Jalandhar : नकोदर में कांग्रेस पार्टी की बडी मीटिंग हनीफ अहमद, दानिस अंसारी, हाफिज अहमद व डा़, इरशाद द्वारा आयोजित की गई जिसमें जालंधर लोकसभा के उम्मीदवार पूर्व मुख्यमंत्री चरंजीत चन्नी के भांजे एडवोकेट जसप्रीत सिंह गिल, नकोदर के इंचार्ज डा़ नवजोत दहिया, नगर अध्यक्ष गौरव जैन ,गुरप्रीत सिंह गोपी, महेंद्र तुरना, फारूक आजम ने शिरकत की,
आगामी लोकसभा चुनाव में कांग्रेस पार्टी की मजबूती के लिए नकोदर में कांग्रेस पार्टी के लिए एक मीटिंग रखी गई जिसमें 50 परिवारों को कांग्रेस में, कांग्रेस के सीनियर कार्यकर्ताओं द्वारा शामिल कराया गया । एडवोकेट जसप्रीत सिंह,नकोदर के इंचार्ज डॉक्टर नवजोत दहिया व एलडीएम कोऑर्डिनेटर अख्तर सलमानी ने कहा कि कांग्रेस हाई कमान की ओर से चुनाव के दौरान मिली जिम्मेवारी को बखूबी निभाते हुए कांग्रेस पार्टी के लिए चुनाव में कार्य कर रहे हैं। और उन्होंने यह भी बताया कि वह एक महीने में कांग्रेस में इससे पहले भी 70 परिवारों को कांग्रेस पार्टी में शामिल नए से ज्यादा नए परिवारों को जोड़ चुके हैं जिसका कांग्रेस पार्टी को आने वाले चुनाव में फायदा होगा। मीटिंग की शुरुआत कांग्रेस कार्यकर्ताओं का स्वागत कर कर की गई और मीटिंग के दौरान कांग्रेस पार्टी के मेनिफेस्टो पर चर्चा की गई जिससे लोग बहुत प्रभावित हुए और उन्होंने कांग्रेस पार्टी में अपना विश्वास जताया। और भरोसा दिया की जालंधर लोकसभा सीट बड़ी लीड के साथ पूर्व मुख्यमंत्री चरणजीत सिंह चन्नी साहब को जिताएंगे
Category: Punjab
-

नकोदर में कांग्रेस पार्टी की बड़ी मीटिंग, 50 परिवार कांग्रेस पार्टी में शामिल
-

ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਸਰਕਾਰ ਵੱਲੋ ਨਜ਼ਰਬੰਦ ਕੀਤੇ ਕਿਸਾਨ ਯੂਨੀਅਨ ਦੇ ਨੇਤਾ ਦੇ ਘਰ ਪੁੱਜੇ
Jalandhar : ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਸਰਕਾਰ ਵੱਲੋ ਨਜ਼ਰਬੰਦ ਕੀਤੇ ਗਏ ਕਿਸਾਨ ਯੂਨੀਅਨ ਦੇ ਨੇਤਾ ਦੇ ਘਰ ਪੁੱਜ ਗਏ ਤੇ ਉੱਨਾਂ ਕੇਂਦਰ ਅਤੇ ਪੰਜਾਬ ਸਰਕਾਰ ਦੇ ਇਸ ਰਵੱਈਏ ਦੀ ਨਿੰਦਾ ਕਰਦਿਆਂ ਤਿੱਖੇ ਸ਼ਬਦੀ ਹਮਲੇ ਕੀਤੇ।
ਗੋਰਤਲਬ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਜਲੰਧਰ ਰੈਲੀ ਨੂੰ ਲੈ ਕੇ ਕਿਸਾਨ ਤੇ ਮੁਲਾਜ਼ਮ ਆਗੂਆਂ ਨੂੰ ਘਰਾਂ ਵਿੱਚ ਨਜ਼ਰਬੰਦ ਕੀਤਾ ਹੋਇਆ ਹੈ।ਚਰਨਜੀਤ ਸਿੰਘ ਚੰਨੀ ਆਪਣਾ ਚੋਣ ਪ੍ਰਚਾਰ ਛੱਡ ਕੇ ਫਿਲੌਰ ਹਲਕੇ ਦੇ ਪਿੰਡ ਅਕਲਪੁਰ ਵਿਚ ਨਜ਼ਰਬੰਦ ਕੀਤੇ ਕਿਸਾਨ ਆਗੂ ਪਰਮਜੀਤ ਸਿੰਘ ਦੇ ਘਰ ਪਹੁੰਚ ਗਏ।ਜਿੱਥੇ ਪਰਮਜੀਤ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਤੋਂ ਹੀ ਉਸਦੇ ਘਰ ਦੇ ਬਾਹਰ ਪੁਲਿਸ ਦਾ ਪਹਿਰਾ ਲਗਾਇਆ ਹੋਇਆ ਹੈ ਤੇ ਉਸਨੂੰ ਥਾਣੇ ਲਿਜਾਣ ਬਾਰੇ ਕਿਹਾ ਜਾ ਰਿਹਾ ਹੈ ਜਦ ਕਿ ਘਰ ਦੇ ਵਿੱਚ ਉਸਦੀ ਬਜ਼ੁਰਗ ਮਾਤਾ ਕਾਫੀ ਬਿਮਾਰ ਹੈ।ਉੱਨਾਂ ਸਰਕਾਰ ਦੇ ਇਸ ਰਵੱਈਏ ਤੋਂ ਨਾਰਾਜ਼ਗੀ ਜਾਹਿਰ ਕੀਤੀ।ਜਦ ਕਿ ਇਸ ਦੋਰਾਨ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਕਿਸਾਨ ਤੇ ਮੁਲਾਜ਼ਮ ਆਗੂਆਂ ਨੂੰ ਸਰਕਾਰ ਨੇ ਘਰਾਂ ਵਿੱਚ ਨਜ਼ਰਬੰਦ ਕੀਤਾ ਗਿਆ ਹੈ ਤੇ ਮੁੱਖ ਮੰਤਰੀ ਕੇਂਦਰ ਸਰਕਾਰ ਦਾ ਹੱਥ ਠੋਕਾ ਬਣਕੇ ਕਿਸਾਨਾਂ ਤੇ ਮੁਲਾਜ਼ਮਾਂ ਨਾਲ ਧੱਕਾ ਕਰ ਰਿਹਾ ਹੈ।ਸ.ਚੰਨੀ ਨੇ ਕਿਹਾ ਕਿ ਜੇਕਰ ਕੇਂਦਰੀ ਸੁਰੱਖਿਆ ਬਲ ਅਜਿਹੀ ਕਾਰਵਾਈ ਕਰਦੇ ਤਾਂ ਮੰਨਿਆ ਜਾ ਸਕਦਾ ਸੀ ਕਿ ਕੇਂਦਰ ਪੰਜਾਬ ਦੇ ਕਿਸਾਨਾਂ ਤੇ ਮੁਲਾਜ਼ਮਾਂ ਦੇ ਨਾਲ ਧੱਕਾ ਕਰਦੀ ਹੈ ਪਰ ਇੱਥੇ ਤਾਂ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਦੁਆਰਾ ਹੀ ਕਿਸਾਨਾਂ ਤੇ ਮੁਲਾਜ਼ਮਾਂ ਨੂੰ ਨਜ਼ਰਬੰਦ ਕੀਤਾ ਗਿਆ ਹੈ।ਉੱਨਾਂ ਕਿਹਾ ਕਿ ਜਲੰਧਰ ਤੋ 50 ਕਿਲੋਮੀਟਰ ਦੂਰ ਵੀ ਕਿਸਾਨਾਂ ਨੂੰ ਘਰਾਂ ਚ ਨਜ਼ਰਬੰਦ ਕੀਤਾ ਹੋਇਆ ਹੈ।ਉੱਨਾਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਖੋਟਾ ਸਿੱਕਾ ਦੱਸਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਦੱਸੇ ਕਿ ਉਸਦਾ ਕਿਸਾਨਾਂ ਨਾਲ ਕੀ ਵੈਰ ਹੈ।ਉੱਨਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਕੇਂਦਰ ਦੇ ਕਹਿਣ ਤੇ ਕਿਸਾਨਾਂ ਨੂੰ ਨਜ਼ਰਬੰਦ ਕੀਤਾ ਹੋਇਆ ਹੈ।ਉੱਨਾਂ ਕਿਹਾ ਕਿ ਜਿੱਥੇ ਵੀ ਭਗਵੰਤ ਮਾਨ ਜਾਂਦੇ ਹਨ ਉੱਥੇ ਭਾਰੀ ਪੁਲਿਸ ਫੋਰਸ ਲੱਗ ਜਾਂਦੀ ਹੈ ਜਦ ਕਿ ਹੁਣ ਜੇਕਰ ਪ੍ਰਧਾਨ ਮੰਤਰੀ ਪੰਜਾਬ ਦੇ ਲੋਕਾਂ ਨੂੰ ਮਿਲਣ ਆ ਰਹੇ ਹਨ ਤਾਂ ਲੋਕਾਂ ਨੂੰ ਘਰਾਂ ਚ ਨਜ਼ਰਬੰਦ ਕਿਉਂ ਕੀਤਾ ਹੋਇਆ ਹੈ।ਸ.ਚੰਨੀ ਨੇ ਸਰਕਾਰ ਦੀ ਇਸ ਕਾਰਵਾਈ ਦੀ ਨਿੰਦਾ ਕੀਤੀ। -

ਜਲੰਧਰ ਵਿੱਚ ਹਜਾਰਾਂ ਕਰੋੜਾਂ ਦੇ ਨਿਵੇਸ਼ ਅਤੇ ਵਿਕਾਸ ਲਈ ‘ਆਪ’ ਦਾ ਐਮ.ਪੀ. ਬਣਾਓ – ਪਵਨ ਟੀਨੂੰ
ਜਲੰਧਰ, 24 ਮਈ (ਪੱਤਰ ਪ੍ਰੇਰਕ) – ਆਮ ਆਦਮੀ ਪਾਰਟੀ ਦੇ ਜਲੰਧਰ ਲੋਕ ਸਭਾ ਹਲਕੇ ਤੋਂ ਉਮੀਦਵਾਰ ਪਵਨ ਕੁਮਾਰ ਟੀਨੂੰ ਨੇ ਅੱਜ ਜਲੰਧਰ ਉਤਰੀ ਹਲਕੇ ਵਿੱਚ ਵੱਖ-ਵੱਖ ਜਗ੍ਹਾ ‘ਤੇ ਮੀਟਿੰਗਾਂ ਕਰਦੇ ਹੋਏ ਦਸਿਆ ਕਿ ਜਲੰਧਰ ਵਾਸੀਆਂ ਨੂੰ ਵਿਕਾਸ ਦੇ ਆਪਣੇ ਕੰਮ ਕਰਾਉਣ ਲਈ ਲੋਕਲ ਆਗੂ ਦੀ ਲੋੜ ਹੈ ਜੋ ਉਨ੍ਹਾਂ ਦੇ ਕੰਮ ਕਰਵਾਉਣ ਲਈ ਹਰ ਸਮੇਂ ਉਪਲਬਦ ਰਹਿ ਸਕੇ, ਉਨ੍ਹਾਂ ਵਚਨ ਦਿਤਾ ਕਿ ਤੁਸੀਂ ‘ਆਪ’ ਦਾ ਐਮ.ਪੀ ਜਿਤਾਓ ਤਾਂ ਜੋ ਜਲੰਧਰ ਲੋਕ ਸਭਾ ਹਲਕੇ ਵਿੱਚ ਹਜਾਰਾਂ ਕਰੋੜ ਰੁਪਏ ਦੇ ਨਿਵੇਸ਼ ਤੇ ਵਿਕਾਸ ਦੇ ਕੰਮ ਕਰਵਾਏ ਜਾਣ ਕਿਉਂਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਹਕੂਮਤ ਹੋਣ ਸਦਕਾ ਅਸੀਂ ਵਿਕਾਸ ਦਾ ਕੋਈ ਕੰਮ ਅਣਗੌਲਿਆ ਨਹੀਂ ਰਹਿਣ ਦਿਆਂਗੇ |
ਪਵਨ ਟੀਨੂੰ ਨੇ ਦਸਿਆ ਕਿ ਜਲੰਧਰ ਸ਼ਹਿਰ ਹੁਣ ਬਹੁਤ ਵੱਡਾ ਹੋ ਚੁੱਕਾ ਹੈ ਤੇ ਇਸ ਵਿੱਚ ਵੱਡੀ ਸਮੱਸਿਆ ਭੀੜ-ਭੜੱਕੇ, ਟ੍ਰੈਫਿਕ ਆਦਿ ਦੀ ਹੈ ਜਿਸ ਤੋਂ ਜਨਜੀਵਨ ਤੇ ਕਾਰੋਬਾਰ ਵੱਡੇ ਪੱਧਰ ‘ਤੇ ਪ੍ਰਭਾਵਤ ਹੋ ਰਿਹਾ ਹੈ | ਪਵਨ ਟੀਨੂੰ ਨੇ ਦਸਿਆ ਕਿ ਉਹ ਤੁਹਾਡੇ ਅਸ਼ੀਰਵਾਦ ਨਾਲ ਸੰਸਦ ਵਿੱਚ ਜਲੰਧਰ ਲੋਕ ਸਭਾ ਹਲਕੇ ਦੀਆਂ ਸਾਰੀਆਂ ਮੁਸ਼ਕਲਾਂ ਲਈ ਆਵਾਜ਼ ਉਠਾਉਣਗੇ, ਕਿਉਂਕਿ ਜਲੰਧਰ ਸ਼ਹਿਰ ਨੂੰ ਲੋੜ ਹੈ ਜਗ੍ਹਾ-ਜਗ੍ਹਾ ਬਹੁਮੰਜਿਲਾਂ ਪਾਰਕਿੰਗ ਸਿਸਟਮ ਕਾਇਮ ਕੀਤਾ ਜਾਏ, ਨਵੇਂ ਪੁਲਾਂ ਦੀ ਉਸਾਰੀ ਕਰਾਉਣ ਦੇ ਨਾਲ ਨਾਲ ਮੈਟਰੋ ਆਵਾਜਾਈ ਨੂੰ ਅਮਲ ਵਿੱਚ ਲਿਆਂਦਾ ਜਾਏ | ਪਵਨ ਟੀਨੂੰ ਨੇ ਸਮਾਰਟ ਸਿਟੀ ਪ੍ਰਾਜੈਕਟ ਦੀ ਪੁਨਰਸੁਰਜੀਤੀ ਦਾ ਵਾਅਦਾ ਕਰਦੇ ਹੋਏ ਕਿਹਾ ਕਿ ਭਗਵੰਤ ਸਿੰਘ ਮਾਨ ਸਰਕਾਰ ਨੇ 2 ਸਾਲਾਂ ਵਿੱਚ ਉਹ ਲੋਕ ਹਿਤੂ ਨੀਤੀਆਂ ਅਮਲ ਵਿੱਚ ਲਿਆਂਦੀਆਂ ਹਨ ਜੋ ਘਰਾਣਿਆਂ ਦੀ ਹਕੂਮਤਾਂ 25 ਸਾਲਾਂ ਵਿੱਚ ਨਹੀਂ ਕਰ ਸਕੀਆਂ ਤੇ ਇਹ ਵਿਕਾਸ ਅੱਗੇ ਵੀ ਜਾਰੀ ਰਹੇਗਾ |
ਇਸ ਤੋਂ ਪਹਿਲਾਂ ਪਵਨ ਟੀਨੂੰ ਵੱਲੋਂ ਸ਼ਹਿਰ ਦੇ ਅਰਬਨ ਸਟੇਟ ਫੇਜ਼1 ਵਿਖੇ ਸਵੇਰੇ ਜਨਤਕ ਮੀਟਿੰਗ ਕਰਨ ਤੋਂ ਬਾਅਦ ਜਿਲ੍ਹਾ ਬਾਰ ਐਸੋਸੀਏਸ਼ਨ ਨਾਲ ਰੂਬਰੂ ਹੋਇਆ ਗਿਆ |
ਇਸ ਦੌਰਾਨ ਪਵਨ ਟੀਨੂੰ ਤੇ ਆਪ ਦੇ ਹੋਰਨਾਂ ਆਗੂਆਂ ਵੱਲੋਂ ਅਟਾਰੀ ਬਾਜ਼ਾਰ ਵਿੱਚ ਡੋਰ ਟੂ ਡੋਰ ਪ੍ਰੋਗਰਾਮ ਕੀਤਾ ਗਿਆ ਅਤੇ ਸ਼ਹਿਰ ਦੇ ਟਾਂਡਾ ਰੋਡ, ਬਾਬਾ ਦੀਪ ਸਿੰਘ ਨਗਰ, ਗਾਂਧੀ ਨਗਰ, ਰੇਰੂ ਪਿੰਡ, ਲੰਬਾ ਪਿੰਡ, ਅਕਾਸ਼ ਕਾਲੋਨੀ ਤੇ ਹੋਰਨਾਂ ਇਲਾਕਿਆਂ ਵਿੱਚ ਵੀ ਜਨਤਕ ਮੀਟਿੰਗਾਂ ਨੂੰ ਸੰਬੋਧਨ ਕੀਤਾ ਗਿਆਂ ਜਿਨ੍ਹਾਂ ਵਿੱਚ ਸ਼ਾਮਲ ਹਾਜ਼ਰੀਨ ਵੱਲੋਂ ਆਪ ਦੇ ਹੱਕ ਵਿੱਚ ਭਰਪੂਰ ਹੁੰਗਾਰਾ ਭਰਿਆ ਗਿਆ |
ਇਸ ਦੌਰਾਨ ਬੀਤੀ ਰਾਤ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਹਾਜਰੀ ਵਿੱਚ ਤੇ ਜਲੰਧਰ ਪੱਛਮੀ ਹਲਕੇ ਦੇ ਇੰਚਾਰਜ ਮੋਹਿੰਦਰ ਭਗਤ ਤੇ ਸਾਬਕਾ ਡਿਪਟੀ ਮੇਅਰ ਹਰਸਿਮਰਨਜੀਤ ਸਿੰਘ ਬੰਟੀ ਦੀ ਅਗਵਾਈ ਵਿੱਚ ਕਈ ਭਾਜਪਾ ਤੇ ਕਾਂਗਰਸ ਆਗੂ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ | ਜਿਨ੍ਹਾਂ ਵਿੱਚ ਸੁਦੇਸ਼ ਭਗਤ ਭਾਜਪਾ ਜਿਲ੍ਹਾ ਸੈਕਟਰੀ, ਗਗਨਦੀਪ ਭਾਜਪਾ, ਰਜਨੀਸ਼ ਚਾਚਾ ਸਾਬਕਾ ਉਪ ਚੇਅਰਮੈਨ ਗਿਨਕੋ ਪੰਜਾਬ ਸਰਕਾਰ, ਕਾਂਗਰਸ ਆਗੂ ਵਿਜੇ ਮਿੰਟੂ, ਰੁਤੇਸ਼ ਨਿਹੰਗ ਕੌਂਸਲਰ ਵਾਰਡ 35, ਵਿਜੇ ਕੁਮਾਰ, ਦਵਿੰਦਰ ਸਿਆਲ, ਰਜਿੰਦਰ ਕੁਮਾਰ, ਰਕੇਸ਼ ਕੁਮਾਰ ਭਗਤ, ਲਲਿਤ ਪੰਮਾ, ਨਿਤਿਨ ਭਗਤ, ਚਰਨ ਦਾਸ, ਰਜਿੰਦਰ ਰੂਬੀ, ਵਿਜੇ ਕੁਮਾਰ ਤੋਂ ਇਲਾਵਾ ਅੰਮਿ੍ਤ ਭਗਤ ਪ੍ਰਧਾਨ ਸਤਿਗੁਰੂ ਕਬੀਰ ਪ੍ਰਕਾਸ਼ ਉਤਸਵ ਮੇਲਾ ਕਮੇਟੀ ਆਦਿ ਆਗੂਆਂ ਤੇ ਉਨ੍ਹਾਂ ਦੇ ਹਿਮਾਇਤੀ ਸ਼ਾਮਲ ਸਨ |
ਫੇਜ਼-1 ਵਿਖੇ ਮਨਿੰਦਰ ਸਿੰਘ ਮਾਗੋ, ਮਿੰਟੂ ਜੁਨੇਜਾ ਕੌਂਸਲਰ, ਚੇਅਰਮੈਨ ਮਾਰਕਿਟ ਕਮੇਟੀ ਸੁਭਾਸ਼ ਭਗਤ, ਬਲਜੀਤ ਪੋਪੀ ਸਾਬਕਾ ਡਾਇਰੈਕਟਰ, ਏ.ਕੇ. ਮਦਾਨ, ਗੁਰਚਰਨ ਸਿੰਘ ਚੰਨੀ ਆਦਿ ਆਗੂਆਂ ਅਤੇ ਜਿਲ੍ਹਾ ਬਾਰ ਐਸੋਸੀਏਸ਼ਨ ਸੀਨੀਅਰ ਵਕੀਲਾਂ ਸ਼ੁਭਮ ਸਚਦੇਵਾ ਸਟੇਟ ਸੈਕਟਰੀ, ਸੰਜੂ ਸ਼ਰਮਾ ਜਿਲ੍ਹਾ ਪ੍ਰਧਾਨ, ਸਨੀ ਕੁਮਾਰ ਜਾਂਇੰਟ ਸੈਕਟਰੀ, ਜਗਰੂਪ ਸਿੰਘ ਸਰੀਂਹ, ਸਾਰਿਥਕ ਸ਼ਰਮਾ, ਜਸਬੀਰ ਸਿੰਘ, ਜਗਤ ਮੈਣੀ, ਜੇ.ਪੀ. ਸਿੰਘ, ਅਰਜੁਨ ਖੁਰਾਣਾ, ਰਾਜੇਸ਼ ਕੁਮਾਰ, ਮਨਿੰਦਰ ਰਲ੍ਹ, ਮੈਡਮ ਅਮਨਦੀਪ, ਅਮਰੀਕ ਸਿੰਘ ਸੈਣੀ, ਨਵੀਨ ਜੈਨ ਤੇ ਹੋਰਨਾਂ ਵਕੀਲ ਸਾਹਿਬਾਨ ਨੇ ‘ਆਪ’ ਦੀਆਂ ਨੀਤੀਆਂ ਦੀ ਸ਼ਲਾਘਾ ਕੀਤੀ -

कांग्रेस प्रत्याशी राजा वड़िंग को लुधियाना वासियों का मिल रहा भरपूर समर्थन, जीत को बना रहा है यकीनी – मोहम्मद गुलाब
लुधियाना,23 मई ( ) भारत की आज़ादी के बाद से ही कांग्रेस पार्टी देश व समाज की उनत्ति के लिए तत्यपर रही तथा सभी धर्मो के लोगों को साथ लेकर चलने को ही प्राथमिकता दी तभी कांग्रेस को सर्कुलर पार्टी कहा जाता है। आज जो उन्नत भारत की तस्वीर हम देख रहे है वो कांग्रेस पार्टी की ही देन है। उक्त विचारों का प्रगटावा पंजाब कांग्रेस के वरिष्ठ नेता मोहम्मद गुलाब ने प्रेस को जारी किये एक ब्यान में करते हुए कहा कि देश की अमन शांति खुशहली के लिए स्व श्रीमती इंद्रा गाँधी परिवार के कई सदस्यों ने अपने प्राणो की आहुति देकर बरक़रार रखा । मोहम्मद गुलाब ने कहा कि पंजाब वासियों खास कर लुधियाना की जनता को कांग्रेस पर ही भरोसा है जिसके चलते उन्होंने पहले भी कांग्रेस का हाथ मजबूत करते हुए रवनीत सिंह बिट्टू को अपना मतदान किया था और बिट्टू दस वर्षों तक लुधियाना के सांसद रहे पर अचानक लोक सभा 2024 चुनाव से पहले ही उन्होंने भाजपा का दामन थाम लिया। उन्होंने कहा कि लुधियाना वासियों के कांग्रेस प्रति अथाह प्यार को देखते हुए आलाकमान ने प्रदेश अध्यक्ष अमरेंद्र सिंह राजा वडिंग को चुनाव मैदान में उतारा ताकि जीत हासिल करके महानगर की जनता,व उद्योगपतियों,कारोबारियों के मसलों का समाधान करवाया जा सके व शहर के विकास के लिए कार्य किया जा सके। मोहम्मद गुलाब ने कहा कि कांग्रेस प्रत्याशी राजा वडिंग को लुधियाना लोक सभा के लोगों का भरपूर समर्थन मिल रहा है जो उनकी जीत को यकीनी बनाने की ओर इशारा कर रहा है। मोहम्मद गुलाब ने भरोसा दिलवाया कि यदि कांग्रेस प्रत्याशी राजा वडिंग लोक सभा चुनाव जीतते है तो वह संसद में जनता की आवाज़ बनेगे और हरेक व्यक्ति को अपने परिवार का सदस्य मानते हुए उनकी एक -एक वोट का क़र्ज़ उतारेंगे।
-

ਭੋਗਪੁਰ ਤੋ ਆਦਮਪੁਰ ਅਤੇ ਕਿਸ਼ਨਗੜ੍ਹ ਤੋ ਅਲਾਵਲਪੁਰ ਦੇ ਰੇਲਵੇ ਫਲਾਈਓਵਰ ਬਣਾਏ ਜਾਣਗੇ – ਚਰਨਜੀਤ ਚੰਨੀ
ਜਲੰਧਰ/ਆਦਮਪੁਰ
ਜਲੰਧਰ ਲੋਕ ਸਭਾ ਹਲਕੇ ਦਾ ਸਰਵਪੱਖੀ ਵਿਕਾਸ ਕਰਵਾਉਣਾ ਤੇ ਕਾਂਗਰਸ ਪਾਰਟੀ ਵੱਲੋਂ ਦਿੱਤੀਆਂ ਗਰੰਟੀਆਂ ਦਾ ਫ਼ਾਇਦਾ ਦਿਵਾਉਣਾ ਮੇਰੀ ਜਿੰਮੇਵਾਰੀ ਹੈ।ਇਹ ਗੱਲ ਜਲੰਧਰ ਲੋਕ ਸਭਾ ਹਲਕੇ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਆਦਮਪੁਰ ਹਲਕੇ ਦੇ ਪਿੰਡ ਕਰਾੜੀ,ਕਾਲਾ ਬੱਕਰਾ,ਪਤਿਆਲਾ,ਮੋਗਾ ਪਿੰਡ,ਚੱਕ ਸ਼ਕੂਰ,ਰਾਜਪੁਰ,ਸੋਲਪੁਰ,ਮਾਧੋਪੁਰ,ਦੋਲੀਕੇ ਸਮੇਤ ਢਾਈ ਦਰਜਨ ਪਿੰਡਾਂ ਵਿੱਚ ਚੋਣ ਪ੍ਰਚਾਰ ਕਰਦਿਆਂ ਕਹੀ।ਇਸ ਦੋਰਾਨ ਦੋਲੀਕੇ ਪਿੰਡ ਵਿੱਚ ਗੁੱਜਰ ਬਰਾਦਰੀ ਨੇ ਹੱਥ ਖੜੇ ਕਰਕੇ ਚਰਨਜੀਤ ਸਿੰਘ ਚੰਨੀ ਨੂੰ ਸਮਰਥਨ ਦੇਣ ਦਾ ਅਹਿਦ ਲਿਆ ਤੇ ਕਿਹਾ ਕਿ ਗੁੱਜਰ ਬਰਾਦਰੀ ਦੀ ਇੱਕ ਇੱਕ ਵੋਟ ਕਾਂਗਰਸ ਨੂੰ ਪਾਵੇਗੀ।ਇਸ ਮੋਕੇ ਲੋਕਾ ਨੂੰ ਸੰਬੋਧਨ ਕਰਦਿਆਂ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਭੋਗਪੁਰ ਤੋ ਆਦਮਪੁਰ ਅਤੇ ਕਿਸ਼ਨਗੜ੍ਹ ਤੋ ਅਲਾਵਲਪੁਰ ਦੇ ਰੇਲਵੇ ਫਲਾਈਓਵਰ ਬਣਾਏ ਜਾਣਗੇ ਕਿਉਂ ਕਿ ਇਸ ਇਲਾਕੇ ਦੇ ਲੋਕ ਰੇਲਵੇ ਫਾਟਕ ਦੀ ਸਮੱਸਿਆ ਕਾਰਨ ਪ੍ਰੇਸ਼ਾਨ ਹਨ।ਸ.ਚੰਨੀ ਨੇ ਕਿਹਾ ਕਿ ਮੋਗਾ ਪਿੰਡ ਦੇ ਵਿੱਚ ਸਰਕਾਰੀ ਕਾਲਜ ਅਤੇ ਹਸਪਤਾਲ ਬਣਾਇਆ ਜਾਣਾ ਵੀ ਜ਼ਰੂਰੀ ਹੈ ਇਸਦੇ ਲਈ ਪਿੰਡ ਦੀ ਪੰਚਾਇਤ ਨੇ ਜ਼ਮੀਨ ਦੇਣ ਦੀ ਵੀ ਤਜਵੀਜ਼ ਦਿੱਤੀ ਹੈ।ਉੱਨਾਂ ਕਿਹਾ ਕਿ ਇੱਥੇ ਸੀਵਰੇਜ ਦਾ ਮੁਕੰਮਲ ਕੰਮ ਕਰਵਾਇਆ ਜਾਵੇਗਾ ਤਾਂ ਜੋ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਸਕਣ।ਸ.ਚੰਨੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਦੋ ਸਾਲਾਂ ਵਿੱਚ ਆਦਮਪੁਰ ਹਲਕੇ ਨੂੰ ਬਿਲਕੁਲ ਅਣਗੋਲਾ ਕੀਤਾ ਹੈ ਇੱਥੇ ਉੱਨਾਂ ਦੀ ਸਰਕਾਰ ਦੇ ਸਮੇਂ ਦਿੱਤੇ ਫੰਡਾਂ ਦੀ ਵੀ ਇਸ ਸਰਕਾਰ ਨੇ ਵਰਤੋਂ ਕਰਨ ਦੀ ਬਜਾਏ ਫੰਡ ਵਾਪਸ ਲੈ ਲਏ।ਜਦ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਦੋ ਸਾਲਾਂ ਵਿੱਚ ਕਿਸੇ ਪੰਚਾਇਤ ਨੂੰ ਵਿਕਾਸ ਕਾਰਜਾਂ ਲਈ ਕੋਈ ਪੈਸਾ ਨਹੀਂ ਦਿੱਤਾ।ਉੱਨਾਂ ਕਿਹਾ ਕਿ ਇਸ ਹਲਕੇ ਤੋਂ ਕਾਂਗਰਸ ਪਾਰਟੀ ਦਾ ਵਿਧਾਇਕ ਹੋਣ ਕਾਰਨ ਪੱਖਪਾਤ ਕਰਦਿਆਂ ਸਰਕਾਰ ਨੇ ਇੱਥੇ ਵਿਕਾਸ ਨਹੀਂ ਕਰਵਾਇਆ ਜਿਸਦੇ ਚੱਲਦਿਆਂ ਹਲਕੇ ਦੀਆਂ ਸੜਕਾਂ ਦੀ ਹਾਲਤ ਵੀ ਬਦ ਤੋਂ ਬਦਤਰ ਬਣੀ ਹੋਈ ਹੈ ਤੇ ਇਹ ਸੜਕਾਂ ਲੋਕਾਂ ਲਈ ਪ੍ਰੇਸ਼ਾਨੀ ਦਾ ਸਬੱਬ ਬਣੀਆਂ ਹੋਈਆਂ ਹਨ।ਉੱਨਾਂ ਕਿਹਾ ਕਿ ਇਸ ਹਲਕੇ ਦੀਆਂ ਸੜਕਾਂ ਦਾ ਸੁਧਾਰ ਕਰਨਾ ਉੱਨਾਂ ਦੀ ਪਹਿਲਕਦਮੀ ਰਹੇਗੀ।ਇਸ ਦੋਰਾਨ ਉੱਨਾਂ ਕਿਹਾ ਕਿ ਭੋਗਪੁਰ ਦੇ ਲੋਕਾਂ ਨੇ ਉੱਨਾਂ ਦੀ ਚੋਣ ਮੁਹਿੰਮ ਨੂੰ ਵੱਡਾ ਹੁੰਗਾਰਾ ਦਿੱਤਾ ਹੈ ਤੇ ਅੱਤ ਦੀ ਪੈ ਰਹੀ ਗਰਮੀ ਦੇ ਚੱਲਦਿਆਂ ਵੀ ਚੋਣ ਜਲਸਿਆਂ ਵਿਚ ਹੋਏ ਵੱਡੇ ਵੱਡੇ ਇਕੱਠਾਂ ਨੇ ਇੱਕ ਪਾਸੜ ਹੋ ਕੇ ਕਾਂਗਰਸ ਦੇ ਹੱਕ ਵਿੱਚ ਭੁਗਤਣ ਦਾ ਸੰਕੇਤ ਦੇ ਦਿੱਤਾ ਹੈ।ਸ.ਚੰਨੀ ਨੇ ਕਿਹਾ ਕਿ ਲੋਕਾ ਦੇ ਮਿਲ ਰਹੇ ਪਿਆਰ ਤੇ ਸਤਿਕਾਰ ਦਾ ਮੁੱਲ ਉਹ ਕਦੇ ਵੀ ਨਹੀ ਚੁੱਕਾ ਪਾਉਣਗੇ ਜਦ ਕਿ ਹਲਕੇ ਦਾ ਸਰਵਪੱਖੀ ਵਿਕਾਸ ਕਰਕੇ ਲੋਕਾਂ ਨੂੰ ਹਰ ਤਰਾਂ ਦੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ।ਇਸ ਦੋਰਾਨ ਆਦਮਪੁਰ ਤੋ ਵਿਧਾਇਕ ਸੁਖਵਿੰਦਰ ਕੋਟਲੀ ਨੇ ਕਿਹਾ ਕਿ ਚਰਨਜੀਤ ਸਿੰਘ ਚੰਨੀ ਦੂਰਅੰਦੇਸ਼ੀ ਸੋਚ ਰੱਖਣ ਵਾਲੇ ਲੀਡਰ ਹਨ ਜਿੰਨਾਂ ਦੇ ਕੋਲ ਵਿਕਾਸ ਦਾ ਵਿਜਨ ਹੈ।ਇਸ ਦੋਰਾਨ ਸਾਬਕਾ ਮੰਤਰੀ ਕਮਲਜੀਤ ਸਿੰਘ ਲਾਲੀ ਨੇ ਵੀ ਲੋਕਾਂ ਨੂੰ ਚਰਨਜੀਤ ਸਿੰਘ ਚੰਨੀ ਨੂੰ ਜਿਤਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਕਾਂਗਰਸ ਪਾਰਟੀ ਨੇ ਲੋਕਾਂ ਦੀ ਮੰਗ ਤੇ ਚਰਨਜੀਤ ਸਿੰਘ ਚੰਨੀ ਨੂੰ ਜਲੰਧਰ ਲੋਕ ਸਭਾ ਦੇ ਚੋਣ ਮੈਦਾਨ ਚ ਉਤਾਰਿਆ ਹੈ ਤੇ ਦੇਸ਼ ਦਾ ਸੰਵਿਧਾਨ ਬਚਾਉਣ ਲਈ ਅੱਜ ਕਾਂਗਰਸ ਦੇ ਹੱਥ ਮਜ਼ਬੂਤ ਕਰਨਾ ਜ਼ਰੂਰੀ ਹੈ। -

ਮੁੱਖ ਮੰਤਰੀ ਭਗਵੰਤ ਮਾਨ ਨੇ ਜਲੰਧਰ ਤੋਂ ‘ਆਪ’ ਉਮੀਦਵਾਰ ਪਵਨ ਕੁਮਾਰ ਟੀਨੂੰ ਲਈ ਕੀਤਾ ਚੋਣ ਪ੍ਰਚਾਰ, ਰੋਡ ਸ਼ੋਅ ‘ਚ ਉਮੜਿਆ ਜਨਸੈਲਾਬ
ਜਲੰਧਰ/ਚੰਡੀਗੜ੍ਹ, 23 ਮਈ
ਮੁੱਖ ਮੰਤਰੀ ਭਗਵੰਤ ਮਾਨ ਨੇ ਵੀਰਵਾਰ ਨੂੰ ਜਲੰਧਰ ਤੋਂ ਆਮ ਆਦਮੀ ਪਾਰਟੀ (ਆਪ) ਦੇ ਉਮੀਦਵਾਰ ਪਵਨ ਕੁਮਾਰ ਟੀਨੂੰ ਲਈ ਚੋਣ ਪ੍ਰਚਾਰ ਕੀਤਾ। ਮਾਨ ਨੇ ਪਵਨ ਕੁਮਾਰ ਟੀਨੂੰ ਅਤੇ ‘ਆਪ’ ਆਗੂਆਂ ਨਾਲ ਮਿਲ ਕੇ ਜਲੰਧਰ ਲੋਕ ਸਭਾ ਅਧੀਨ ਪੈਂਦੇ ਫਿਲੌਰ, ਨਕੋਦਰ, ਜਲੰਧਰ ਕੈਂਟ ਅਤੇ ਆਦਮਪੁਰ ਦੇ ਕਈ ਵਿਧਾਨ ਸਭਾ ਹਲਕਿਆਂ ‘ਚ ਵਿਸ਼ਾਲ ਰੋਡ ਸ਼ੋਅ ਕੱਢਿਆ ਅਤੇ ਲੋਕਾਂ ਨੂੰ ‘ਆਪ’ ਉਮੀਦਵਾਰ ਨੂੰ ਭਾਰੀ ਵੋਟਾਂ ਨਾਲ ਜਿਤਾਉਣ ਦੀ ਅਪੀਲ ਕੀਤੀ |
ਨਕੋਦਰ ਵਿੱਚ ਰੋਡ ਸ਼ੋਅ ਦੌਰਾਨ ਲੋਕਾਂ ਨੂੰ ਸੰਬੋਧਨ ਕਰਦਿਆਂ ਮਾਨ ਨੇ ਇੱਕ ਵਾਅਦਾ ਕੀਤਾ ਅਤੇ ਕਿਹਾ ਕਿ ਤੁਸੀਂ ਮੇਰੇ ‘ਤੇ ਭਰੋਸਾ ਕਰੋ ਅਤੇ ਪਵਨ ਕੁਮਾਰ ਟੀਨੂੰ ਨੂੰ ਐਮਪੀ ਬਣਾਓ ਅਤੇ ਕੰਮ ਦੀ ਗਾਰੰਟੀ ਮੇਰੀ ਹੈ। ਉਨ੍ਹਾਂ ਕਿਹਾ ਕਿ ਪਵਨ ਕੁਮਾਰ ਟੀਨੂੰ ਸਾਧਾਰਨ ਪਰਿਵਾਰ ਤੋਂ ਉੱਪਰ ਉੱਠ ਕੇ ਆਏ ਹਨ। ਉਹ ਸੰਸਦ ਵਿੱਚ ਆਮ ਲੋਕਾਂ ਲਈ ਆਪਣੀ ਆਵਾਜ਼ ਬੁਲੰਦ ਕਰਨਗੇ ਅਤੇ ਕੇਂਦਰ ਸਰਕਾਰ ਤੋਂ ਤੁਹਾਡੇ ਹੱਕ ਦਿਵਾਉਣਗੇ।
ਮੁੱਖ ਮੰਤਰੀ ਮਾਨ ਨੇ ਪਿਛਲੇ ਦੋ ਸਾਲਾਂ ਵਿੱਚ ਕੀਤੇ ਕੰਮਾਂ ਦਾ ਲੇਖਾ-ਜੋਖਾ ਦਸਦਿਆਂ ਕਿਹਾ ਕਿ ਅਸੀਂ ਪੰਜਾਬ ਦੇ 43 ਹਜ਼ਾਰ ਨੌਜਵਾਨਾਂ ਨੂੰ ਬਿਨਾਂ ਕਿਸੇ ਭੇਦਭਾਵ ਦੇ ਸਰਕਾਰੀ ਨੌਕਰੀਆਂ ਦਿੱਤੀਆਂ ਹਨ। ਇੱਕ ਪਿੰਡ ਵਿੱਚ 40 ਨੌਜਵਾਨਾਂ ਨੂੰ ਨੌਕਰੀ ਮਿਲੀ। ਉਨ੍ਹਾਂ ਕਿਹਾ ਕਿ ਆਮ ਲੋਕਾਂ ਦੀ ਸਹੂਲਤ ਲਈ ਮੈਂ ਬਿਨਾਂ ਕਿਸੇ ਕੱਟ ਦੇ ਕਿਸਾਨਾਂ ਨੂੰ ਦਿਨ ਦੇ ਸਮੇਂ ਮੁਫਤ ਬਿਜਲੀ ਦਿੱਤੀ ਅਤੇ ਕਿਸਾਨਾਂ ਲਈ ਲੋੜੀਂਦੀ ਬਿਜਲੀ ਦਾ ਪ੍ਰਬੰਧ ਕੀਤਾ ਤਾਂ ਜੋ ਉਨ੍ਹਾਂ ਦਾ ਸਮਾਂ ਅਤੇ ਊਰਜਾ ਦੀ ਬਰਬਾਦੀ ਨਾ ਹੋਵੇ। ਦੇਸ਼ ਦੇ ਇਤਿਹਾਸ ਵਿੱਚ ਪਹਿਲੀ ਵਾਰ ਸਾਡੀ ਸਰਕਾਰ ਨੇ ਇੱਕ ਪ੍ਰਾਈਵੇਟ ਥਰਮਲ ਪਲਾਂਟ ਖਰੀਦਿਆ। ਇਸ ਨਾਲ ਬਿਜਲੀ ਉਤਪਾਦਨ ਵਿੱਚ ਕਾਫੀ ਵਾਧਾ ਹੋਵੇਗਾ ਅਤੇ ਬਿਜਲੀ ਵੀ ਸਸਤੀ ਹੋ ਜਾਵੇਗੀ। ਉਨ੍ਹਾਂ ਕਿਹਾ ਕਿ 4 ਜੂਨ ਨੂੰ ਇਹ ਚੋਣ ਜਿੱਤ ਕੇ ਮੈਂ ਪੰਜਾਬ ਦੇ ਸਾਰੇ ਸ਼ਹਿਰਾਂ ਦਾ ਸੀਵਰੇਜ ਸਿਸਟਮ ਅਤੇ ਪਾਰਕਿੰਗ ਸਿਸਟਮ ਠੀਕ ਕਰ ਕਰਾਂਗਾ।
ਉਨ੍ਹਾਂ ਕਿਹਾ ਕਿ ਮੈਂ ਪੂਰੀ ਇਮਾਨਦਾਰੀ ਨਾਲ ਪੰਜਾਬ ਦੇ ਵਿਕਾਸ ਲਈ ਕੰਮ ਕਰ ਰਿਹਾ ਹਾਂ। ਮੈਂ ਪੈਸਾ ਕਮਾਉਣ ਲਈ ਰਾਜਨੀਤੀ ਵਿੱਚ ਨਹੀਂ ਆਇਆ। ਮੈਂ ਪੈਸਾ ਕਮਾਉਣ ਦਾ ਰਸਤਾ ਛੱਡ ਦਿੱਤਾ ਹੈ। ਮੈਂ ਬੱਸਾਂ, ਕਾਰੋਬਾਰ, ਢਾਬੇ ਅਤੇ ਹੋਟਲਾਂ ਵਿੱਚ ਹਿੱਸਾ ਨਹੀਂ ਲੈਣਾ ਚਾਹੁੰਦਾ। ਮੈਂ ਸਿਰਫ਼ ਤਿੰਨ ਕਰੋੜ ਪੰਜਾਬੀਆਂ ਦੇ ਦੁੱਖ-ਦਰਦ ਵਿੱਚ ਸ਼ਰੀਕ ਹੋਣਾ ਚਾਹੁੰਦਾ ਹਾਂ।
ਫਿਲੋਰ ਵਿੱਚ ਲੋਕਾਂ ਨੂੰ ਸੰਬੋਧਨ ਕਰਦਿਆਂ ਮਾਨ ਨੇ ਵਿਰੋਧੀ ਪਾਰਟੀਆਂ ‘ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਅਕਾਲੀ ਦਲ, ਭਾਜਪਾ ਅਤੇ ਕਾਂਗਰਸ ਦੀਆਂ ਸਰਕਾਰਾਂ ਪੰਜਾਬ ਦੀਆਂ ਤਿੰਨ ਪੀੜ੍ਹੀਆਂ ਖਾ ਗਈਆਂ ਅਤੇ ਉਨ੍ਹਾਂ ਨੇ ਪਹਾੜਾਂ ਵਿੱਚ ਆਪਣੇ ਲਈ ਵੱਡੇ-ਵੱਡੇ ਮਹਿਲ ਬਣਾ ਲਏ। ਇਨ੍ਹਾਂ ਲੋਕਾਂ ਨੂੰ ਕਦੇ ਵੀ ਪੰਜਾਬ ਦੇ ਲੋਕਾਂ ਦੀ ਚਿੰਤਾ ਨਹੀਂ ਸੀ, ਇਨ੍ਹਾਂ ਨੇ ਸਿਰਫ ਆਪਣੇ ਪਰਿਵਾਰਾਂ ਬਾਰੇ ਹੀ ਸੋਚਿਆ ਹੈ।
ਉਨ੍ਹਾਂ ਸੁਖਬੀਰ ਬਾਦਲ ‘ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਸੁਖ-ਵਿਲਾਸ ਹੋਟਲ ਪੰਜਾਬ ਦੇ ਲੋਕਾਂ ਦੇ ਖੂਨ-ਪਸੀਨੇ ਨਾਲ ਬਣਿਆ ਹੈ। ਉਸ ਹੋਟਲ ਵਿੱਚ ਹਰ ਕਮਰੇ ਦੇ ਨਾਲ ਇੱਕ ਪੂਲ ਹੈ। ਉਨ੍ਹਾਂ ਕਿਹਾ ਕਿ ਅਸੀਂ ਸੁਖ-ਵਿਲਾਸ ਨੂੰ ਪੰਜਾਬ ਸਰਕਾਰ ਦੇ ਅਧੀਨ ਲੈ ਕੇ ਇਸ ਨੂੰ ਸਕੂਲ ਵਿੱਚ ਤਬਦੀਲ ਕਰਾਂਗੇ। ਇਹ ਪਹਿਲਾ ਸਕੂਲ ਹੋਵੇਗਾ, ਜਿਸ ਦੇ ਹਰ ਕਮਰੇ ਦੇ ਨਾਲ ਪੂਲ ਹੋਵੇਗਾ। ਇਸਦੇ ਲਈ ਅਸੀਂ ਇੱਕ ਸਲੋਗਨ ਵੀ ਤਿਆਰ ਕੀਤਾ ਹੈ, ‘ਦੁਨੀਆ ਦਾ ਪਹਿਲਾ ਸਕੂਲ, ਜਿਸ ਦੇ ਹਰ ਕਮਰੇ ਪਿੱਛੇ ਇੱਕ ਪੂਲ।’ ਬਾਦਲ ਪਰਿਵਾਰ ‘ਤੇ ਹਮਲਾ ਕਰਦਿਆਂ ਮਾਨ ਨੇ ਕਿਹਾ ਕਿ ਜਿਸ ਤਰ੍ਹਾਂ ਇਨ੍ਹਾਂ ਨੇ ਪੰਜਾਬ ਨੂੰ ਬਰਬਾਦ ਕੀਤਾ, ਉਸੇ ਤਰ੍ਹਾਂ ਹੁਣ ਉਨ੍ਹਾਂ ਦੀ ਪਾਰਟੀ ਅਤੇ ਪਰਿਵਾਰ ਬਰਬਾਦ ਹੋ ਰਿਹਾ ਹੈ।
ਜਲੰਧਰ ਕੈਂਟ ਵਿਚ ਮੁੱਖ ਮੰਤਰੀ ਭਗਵੰਤ ਮਾਨ ਨੇ ਆਮ ਆਦਮੀ ਪਾਰਟੀ ਛੱਡ ਕੇ ਭਾਜਪਾ ਵਿਚ ਸ਼ਾਮਲ ਹੋਏ ਸੰਸਦ ਮੈਂਬਰ ਸੁਸ਼ੀਲ ਰਿੰਕੂ ‘ਤੇ ਤਿੱਖਾ ਹਮਲਾ ਕੀਤਾ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਨੇ ਉਸ ਨੂੰ ਸੰਸਦ ਮੈਂਬਰ ਬਣਾਇਆ ਅਤੇ ਰਾਸ਼ਟਰੀ ਪੱਧਰ ‘ਤੇ ਪਹਿਚਾਣ ਦਿੱਤੀ ਪਰ ਉਸ ਨੇ ਪਾਰਟੀ ਨਾਲ ਧੋਖਾ ਕੀਤਾ। ਉਨ੍ਹਾਂ ਕਿਹਾ ਕਿ ਉਸਦਾ ਕੋਈ ਸਟੈਂਡ ਨਹੀਂ ਹੈ। ਅਜਿਹੇ ਲੋਕ ਕਿਸੇ ਦੇ ਨਹੀਂ ਹੋ ਸਕਦੇ। ਇਸ ਧੋਖਾਧੜੀ ਦਾ ਜਵਾਬ ਜਲੰਧਰ ਦੇ ਲੋਕ ਇਸ ਚੋਣ ਵਿਚ ਜਰੂਰ ਦੇਣਗੇ।
ਆਦਮਪੁਰ ‘ਚ ਭਗਵੰਤ ਮਾਨ ਨੇ ਭਾਜਪਾ ‘ਤੇ ਹਮਲਾ ਬੋਲਦਿਆਂ ਕਿਹਾ ਕਿ ਭਾਜਪਾ ਦੇਸ਼ ਦੇ ਲੋਕਤੰਤਰ ਅਤੇ ਸੰਵਿਧਾਨ ਨੂੰ ਢਾਹ ਲਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਜੇਕਰ ਉਹ ਇਸ ਵਾਰ ਜਿੱਤ ਗਏ ਤਾਂ ਦੇਸ਼ ਦਾ ਸੰਵਿਧਾਨ ਨਹੀਂ ਬਚੇਗਾ ਅਤੇ ਦੇਸ਼ ਦੀ ਚੋਣ ਪ੍ਰਣਾਲੀ ਵੀ ਖਤਮ ਹੋ ਜਾਵੇਗੀ। ਉਨ੍ਹਾਂ ਲੋਕਾਂ ਨੂੰ ਆਮ ਆਦਮੀ ਪਾਰਟੀ ਦਾ ਸਾਥ ਦੇਣ ਦੀ ਅਪੀਲ ਕਰਦਿਆਂ ਕਿਹਾ ਕਿ ਇੱਕ ਰਾਹ ਵਿਕਾਸ, ਚੰਗੀ ਸਿੱਖਿਆ, ਮੁਫਤ ਇਲਾਜ ਦੀ ਸਹੂਲਤਾਵਾਂ ਅਤੇ ਬਿਹਤਰ ਸਰਕਾਰੀ ਸੁਵਿਧਾਵਾਂ ਵੱਲ ਨੂੰ ਲੈ ਕੇ ਜਾਂਦਾ ਹੈ, ਜਦਕਿ ਦੂਜਾ ਰਾਹ ਹੰਕਾਰ, ਤਾਨਾਸ਼ਾਹੀ ਅਤੇ ਸੰਵਿਧਾਨ ਦੇ ਖਾਤਮੇ ਵੱਲ ਨੂੰ ਲੈ ਕੇ ਜਾਂਦਾ ਹੈ। ਮਾਨ ਨੇ ਕਿਹਾ ਕਿ ਇਹ ਤੁਸੀ ਲੋਕਾਂ ਨੇ ਫੈਸਲਾ ਕਰਨਾ ਹੈ ਕਿ ਕਿਹੜਾ ਰਾਹ ਬਿਹਤਰ ਹੈ ਅਤੇ ਕਿਹੜੇ ਰਾਹ ਦੀ ਚੋਣ ਕਰਨੀ ਹੈ। ਭਗਵੰਤ ਮਾਨ ਨੇ ਕਿਹਾ ਕਿ ਜਿਸ ਤਰ੍ਹਾਂ ਪੁਲ ਦਾ ਠੇਕੇਦਾਰ ਭੱਜ ਗਿਆ ਹੈ। ਉਸੇ ਤਰ੍ਹਾਂ ਚਰਨਜੀਤ ਚੰਨੀ ਵੀ ਭੱਜ ਜਾਵੇਗਾ। ਜਿਸ ਦੇ ਭਤੀਜੇ ਦੇ ਘਰੋਂ ਕਰੋੜਾਂ ਰੁਪਏ ਮਿਲੇ ਹਨ, ਉਹ ਪੈਸਾ ਪੈਸਾ ਵੀ ਗਰੀਬਾਂ ਦੀ ਭਲਾਈ ਸਕੀਮਾਂ ਦਾ ਹੀ ਹੋਵੇਗਾ।
‘ਆਪ’ ਉਮੀਦਵਾਰ ਪਵਨ ਕੁਮਾਰ ਟੀਨੂੰ ਨੇ ਲੋਕਾਂ ਨੂੰ ਕਿਹਾ- ਮੈਨੂੰ ਇੱਕ ਮੌਕਾ ਦਿਓ, ਮੈਂ ਸੰਸਦ ‘ਚ ਆਮ ਲੋਕਾਂ ਦੀ ਆਵਾਜ਼ ਬੁਲੰਦ ਕਰਾਂਗਾ ਅਤੇ ਪੰਜ ਸਾਲ ਤੁਹਾਡੀ ਸੇਵਾ ‘ਚ ਹਾਜ਼ਰ ਰਹਾਂਗਾ
ਇਸ ਮੌਕੇ ਲੋਕਾਂ ਨੂੰ ਸੰਬੋਧਨ ਕਰਦਿਆਂ ‘ਆਪ’ਉਮੀਦਵਾਰ ਪਵਨ ਕੁਮਾਰ ਟੀਨੂੰ ਨੇ ਜਲੰਧਰ ਦੇ ਲੋਕਾਂ, ਆਮ ਆਦਮੀ ਪਾਰਟੀ ਦੇ ਵਰਕਰਾਂ ਅਤੇ ਮੁੱਖ ਮੰਤਰੀ ਭਗਵੰਤ ਮਾਨ ਦਾ ਧੰਨਵਾਦ ਕੀਤਾ। ਉਨ੍ਹਾ ਕਿਹਾ ਕਿ ਮੈਨੂੰ ਇੱਕ ਮੌਕਾ ਦਿਓ। ਮੈਂ ਸੰਸਦ ਵਿੱਚ ਆਮ ਲੋਕਾਂ ਦੀ ਆਵਾਜ਼ ਬੁਲੰਦ ਕਰਾਂਗਾ ਅਤੇ ਪੰਜ ਸਾਲ ਪੂਰੀ ਮਿਹਨਤ ਅਤੇ ਇਮਾਨਦਾਰੀ ਨਾਲ ਤੁਹਾਡੀ ਸੇਵਾ ਕਰਾਂਗਾ। ਉਨ੍ਹਾਂ ਕਿਹਾ ਕਿ ਜਦੋਂ ਵੀ ਤੁਹਾਨੂੰ ਮੇਰੀ ਲੋੜ ਹੋਵੇਗੀ, ਮੈਂ ਤੁਹਾਡੇ ਲਈ ਹਮੇਸ਼ਾ ਹੀ ਹਾਜ਼ਰ ਰਹਾਂਗਾ।
-

जालंधर व लुधियाना में नए पुलिस कमिश्नर की नियुक्ति, जानें किन्हें सौंपी जिम्मेदारी
जालंधर: चुनाव आयोग की तरफ से जालंधर व लुधियाना में नए पुलिस कमिश्ररों की नियुक्ति की गई हैं, जिनमें राहुल एस. को जालंधर पुलिस कमिश्नर के पद पर नियुक्त किया गया है, जबकि लुधियाना की कमान आई.पी.एस. अधिकारी नीलाभ किशोर को सौंपी गई है।
राहुल एस. जोकि 2008 बैच के आई.पी.एस. अधिकारी हैं तथा वर्तमान में DIG-सह-निदेशक विजिलेंस ब्यूरो पंजाब, शाहिबज़ादा अजीत सिंह नगर में तैनात थे, को अब जालंधर की कमान सौंपी गई है। इसी तरह से नीलाभ किशोर, 1998 बैच के आई.पी.एस. अधिकारी हैं, जो पहले एडीजीपी एस.टी.एफ. पंजाब, साहिबजादा अजीत सिंह नगर में तैनात थे, को अब लुधियाना की जिम्मेदारी सौंपी गई है। -

केंद्र और पंजाब में कांग्रेस पार्टी की सरकार बनने पर पुरानी पेंशन योजना लागू की जाएगी – चरणजीत सिंह चन्नी
जालंधर-
जालंधर लोकसभा क्षेत्र से कांग्रेस पार्टी के उम्मीदवार पूर्व मुख्यमंत्री चरणजीत सिंह चन्नी ने कहा कि हिमाचल प्रदेश और राजस्थान में कांग्रेस सरकारों ने पुरानी पेंशन योजना लागू की है, जबकि अब केंद्र तथा पंजाब में कांग्रेस पार्टी की सरकारों बन्ने पर पुरानी पेंशन योजना लागू की जाएगी। उन्होंने कहा कि मौजूदा आम आदमी पार्टी सरकार ने दो बार कैबिनेट में पुरानी पेंशन योजना का प्रस्ताव पारित किया लेकिन इसके बावजूद इस योजना को लागू नहीं किया गया। सरकार द्वारा बार-बार कर्मचारी यूनियनों को बुलाकर इस संबंध में बैठकें करके पुरानी पेंशन योजना लागू करने का वादा करने के बाद भी यह योजना लागू नहीं की गई।स.चन्नी ने कहा कि आज जहां भी मुख्यमंत्री प्रचार कर रहे हैं वहां कर्मचारी यूनियनों के नेताओं को हिरासत में लिया जा रहा है। उन्होंने कहा कि जिस मुख्यमंत्री को अपने कर्मचारियों पर भरोसा नहीं है, उसकी विश्वसनीयता क्या होगी। चन्नी ने कहा कि सरकार ने सरकारी कर्मचारियों में अराजकता फैला दी है।उन्होने कहा कि केंद्र सरकार ने मुलाजिमों को 12 प्रतिशत डीए दिया है लेकिन पंजाब सरकार कर्मचारियों को डीए की किश्तें नहीं दे रही है।चन्नी ने कहा कि मुख्यमंत्री रहते उन्होने मुलाजिमों की मांगे मानी ओर मुलाजिमों को एक अच्छा माहोल दिया।अपनी रिहाइश पर पत्रकारों से बात करते हुए चरणजीत सिंह चन्नी ने कहा कि कच्चे मुलाजिमों को पक्का करने के लिए उनकी सरकार के समय विधान सभा में कानून बनाया गया था पर मौजूदा सरकार द्वारा उस कानून की आगे पैरवाई करने की बजाए एक हलका कानून लाया गया जिसके कारण कच्चे मुलाजिम पक्के नहीं हो रहे है।चन्नी ने कहा कि जब उनकी सरकार सत्ता में वापस आई तो इन मुलाजिमों को पक्का किया जाएगा।पत्रकारों के एक सवाल के जवाब में चन्नी ने कहा कि जो मुख्यमंत्री फंड का सही इस्तेमाल नहीं करना जानता, उसे मुख्यमंत्री रहने का कोई अधिकार नहीं है।स. चन्नी ने जलंधर में आ रहे प्रधान मंत्री से कहा कि उन्हें यहां आकर बताना चाहिए कि पिछले 10 साल में उन्होने पंजाब ओर जलंधर को क्या दिया है।उन्होंने कहा कि केंद्र सरकार ने पिछले 10 साल में पंजाब को कुछ नहीं दिया ओर जिस सरकार ने 10 सालों में कुछ नहीं दिया उससे आगे भी उम्मीद नहीं रखी जा सकती। चन्नी ने कहा कि प्रधानमंत्री को यहां आकर बताना चाहिए कि वे पंजाब के किसानों को बर्बाद करके पंजाब को क्यों बर्बाद कर रहे हैं। प्रधानमंत्री को यह भी बताना चाहिए कि आदमपुर हवाई अड्डे का नाम श्री गुरु रविदास जी महाराज के नाम पर क्यों नहीं रखा गया जब कि यह पंजाब की विधान सभा का एक प्रस्ताव था। उन्होंने कहा कि जालंधर के उद्योग केंद्र सरकार की खराब नीतियों से पीड़ित हैं।चन्नी ने कहा कि प्रधानमंत्री अपने 10 साल की रिपोर्ट कार्ड लेकर आएं। -

बड़ी खबर : इलेक्शन कमीशन ने जालंधर और लुधियाना के पुलिस कमिश्नरों को गैर-चुनावी ड्यूटी पर लगाया जाए
जालंधर, 2 मई (): भारत के चुनाव आयोग (ईसीआई) ने पंजाब के दो पुलिस अधिकारियों को उनके वर्तमान पदों से हटाकर गैर-चुनावी ड्यूटी पर लगा दिया है। इस संबंध में जानकारी देते हुए मुख्य चुनाव अधिकारी कार्यालय के प्रवक्ता ने बताया कि श्री स्वप्न शर्मा, आईपीएस (आरआर: 2009), जो वर्तमान में जालंधर के पुलिस कमिश्नर के रूप में कार्यरत हैं, और श्री कुलदीप चहल, आईपीएस (आरआर: 2009), जो वर्तमान में लुधियाना के पुलिस कमिश्नर के रूप में कार्यरत हैं, को उनके वर्तमान पदों से हटाकर स्थानांतरित कर दिया गया है।
पंजाब के मुख्य सचिव को लिखे पत्र में, ईसीआई ने निर्देश दिया है कि दोनों अधिकारियों को गैर-चुनावी ड्यूटी पर लगाया जाए। इसके अतिरिक्त, आयोग ने मुख्य सचिव से जालंधर और लुधियाना में भरे जाने वाले प्रत्येक पद के लिए तीन-तीन योग्य अधिकारियों का पैनल उपलब्ध कराने को कहा है।
-

यूथ प्रधान अमृतवीर की अगुवाई में मोहिंदर केपी के हक में किया प्रचार
Jalandhar : जालंधर शिरोमणि अकाली दल के उम्मीदवार महेंद्र सिंह केपी के हक में यूथ अकाली दल शहरी प्रधान अमृतवीर सिंह की अगुवाई में मीटिंग की गई। दूरदर्शन एंक्लेव में आयोजित इस मीटिंग में बड़ी संख्या में लोगों ने शिरकत की ।अमृतवीर सिंह ने कहा कि पंजाब की सबसे पुरानी और क्षेत्रीय पार्टी के उम्मीदवार महेंद्र सिंह केपी एक साफ छवि वाले इंसान हैं

अन्य पार्टियों के मुकाबले शिरोमणि अकाली दल ने पंजाब और पंजाबियों के मुद्दों को हल करने में कड़े कदम उठाए हैं उन्होंने कहा कि पंजाब सहित जालंधर में अकाली दल का दायरा बढ़ता जा रहा है, उम्मीद है कि इस बार लोकसभा चुनाव में अकाली दल जीत हासिल करेगा। इस मौके पर अकाली दल प्रधान कुलवंत सिंह मनन, हल्का सेंट्रल इंचार्ज इकबाल सिंह ढींडसा, हल्का कैंट के इंचार्ज हरजाप सिंह संघा, भूपेंद्र सिंह खालसा, हरजीत सिंह, बलजीत सिंह, गुरप्रीत सिंह खालसा, सुरेंद्र सिंह, बलविंदर सिंह पनेसर ,दमन भाटिया, नवतेज सिंह चहल, तेजिंदर कौर, हरप्रीत, जसदीप कौर, सिमरन, सावनीत कौर, निर्मला रानी, पवन, हरजोत बबली, गगनदीप सिंह, परविंदर सिंह राजा, प्रेम, केवल सिंह पन्नू, दलविंदर सिंह, रमन, गुरशिंदर सिंह, रणजीत सिंह, दलजीत सिंह मौजूद थे।
