शब-ए-बरात 3 फरवरी को : शाही इमाम पंजाब

0
47


लुधियाना। आज यहां पंजाब के दीनी मरकज जामा मस्जिद लुधियाना से रूअत ए हिलाल कमेटी पंजाब (चांद देखने वाली कमेटी) के अध्यक्ष व पंजाब के शाही इमाम मौलाना मुहम्मद उस्मान रहमानी लुधियानवी ने ऐलान किया कि शब-ए-बरात का पवित्र त्यौहार 3 फरवरी का दिन गुजार कर आने वाली रात को मनाया जाएगा। इस मौके पर शाही इमाम पंजाब ने अपने संदेश में कहा कि शब-ए-बरात की रात अल्लाह से मांगी जाने वाली सभी दुआएं कबूल होती हैं। उन्होंने मुसलमानों से अपील की कि शब ए बारात की रात पूरी इंसानियत की भलाई के लिए खास दुआएं मांगें। शाही इमाम ने शब-ए-बरात की रात की महत्त्वता के बारे में बताया कि शब-ए-बरात की रात बड़ी बरकतों और रहमतों वाली रात है। इस रात अल्लाह पाक सातवें आसमान पर तशरीफ ले आते हैं और सारी रात यह ऐलान किया जाता है कि है कोई जो मुझ से अपने लिये रिज्जक मांगे, अपने मां-बाप के लिए, अपनी औलाद के लिए और जिसको जिस चीज की जरूरत है वह भी आज की रात मुझ से मांग ले, मैं (अल्लाह) उसको दे दूंगा।
शाही इमाम ने कहा कि शब-ए-बरात की रात हर मुसलमान को चाहिए कि वह ज्यादा से ज्यादा कुरान शरीफ पढ़े और अल्लाह के दरबार में जाकर अपने गुनाहों की माफी मांगें तथा अच्छे काम करने का संकल्प ले। उन्होंने बताया कि शब ए बारात की रात अल्लाह पाक पूरी दुनिया के इंसानों की किस्मत का फैसला करते हैं और जो व्यक्ति इस रात अपने खुदा से जो कुछ भी मांगता है, अल्लाह के दरबार से उसको खाली नहीं लौटाया जाता।
शाही इमाम ने कहा कि इस दिन हमें दिल खोलकर गरीबों की सहायता करनी चाहिए, यातिमों को अच्छा खाना खिलाना चाहिए और जरूरतमंद व्यक्तियों की जरूरत को पूरा करने की कोशिश करनी चाहिए।


ਲੁਧਿਆਣਾ, 21 ਜਨਵਰੀ ( ) ਅੱਜ ਇੱਥੇ ਪੰਜਾਬ ਦੇ ਦੀਨੀ ਮਰਕਜ ਜਾਮਾ ਮਸਜਿਦ ਲੁਧਿਆਣਾ ਤੋਂ ਰੁਅਤ ਏ ਹਿਲਾਲ ਕਮੇਟੀ ਪੰਜਾਬ (ਚੰਨ ਵੇਖਣ ਵਾਲੀ ਕਮੇਟੀ) ਦੇ ਪ੍ਰਧਾਨ ਅਤੇ ਪੰਜਾਬ ਦੇ ਸ਼ਾਹੀ ਇਮਾਮ ਮੌਲਾਨਾ ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣਵੀ ਨੇ ਐਲਾਨ ਕੀਤਾ ਕਿ ਸ਼ਬ-ਏ-ਬਰਾਤ ਦਾ ਪਵਿੱਤਰ ਤਿਊਹਾਰ 3 ਫਰਵਰੀ ਦਾ ਦਿਨ ਗੁਜਾਰ ਕੇ ਆਉਣ ਵਾਲੀ ਰਾਤ ਨੂੰ ਮਨਾਇਆ ਜਾਏਗਾ। ਸ਼ਾਹੀ ਇਮਾਮ ਪੰਜਾਬ ਨੇ ਆਪਣੇ ਸੁਨੇਹੇ ਵਿਚ ਕਿਹਾ ਕਿ ਸ਼ਬ-ਏ-ਬਰਾਤ ਦੀ ਰਾਤ ਨੂੰ ਅੱਲਾਹ ਤੋਂ ਮੰਗੀਆਂ ਜਾਣ ਵਾਲੀਆਂ ਸਾਰੀਆਂ ਦੁਆਵਾਂ ਕਬੂਲ ਹੁੰਦੀਆਂ ਹਨ। ਉਨ੍ਹਾਂ ਮੁਸਲਮਾਨਾਂ ਨੂੰ ਅਪੀਲ ਕੀਤੀ ਕਿ ਸ਼ਬ ਏ ਬਰਾਤ ਦੀ ਰਾਤ ਪੂਰੀ ਇਨਸਾਨੀਅਤ ਦੀ ਭਲਾਈ ਲਈ ਖਾਸ ਦੁਆਵਾਂ ਮੰਗਣ। ਸ਼ਾਹੀ ਇਮਾਮ ਨੇ ਸ਼ਬ-ਏ-ਬਰਾਤ ਦੀ ਰਾਤ ਦੀ ਮਹੱਤਵਤਾ ਦੇ ਬਾਰੇ ਦੱਸਿਆ ਕਿ ਸ਼ਬ-ਏ-ਬਰਾਤ ਦੀ ਰਾਤ ਬੜੀ ਬਰਕਤਾਂ ਅਤੇ ਰਹਿਮਤਾਂ ਵਾਲੀ ਰਾਤ ਹੈ। ਇਸ ਰਾਤ ਅੱਲਾਹ ਪਾਕ ਸੱਤਵੇਂ ਆਸਮਾਨ ‘ਤੇ ਤਸ਼ਰੀਫ ਲੈ ਆਉਂਦੇ ਹਨ ਅਤੇ ਸਾਰੀ ਰਾਤ ਇਹ ਐਲਾਨ ਕੀਤਾ ਜਾਂਦਾ ਹੈ ਕਿ, ਹੈ ਕੋਈ ਜਿਹੜਾ ਮੇਰੇ ਤੋਂ ਆਪਣੇ ਲਈ ਰਿਜ਼ਕ ਮੰਗੇ, ਆਪਣੇ ਮਾਂ-ਬਾਪ ਦੇ ਲਈ ਆਪਣੀ ਔਲਾਦ ਦੇ ਲਈ ਅਤੇ ਜਿਸਨੂੰ ਜਿਸ ਚੀਜ਼ ਦੀ ਜ਼ਰੂਰਤ ਹੈ, ਉਹ ਵੀ ਅੱਜ ਦੀ ਰਾਤ ਮੇਰੇ ਤੋਂ ਮੰਗ ਲਵੇ, ਮੈਂ (ਅੱਲਾਹ) ਉਸਨੂੰ ਦੇ ਦੇਵਾਂਗਾ।
ਸ਼ਾਹੀ ਇਮਾਮ ਨੇ ਕਿਹਾ ਕਿ ਸ਼ਬ-ਏ-ਬਰਾਤ ਦੀ ਰਾਤ ਹਰ ਮੁਸਲਮਾਨ ਨੂੰ ਚਾਹੀਦਾ ਹੈ ਕਿ ਉਹ ਜਿਆਦਾ ਤੋਂ ਜਿਆਦਾ ਕੁਰਾਨ ਸ਼ਰੀਫ ਪੜ੍ਹੇ ਅਤੇ ਅੱਲਾਹ ਦੇ ਦਰਬਾਰ ‘ਚ ਜਾ ਕੇ ਆਪਣੇ ਗੁਨਾਹਾਂ ਦੀ ਮਾਫ਼ੀ ਮੰਗੇ ਅਤੇ ਚੰਗੀ ਕੰਮ ਕਰਨ ਦਾ ਪ੍ਰਣ ਲਵੇ। ਉਨ੍ਹਾਂ ਦੱਸਿਆ ਕਿ ਸ਼ਬ ਏ ਬਰਾਤ ਦੀ ਰਾਤ ਅੱਲਾਹ ਪਾਕ ਪੂਰੀ ਦੁਨੀਆਂ ਦੇ ਇਨਸਾਨਾਂ ਦੀ ਕਿਸਮਤ ਦਾ ਫੈਸਲਾ ਕਰਦੇ ਹਨ ਅਤੇ ਜੋ ਵਿਅਕਤੀ ਇਸ ਰਾਤ ਆਪਣੇ ਖੁਦਾ ਤੋਂ ਜੋ ਕੁੱਝ ਵੀ ਮੰਗਦਾ ਹੈ, ਅੱਲਾਹ ਦੇ ਦਰਬਾਰ ਤੋਂ ਉਸਨੂੰ ਖਾਲੀ ਨਹੀਂ ਭੇਜਿਆ ਜਾਂਦਾ।
ਸ਼ਾਹੀ ਇਮਾਮ ਨੇ ਕਿਹਾ ਕਿ ਸ਼ਬ ਏ ਬਰਾਤ ਦੇ ਦਿਨ ਸਾਨੂੰ ਦਿਲ ਖੋਲ ਕੇ ਗਰੀਬਾਂ ਦੀ ਮਦਦ ਕਰਨੀ ਚਾਹੀਦੀ, ਯਾਤਿਮਾਂ ਨੂੰ ਚੰਗਾ ਖਾਣਾ ਖਿਲਾਉਣਾ ਚਾਹੀਦਾ ਹੈ ਅਤੇ ਜ਼ਰੂਰਤਮੰਦ ਵਿਅਕਤੀਆਂ ਦੀ ਜ਼ਰੂਰਤ ਨੂੰ ਪੂਰਾ ਕਰਨ ਦਾ ਯਤਨ ਕਰਨਾ ਚਾਹੀਦਾ ਹੈ।

Share this content:

LEAVE A REPLY

Please enter your comment!
Please enter your name here