ਬਣਾਉਣ ‘ਚ ਸਿਰਫ 453 ਡਾਲਰ (ਲਗਭਗ 32,616 ਰੁਪਏ) ਦਾ ਖਰਚ ਆਇਆ ਹੈ। ਇਸ ਦਾ ਮਤਲਬ ਇਸ ਫੋਨ ‘ਤੇ ਐਪਲ ਦਾ ਮਾਰਜਿਨ 175% ਹੈ। ਇਸ …

  Read More »
 • 30 September

  ਸਾਵਧਾਨ! WhatsApp ’ਤੇ ਖਤਰਨਾਕ ਵਾਇਰਸ ਦਾ ਹਮਲਾ

  WhatsApp ਯੂਜ਼ਰ ‘ਤੇ ਖ਼ਤਰਾ ਮੰਡਰਾ ਰਿਹਾ ਹੈ। ਵਟਸਐਪ ਯੂਜ਼ਰ ‘ਤੇ ਇਕ ਖਤਰਨਾਕ ਮਾਲਵੇਅਰ ਦਾ ਖ਼ਤਰਾ ਮੰਡਰਾ ਰਿਹਾ ਹੈ। ਇਹ ਮਾਲਵੇਅਰ ਵਟਸਐਪ ਯੂਜ਼ਰ ਦਾ ਡਾਟਾ ਚੋਰੀ ਕਰ ਸਕਦਾ ਹੈ ਤੇ ਉਨ੍ਹਾਂ ਦੇ ਫੋਨ ਨੂੰ ਹੈਕ ਕਰ ਸਕਦਾ ਹੈ। ਇਸ ਮਾਲਵੇਅਰ (ਵਾਇਰਸ) ਨੇ ਨਹੀਂ ਬਚਾ ਗਿਆ ਤਾਂ ਵਟਸਐਪ ਯੂਜ਼ਰਸ ਦੀ ਪ੍ਰਾਈਵੇਸੀ, ਡਾਟਾ …

  Read More »
 • 30 September

  ਵਨਪਲੱਸ 6ਟੀ ‘ਚ 3700mAh ਦੀ ਵੱਡੀ ਬੈਟਰੀ ਦੇਣ ਬਾਰੇ ਹੋਇਆ ਖੁਲਾਸਾ

  ਵਨਪਲੱਸ ਦਾ ਨਵਾਂ ਸਮਾਰਟਫੋਨ OnePlus 6T ਭਾਰਤ ‘ਚ ਅਗਲੇ ਮਹੀਨੇ ਲਾਂਚ ਹੋ ਰਿਹਾ ਹੈ। ਇਹ ਸਮਾਰਟਫੋਨ 17 ਅਕਤੂਬਰ ਨੂੰ ਲਾਂਚ ਹੋ ਰਿਹਾ ਹੈ। ਇਸ ਸਮਾਰਟਫੋਨ ਨੂੰ ਲੈ ਕੇ ਕਈ ਲੀਕ ਰਿਪੋਰਟਸ ਸਾਹਮਣੇ ਆ ਚੁੱਕੀਆਂ ਹਨ। ਹੁਣ ਇਸ ਫੋਨ ਦੀ ਬੈਟਰੀ ਸਮਰੱਥਾ ਦੇ ਬਾਰੇ ‘ਚ ਪਤਾ ਚੱਲਿਆ ਹੈ। ਸਾਹਮਣੇ ਆਈ ਇਕ …

  Read More »
 • 28 September

  ਜਨਮਦਿਨ ਵਿਸ਼ੇਸ਼: ਇਕ ਮਹਾਨ ਕ੍ਰਾਂਤੀਕਾਰੀ- ਸ਼ਹੀਦ ਭਗਤ ਸਿੰਘ

  ਜਦੋਂ ਸਰਦਾਰ ਭਗਤ ਸਿੰਘ ਵਰਗੇ ਪੁੱੱਤ ਪੈਦਾ ਹੁੰਦੇ ਹਨ ਤਾਂ ਉਹ ਆਪਣੇ ਪਰਿਵਾਰ ਦੇ ਨਾਲ-ਨਾਲ ਕੌਮ ਅਤੇ ਦੇਸ਼ ਦਾ ਨਾਂ ਇਤਿਹਾਸ ਦੇ ਪੰਨਿਆਂ ‘ਤੇ ਸੁਨਿਹਰੀ ਅੱਖਰਾਂ ‘ਚ ਲਿੱਖ ਜਾਂਦੇ ਹਨ। ਅੱਜ ਸ਼ੁੱਕਰਵਾਰ ਨੂੰ ਸਰਦਾਰ ਭਗਤ ਸਿੰਘ ਦਾ 111 ਜਨਮਦਿਨ ਹੈ। ਸਰਦਾਰ ਭਗਤ ਸਿੰਘ ਦਾ ਜਨਮ ਜੱਟ ਸਿੰਘ ਸੰਧੂ ਪਰਿਵਾਰ ਪਿਤਾ …

  Read More »
 • 28 September

  ਅੱਜ ਤੋਂ ਭਾਰਤ ‘ਚ ਵਿਕਰੀ ਲਈ ਉਪਲੱਬਧ ਹੋਣਗੇ iPhone XS ਤੇ XS Max

  iPhone XS ਅਤੇ iPhone XS Max ਦੀ ਵਿਕਰੀ ਅੱਜ ਤੋਂ ਭਾਰਤ ‘ਚ ਸ਼ੁਰੂ ਹੋਵੇਗੀ। ਆਈਫੋਨ X ਐੱਸ ਤੇ ਆਈਫੋਨ Xਐੱਸ ਮੈਕਸ ਆਨਲਾਈਨ ਤੇ ਆਫਲਾਈਨ ਮਿਲੇਗਾ। iPhone 2018 ਮਾਡਲ ਦੀ ਸੇਲ ਸ਼ਾਮ 6 ਵਜੇ ਤੋਂ ਸ਼ੁਰੂ ਹੋਵੇਗੀ। iPhone XS ਦੀ ਭਾਰਤ ‘ਚ ਸ਼ੁਰੂਆਤੀ ਕੀਮਤ 99,900 ਰੁਪਏ ਹੈ ਤੇ iPhone XS Max …

  Read More »
 • 28 September

  Whatsapp ’ਚ ਜਲਦੀ ਹੀ ਆਉਣ ਵਾਲੈ ਇਹ ਵੱਡਾ ਫੀਚਰ

  ਵਟਸਐਪ ਲਗਾਤਾਰ ਨਵੇਂ ਫੀਚਰਸ ਪੇਸ਼ ਕਰਦੀ ਰਹਿੰਦੀ ਹੈ। ਇਸੇ ਤਰ੍ਹਾਂ ਵਟਸਐਪ ’ਤੇ ਐਡ ਨੂੰ ਲੈ ਕੇ ਚਰਚਾਵਾਂ ਚੱਲ ਰਹੀਆਂ ਸਨ। ਪਰ ਕੰਪਨੀ ਨੇ ਸਾਫ ਕੀਤਾ ਸੀ ਕਿ ਉਹ ਯੂਜ਼ਰਸ ਨੂੰ ਸਾਫ ਸੁਥਰਾ ਐਕਸਪੀਰੀਅੰਸ ਦੇਣ ਲਈ ਵਿਗਿਆਪਨ ਨੂੰ ਦੂਰ ਰੱਖੇਗੀ। ਹੁਣ ਫੇਸਬੁੱਕ ਦੁਆਰਾ ਵਟਸਐਪ ਨੂੰ ਖਰੀਦੇ ਜਾਣ ਤੋਂ ਬਾਅਦ ਕਈ ਵਾਰ …

  Read More »
 • 27 September

  Nokia 5 ਸਮਾਰਟਫੋਨ ਦੀ ਕੀਮਤ ‘ਚ ਕੀਤੀ ਗਈ ਭਾਰੀ ਕਟੌਤੀ

  HMD ਗਲੋਬਲ ਦੀ ਮਲਕੀਅਤ ਵਾਲੀ ਕੰਪਨੀ ਨੋਕੀਆ (Nokia) ਨੇ ਆਪਣੇ ਨੋਕੀਆ 5 ਸਮਾਰਟਫੋਨ ਦੀ ਕੀਮਤ ਘੱਟ ਕਰ ਦਿੱਤੀ ਹੈ। ਰਿਪੋਰਟ ਮੁਤਾਬਕ ਨੋਕੀਆ 5 (Nokia 5) ਸਮਾਰਟਫੋਨ ਦੀ ਕੀਮਤ ‘ਚ 4,500 ਰੁਪਏ ਤੱਕ ਕਟੌਤੀ ਕੀਤੀ ਗਈ ਹੈ ਹੁਣ ਇਸ ਸਮਾਰਟਫੋਨ ਨੂੰ ਈ-ਕਾਮਰਸ ਸਾਈਟ ਫਲਿੱਪਕਾਰਟ ਤੋਂ 7,999 ਰੁਪਏ ਦੀ ਕੀਮਤ ‘ਚ ਖਰੀਦਿਆ …

  Read More »
 • 27 September

  ਕਬਜ਼ ਤੋਂ ਛੁਟਕਾਰਾ ਪਾਉਣ ਲਈ ਅਪਣਾਓ ਇਹ ਘਰੇਲੂ ਨੁਸਖੇ

  ਕਬਜ਼ ਪਾਚਨ ਪ੍ਰਣਾਲੀ ਨਾਲ ਜੁੜੀ ਆਮ ਸਮੱਸਿਆ ਹੈ, ਜੋ ਕਿਸੇ ਵੀ ਉਮਰ ਦੇ ਵਿਅਕਤੀ ਨੂੰ ਪ੍ਰਭਾਵਿਤ ਕਰ ਸਕਦੀ ਹੈ। ਕਬਜ਼ ਹੋਣ ‘ਤੇ ਰੁਟੀਨ ਵਿਚ ਕੁਝ ਸੁਧਾਰ ਕਰ ਕੇ ਅਤੇ ਕੁਝ ਘਰੇਲੂ ਉਪਾਵਾਂ ਨਾਲ ਇਸ ਤੋਂ ਛੁਟਕਾਰਾ ਹਾਸਲ ਕੀਤਾ ਜਾ ਸਕਦਾ ਹੈ। ਕਬਜ਼ ਹੋਣ ਦੇ ਕਈ ਕਾਰਨ ਹੋ ਸਕਦੇ ਹਨ, ਜਿਵੇਂ—ਅਨਿਯਮਿਤ …

  Read More »
 • 27 September

  ਹਫਤੇ ’ਚ ਸਿਰਫ ਢਾਈ ਘੰਟੇ ਕਸਰਤ ਨਾਲ ਘੱਟ ਹੁੰਦੈ ਅਲਜ਼ਾਈਮਰ ਦਾ ਖਤਰਾ

  ਹਰੇਕ ਹਫਤੇ ਘੱਟ ਤੋਂ ਘੱਟ ਢਾਈ ਘੰਟੇ ਤੱਕ ਕਸਰਤ ਕਰਨ ਨਾਲ ਉਨ੍ਹਾਂ ਲੋਕਾਂ ’ਚ ਯਾਦਦਾਸ਼ਤ ਦੀ ਸਮੱਸਿਆ ਆਉਣ ਨੂੰ ਲੰਮੇ ਸਮੇਂ ਤੱਕ ਰੋਕਿਆ ਜਾ ਸਕਦਾ ਹੈ, ਜਿਨ੍ਹਾਂ ਦੇ ਡੀ. ਐੱਨ. ਏ. ’ਚ ਸਥਾਈ ਰੂਪ ਨਾਲ ਗੜਬੜੀਅਾਂ ਹੋਣ ਨਾਲ ਅਲਜ਼ਾਈਮਰ ਬੀਮਾਰੀ ਦਾ ਖਤਰਾ ਰਹਿੰਦਾ ਹੈ। ਇਕ ਅਧਿਐਨ ਤੋਂ ਇਹ ਜਾਣਕਾਰੀ ਮਿਲੀ …

  Read More »
 • 27 September

  ਵਜ਼ਨ ਘਟਾਉਣ ਲਈ ਭੋਜਨ ‘ਚ ਸ਼ਾਮਿਲ ਕਰੋ ਇਹ ਚੀਜ਼ਾਂ

  ਵਧੇ ਹੋਏ ਭਾਰ ਨੂੰ ਘੱਟ ਕਰਨ ਦੀ ਚਾਹਤ ਹਰ ਕਿਸੇ ਦੀ ਹੁੰਦੀ ਹੈ। ਇਸ ਲਈ ਲੋਕ ਕਈ ਤਰ੍ਹਾਂ ਦੇ ਤਰੀਕੇ ਅਤੇ ਟਿਪਸ ਫਾਲੋ ਕਰਦੇ ਹਨ। ਜਿਸ ਨਾਲ ਫੈਟ ਤਾਂ ਘੱਟ ਹੋ ਜਾਂਦੀ ਹੈ ਪਰ ਕਸਰਤ ਜਾਂ ਜਿੰਮ ਛੱਡਣ ਤੋਂ ਬਾਅਦ ਮੋਟਾਪਾ ਫਿਰ ਤੋਂ ਵਧਣ ਲੱਗਦਾ ਹੈ। ਘੱਟ ਹੋਇਆ ਭਾਰ ਦੁਬਾਰਾ …

  Read More »
WP Facebook Auto Publish Powered By : XYZScripts.com