Category: Feature News

  • शहर के प्रमुख चौक व ट्रैफिक सिग्नल पर भिखारी और थर्ड जेंडर पर कार्रवाई के लिए जब्बार खान ने एडीसी को सौंपा ज्ञापन

    शहर के प्रमुख चौक व ट्रैफिक सिग्नल पर भिखारी और थर्ड जेंडर पर कार्रवाई के लिए जब्बार खान ने एडीसी को सौंपा ज्ञापन

    जालंधर। शहर में बढ़ रहे भिखारी और ट्रैफिक सिग्नल पर थर्ड जेंडर की तरफ से लोगों को किया जा रहे परेशान को लेकर जब्बार खान की तरफ से डीसी डॉक्टर हिमांशु अग्रवाल के नाम पर एडीसी जसबीर सिंह को ज्ञापन सौंपा। जब्बार खान ने कहा कि हम अापका ध्यान शहर की प्रमुख समस्या की तरफ लाना चाहते है, जालंधर के प्रमुख चौराहों पर दिन ब दिन लगातार भीष मांगने वालों की तादाद बढ़ती जा रही है। हालांकि पिछले दिनों पंजाब सरकार की तरफ से बच्चों से भीख मंगवाने वालों का डीएनए टैस्ट करवाने का फैसला किया है लेकिन इस पर जलद काम शुरू किया जाना चाहिए, इसके अलावा थर्ड जेंडर भी ट्रैफिक सिग्नल पर भीख मांग रहे है और लोगों को परेशान करते है। इसके लिए जिला स्तर पर एंटी बैगिंग कमेटी भी होती है, इस सभी पर सख्ती से कदम उठाना चाहिए। अकसर देखा गया है कि भीख मांगने वाले पूरी तरह से फिट होते है लेकिन फिर भी दूसरों की नजरों में विक्लांग बनने का धोखा करते हुए वैसाखी से चलते है, हाथों पर पट्टियां लपेटते है ताकि लोग आसानी से उन्हें पैसे दे सके। उनके हाथों में छोटे-छोटे बच्चे भी होते है जिन्हें धूप में लेकर इधर उधर घूमते रहते है। इसके अलावा थर्ड जेंडर तो सरेअाम पब्लिक के साथ बदतमीजी भी करते दिखाई देते है।
    जालंधर शहर के प्रमुख बीएमसी चौक, गुरू नानक मिशन चौक, डॉ. बीआर अंबेडकर चौक, पठानकोट चौक, लंबा पिंड चौक, मकसूदां चौक, भगवान महावीर चौक, फुटबाल चौक, चुनमुन चौक, बस स्टैंड, रेलवे स्टेशन इत्यादि एरिया में इनकी तादाद लगातार बढ़ती जा रही है। देखने में यह भी अाया है कि सुबह और शाम यह लोग एक छोटा हाथी टैंपो में भर कर अलग-अलग चौक पर पहुंचते है। जिनके साथ कई बार छोटे बंदर भी होते है उनके माध्यम से भी मांगते है जो नियमों के खिलाफ है।

    • जब्बार खान,
      पंजाब जनरल सेक्रेटरी,
      कांग्रेस अल्पसंख्यक डिपार्टमेंट।
    • मोबीन अहमद
      जिला चेयरमैन
      पंजाब कांग्रेस अल्पसंख्यक डिपार्टमेंट।
  • मुस्लिम समुदाय का आरोप, धार्मिक अधिकारों को छीनने का प्रयास कर रहा कैंटोनमेंट बोर्ड

    मुस्लिम समुदाय का आरोप, धार्मिक अधिकारों को छीनने का प्रयास कर रहा कैंटोनमेंट बोर्ड

    जालंधर। खुशहाली का प्रतीक पंजाब जिसे गुरुओं और पीरों की धरती कहा जाता है, जहांएक दूसरे के धर्म का मान सम्मान सबसे अहम है। लेकिन इसी धरती पर अब मुस्लिम समुदाय के धार्मिक अधिकारों को छीनने का प्रयास भी शुरू हो चुका है, जिस तरह से देश भर में मुस्लिम समुदाय के खिलाफ काम किया जा रहा है उनकी मस्जिदों को शहीद किया जा रहा है उसी तर्ज पर अब पंजाब में भी काम शुरू हो गया है जिसे मुस्लिम समुदाय ने कड़ा रोज व्यक्त किया है जालंधर कैंटोनमेंट बोर्ड की तरफ से जालंधर कैंट में स्थित 100 साल पुरानी ईदगाह को लेकर नया विवाद खड़ा कर दिया है, वीरवार को कैंटोनमेंट बोर्ड की तरफ से ईदगाह के बाहर नोटिस चिपकाते हुए 29 जुलाई को पंजाब वक्फ बोर्ड और ईदगाह मैनेजमेंट कमेटी को अपना पक्ष रखने के लिए कहा गया है। हैरानी की बात है कि भारत पाक विभाजन से पहले 1909 के करीब अंजुमन इस्लामिया कमेटी की तरफ से इस जगह को ईदगाह के लिए वक्फ किया गया था, तब से लेकर अब तक इसमें मुस्लिम समुदाय अपनी धार्मिक आस्था के अनुसार नमाज अदा करता आ रहा है, लेकिन अब आम आदमी पार्टी की सरकार में कैंटोनमेंट बोर्ड की तरफ से इसे खाली करवाने की कोशिश की जा रही है, जो की संविधान के मुताबिक किसी भी समुदाय के नियमों की उल्लंगना है। यह वही ईदगाह है जिसमें पंजाब के मुख्यमंत्री से लेकर दर्जनों कैबिनेट मंत्री, विधायक और भाजपा के कई सीनियर नेता मुस्लिम समुदाय के साथ उनकी खुशियों में शामिल हो चुके हैं। लेकिन पिछले कुछ महीनो से लगातार आम आदमी पार्टी की सरकार में इस 100 साल पुरानी ईदगाह को खाली करवाने के लिए अंदर खाते पूरी कोशिश की जा रही है जो मामला उजागर हो चुका है, जिसे लेकर जालंधर सहित पंजाब भर में मुस्लिम समुदाय के अंदर एक गहरा रोष पाया जा रहा है। मुस्लिम समुदाय लगातार पंजाब की आम आदमी पार्टी की सरकार से इस मामले में हस्तक्षेप करने की मांग करता रहा है जिसमें उन्होंने अभी तक मुस्लिम समुदाय का साथ नहीं दिया और वहीं कैंटोनमेंट बोर्ड की तरफ से भी एक तरफा कार्रवाई की जा रही है। मुस्लिम समुदाय ने मांग की है कि सरकार इसमें हस्तक्षेप करें नहीं तो सड़कों पर उतरकर तीखा रोष प्रदर्शन किया जाएगा और यह मामला पूरे पंजाब में फैलेगा।

    जालंधर के मुस्लिम समुदाय ने सभी राजनीतिक परियों से अपील करते हुए कहा कि हक और इंसाफ की लड़ाई में उन्हें साथ देना चाहिए और अब यह मौका है कि मुस्लिम समुदाय के धार्मिक संवैधानिक अधिकार की उल्लंगना ना की जाए और जो भी पार्टी इसमें मुस्लिम समुदाय का साथ देगी मुस्लिम समुदाय भी खुलकर उनके समर्थन करेगा। वह भले ही बीजेपी, आम आदमी पार्टी की सरकार या फिर कांग्रेस अगर बीजेपी इसमें हमारा साथ देती है तो हम खुलकर भाजपा का समर्थन करेंगे।

    • समूह मुस्लिम समुदाय जिला जालंधर
  • ਪੰਜਾਬ ਰੋਡਵੇਜ਼ ਪੈਨਸ਼ਨਰਜ ਐਸੋਸੀਏਸ਼ਨ ਨੇ 300 ਰਿਟਾਇਰਡ ਇੰਸਪੈਕਟਰਾਂ ਦੇ ਪੇ ਸਕੇਲਾਂ ਦੀ ਲੰਬੀ ਕਾਨੂੰਨੀ ਜੰਗ ਜਿੱਤੀ

    ਪੰਜਾਬ ਰੋਡਵੇਜ਼ ਪੈਨਸ਼ਨਰਜ ਐਸੋਸੀਏਸ਼ਨ ਨੇ 300 ਰਿਟਾਇਰਡ ਇੰਸਪੈਕਟਰਾਂ ਦੇ ਪੇ ਸਕੇਲਾਂ ਦੀ ਲੰਬੀ ਕਾਨੂੰਨੀ ਜੰਗ ਜਿੱਤੀ

    Jalandhar:ਪੰਜਾਬ ਰੋਡਵੇਜ਼ ਦੇ ਰਿਟਾਇਰ ਇੰਸਪੈਕਟਰਾਂ ਦੀ ਮੀਟਿੰਗ ਬਾਊ ਗੁਲਸ਼ਲ ਕੁਮਾਰ ਜੀ ਦੀ ਪ੍ਰਧਾਨਗੀ ਹੇਠ ਏਟਕ ਜਥੇਬੰਦੀ ਦੇ ਜਲੰਧਰ ਦਫਤਰ ਵਿਖੇ ਹੋਈ ਜਿਸ ਵਿੱਚ ਵਿਚਾਰ ਚਰਚਾ ਕੀਤੀ ਗਈ ਕਿ
    ਪੰਜਾਬ ਰੋਡਵੇਜ਼ ਪੈਨਸ਼ਨਰਜ ਐਸੋਸੀਏਸ਼ਨ ਪੰਜਾਬ ਦੇ ਯਤਨਾਂ ਨਾਲ ਪੰਜਾਬ ਰੋਡਵੇਜ਼ ਦੇ 300 ਲਗਭਗ ਰਿਟਾਇਰਡ ਇੰਸਪੈਕਟਰ ਸਿਵਲ ਸਪਲਾਈ ਇੰਸਪੈਕਟਰ ਦੇ ਬਰਾਬਰ ਤਨਖਾਹ ਲੈਣ ਦੇ ਹੱਕਦਾਰ ਬਣੇ।
    ਮੀਟਿੰਗ ਦੌਰਾਨ ਗੁਲਸ਼ਨ ਕੁਮਾਰ ਜੀ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਮਿੱਤੀ 8/5/ 25 ਨੂੰ ਸੁਪਰੀਮ ਕੋਰਟ ਦਾ ਫੈਸਲਾ ਸਿਰਫ ਪਟੀਸ਼ਨਰ ਤੇ ਲਾਗੂ ਕਰਨ ਦਾ ਹੁਕਮ ਜਾਰੀ ਕੀਤਾ ਸੀ। ਜਿਸ ਤੇ ਐਸੋਸੀਏਸ਼ਨ ਨੇ ਮਿਤੀ 15/5/25 ਦੀ ਮੋਗਾ ਦੀ ਮੀਟਿੰਗ ਵਿੱਚ ਸਖ਼ਤ ਵਿਰੋਧ ਕੀਤਾ ਸੀ ਅਤੇ ਇਹ ਫੈਸਲਾ ਜਰਨਲਾਈਜ ਕਰਨ ਦੀ ਮੰਗ ਕੀਤੀ ਸੀ ।ਪ੍ਰੰਤੂ ਸਰਕਾਰ ਨੇ ਐਸੋਸੀਏਸ਼ਨ ਨੂੰ ਸੁਣੇ ਬਿਨਾਂ ਮਿਤੀ 21/5/25 ਨੂੰ ਇਹ ਫੈਸਲਾ ਸਿਰਫ ਪਟੀਸ਼ਨਰਜ ਤੇ ਲਾਗੂ ਕਰਨ ਦਾ ਅੰਤਿਮ ਹੁਕਮ ਕੀਤਾ। ਇਸ ਲਈ ਐਸੋਸੀਏਸ਼ਨ ਨੇ ਫੈਸਲਾ ਕੀਤਾ ਕਿ ਨਾਨ ਪਟੀਸ਼ਨਰਾਂ ਨੂੰ ਵੀ ਪਟੀਸ਼ਨਰ ਬਣਾਇਆ ਜਾਵੇ। ਇਸ ਲਈ ਐਸ਼ੋਸ਼ੀਏਸ਼ਨ ਦੇ ਸੁਬਾਈ ਪ੍ਰਧਾਨ ਅਤੇ ਬ੍ਰਾਂਚ ਪ੍ਰਧਾਨਾਂ ਨੇ ਨਾਨ ਪਟੀਸ਼ਨਰ ਨੂੰ ਵੀ ਪਟੀਸ਼ਨਰ ਬਣਾਉਣ ਲਈ ਹਾਈ ਕੋਰਟ ਵਿੱਚ ਕੇਸ ਦਰਜ ਕੀਤੇ ਜਿਸ ਤੇ ਮਿਤੀ 1/7/25 ਨੂੰ ਫੈਸਲਾ ਸੁਣਾਉਂਦੇ ਹੋਏ ਮਾਨ ਯੋਗ ਹਾਈ ਕੋਰਟ ਨੇ ਲਗਭਗ 300 ਪੰਜਾਬ ਰੋਡਵੇਜ਼ ਦੇ ਹੋਰ ਇੰਸਪੈਕਟਰਾਂ ਨੂੰ ਇਸ ਫੈਸਲੇ ਦੇਣ ਲਈ ਵਿਚਾਰਣ ਦਾ ਹੁਕਮ ਸੁਣਾਇਆ ।ਇਸ ਮੌਕੇ ਸੁਰਜੀਤ ਸਿੰਘ ਇੰਸਪੈਕਟਰ ਬਾਬਾ ਬਕਾਲਾ ਸਾਹਿਬ ਨੇ ਸਟੇਜ ਸਕੱਤਰ ਵਜੋਂ ਸੇਵਾ ਨਿਭਾਈ ਕਈ ਬੁਜ਼ਰਗ ਅਤੇ ਮੰਜੇ ਤੇ ਬਿਮਾਰ ਪਏ ਇੰਸਪੈਕਟਰਾਂ ਦੇ ਘਰ ਘਰ ਜਾਕੇ ਦਸਤਖ਼ਤ ਕਰਵਾਂਕੇ ਕੇਸ ਦਾਇਰ ਕਰਵਾਏ ਜਿਸ ਦਾ ਫੈਸਲਾ ਅਦਾਲਤ ਵੱਲੋਂ ਉਨ੍ਹਾਂ ਦੇ ਹੱਕ ਵਿੱਚ ਹੋਇਆ । ਇੰਸਪੈਕਟਰ ਸਟਾਫ਼ ਵੱਲੋਂ ਸਾਬਕਾ ਟ੍ਰੈਫਿਕ ਮੈਨੇਜਰ ਭੁੱਲਰ ਸਾਹਿਬ ਨੂੰ ਉਨਾਂ ਦੇ ਯਤਨਾਂ ਸਦਕਾ ਗੁਰੂ ਮਹਾਰਾਜ ਜੀ ਦਾ ਬਖਸ਼ਿਆ ਸਿਰਪਾਓ ਅਤੇ ਕਿਰਪਾਨ ਦੇਕੇ ਸਨਮਾਨਿਤ ਕੀਤਾ ਗਿਆ ।
    ਇੰਸਪੈਕਟਰ ਸਟਾਫ਼ ਵੱਲੋਂ ਮਾਨਯੋਗ ਸੁਪਰੀਮ ਕੋਰਟ ਅਤੇ ਮਾਨਯੋਗ ਹਾਈਕੋਰਟ ਦਾ ਤਹਿ ਦਿਲੋਂ ਧੰਨਵਾਦ ਕੀਤਾ, ਜਿਨ੍ਹਾਂ ਨੇ ਪੰਜਾਬ ਰੋਡਵੇਜ਼ ਦੇ ਇੰਸਪੈਕਟਰਾਂ
    ਨੂੰ ਉਨ੍ਹਾਂ ਦਾ ਹੱਕ ਦੇਕੇ ਨਿਵਾਜਿਆ ਹੈ। ਇਸ ਮੌਕੇ ਸਵਰਨ ਸਿੰਘ, ਜੋਗਿੰਦਰ ਸਿੰਘ, ਬਲਬੀਰ ਸਿੰਘ, ਅਮ੍ਰਿੰਤਪਾਲ ਸਿੰਘ, ਅਮਰਜੀਤ ਸਿੰਘ, ਭੁਪਿੰਦਰ ਸਿੰਘ,ਤਾਰਾ ਸਿੰਘ, ਅਮਰਜੀਤ ਸਿੰਘ, ਹਰਪਾਲ ਸਿੰਘ ਜਗਦੀਸ਼ ਸਿੰਘ, ਹਰਪਾਲ ਸਿੰਘ ਸਾਰੇ ਜਲੰਧਰ 1 ਜਗੀਰ ਸਿੰਘ,ਮੰਗਤ ਰਾਮ, ਸੁਰਜੀਤ ਸਿੰਘ ਤਿੰਨੇ ਜਲੰਧਰ 2 , ਚੇਅਰਮੈਨ ਬਸੰਤ ਸਿੰਘ,ਸਵਰਨ ਸਿੰਘ, ਰਛਪਾਲ ਸਿੰਘ ਤਿੰਨੇ ਮੋਗਾ, ਹਰਭਜਨ ਸਿੰਘ, ਹਰਜੀਤ ਸਿੰਘ, ਪਠਾਨਕੋਟ, ਗੁਰਮੀਤ ਰਾਮ, ਬੇਅੰਤ ਸਿੰਘ, ਗੁਰਦਿਆਲ ਸਿੰਘ,ਬਟਾਲਾ,ਲਾਭ ਸਿੰਘ,ਦਇਆ ਸਿੰਘ, ਅਰਜਨ ਸਿੰਘ, ਪੱਟੀ, ਹਰਜਿੰਦਰ ਸਿੰਘ, ਅਜੀਤ ਸਿੰਘ, ਚਰਨਜੀਤ ਸਿੰਘ, ਜਸਵੰਤ ਸਿੰਘ, ਹਰਜਿੰਦਰ ਸਿੰਘ, ਜਗੀਰ ਸਿੰਘ ਸਾਰੇ ਅਮ੍ਰਿੰਤਸਰ 2, ਵਿਜੇ ਕੁਮਾਰ, ਹਰਦੇਵ ਸਿੰਘ, ਅਮ੍ਰਿੰਤਸਰ 1, ਨਿਰਮਲ ਸਿੰਘ, ਦਲਬੀਰ ਸਿੰਘ ਪਿਰਥੀਪਾਲ ਸਿੰਘ, ਸਤਨਾਮ ਸਿੰਘ, ਪ੍ਰਦੀਪ ਕੁਮਾਰ, ਧਰਮਪਾਲ ਸਾਰੇ ਤਰਨਤਾਰਨ, ਕਿਸ਼ਨ ਦਾਸ,ਰਾਮ ਮੂਰਤੀ, ਹੁਸ਼ਿਆਰਪੁਰ, ਅਤੇ ਗੁਰਨਾਮ ਸਿੰਘ ਨਵਾਂ ਸ਼ਹਿਰ, ਬਾਊ ਵਿਜੇ ਬੰਗਾ ੳਚੇਚੇ ਤੌਰ ਤੇ ਹਾਜ਼ਰ ਹੋਏ

  • ‘ਆਪ’ ਆਗੂਆਂ ਨੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਕੀਤਾ ਭਾਜਪਾ ਖਿਲਾਫ ਰੋਸ਼ ਪ੍ਰਦਰਸ਼ਨ, ਕਿਹਾ, ਭਾਜਪਾ ਗੈਂਗਸਟਰਾਂ ਦੇ ਨਾਲ

    ‘ਆਪ’ ਆਗੂਆਂ ਨੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਕੀਤਾ ਭਾਜਪਾ ਖਿਲਾਫ ਰੋਸ਼ ਪ੍ਰਦਰਸ਼ਨ, ਕਿਹਾ, ਭਾਜਪਾ ਗੈਂਗਸਟਰਾਂ ਦੇ ਨਾਲ

    ਚੰਡੀਗੜ੍ਹ, 12 ਜੁਲਾਈ

    ਅਬੋਹਰ ਵਿੱਚ ਕੱਪੜਾ ਵਪਾਰੀ ਸੰਜੇ ਵਰਮਾ ਦਾ ਕਤਲ ਕਰਨ ਵਾਲੇ ਗੈਂਗਸਟਰਾਂ ਦੇ ਸਮਰਥਨ ਵਿੱਚ ਭਾਜਪਾ ਆਗੂ ਮਨਜਿੰਦਰ ਸਿਰਸਾ ਵੱਲੋਂ ਦਿੱਤੇ ਬਿਆਨਾਂ ਦੀ ਆਮ ਆਦਮੀ ਪਾਰਟੀ ਨੇ ਸਖ਼ਤ ਨਿੰਦਾ ਕੀਤੀ ਹੈ। ਇਸ ਦੇ ਵਿਰੋਧ ਵਿੱਚ, ‘ਆਪ’ ਆਗੂਆਂ ਅਤੇ ਵਰਕਰਾਂ ਨੇ ਜਲੰਧਰ, ਪਠਾਨਕੋਟ, ਅੰਮ੍ਰਿਤਸਰ, ਲੁਧਿਆਣਾ, ਪਟਿਆਲਾ ਅਤੇ ਅਬੋਹਰ ਤੋਂ ਇਲਾਵਾ ਕਈ ਹੋਰ ਸ਼ਹਿਰਾਂ ਵਿੱਚ ਵਿਰੋਧ ਪ੍ਰਦਰਸ਼ਨ ਕੀਤੇ। ਵਿਰੋਧ ਪ੍ਰਦਰਸ਼ਨ ਵਿੱਚ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਅਤੇ ਮੰਤਰੀਆਂ ਸਮੇਤ ਕਈ ਸੀਨੀਅਰ ਪਾਰਟੀ ਅਧਿਕਾਰੀਆਂ ਨੇ ਹਿੱਸਾ ਲਿਆ। ‘ਆਪ’ ਆਗੂਆਂ ਨੇ ਕਿਹਾ ਕਿ ਭਾਜਪਾ ਸ਼ੁਰੂ ਤੋਂ ਹੀ ਪੰਜਾਬ ਦੀ ਕਾਨੂੰਨ ਵਿਵਸਥਾ ਵਿਰੁੱਧ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਭਾਜਪਾ ਦੀ ਕੇਂਦਰ ਸਰਕਾਰ ਵੱਲੋਂ ਰਾਜਨੀਤਿਕ ਸੁਰੱਖਿਆ ਦਿੱਤੀ ਜਾ ਰਹੀ ਹੈ। ਇੱਕ ਪਾਸੇ ਭਾਜਪਾ ਕਹਿ ਰਹੀ ਹੈ ਕਿ ਪੰਜਾਬ ਵਿੱਚ ਕਾਨੂੰਨ ਵਿਵਸਥਾ ਨਾਮ ਦੀ ਕੋਈ ਚੀਜ਼ ਨਹੀਂ ਹੈ, ਦੂਜੇ ਪਾਸੇ ਜਦੋਂ ‘ਆਪ’ ਸਰਕਾਰ ਗੈਂਗਸਟਰਾਂ ਵਿਰੁੱਧ ਕਾਰਵਾਈ ਕਰਦੀ ਹੈ ਤਾਂ ਭਾਜਪਾ ਆਗੂ ਉਨ੍ਹਾਂ ਗੈਂਗਸਟਰਾਂ ਦੇ ਸਮਰਥਨ ਵਿੱਚ ਖੜ੍ਹੇ ਹੋ ਜਾਂਦੇ ਹਨ। ਇਸ ਦੋਹਰੇ ਮਾਪਦੰਡ ਨੂੰ ਹੁਣ ਹੋਰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।

    ‘ਆਪ’ ਵਿਧਾਇਕਾਂ ਨੇ ਕਿਹਾ ਕਿ ਮਨਜਿੰਦਰ ਸਿਰਸਾ ਅਤੇ ਸਾਰੇ ਭਾਜਪਾ ਆਗੂਆਂ ਨੂੰ ਪੰਜਾਬ ਦੇ ਲੋਕਾਂ ਤੋਂ ਮੁਆਫੀ ਮੰਗਣੀ ਚਾਹੀਦੀ ਹੈ। ਭਾਜਪਾ ਗੈਂਗਸਟਰਾਂ ਦੇ ਐਨਕਾਊਂਟਰ ਦਾ ਵਿਰੋਧ ਕਰ ਰਹੀ ਹੈ ਅਤੇ ਇਸਦੇ ਨੇਤਾ ਮਨਜਿੰਦਰ ਸਿਰਸਾ ਪੰਜਾਬ ਸਰਕਾਰ ‘ਤੇ ਗੈਂਗਸਟਰਾਂ ਨੂੰ ਮਾਰਨ ਵਿਰੁੱਧ ਕਾਨੂੰਨੀ ਕਾਰਵਾਈ ਦੀ ਧਮਕੀ ਦੇ ਰਹੇ ਹਨ।

    ਉਨ੍ਹਾਂ ਕਿਹਾ ਕਿ ਮਾਨ ਸਰਕਾਰ ਗੈਂਗਸਟਰਾਂ ਨੂੰ ਖਤਮ ਕਰ ਰਹੀ ਹੈ। ਕੇਂਦਰ ਸਰਕਾਰ ਦੀ ਸ਼ਹਿ ‘ਤੇ ਕਿਸੇ ਵੀ ਕਾਰੋਬਾਰੀ ਨਾਲ ਕਿਸੇ ਵੀ ਤਰ੍ਹਾਂ ਦੀ ਧੋਖਾਧੜੀ ਨਹੀਂ ਹੋਣ ਦਿੱਤੀ ਜਾਵੇਗੀ। ਪੰਜਾਬ ਵਿੱਚ ਕੇਂਦਰ ਵੱਲੋਂ ਕਿਸੇ ਵੀ ਤਰ੍ਹਾਂ ਦੀ ਦਖਲਅੰਦਾਜ਼ੀ ਨੂੰ ਹੁਣ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਅਕਾਲੀ, ਭਾਜਪਾ ਅਤੇ ਕਾਂਗਰਸ ਦਾ ਕੋਈ ਵਜੂਦ ਨਹੀਂ ਬਚਿਆ। ਇਸੇ ਲਈ ਉਹ ਆਮ ਆਦਮੀ ਪਾਰਟੀ ਦਨੂੰ ਦਬਾਉਣ ਦੀ ਕੋਸ਼ਿਸ਼ਾਂ ਕਰ ਰਹੇ ਹਨ।

    ਉਨ੍ਹਾਂ ਕਿਹਾ ਕਿ ਮਾਨ ਸਰਕਾਰ ਨੇ ਪੰਜਾਬ ਵਿੱਚੋਂ ਗੈਂਗਸਟਰਾਂ ਨੂੰ ਖਤਮ ਕਰਨ ਦਾ ਸੰਕਲਪ ਲਿਆ ਹੈ। ਜਦੋਂ ਕਿ ਕੇਂਦਰ ਸਰਕਾਰ ਅਤੇ ਪੂਰੀ ਭਾਜਪਾ ਗੈਂਗਸਟਰਾਂ ਨੂੰ ਪਨਾਹ ਦੇ ਰਹੀ ਹੈ। ਇਸ ਨੂੰ ਕਿਸੇ ਵੀ ਕੀਮਤ ‘ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਹ ਭਾਜਪਾ ਦੀ ਘਟੀਆ ਰਾਜਨੀਤੀ ਹੈ। ਉਨ੍ਹਾਂ ਕਿਹਾ ਕਿ ਅਕਾਲੀ, ਭਾਜਪਾ ਅਤੇ ਕਾਂਗਰਸ ਤਿੰਨੋਂ ਇੱਕੋ ਜਿਹੇ ਹਨ। ਇਹ ਪਾਰਟੀਆਂ ਪੰਜਾਬ ਦੀ ਖੁਸ਼ਹਾਲੀ ਤੋਂ ਖੁਸ਼ ਨਹੀਂ ਹਨ। ਪਰ ਹੁਣ ਉਨ੍ਹਾਂ ਨੂੰ ਜਨਤਾ ਨੂੰ ਜਵਾਬ ਦੇਣਾ ਪਵੇਗਾ।

    ‘ਆਪ’ ਆਗੂਆਂ ਨੇ ਕਿਹਾ ਕਿ ਕਾਂਗਰਸ, ਅਕਾਲੀ ਦਲ ਅਤੇ ਭਾਜਪਾ ਨੂੰ ਪੰਜਾਬ ਵਿੱਚ ਕੋਈ ਕੰਮ ਨਹੀਂ ਹੈ। ਇਸੇ ਲਈ ਉਹ ਹਮੇਸ਼ਾ ਕਿਸੇ ਨਾ ਕਿਸੇ ਮੁੱਦੇ ‘ਤੇ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰਦੇ ਹਨ, ਪਰ ‘ਆਪ’ ਸਰਕਾਰ ਇਸਨੂੰ ਕਿਸੇ ਵੀ ਕੀਮਤ ‘ਤੇ ਬਰਦਾਸ਼ਤ ਨਹੀਂ ਕਰੇਗੀ। ਉਨ੍ਹਾਂ ਕਿਹਾ ਕਿ ਪੰਜਾਬ ਦਹਾਕਿਆਂ ਤੋਂ ਪੀੜਤ ਹੈ, ਚਾਹੇ ਉਹ ਗੈਂਗਸਟਰਵਾਦ ਹੋਵੇ, ਨਸ਼ਾ ਹੋਵੇ ਜਾਂ ਪਾਣੀ ਦਾ ਮਸਲਾ ਹੋਵੇ, ਹਮੇਸ਼ਾ ਪੰਜਾਬ ਨੂੰ ਕਮਜ਼ੋਰ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਹਨ। ਪਰ ਹੁਣ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ‘ਆਪ’ ਸਰਕਾਰ ਪੰਜਾਬ ਦੇ ਲੋਕਾਂ ਦੀ ਸੁਰੱਖਿਆ ਲਈ ਅਪਰਾਧੀਆਂ, ਗੈਂਗਸਟਰਾਂ ਅਤੇ ਨਸ਼ਾ ਤਸਕਰਾਂ ਵਿਰੁੱਧ ਲਗਾਤਾਰ ਕਾਰਵਾਈ ਕਰ ਰਹੀ ਹੈ। ਇਸੇ ਕਰਕੇ ਵਿਰੋਧੀ ਪਾਰਟੀਆਂ ਪ੍ਰੇਸ਼ਾਨ ਹਨ।ਇਸ ਮੌਕੇ ਕੈਬਿਨਟ ਮੰਤਰੀ ਮੋਹਿੰਦਰ ਭਗਤ, ਮੇਅਰ ਵਨੀਤ ਧੀਰ, ਅੰਮ੍ਰਿਤਪਾਲ ਸਿੰਘ ਜਿਲ੍ਹਾ ਸ਼ਹਿਰੀ ਪ੍ਰਧਾਨ,ਰਮਣੀਕ ਸਿੰਘ ਰੰਧਾਵਾ ਲ਼ੋਕ ਸਭਾ ਇੰਚਾਰਜ ਜਲੰਧਰ, ਆਪ ਨੇਤਾ ਪਵਨ ਕੁਮਾਰ ਟੀਨੂੰ, ਰਾਜਵਿੰਦਰ ਕੌਰ ਥਿਆੜਾ ਚੇਅਰਮੈਨ, ਦਿਨੇਸ਼ ਢੱਲ, ਸੀਨੀਅਰ ਡਿਪਟੀ ਮੇਅਰ ਬਲਵੀਰ ਸਿੰਘ ਬਿੱਟੂ, ਡਿਪਟੀ ਮੇਅਰ ਅਮਰੀਕ ਸਿੰਘ, ਪ੍ਰਿੰਸੀਪਲ ਪ੍ਰੇਮ ਕੁਮਾਰ, ਪ੍ਰਦੀਪ ਦੁੱਗਲ, ਹਰਚਰਨ ਸਿੰਘ ਸੰਧੂ, ਆਤਮ ਪ੍ਰਕਾਸ਼ ਸਿੰਘ ਬੱਬਲੂ, ਤਰਨਦੀਪ ਸਿੰਘ ਸੰਨੀ,ਸੰਜੀਵ ਭਗਤ ਆਦਿ ਮਜੂਦ ਸਨ।

  • ਇਕਬਾਲ ਢੀਂਡਸਾ ਅਕਾਲੀ ਦਲ ਜਲੰਧਰ ਸ਼ਹਿਰੀ ਦੇ ਪ੍ਰਧਾਨ ਨਿਯੁਕਤ, ਯੂਥ ਪ੍ਰਧਾਨ ਅੰਮ੍ਰਿਤਬੀਰ ਸਿੰਘ ਨੇ ਕੀਤਾ ਸਨਮਾਨਿਤ

    ਇਕਬਾਲ ਢੀਂਡਸਾ ਅਕਾਲੀ ਦਲ ਜਲੰਧਰ ਸ਼ਹਿਰੀ ਦੇ ਪ੍ਰਧਾਨ ਨਿਯੁਕਤ, ਯੂਥ ਪ੍ਰਧਾਨ ਅੰਮ੍ਰਿਤਬੀਰ ਸਿੰਘ ਨੇ ਕੀਤਾ ਸਨਮਾਨਿਤ

    ਜਲੰਧਰ:
    ਸ਼੍ਰੋਮਣੀ ਅਕਾਲੀ ਦਲ ਦੇ ਪਾਰਟੀ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਵਲੋਂ ਸ. ਇਕਬਾਲ ਸਿੰਘ ਢੀਡਸਾ ਨੂੰ ਜ਼ਿਲ੍ਹਾ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ ਜਲੰਧਰ ਨਿਯੁਕਤ ਕੀਤਾ ਗਿਆ। ਇਸ ਖ਼ਾਸ ਮੌਕੇ ’ਤੇ ਯੂਥ ਅਕਾਲੀ ਦਲ ਜਲੰਧਰ ਦੇ ਪ੍ਰਧਾਨ ਸ. ਅੰਮ੍ਰਿਤਬੀਰ ਸਿੰਘ ਵਲੋਂ ਉਨ੍ਹਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ।

    ਸ. ਇਕਬਾਲ ਸਿੰਘ ਢੀਂਡਸਾ ਪਾਰਟੀ ਦੇ ਇਕ ਜੁਝਾਰੂ, ਸਮਰਪਿਤ ਅਤੇ ਅਨੁਭਵੀ ਆਗੂ ਹਨ, ਜਿਨ੍ਹਾਂ ਨੇ ਸਦਾ ਹੀ ਅਕਾਲੀ ਦਲ ਦੀ ਆਵਾਜ਼ ਨੂੰ ਮਜ਼ਬੂਤੀ ਨਾਲ ਉਭਾਰਿਆ। ਉਨ੍ਹਾਂ ਦੀ ਨਿਯੁਕਤੀ ਨਾਲ ਜਲੰਧਰ ਜ਼ਿਲ੍ਹੇ ਵਿੱਚ ਪਾਰਟੀ ਹੋਰ ਮਜ਼ਬੂਤ ਹੋਏਗੀ।

    ਇਸ ਮੌਕੇ ਅੰਮ੍ਰਿਤਬੀਰ ਸਿੰਘ ਦੇ ਨਾਲ-ਨਾਲ ਹੇਠ ਲਿਖੇ ਆਗੂ ਵੀ ਮੌਜੂਦ ਸਨ:
    ਜੁਨ, ਹਰੀਸ਼, ਸਤਿੰਦਰ ਭਾਸਕਰ, ਅਰਜੁਨ ਬਹਿਲ, ਸੁਖਵਿੰਦਰ ਸਿੰਘ ਸੁੱਖੀ, ਅਮਨਦੀਪ ਸਿੰਘ, ਸਿਮਰਨ ਸਿੰਘ ਭਾਟੀਆ, ਮੋਨੂ, ਵੰਸ਼, ਸ਼ੈਲੇਸ਼, ਕਮਲੇਸ਼, ਪਵਨ, ਅਤੇ ਆਕਾਸ਼। ਇਨ੍ਹਾਂ ਸਭ ਨੇ ਨਵੇਂ ਜ਼ਿਲ੍ਹਾ ਪ੍ਰਧਾਨ ਨੂੰ ਦਿਲੋਂ ਵਧਾਈਆਂ ਦਿੱਤੀਆਂ ਅਤੇ ਉਨ੍ਹਾਂ ਦੀ ਲੀਡਰਸ਼ਿਪ ਹੇਠ ਪਾਰਟੀ ਦੀ ਅੱਗੇ ਵਧਣ ਦੀ ਆਸ ਜਤਾਈ।

  • ਮੁੱਖ ਮੰਤਰੀ ਪੰਜਾਬ ਵੱਲੋਂ ਪਨਬਸ /ਪੀ.ਆਰ.ਟੀ.ਸੀ ਕੱਚੇ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਪੂਰਾ ਕਰਨ ਦਾ ਭਰੋਸਾ ਨਿੱਕਲਿਆ ਝੂਠਾ : ਰੇਸ਼ਮ ਸਿੰਘ ਗਿੱਲ

    ਮੁੱਖ ਮੰਤਰੀ ਪੰਜਾਬ ਵੱਲੋਂ ਪਨਬਸ /ਪੀ.ਆਰ.ਟੀ.ਸੀ ਕੱਚੇ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਪੂਰਾ ਕਰਨ ਦਾ ਭਰੋਸਾ ਨਿੱਕਲਿਆ ਝੂਠਾ : ਰੇਸ਼ਮ ਸਿੰਘ ਗਿੱਲ

    Jalandhar : ਅੱਜ ਮਿਤੀ 07/07/2025 ਨੂੰ ਪੰਜਾਬ ਰੋਡਵੇਜ਼ ਪਨਬਸ/ਪੀ.ਆਰ.ਟੀ.ਸੀ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ 25/11 ਵੱਲੋ ਪੰਜਾਬ ਦੇ ਸਮੂਹ ਡਿੱਪੂਆਂ ਤੇ ਗੇਟ ਰੈਲੀਆਂ ਕੀਤੀਆਂ ਗਈਆਂ ਫਿਰੋਜ਼ਪੁਰ ਡਿਪੂ ਤੇ ਸੂਬਾ ਪ੍ਰਧਾਨ ਰੇਸ਼ਮ ਸਿੰਘ ਗਿੱਲ ਨੇ ਗੇਟ ਰੈਲੀ ਤੋਂ ਬੋਲਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਦੀਆਂ ਸਰਕਾਰ ਜਦੋਂ ਸੱਤਾ ਵਿੱਚ ਨਹੀਂ ਸੀ ਉਸ ਸਮੇ ਵੱਡੇ-ਵੱਡੇ‌ ਬਿਆਨ ਦਿੰਦੀ ਸੀ ਕਿ ਠੇਕੇਦਾਰਾ ਦੇ ਹੱਥ ਮੌਜੂਦਾ ਸਰਕਾਰਾਂ ਨਾਲ ਜੁੜਦੇ ਹਨ ਅਤੇ ਤੇ ਪੰਜਾਬ ਦੇ ਨੋਜਵਾਨ ਦਾ ਸ਼ੋਸਣ ਕਰ ਰਹੇ ਹਨ ਇਸ ਦੀਆਂ ਵੀਡੀਓਜ਼ ਆਦਿ ਵੀ ਟਰਾਂਸਪੋਰਟ ਮੰਤਰੀ ਪੰਜਾਬ ਦੀਆਂ ਨੈੱਟ ਤੇ ਪਾਈਆਂ ਗਈਆਂ ਹਨ ਜਿਸ ਵਿੱਚ ਕਿਹਾ ਗਿਆ ਕਿ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਆਉਂਦੇ ਸਾਰ ਹੀ ਠੇਕੇਦਾਰੀ ਸਿਸਟਮ ਨੂੰ ਖਤਮ ਕਰ ਦੇਵਾਂਗੇ ਪਰ ਅੱਜ ਸਰਕਾਰ ਬਣੀ ਨੂੰ 3 ਸਾਲ ਤੋਂ ਵੀ ਉਪਰ ਦਾ ਸਮਾਂ ਹੋ ਗਿਆ ਹੈ ਪ੍ਰੰਤੂ ਇੱਕ ਵੀ ਮੁਲਾਜ਼ਮ ਨੂੰ ਪੱਕਾ ਨਹੀਂ ਕੀਤਾ ਗਿਆ ਠੇਕੇਦਾਰੀ ਸਿਸਟਮ ਜਿਉਂ ਦੀ ਤਿਉਂ ਚੱਲ ਰਿਹਾ ਕੁਰਪਸ਼ਨ ਦੇ ਨਾਲ ਵਿਭਾਗਾਂ ਦੇ ਵਿੱਚ ਭਰਤੀ ਕੀਤੀ ਜਾਂ ਰਹੀ ਹੈ ਪਹਿਲਾਂ ਟਰਾਂਸਪੋਰਟ ਮੰਤਰੀ ਪੰਜਾਬ ਅਤੇ ਫੇਰ ਮੁੱਖ ਮੰਤਰੀ ਪੰਜਾਬ ਨੇ 1 ਜੁਲਾਈ 2024 ਨੂੰ ਮੀਟਿੰਗ ਕਰਕੇ ਯੂਨੀਅਨ ਦੀਆਂ ਮੰਗਾਂ ਦਾ 1 ਮਹੀਨੇ ਦੇ ਵਿੱਚ ਕਮੇਟੀ ਬਣਾਕੇ ਹੱਲ ਕਰਨ ਦਾ ਭਰੋਸਾ ਦਿੱਤਾ ਸੀ ਪਰ 1 ਸਾਲ ਹੋ ਗਿਆ ਕਮੇਟੀ ਬਣੀ ਨੂੰ ਕਮੇਟੀ ਨੇ ਹੁਣ ਤੱਕ ਇੱਕ ਵੀ ਮੰਗ ਦਾ ਹੱਲ ਨਹੀਂ ਕੀਤਾ 10-12 ਸਾਲ ਤੋਂ ਠੇਕੇਦਾਰੀ ਸਿਸਟਮ ਤਹਿਤ ਕੰਮ ਕਰਦੇ ਮੁਲਾਜ਼ਮਾਂ ਨੂੰ ਪੱਕਾ ਨਹੀਂ ਕੀਤਾ ਗਿਆ ਆਊਟ ਸੋਰਸ ਠੇਕੇਦਾਰ ਠੇਕੇਦਾਰੀ ਸਿਸਟਮ ਤਹਿਤ ਲੁੱਟ ਦਿਨ ਪ੍ਰਤੀ ਦਿਨ ਵੱਧਦੀ ਜਾ ਰਹੀ ਹੈ ਅਤੇ ਹੁਣ ਬਿਨਾਂ ਠੇਕੇਦਾਰ ਨਾਲ ਐਗਰੀਮੈਂਟ ਤੋਂ ਭਰਤੀ ਕੀਤੀ ਜਾ ਰਹੀ ਹੈ ਪਹਿਲਾ ਠੇਕੇਦਾਰ ਦਾਤਾਰ ਸਕਿਊਰਟੀ ਗਰੁੱਪ 12-13 ਕਰੋੜ ਰੁਪਏ ਸਕਿਊਰਟੀ ਅਤੇ EPF,ESI ਦੀ ਸਿੱਧੀ ਲੁੱਟ ਕਰਕੇ ਭੱਜ ਗਿਆ ਫੇਰ ਦੂਸਰਾ ਠੇਕੇਦਾਰ ਸਾਈਂ ਰਾਮ ਏਸੇ ਤਰ੍ਹਾਂ ਲੁੱਟ ਕਰਕੇ ਤੁਰਦਾ ਬਣਿਆ ਅਤੇ ਹੁਣ ਬਿਨਾਂ ਐਗਰੀਮੈਂਟ ਦੇ ਐਸ ਐਸ ਪ੍ਰੋਵਾਇਡਰ ਨੂੰ ਗੈਰ ਕਾਨੂੰਨੀ ਤਰੀਕੇ ਨਾਲ ਤੀਸਰਾ ਠੇਕੇਦਾਰ ਲਿਆਂਦਾ ਗਿਆ ਹੈ ਜੋਂ ਬਿਨਾਂ ਐਗਰੀਮੈਂਟ ਦੇ ਲੱਖਾਂ ਰੁਪਏ ਰਿਸ਼ਵਤ ਲੈ ਕੇ ਭਰਤੀ ਕਰ ਰਿਹਾ ਹੈ ਸਰਕਾਰ ਵਲੋਂ ਮੰਗਾਂ ਦਾ ਹੱਲ ਕੱਢਣ ਦੀ ਬਜਾਏ ਲੁੱਟ ਦੇ ਨਵੇਂ ਨਵੇਂ ਤਰੀਕੇ ਲੱਭ ਕੇ ਮੁਲਾਜ਼ਮਾਂ ਦੀ ਲੁੱਟ ਕੀਤੀ ਜਾਂ ਰਹੀ ਹੈ ਇਸ ਪ੍ਰਤੀ ਪੰਜਾਬ ਦੀਆਂ ਅਤੇ ਬਾਹਰੀ ਸੂਬਿਆਂ ਦੀਆਂ ਸੰਘਰਸ਼ਸ਼ੀਲ ਜਥੇਬੰਦੀਆਂ ਵੱਲੋਂ ਯੂਨੀਅਨ ਦੀ ਰੱਖੀ ਹੜਤਾਲ ਦੀ ਹਮਾਇਤ ਕੀਤੀ ਜਾ ਰਹੀ ਹੈ ਸਾਡੀ ਪੰਜਾਬ ਦੀਆਂ ਸਾਰੀਆਂ ਸੰਘਰਸ਼ਸ਼ੀਲ ਜਥੇਬੰਦੀਆਂ ਨੂੰ ਅਪੀਲ ਹੈ ਟਰਾਂਸਪੋਰਟ ਵਿਭਾਗ ਨੂੰ ਬਚਾਉਣ ਅਤੇ ਨਿੱਜੀਕਰਨ ਨੂੰ ਰੋਕਣ ਲਈ ਇਸ ਸੰਘਰਸ਼ ਵਿੱਚ ਸਾਡਾ ਸਾਥ ਦਿੱਤਾ ਜਾਵੇ।

    ਡਿਪੂ ਪ੍ਰਧਾਨ ਜਤਿੰਦਰ ਸਿੰਘ ਨੇ ਬੋਲਦਿਆਂ ਕਿਹਾ ਕਿ ਪਨਬਸ/ਪੀ.ਆਰ.ਟੀ.ਸੀ ਦੇ ਕੱਚੇ ਮੁਲਾਜ਼ਮਾਂ ਦਾ ਲੰਮੇ ਸਮੇ ਤੋ‌ ਠੇਕੇਦਾਰੀ ਸਿਸਟਮ ਤਹਿਤ ਸ਼ੋਸਣ ਹੋ ਰਿਹਾ ਹੈ। 09/02/2025 ਨੂੰ ਵੀ ਟਰਾਂਸਪੋਰਟ ਮੰਤਰੀ ਪੰਜਾਬ ਵੱਲੋਂ ਕਮੇਟੀ ਗਠਿਤ ਕੀਤੀ ਗਈ 2 ਮਹੀਨੇ ਦੇ ਵਿੱਚ ਮੰਗਾਂ ਹੱਲ ਕਰਨ ਦਾ ਭਰੋਸਾ ਦਿੱਤਾ ਗਿਆ ਪ੍ਰੰਤੂ ਅੱਜ 1 ਸਾਲ 5 ਮਹੀਨੇ ਬੀਤ ਚੁੱਕੇ ਨੇ ਕੋਈ ਹੱਲ ਨਹੀਂ ਯੂਨੀਅਨ ਨੂੰ ਵਾਰ-ਵਾਰ ਸੰਘਰਸ਼ ਕਰਨ ਦੇ ਲਈ ਮਜਬੂਰ ਕੀਤਾ ਜਾ ਰਿਹਾ ਮੰਗਾਂ ਦਾ ਕੋਈ ਹੱਲ ਨਹੀਂ ਕੀਤਾ ਗਿਆ ਮੁੱਖ ਮੰਤਰੀ ਪੰਜਾਬ ਵੱਲੋਂ ਵੀ 1 ਮਹੀਨੇ ਦੇ ਵਿੱਚ ਹੱਲ ਕਰਨ ਦਾ ਭਰੋਸਾ ਦਿੱਤਾ ਸੀ ਪ੍ਰੰਤੂ ਹੁਣ ਤੱਕ 1 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਹੈ ਸਾਰਿਆਂ ਵਲੋਂ ਟਾਲਮਟੋਲ ਚੱਲ ਰਿਹਾ ਹੈ ਵਾਰ-ਵਾਰ ਲਾਰੇ ਲਾ ਕੇ ਸਮਾਂ ਟਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਠੇਕੇਦਾਰੀ ਸਿਸਟਮ ਤਹਿਤ ਰਿਸ਼ਵਤਖੋਰੀ ਰਾਹੀ ਭਰਤੀ ਦੇ ਪਰੂਫ ਤੱਕ ਪੇਸ਼ ਕਰ ਚੁੱਕੇ ਹਾਂ ਸਰਕਾਰ ਕੋਲ ਲਿਖਤੀ ਸ਼ਕਾਇਤਾਂ ਵੀ ਕਰ ਚੁੱਕੇ ਹਾਂ ਸਰਕਾਰ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਧੜੱਲੇ ਦੇ ਨਾਲ ਹੁਣ ਵੀ ਠੇਕੇਦਾਰ ਬਿਨਾਂ ਐਗਰੀਮੈਂਟ ਦੇ ਕੁਰੱਪਸ਼ਨ ਕਰਕੇ ਆਊਟ ਸੋਰਸ ਭਰਤੀ ਕਰ ਰਿਹਾ ਹੈ ਪੰਜਾਬ ਸਰਕਾਰ ਹਰ ਪੱਖ ਤੋਂ ਫੇਲ ਹੋ ਚੁੱਕੀ ਹੈ ਅਫ਼ਸਰਸ਼ਾਹੀ ਹਾਵੀ ਹੋ ਚੁੱਕੀ ਹੈ ਸਰਕਾਰ ਤੇ ਪੰਜਾਬ ਨੂੰ ਇੱਕ ਖੁਸ਼ਹਾਲ ਸੂਬਾ ਹੋਣ ਦੇ ਬਾਵਜੂਦ ਵੀ ਕਰਜ਼ੇ ਅਤੇ ਬੇਰੋਜ਼ਗਾਰੀ ਵਿੱਚ ਡੋਬਿਆ ਜਾ ਰਿਹਾ ਹੈ ਕਾਰਪੋਰੇਟ ਘਰਾਣਿਆਂ ਦੀਆਂ ਬੱਸਾਂ ਕਿਲੋਮੀਟਰ ਸਕੀਮ ਤਹਿਤ ਵਿਭਾਗਾਂ ਦੇ ਵਿੱਚ ਪਾਇਆ ਜਾ ਰਹੀਆਂ ਹਨ ਜਦੋਂ ਕਿ ਕਿਲੋਮੀਟਰ ਸਕੀਮ ਬੱਸ ਸਿੱਧੇ ਤੌਰ ਤੇ ਵਿਭਾਗ ਨੂੰ ਇੱਕ ਬੱਸ 6 ਸਾਲਾਂ ਵਿੱਚ 1 ਕਰੋੜਾ ਰੁਪਏ ਦਾ ਚੂਨਾ ਲਾ ਰਹੀ ਹੈ ਵਿਭਾਗਾਂ ਦਾ ਜਾਣਬੁੱਝ ਕੇ ਨਿੱਜੀਕਰਨ ਕੀਤਾ ਜਾ ਰਿਹਾ ਹੈ ਜਦੋਂ ਕਿ ਫਰੀ ਸਫ਼ਰ ਦਾ ਪੈਸਾ ਸਰਕਾਰ ਤੋਂ ਲਗਭਗ 1100 ਤੋਂ 1200 ਕਰੋੜ ਦੇ ਕਰੀਬ ਪੈਡਿੰਗ ਹੈ ਸਰਕਾਰ ਨੇ ਆਪਣੇ ਬਜਟ ਸੈਸ਼ਨ ਦੇ ਵਿੱਚ 450 ਕਰੋੜ ਹੀ ਰੱਖਿਆ ਇਹ ਪੈਸੇ ਨੂੰ ਰੋਕ ਕੇ ਸਰਕਾਰ ਵਿਭਾਗ ਨੂੰ ਘਾਟੇ ਵਿੱਚ ਸਾਬਤ ਕਰਨਾ ਚਹੁੰਦੀ ਇਸ ਸਮੇਂ ਮੁਲਾਜ਼ਮਾਂ ਦੀਆਂ ਤਨਖ਼ਾਹਾਂ,ਟਾਇਰ,ਟਿਕਟ ਮਸ਼ੀਨਾਂ,ਸਪੇਅਰਪਾਰਟ ਆਦਿ ਪੈਸਿਆਂ ਦੀ ਘਾਟ ਕਾਰਨ ਰੁਕਿਆ ਹੋਇਆ ਹੈ ਜਦੋਂ ਕਿ ਟਰਾਂਸਪੋਰਟ ਅਦਾਰਾ ਮੁਨਾਫ਼ੇ ਵਾਲਾ ਅਤੇ ਪਬਲਿਕ ਨੂੰ ਸਹੂਲਤਾਂ ਦੇਣ ਵਾਲਾ ਹੈ ਹੁਣ ਤੱਕ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਇੱਕ ਵੀ ਨਵੀ ਸਰਕਾਰੀ ਬੱਸ ਨਹੀਂ ਪਾਈ ਇਸ ਕਰਕੇ ਨਜਾਇਜ਼ ਤੌਰ ਤੇ ਟਰਾਂਸਪੋਰਟ ਮਾਫੀਆ ਧੜੱਲੇ ਨਾਲ ਚੱਲ ਰਿਹਾ ਹੈ ਸਰਕਾਰ ਬਣਨ ਤੋਂ ਪਹਿਲਾਂ ਦੇ ਟਰਾਂਸਪੋਰਟ ਮੰਤਰੀ,ਮੁੱਖ ਮੰਤਰੀ ਪੰਜਾਬ ਸਮੇਤ ਕੇਜਰੀਵਾਲ ਨੇ ਵਾਅਦੇ ਕੀਤੇ ਸਨ ਕੀ ਸਾਰੇ ਮੁਲਾਜ਼ਮ ਪੱਕੇ ਕਰਾਂਗੇ ਕਦੇ ਧਰਨਾ ਨਹੀਂ ਲੱਗਣ ਦਿਆਂਗੇ ਪਰ ਹੁਣ ਇੱਕ ਇੱਕ ਮਹੀਨਾ ਪਹਿਲਾਂ ਨੋਟਿਸ ਭੇਜਣ ਤੇ ਵੀ ਕੋਈ ਮੀਟਿੰਗ ਨਹੀਂ ਬੁਲਾਈ ਜਾਂਦੀ ਇਸ ਤੋਂ ਸਾਬਿਤ ਹੁੰਦਾ ਹੈ ਕਿ ਸਰਕਾਰ ਨੂੰ ਟਰਾਂਸਪੋਰਟ ਵਿਭਾਗ ਦੀ ਕੋਈ ਫ਼ਿਕਰ ਨਹੀਂ ਹੈ ਉਹਨਾ ਕਿਹਾ ਕਿ ਸਰਕਾਰ ਟਰਾਂਸਪੋਰਟ ਦੇ ਕੱਚੇ ਮੁਲਾਜ਼ਮਾਂ ਦੀਆਂ ਮੰਗਾਂ ਦਾ ਤਰੁੰਤ ਹੱਲ ਕਰੇ ਸਰਕਾਰ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰੇ,ਸਰਕਾਰ ਠੇਕੇਦਾਰੀ ਸਿਸਟਮ ਨੂੰ ਬੰਦ ਕਰੇ, ਤਨਖਾਹਾਂ ਦੇ ਵਿੱਚ ਇਕਸਾਰਤਾ ਲੈ ਕੇ ਆਵੇ,ਕਿਲੋਮੀਟਰ ਸਕੀਮ ਬੱਸਾਂ ਬੰਦ ਕਰੇ ਸਰਕਾਰ ਵਿਭਾਗ ਦੀਆਂ ਸਰਕਾਰੀ ਬੱਸਾਂ 10 ਹਜ਼ਾਰ ਕਰਨ ਦਾ ਪ੍ਰਬੰਧ ਕਰੇ ਜੇਕਰ ਸਰਕਾਰ ਨੇਂ ਮੰਗਾ ਦਾ ਹੱਲ ਨਾ ਕੀਤਾ ਤਾਂ ਮਜਬੂਰੀ ਵਿੱਚ 09/10/11 ਜੁਲਾਈ ਨੂੰ ਯੂਨੀਅਨ ਵਲੋਂ ਪੂਰਨ ਤੌਰ ਤੇ ਪਨਬਸ ਪੀ ਆਰ ਟੀ ਸੀ ਦਾ ਚੱਕਾ ਜਾਮ ਕਰਕੇ ਸਰਕਾਰ ਦੇ ਖਿਲਾਫ ਰੋਸ ਧਰਨਾ ਦਿੱਤਾ ਜਾਵੇਗਾ ਤੇ ਮੁੱਖ ਮੰਤਰੀ ਪੰਜਾਬ ਦੀ ਰਹਾਇਸ ਤੇ ਪੱਕਾ ਧਰਨਾ ਦਿੱਤਾ ਜਾਵੇਗਾ ਧੱਕੇਸ਼ਾਹੀ ਜਾ ਹੱਲ ਨਾ ਹੋਣ ਤੇ ਇਹ ਹੜਤਾਲ ਅਣਮਿੱਥੇ ਸਮੇਂ ਵਿੱਚ ਤਬਦੀਲੀ ਕੀਤੀ ਜਾ ਸਕਦੀ ਹੈ ਜਿਸ ਦੀ ਜ਼ਿਮੇਵਾਰੀ ਸਰਕਾਰ ਅਤੇ ਮਨੇਜਮੈਂਟ ਦੀ ਹੋਵੇਗੀ

  • हज़रत इमाम हुसैन की शहादत की याद में निकाला गया मुहर्रम का जुलूस

    हज़रत इमाम हुसैन की शहादत की याद में निकाला गया मुहर्रम का जुलूस

    जालंधर, 6 जुलाई — हज़रत इमाम हुसैन और उनके वफादार साथियों की महान कुर्बानी को श्रद्धांजलि अर्पित करने के लिए जालंधर में मुहर्रम का जुलूस गहरे धार्मिक श्रद्धा और सम्मान के साथ निकाला गया। यह जुलूस बस्ती बावा खेड़ा, मॉडल हाउस, रैंक बाज़ार, मुस्लिम कॉलोनी समेत कई इलाकों से निकलकर नक़वी कॉलोनी में एकत्रित हुआ।
    इस मौके पर मुस्लिम नेशनल फ्रंट के अध्यक्ष सैयद याक़ूब हुसैन नक़वी, सैयद आरज़ू नक़वी, उलेमा बोर्ड के चेयरमैन अकबर अली, मस्जिद आलीशान के अध्यक्ष मोहम्मद नदीम, मस्जिद बिलाल के अध्यक्ष इर्शाद सलमानी समेत शहर के अन्य गणमान्य व्यक्ति मौजूद रहे। सभी ने हज़रत इमाम हुसैन की शहादत को याद करते हुए उन्हें दिल से श्रद्धांजलि दी।

    IMG-20250706-WA0029-1024x576 हज़रत इमाम हुसैन की शहादत की याद में निकाला गया मुहर्रम का जुलूस


    नक़वी कॉलोनी में आयोजित फ़ातिहा ख्वानी कार्यक्रम को संबोधित करते हुए अकबर अली ने कहा ” “हज़रत इमाम हुसैन की शहादत इस्लाम के इतिहास का ऐसा मोड़ है, जिसने हक़ और बातिल (सच और झूठ) के बीच एक साफ़ लकीर खींच दी। 10 मुहर्रम 61 हिजरी (680 ईस्वी) को करबला (इराक ) के मैदान में पैग़ंबर-ए-इस्लाम हज़रत मोहम्मद ﷺ के नवासे इमाम हुसैन ने सिर्फ़ 72 साथियों के साथ यज़ीदी फौज का सामना करते हुए जान, माल और परिवार सब कुछ कुर्बान कर दिया, लेकिन ज़ुल्म के आगे सिर नहीं झुकाया।”
    इस मौके पर सैयद याक़ूब हुसैन नक़वी ने कहा: “यौमे-आशूरा सिर्फ़ ग़म और मातम का दिन नहीं, बल्कि कुर्बानी, सब्र और उसूलों पर डटे रहने का पैग़ाम भी देता है। हज़रत इमाम हुसैन ने ज़ालिम हुकूमत के खिलाफ आवाज़ बुलंद कर दुनिया को यह सिखाया कि हक़ के लिए लड़ना ही असली इस्लाम है।”

    मीडिया का मोबाइल छीन कर पुलिस कर्मचारी ने कवरेज करने से रोका
    इस बिच वहां मौजूद एक पुलिस कर्मचारी ने मोहर्रमी जलूस की कवरेज कर रहे एक पत्रकार का मोबाइल छीन लिया और इंतेज़ामिया से बहस करने लगा जिस से प्रोग्राम में आये लोगों में रोष फैल गया और लोग वापिस घर को जाने लगे ! जिसे आप नेता अकबर अली ने समझकर शांत करवाया !

  • ਆਦਮਪੁਰ ਫਲਾਈਓਵਰ ਦਾ ਕੰਮ ਜਲਦੀ ਹੀ ਜੰਗੀ ਪੱਧਰ ‘ਤੇ ਸ਼ੁਰੂ ਕੀਤਾ ਜਾਵੇਗਾ – ਪਵਨ ਟੀਨੂੰ

    ਆਦਮਪੁਰ ਫਲਾਈਓਵਰ ਦਾ ਕੰਮ ਜਲਦੀ ਹੀ ਜੰਗੀ ਪੱਧਰ ‘ਤੇ ਸ਼ੁਰੂ ਕੀਤਾ ਜਾਵੇਗਾ – ਪਵਨ ਟੀਨੂੰ

    ਜਲੰਧਰ 01 ਜੁਲਾਈ

    ਆਦਮਪੁਰ ਫਲਾਈਓਵਰ ਦਾ ਕੰਮ ਜੋ ਪਿਛਲੇ 6 ਸਾਲਾਂ ਤੋਂ ਰੁਕਿਆ ਹੋਇਆ ਸੀ। ਇਸ ਸਬੰਧੀ ਆਦਮਪੁਰ ਹਲਕੇ ਦੇ ਇੰਚਾਰਜ ਅਤੇ ਪੰਜਾਬ ਸਟੇਟ ਐਗਰੀਕਲਚਰ ਡਿਪਾਰਟਮੈੰਟ ਬੈੰਕ ਦੇ ਚੇਅਰਮੈਨ ਪਵਨ ਕੁਮਾਰ ਟੀਨੂੰ ਨੇ ਨੈਸ਼ਨਲ ਹਾਈਵੇ ਅਥਾਰਟੀ ਦੇ ਅਧਿਕਾਰੀਆਂ, ਜਲੰਧਰ ਦੇ ਪ੍ਰਸ਼ਾਸਨਿਕ ਅਧਿਕਾਰੀਆਂ ਅਤੇ ਇਸ ਨਾਲ ਸਬੰਧਤ ਕਈ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ।

    ਉਨ੍ਹਾਂ ਕਿਹਾ ਕਿ ਇਸਦਾ ਮਕਸਦ ਆਦਮਪੁਰ ਫਲਾਈਓਵਰ ਦਾ ਕੰਮ ਜਲਦੀ ਤੋਂ ਜਲਦੀ ਸ਼ੁਰੂ ਕਰਨਾ ਹੈ। ਉਨ੍ਹਾਂ ਕਿਹਾ ਕਿ ਪਿਛਲੀ ਕਾਂਗਰਸ ਸਰਕਾਰ ਦੇ ਕਾਰਜਕਾਲ ਦੌਰਾਨ ਰਾਜਨੀਤਿਕ ਕਾਰਨਾਂ ਕਰਕੇ ਪੁਲ ਦਾ ਕੰਮ ਰੋਕ ਦਿੱਤਾ ਗਿਆ ਸੀ। ਇਸ ਤੋਂ ਬਾਅਦ ਠੇਕੇਦਾਰ ਆਪਣਾ ਕੰਮ ਛੱਡ ਕੇ ਚਲਾ ਗਿਆ।

    ਉਨ੍ਹਾਂ ਅੱਗੇ ਕਿਹਾ ਕਿ ਇਸ ਤੋਂ ਬਾਅਦ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਇਸਨੂੰ ਪੂਰਾ ਕਰਨ ਦੀ ਪਹਿਲ ਕੀਤੀ। ਪਾਰਟੀ ਵੱਲੋਂ ਕੇਂਦਰ ਸਰਕਾਰ ਨੂੰ ਇੱਕ ਪੱਤਰ ਵੀ ਲਿਖਿਆ ਗਿਆ ਸੀ ਜਿਸ ਵਿੱਚ ਬੇਨਤੀ ਕੀਤੀ ਗਈ ਸੀ ਕਿ ਆਦਮਪੁਰ ਫਲਾਈਓਵਰ ਦਾ ਕੰਮ ਜਲਦੀ ਤੋਂ ਜਲਦੀ ਸ਼ੁਰੂ ਕੀਤਾ ਜਾਵੇ।

    ਉਨ੍ਹਾਂ ਕਿਹਾ ਕਿ ਇਸ ਤੋਂ ਬਾਅਦ ਪਹਿਲਾਂ ਇਸ ਸਬੰਧੀ ਜਲੰਧਰ ਦੇ ਡੀਸੀ ਹਿਮਾਂਸ਼ੂ ਅਗਰਵਾਲ ਨਾਲ ਮੀਟਿੰਗ ਕੀਤੀ ਗਈ, ਜਿਸ ਤੋਂ ਬਾਅਦ ਅੱਜ ਐਸਡੀਐਸ ਅਤੇ ਹੋਰ ਵਿਭਾਗਾਂ ਦੇ ਅਧਿਕਾਰੀਆਂ ਨਾਲ ਵੀ ਮੀਟਿੰਗ ਕੀਤੀ ਗਈ। ਉਨ੍ਹਾਂ ਕਿਹਾ ਕਿ ਇਸ ਸਬੰਧ ਵਿੱਚ ਕਲ ਹੀ ਪੰਜਾਬ ਦੇ ਮੁੱਖ ਮੰਤਰੀ ਨਾਲ ਮੁਲਾਕਾਤ ਕਰਨਗੇ।

    ਉਨ੍ਹਾਂ ਕਿਹਾ ਕਿ ਸਾਨੂੰ ਉਮੀਦ ਹੈ ਕਿ ਟੈਂਡਰ ਪ੍ਰਕਿਰਿਆ ਜਲਦੀ ਹੈ ਸ਼ੁਰੂ ਹੋਏਗਾ ਐਸਟੀਮੇਸ਼ਨ ਅਤੇ ਟੈੰਡਰਿੰਗ ਪ੍ਰੋਸੇਸ ਸ਼ੁਰੂ ਹੋ ਜਾਵੇਗਾ। ਪੁਲ ਦੀ ਉਸਾਰੀ ਨਾ ਹੋਣ ਕਾਰਨ ਨਾ ਸਿਰਫ਼ ਪੰਜਾਬ ਦੇ ਲੋਕਾਂ ਨੂੰ ਸਗੋਂ ਪੰਜਾਬ ਆਉਣ ਵਾਲੇ ਲੋਕਾਂ ਨੂੰ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਲੋਕ ਇਸ ਸਥਾਨ ਰਾਹੀਂ ਹੀ ਧਾਰਮਿਕ ਯਾਤਰਾਵਾਂ ‘ਤੇ ਜਾਂਦੇ ਹਨ। ਇਸ ਤੋਂ ਇਲਾਵਾ, ਇਹ ਸੜਕ ਹਿਮਾਚਲ ਨੂੰ ਵੀ ਜੋੜਦੀ ਹੈ।

    ਟੀਨੂੰ ਨੇ ਕਿਹਾ ਕਿ ਫਲਾਈਓਵਰ ਬਣਾਉਣਾ ਬਹੁਤ ਜ਼ਰੂਰੀ ਹੈ ਕਿਉਂਕਿ ਆਦਮਪੁਰ ਵਿੱਚ ਏਅਰ ਫੋਰਸ ਬੇਸ ਕੈਂਪ ਹੈ। ਇਸ ਲਈ, ਇਸਦੀ ਜ਼ਰੂਰਤ ਨੂੰ ਦੇਖਦੇ ਹੋਏ, ਜਲਦੀ ਹੀ ਕੇਂਦਰ ਸਰਕਾਰ ਨਾਲ ਵੀ ਇੱਕ ਮੀਟਿੰਗ ਕੀਤੀ ਜਾਵੇਗੀ। ਇਸ ਤੋਂ ਇਲਾਵਾ, ਆਦਮਪੁਰ ਵਿੱਚ ਇੱਕ ਹਵਾਈ ਅੱਡਾ ਵੀ ਹੈ। ਇਸ ਲਈ, ਲੋਕਾਂ ਦੀਆਂ ਜ਼ਰੂਰਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ, ਮੈਂ ਇਸਨੂੰ ਪੂਰਾ ਕਰਨ ਦਾ ਕੰਮ ਆਪਣੇ ਹੱਥ ਵਿੱਚ ਲਿਆ ਹੈ।

    ਉਨ੍ਹਾਂ ਕਿਹਾ ਕਿ ਜਲਦੀ ਹੀ ਆਦਮਪੁਰ ਫਲਾਈਓਵਰ ਦਾ ਕੰਮ ਜੰਗੀ ਪੱਧਰ ‘ਤੇ ਸ਼ੁਰੂ ਕੀਤਾ ਜਾਵੇਗਾ ਅਤੇ ਲੋਕਾੰ ਦੇ ਹਵਾਲੇ ਕੀਤਾ ਜਾਵੇਗਾ।

  • BREAKING पंजाब के AAP विधायक पार्टी से सस्पेंड, अकाली नेता मजीठिया के घर रेड का विरोध किया था, IG का पद छोड़ चुनाव लड़ा था

    BREAKING पंजाब के AAP विधायक पार्टी से सस्पेंड, अकाली नेता मजीठिया के घर रेड का विरोध किया था, IG का पद छोड़ चुनाव लड़ा था

    अमृतसर । पंजाब में साल 2022 चुनावों में स्टार की भूमिका में रहे पूर्व आईजी कुंवर विजय प्रताप सिंह को पार्टी से निकाल दिया गया है। पार्टी की पॉलिटिकल अफेयर कमेटी ने निर्णय पर मृतसर नॉर्थ से विधायक कुंवर विजय प्रताप सिंह को पार्टी से 5 साल के लिए सस्पेंड कर दिया है। उन पर अनुशासनहीनता और पार्टी के विपरीत चलने के आरोप लगे हैं। इसके बाद राजनीतिक गलियारों में चर्चा है कि विजय प्रताप सिंह पर यह कार्रवाई इसलिए की गई है, क्योंकि कुछ दिन पहले उन्होंने शिरोमणि अकाली दल के वरिष्ठ नेता बिक्रम सिंह मजीठिया के पक्ष में बयान दिया था। साल 2022 में AAP की टिकट पर जीत हासिल करने वाले कुंवर विजय प्रताप सिंह के विचार पार्टी से मेल नहीं खा रहे थे। 

  • कांग्रेस प्रधान राजिंदर बेरी ने जनरल सेक्रेटरी जब्बार खान और जिला चेयरमैन मोबीन अहमद को किया सम्मानित

    कांग्रेस प्रधान राजिंदर बेरी ने जनरल सेक्रेटरी जब्बार खान और जिला चेयरमैन मोबीन अहमद को किया सम्मानित

    जालंधर:
    जिला कांग्रेस प्रधान वह पूर्व विधायक राजेंद्र बेरी की तरफ से नवनियुक्त जनरल सेक्रेटरी माइनॉरिटी डिपार्मेंट पंजाब जब्बार खान और जिला चेयरमैन अल्पसंख्यक डिपार्टमेंट मोबीन अहमद को कांग्रेस भवन में विशेष सम्मानित किया। वीरवार को कांग्रेस भवन में जिला प्रधान राजिंदर बेरी की अगुआई में अल्पसंख्यक डिपार्टमेंट की मीटिंग हुई। पूर्व विधायक राजिंदर बेरी ने कहा कि चुनावों से पहले कांग्रेस अपने सभी सैल और डिपार्टमेंट को एक्टिव कर रही है, इस लिए अल्पसंख्यक डिपार्टमेंट की तरफ से इसमें मुख्य भूमिका निभाते हुए अब लगातार लोगों को जागरुक करने के साथ कांग्रेस की मीटिंगों में हिस्सा लें। उन्होंने कहा कि अल्पसंख्यकों की मुश्किलों को हमेशा कांग्रेस की तरफ से प्रमुख्रता से हल किया गया है। जब्बार खान ने कहा कि आप की सरकार में जालंधर के मुस्लिम समुदाय को पूरी तरह से इग्नोर किया गया है। पंजाब वक्फ बोर्ड में पहली बार है कि जालंधर से एक भी मुस्लिम सदस्य को नहीं लिया गया है और साथ ही मुस्लिम वेल्फेयर और डेवलपमेंट बोर्ड का गठन ना करना भी गलत है। उन्होंने कहा कि पंजाब वक्फ बोर्ड के पूर्व एडमिनिस्ट्रेटर को बदलना सरकार का बेहद गलत फैसला था। लेकिन अब फिर से वक्फ बोर्ड पूरे पंजाब का ना होकर सिर्फ एक जिले मालेरकोटला तक ही सीमित कर दिया गया है। मोबीन अहमद ने कहा कि मुस्लिम समुदाय की कई डिमांड है जिन्हें अभी तक पूरा नहीं किया गया है इसमें ईदगाह गुलाबदेवी रोड की डेवलपमेंट जिसे खुद मुख्यमंत्री की तरफ से ईद की नमाज में एलान किया था और इमाम नासिर दरगाह का रखरखाव और डेवलपमेंट को लेकर कोई फंड जारी नहीं किया गया है। इस मौके पर अरशद खान, मोहम्मद गुलनवाज, मोहम्मद गुलफ़ाम मौजूद थे।