Category: Punjab

  • पंजाब वक्फ बोर्ड ने गुरदासपुर सर्कल में 10.50 लाख रुपए डेवलपमेंट ग्रांट जारी की, 5 बड़े कब्रिस्तान हुए

    पंजाब वक्फ बोर्ड ने गुरदासपुर सर्कल में 10.50 लाख रुपए डेवलपमेंट ग्रांट जारी की, 5 बड़े कब्रिस्तान हुए

    गुरदासपुर : पंजाब सरकार के निर्देशों पर पंजाब वक्फ बोर्ड की तरफ से सूबे की सभी मस्जिदों की डेवलपमेंट और कब्रिस्तान रिजर्व करने की मुहिम शुरू की गई है। जिसके तहत पिछले लंबे समय से मस्जिदों और कब्रिस्तानों के विकास कार्यों को लेकर सभी जिलों में ग्रांट जारी की जा रही है। इस लक्ष्य के तहत पंजाब वक्फ बोर्ड के गुरदासपुर सर्कल में पिछले पांच महीनों मे ंमस्जिदों की डेवलपमेंट के लिए 10.50 लाख रुपए विकास कार्यों के लिए जारी किए गए है जिसके तहत मस्जिद अब्बू बकरगांव सौली भौली को 1 लाख, नूरानी मस्जिद गांव औलख कलां को 1.50 लाख, मरकज जामा मस्जिद गांव फूल प्यारा को 2 लाख, अकसा मस्जिद गांव कीरी अफगाना को 1 लाख, जामा मस्जिद गांव अबादी मनवल उपारला 2 लाख की ग्रांट जारी की गई है जबकि पठानकोट में स्थित अब्दुल कलाम अाजाद लाईब्रेसी भरोली कलां के लिए भी 3 लाख रुपए की ग्रांट जारी की गई है।
    गुरदासपुर में पिछले पांच महीनों में पठानकोट के गांव ममून, सुलतानपुर, शालोवाल गुरदासपुर के गांव पनियार, हरपुरा में बड़े कब्रिस्तानों को रिजर्व करते हुए मुस्लिम समुदाय के सुपूर्द किया गया है। इसके अलावा मस्जिद फिरोजपुर कलां, नवांपिंड मस्जिद, गांव भड़ोली कलां, गांव कुंडे, टंगो शाह, गांव गाहल, गांव माड़ीपनवा, बटाला गर्बी गांव की नई मस्जिदों को 6-6 हजार रुपए की महीना अार्थिक मदद भी जारी की गई है। एडीजीपी एमएफ फारुकी ने बताया कि सभी मस्जिदों की डेवलपमेंट के लिए फंड जारी किया जा रहा है और कब्रिस्तानों को रिजर्व करने के साथ उनकी चारदीवारी भी सुनिश्चित की जा रही है। पंजाब वक्फ बोर्ड एजुकेशन और हेल्थ सिस्टम को बेहतर बनाने पर बड़े स्तर पर काम कर रहा है।

    – पंजाब वक्फ बोर्ड के एस्टेट अफसर नावेद अखतर ने बताया कि एडमनिस्ट्रेट्र एडीजीपी जनाब एमएफ फारुकी आईपीएस की अगुअाई में लगातार पंजाब वक्फ बोर्ड बेहतरीन काम कर रहा है। यहां पूरे सूबे में मस्जिदों को ग्रांट जारी की जा रही है वहीं गुरदासपुर में भी मुस्लिम समुदाय के काम पहल के अाधार पर हो रहे है। उन्होंने बताया कि पंजाब वक्फ बोर्ड में पार्दर्शिता को बढ़ावा दिया जा रहा है। जो भी लोग अवैध तरीके से वक्फ बोर्ड की जगहों पर बैठे है उन्हें कानून के मुताबिक रेगुलर करवाया जा रहा है। इस बार गुरदासपुर सर्कल में 2.42 करोड़ रुपए रेवेन्यू एकत्रित किया गया था। 

  • नीमा सेंट्रल काउंसिल द्वारा डॉ. वीना गुंबर को महिला मंच नीमा सीसी का उपाध्यक्ष नियुक्त किया

    नीमा सेंट्रल काउंसिल द्वारा डॉ. वीना गुंबर को महिला मंच नीमा सीसी का उपाध्यक्ष नियुक्त किया

    jalandhar – नीमा सेंट्रल काउंसिल द्वारा डॉ. वीना गुंबर को महिला मंच, नीमा सीसी का उपाध्यक्ष नियुक्त किया गया है। जानकारी देते हुए पंजाब अध्यक्ष डॉ. परविंदर बजाज ने बताया कि नेशनल इंटीग्रेटेड मेडिकल एसोसिएशन के केंद्रीय महिला मंच की एक टीम नियुक्त की गई। जिसमें 2023-2025 की टीम में महाराष्ट्र से डॉ. वैशाली परगन अध्यक्ष और पंजाब से डॉ. वीणा गुंबर उपाध्यक्ष, नागपुर से डॉ. मासोदकर सचिव और डॉ. सुनीता नागरथ को केंद्रीय परिषद के सदस्य के रूप में चुना गया। डॉ. वीना गुंबर को उनकी 13 महिला मंच शाखाओं ने बधाई दी। उनकी स्थानीय शाखा के सभी सदस्यों और डॉ. चावला ने उन्हें बधाई दी। उनकी मुख्य शाखा डॉ. परविंदर बजाज, डॉ. नागरथ डॉ. सेठी, डॉ. सतबीर (जालंधर प्रधान) ने बधाई एवं आशीर्वाद दिया।
    डॉ. वीना गुंबर ने यह आश्वासन दिया कि केंद्रीय परिषद ने उन्हें जिम्मेदारी दी है और वह उनकी उम्मीदों पर खरा उतरेंगी, फिरोजपुर से डॉ. प्रवीण, होशियारपुर से डॉ. मुकेश टांडा और डॉ. भारती मालेरकोटला ने भी उन्हें फोन पर बधाई दी। डॉ. गुंबर ने बताया कि उनकी इस सफलता के पीछे उनके पति के. के. गुम्बर जी का योगदान है

  • ਆਪ ਸਰਕਾਰ ਕਿਲੋਮੀਟਰ ਸਕੀਮ ਤਹਿਤ ਬੱਸਾਂ ਦੇ ਫਾਇਦਾ ਦੱਸ ਕੇ ਕਰਨਾ ਚਾਹੁੰਦੇ ਨੇ ਵਿਭਾਗ ਦਾ ਨਿਜੀਕਰਣ – ਰੇਸ਼ਮ ਸਿੰਘ ਗਿੱਲ

    ਆਪ ਸਰਕਾਰ ਕਿਲੋਮੀਟਰ ਸਕੀਮ ਤਹਿਤ ਬੱਸਾਂ ਦੇ ਫਾਇਦਾ ਦੱਸ ਕੇ ਕਰਨਾ ਚਾਹੁੰਦੇ ਨੇ ਵਿਭਾਗ ਦਾ ਨਿਜੀਕਰਣ – ਰੇਸ਼ਮ ਸਿੰਘ ਗਿੱਲ

    Jalandhar : ਅੱਜ ਮਿਤੀ 02/07/2023 ਨੂੰ ਪੰਜਾਬ ਰੋਡਵੇਜ਼/ਪਨਬਸ/ਪੀ.ਆਰ.ਟੀ.ਸੀ ਕੰਟਰੈਕਟ ਵਰਕਰਜ ਯੂਨੀਅਨ ਪੰਜਾਬ 25/11 ਨੇ ਈਸੜੂ ਭਵਨ ਲੁਧਿਆਣਾ ਦੇ ਵਿੱਚ ਮੀਟਿੰਗ ਕੀਤੀ ਮੀਟਿੰਗ ਦੌਰਾਨ ਸੂਬਾ ਪ੍ਰਧਾਨ ਰੇਸਮ ਸਿੰਘ ਗਿੱਲ, ਸਰਪ੍ਰਸਤ ਕਮਾਲ ਕੁਮਾਰ ਤੇ ਸੂਬਾ ਸੈਕਟਰੀ ਸ਼ਮਸ਼ੇਰ ਸਿੰਘ ਢਿਲੋਂ, ਜੁਆਇੰਟ ਸੈਕਟਰੀ ਜਲੋਰ ਸਿੰਘ ,ਜਗਤਾਰ ਸਿੰਘ, ਗੁਰਪ੍ਰੀਤ ਸਿੰਘ ਪੰਨੂ, ਜਤਿੰਦਰ ਸਿੰਘ ਮੀਟਿੰਗ ਦੇ ਵਿੱਚ ਬੋਲਦਿਆਂ ਕਿਹਾ ਕਿ ਟਰਾਂਸਪੋਰਟ ਮੰਤਰੀ ਲਾਲ ਜੀਤ ਭੁੱਲਰ ਨੇ ਪ੍ਰੈਸ ਦੇ ਵਿੱਚ ਬਿਆਨ ਦਿੱਤਾ ਕਿ ਸਰਕਾਰ ਕੋਲ ਪੈਸਾ ਨਹੀਂ ਹੈ । ਬਿਨਾਂ ਪੈਸਾ ਲਾਏ ਕਿਲੋਮੀਟਰ ਸਕੀਮ ਤਹਿਤ ਬੱਸਾਂ ਪਾਉਣ ਦੀ ਗੱਲ ਵੀ ਕੀਤੀ ਤੇ ਦੁਸਰੇ ਪਾਸੇ ਟਰਾਂਸਪੋਰਟ ਮੰਤਰੀ ਅਤੇ ਪੀ ਆਰ ਟੀ ਸੀ ਦੇ ਚੇਅਰਮੈਨ ਵਾਰ-ਵਾਰ ਟਰਾਂਸਪੋਰਟ ਵਿਭਾਗ ਨੂੰ ਮੁਨਾਫ਼ੇ ਦੇ ਵਿੱਚ ਦੱਸ ਰਹੇ ਹਨ ਜੇਕਰ ਵਿਭਾਗ ਮੁਨਾਫ਼ੇ ਦੇ ਵਿੱਚ ਹੈ ਫਿਰ ਬੱਸਾਂ ਪਾਉਣ ਦੇ ਲਈ ਪੈਸਾਂ ਕਿਉ ਨਹੀ ਹੈ । ਸਰਕਾਰ ਵਾਰ-ਵਾਰ ਆਪਣੇ ਬਿਆਨਾਂ ਤੋਂ ਭੱਜ ਰਹੀ ਹੈ ਜਿੱਥੇ ਮੁੱਖ ਮੰਤਰੀ ਪੰਜਾਬ ਵਿਦੇਸ਼ਾਂ ਨੂੰ ਜਾਂਦੇ ਨੋਜਵਾਨਾ ਨੂੰ ਵਾਪਸ ਬੁਲਾਉਣ ਦੀ ਗੱਲ ਕਰਦੇ ਹਨ ਤੇ ਨੋਕਰੀਆ ਦੇਣ ਦੀ ਗੱਲ ਕਰਦੇ ਹਨ ਜੇਕਰਾਂ ਵਿਭਾਗ ਦਾ ਇਸ ਤਰ੍ਹਾਂ ਨਿੱਜੀਕਰਨ ਕਰਦੇ ਰਹੇ ਫਿਰ ਰੋਜ਼ਗਾਰ ਕਿੱਥੇ ਮਿਲਣਗੇ ਇਸ ਤੋਂ ਪਤਾ ਲੱਗਦਾ ਹੈ ਕਿ ਜੋ ਆਮ ਆਦਮੀ ਦੀ ਸਰਕਾਰ ਹੈ ਬਿੱਲਕੁਲ ਝੂਠੀ ਸਰਕਾਰ ਹੈ ਜਿਸ ਦਾ ਸਖਤ ਸ਼ਬਦਾਂ ਦੇ ਵਿੱਚ ਜੱਥੇਬੰਦੀ ਵਿਰੋਧ ਕਰਦੀ ਹੈ । ਜ਼ੋ ਕਿ ਕਦੇ ਬਰਦਾਸ਼ਤ ਨਹੀਂ ਕੀਤੀ ਜਾਵੇਗੀ । ਮਾਨ ਸਰਕਾਰ ਨੂੰ ਚਾਹੀਦਾ ਹੈ ਜ਼ੋ ਬਾਹਰੀ ਸੰਸਥਾ ਰਾਹੀਂ 20ਤੋ 25 ਕਰੋੜ ਰੁਪਏ GST ਨੂੰ ਮਿਲਾ ਕੇ ਹੋਰ ਕਈ ਠੇਕੇਦਾਰੀ ਸਿਸਟਮ ਤਹਿਤ ਲੁੱਟਾਂ ਹਨ ਉਹਨਾਂ ਨੂੰ ਬੰਦ ਕਰੇ ਤੇ ਵਿਭਾਗਾਂ ਨੂੰ ਬਚਾਉਣ ਦੇ ਲਈ ਕਦਮ ਚੁੱਕੇ ਤੇ ਉਸ ਪੈਸੇ ਦਾ ਵਿਭਾਗ ਨੂੰ ਵੀ ਫਾਇਦਾ ਹੋਵੇ
    (1) ਸਮੂਹ ਪਨਬੱਸ ਪੀ ਆਰ ਟੀ ਸੀ ਦੇ ਕੱਚੇ ਮੁਲਾਜ਼ਮਾਂ ਨੂੰ ਪੱਕਾ ਕੀਤਾਂ ਜਾਵੇਂ ਅਤੇ ਸਰਕਾਰ ਵਿਭਾਗ ਦੇ ਵਿੱਚ ਠੇਕੇਦਾਰੀ ਸਿਸਟਮ ਨੂੰ ਖਤਮ ਕਰਕੇ ਠੇਕੇਦਾਰ (ਵਿਚੋਲੀਏ) ਨੂੰ ਬਾਹਰ ਕਰੇ ਅਤੇ GST ਦੇ ਰੂਪ ਵਿੱਚ 20ਤੋ25 ਕਰੋੜ ਰੁਪਏ ਦੀ ਸਲਾਨਾ ਲੁੱਟ ਨੂੰ ਰੋਕਿਆ ਜਾਵੇ,
    (2) ਕਿਲੋਮੀਟਰ ਸਕੀਮ ਅਧੀਨ ਬੱਸਾਂ ਪਾਕੇ ਵਿਭਾਗ ਦਾ ਨਿੱਜੀਕਰਨ ਬੰਦ ਕਰੋ ਤੇ (ਪ੍ਰਾਈਵੇਟ ਮਾਫੀਆ ) ਦੇ ਰਾਹੀ ਕਰੋੜਾਂ ਰੁਪਏ ਦੀ ਲੁੱਟ ਨੂੰ ਨੱਥ ਪਾਵੇ ਸਰਕਾਰ ਅਤੇ ਸਰਕਾਰ ਵਿਭਾਗ ਦੇ ਵਿੱਚ ਆਪਨੀ ਮਾਲਕੀ ਵਾਲੀ ਬੱਸਾਂ ਪਾਵੇ ਅਤੇ ਨੋਜਵਾਨਾਂ ਨੂੰ ਰੋਜ਼ਗਾਰ ਦੇਵੇ
    (3) ਸਮੂਹ ਮੁਲਾਜ਼ਮਾਂ ਤੇ ਤਨਖਾਹ ਵਾਧਾ ਲਾਗੂ ਕਰਕੇ 5% ਇੰਕਰੀਮੈਂਟ ਲਾਗੂ ਕੀਤੀ ਜਾਵੇ
    (4) ਕੰਡੀਸ਼ਨਾ ਲਾਕੇ ਕੱਢੇ ਮੁਲਾਜ਼ਮਾਂ ਬਹਾਲ ਕੀਤੇ ਜਾਵੇ ਅਤੇ ਮਾਰੂ ਕੰਡੀਸ਼ਨਾ ਰੱਦ (ਸੋਧ) ਕੀਤੀ ਜਾਵੇ।
    ਸੂਬਾ ਸੈਕਟਰੀ ਸ਼ਮਸ਼ੇਰ ਸਿੰਘ ਢਿਲੋਂ ਨੇ ਬੋਲਦਿਆਂ ਕਿਹਾ ਕਿ ਪੰਜਾਬ ਸਰਕਾਰ ਨੇ ਸੰਗਰੂਰ ਵਿਖੇ ਕੱਚੇ ਟੀਚਰਾਂ ਤੇ ਜ਼ੋ ਆਪਣੀਆ ਹੱਕੀ ਤੇ ਜਾਇਜ ਮੰਗਾਂ ਨੂੰ ਲੈਣ ਕੇ ਧਰਨਾ ਰੋਸ ਪ੍ਰਦਰਸ਼ਨ ਕਰ ਰਹੇ ਸਨ ਉਥੇ ਪੰਜਾਬ ਸਰਕਾਰ ਜ਼ੋ ਚੂਨੀਆਂ ਤੇ ਪੱਗਾਂ ਦੀ ਰਾਖੀ ਕਰਨ ਦੀ ਗੱਲ ਕਰਦੀ ਸੀ ਉਸ ਸਰਕਾਰ ਨੇ ਕੱਚੇ ਮੁਲਾਜ਼ਮਾਂ ਤੇ ਪ੍ਰਸ਼ਾਸਨ ਨੇ ਲਾਠੀ ਚਾਰਜ ਕੀਤਾ ਤੇ ਪੱਗ ਤੇ ਚੁੰਨੀਆਂ ਨੂੰ ਰੋਲਿਆਂ ਗਿਆ ਜ਼ੋ ਕਿ ਬਹੁਤ ਹੀ ਨਿੰਦਣਯੋਗ ਯੋਗ ਗੱਲ ਹੈ ਸਰਕਾਰ ਟੀਚਰਾਂ ਦੀਆਂ ਹੱਕੀ ਤੇ ਜਾਇਜ ਮੰਗਾਂ ਦਾ ਹੱਲ ਕਰੇ ਤੇ ਜ਼ੋ ਮੁਲਾਜ਼ਮਾਂ ਨੂੰ ਅਰੈਸਟ ਕੀਤਾ ਤਰੁੰਤ ਛੱਡੇ । ਪੰਜਾਬ ਰੋਡਵੇਜ਼/ਪਨਬਸ/ਪੀ.ਆਰ.ਟੀ.ਸੀ ਕੰਟਰੈਕਟ ਵਰਕਰਜ ਯੂਨੀਅਨ ਪੰਜਾਬ 25/11 ਕੱਚੇ ਮੁਲਾਜ਼ਮਾਂ ਦੀ ਪੂਰਨ ਹਮਾਇਤ ਕਰਦੀ ਹੈ ।
    ਹਰਕੇਸ਼ ਕੁਮਾਰ ਵਿੱਕੀ ਨੇ ਬੋਲਦਿਆਂ ਕਿਹਾ ਕਿ ਪੀ.ਆਰ.ਟੀ.ਸੀ ਮੈਨੇਜ਼ਮੈਂਟ ਕਿਲੋਮੀਟਰ ਸਕੀਮ ਤਹਿਤ ਸਮਝੌਤੇ ਦੇ ਨਾਮ ਤੇ ਲੈਟਰ ਕੱਢ ਕੇ ਜਾਣਬੁੱਝ ਕੇ ਜੱਥੇਬੰਦੀ ਨੂੰ ਬਦਨਾਮ ਕਰਨ ਵਾਲੇ ਪਾਸੇ ਨੂੰ ਜਾ ਰਹੀ ਹੈ ਕਿਉਂਕਿ ਟਰਾਂਸਪੋਰਟ ਵਿਭਾਗ ਨੂੰ ਬਚਾਉਣ ਦੇ ਇੱਕੋ ਜੱਥੇਬੰਦੀ ਲੜ ਰਹੀ ਹੈ ਉਹ ਹੈ ਪੰਜਾਬ ਰੋਡਵੇਜ਼/ਪਨਬਸ/ਪੀ.ਆਰ.ਟੀ.ਸੀ ਕੰਟਰੈਕਟ ਵਰਕਰਜ ਯੂਨੀਅਨ ਪੰਜਾਬ 25/11 ਲਗਭਗ ਜੱਥੇਬੰਦੀ 2 ਸਾਲ ਤੋਂ ਲਗਾਤਾਰ ਜਦੋਂ ਵੀ ਮੈਨੇਜ਼ਮੈਂਟ ਟੈਂਡਰ ਲੈ ਕੇ ਆਈ ਹੈ ਉਸ ਸਮੇਂ ਯੂਨੀਅਨ ਵੱਲੋਂ ਭੁੱਖ ਹੜਤਾਲ ਤੇ ਰੋਸ ਪ੍ਰਦਰਸ਼ਨ ਕੀਤੇ ਗਏ ਨੇ ਮਨੇਜਮੈਂਟ ਚਹੁੰਦੀ ਹੈ ਕਿ ਇਸ ਜੱਥੇਬੰਦੀ ਨੂੰ ਬਦਨਾਮ ਕੀਤਾ ਜਾਵੇ ਜੱਥੇਬੰਦੀ ਵੱਲੋਂ ਕੋਈ ਵੀ ਸਮਝੋਤੇ ਕਿਸੇ ਵੀ ਆਗੂ ਨੇ ਕੋਈ ਵੀ ਸਹਿਮਤੀ ਤੇ ਸਾਈਨ ਨਹੀਂ ਹਨ ਮੈਨੇਜ਼ਮੈਂਟ ਤੇ ਸਰਕਾਰ ਇਹ ਸਾਰਾ ਕੁਝ ਦਬਾਉਣ ਚਾਹੁੰਦੀ ਹੈ ਜੱਥੇਬੰਦੀ ਚੁੱਪ ਨਹੀਂ ਬੈਠੇਗੀ ਹਰ ਸਮੇਂ ਕਿਲੋਮੀਟਰ ਸਕੀਮ ਦਾ ਵਿਰੋਧ ਕਰਦੀ ਰਹੇਗੀ। ਇਸ ਸਮੇਂ ਹਾਜਰ ਸੂਬਾ ਜੁਆਇੰਟ ਸਕੱਤਰ ਜਗਤਾਰ ਸਿੰਘ, ਸੂਬਾ ਆਗੂ ਰੋਹੀ ਰਾਮ , ਮੀਤ ਪ੍ਰਧਾਨ ਕੁਲਵੰਤ ਸਿੰਘ ਮਨੇਸ,ਜਤਿੰਦਰ ਸਿੰਘ ਦੀਦਾਰਗੜ ,ਗੁਰਪ੍ਰੀਤ ਸਿੰਘ ਪੰਨੂ ਰਣਜੀਤ ਸਿੰਘ, ਰਣਧੀਰ ਸਿੰਘ, ਗੁਰਸੇਵਕ ਸਿੰਘ, ਹਰਜਿੰਦਰ ਸਿੰਘ, ਆਦਿ ਡਿੱਪੂ ਕਮੇਟੀਆਂ ਤੇ ਪ੍ਰਧਾਨ ਸੈਕਟਰੀ ਵੀ ਹਾਜ਼ਰ ਹੋਏ ਜੇਕਰ ਮਨੇਜਮੈਂਟ ਨੇ ਇਹਨਾਂ ਟੈਂਡਰਾਂ ਨੂੰ ਰੱਦ ਨ ਕੀਤਾ ਤੇ ਬੱਸਾਂ ਲੈ ਕੇ ਆਈ ਤਾਂ ਉਸ ਸਮੇ ਹੀ ਸਖ਼ਤ ਫ਼ੈਸਲੇ ਲਏ ਜਿਸ ਵਿੱਚ 4 ਜੁਲਾਈ ਨੂੰ ਡਿੱਪੂ ਗੇਟ ਰੈਲੀਆਂ ਕੀਤੀਆਂ ਜਾਣਗੀਆਂ ਅਤੇ ਜਾਰੀ ਕੀਤਾ ਗਈ ਗਲਤ ਪ੍ਰੋਸੀਡਿੰਗ ਦੀਆਂ ਕਾਪੀਆਂ ਸਾੜੀਆਂ ਜਾਣਗੀਆਂ 11 ਤਰੀਖ ਨੂੰ 2 ਘੰਟੇ ਬਸ ਸਟੈਂਡ ਬੰਦ ਕਰਕੇ ਰੋਸ ਪ੍ਰਦਰਸ਼ਨ ਕੀਤੇ ਜਾਣਗੇ ਅਤੇ ਤਰੁੰਤ ਅਗਲੇ ਐਕਸ਼ਨ ਹੜਤਾਲ ਸਮੇਂਤ ਪੋਸਟਪੋਨ ਐਕਸ਼ਨ ਦਾ ਐਲਾਨ ਕੀਤਾ ਜਾਵੇਗਾ।

  • ਪੰਜਾਬ ਵਕਫ਼ ਬੋਰਡ ਵੱਲੋਂ ਖੰਨਾ ਸਰਕਲ ਦੀਆਂ ਮਸਜਿਦਾਂ ਦੇ ਵਿਕਾਸ ਲਈ 26.75 ਲੱਖ ਦੀ ਗ੍ਰਾਂਟ ਜਾਰੀ

    ਪੰਜਾਬ ਵਕਫ਼ ਬੋਰਡ ਵੱਲੋਂ ਖੰਨਾ ਸਰਕਲ ਦੀਆਂ ਮਸਜਿਦਾਂ ਦੇ ਵਿਕਾਸ ਲਈ 26.75 ਲੱਖ ਦੀ ਗ੍ਰਾਂਟ ਜਾਰੀ

    ਖੰਨਾ, 01 ਜੁਲਾਈ – ਪੰਜਾਬ ਵਕਫ਼ ਬੋਰਡ ਵੱਲੋਂ ਖੰਨਾ ਸਰਕਲ ਦੀਆਂ ਮਸਜਿਦਾਂ ਦੇ ਵਿਕਾਸ ਕਾਰਜਾਂ ਲਈ ਵੀ ਫੰਡ ਜਾਰੀ ਕੀਤੇ ਜਾ ਰਹੇ ਹਨ। ਖੰਨਾ ਸਰਕਲ ਵਿੱਚ ਪੰਜਾਬ ਵਕਫ਼ ਬੋਰਡ ਵੱਲੋਂ ਪਿਛਲੇ ਪੰਜ ਮਹੀਨਿਆਂ ਵਿੱਚ ਕਰੀਬ 27 ਲੱਖ ਰੁਪਏ ਦਾ ਵਿਕਾਸ ਫੰਡ ਜਾਰੀ ਕੀਤਾ ਗਿਆ ਹੈ ਅਤੇ ਇਸ ਦੇ ਨਾਲ-ਨਾਲ ਕਬਰਸਤਾਨਾਂ, ਨਵੀਆਂ ਮਸਜਿਦਾਂ ਨੂੰ ਰਾਖਵਾਂ ਕਰਨ ਲਈ ਵੀ 6-6 ਹਜ਼ਾਰ ਰੁਪਏ ਪ੍ਰਤੀ ਮਹੀਨਾ ਜਾਰੀ ਕੀਤੇ ਜਾ ਰਹੇ ਹਨ।

    ਅਸਟੇਟ ਅਫਸਰ ਮੁਹੰਮਦ ਲਿਆਕਤ ਨੇ ਕਿਹਾ ਕਿ ਪੰਜਾਬ ਵਕਫ ਬੋਰਡ ਪ੍ਰਸ਼ਾਸਕ ਏ.ਡੀ.ਜੀ.ਪੀ. ਐਮ.ਐਫ. ਫਾਰੂਕੀ ਦੀ ਅਗਵਾਈ ਵਿੱਚ ਲਗਾਤਾਰ ਬਿਹਤਰ ਕੰਮ ਕਰ ਰਿਹਾ ਹੈ। ਖੰਨਾ ਵਿੱਚ ਮਸਜਿਦਾਂ ਦੇ ਵਿਕਾਸ ਕਾਰਜ ਮੁਕੰਮਲ ਕੀਤੇ ਜਾ ਰਹੇ ਹਨ ਅਤੇ ਸਥਾਨਕ ਮੁਸਲਿਮ ਭਾਈਚਾਰੇ ਵੱਲੋਂ ਜੋ ਵੀ ਜਾਇਜ਼ ਮੰਗਾਂ ਕੀਤੀਆਂ ਜਾ ਰਹੀਆਂ ਹਨ, ਉਨ੍ਹਾਂ ਨੂੰ ਪੂਰਾ ਕੀਤਾ ਜਾ ਰਿਹਾ ਹੈ।

    ਖੰਨਾ ਸਰਕਲ ਦੀਆਂ ਦਰਜਨਾਂ ਮਸਜਿਦਾਂ ਦੇ ਵਿਕਾਸ ਲਈ 26 ਲੱਖ ਤੋਂ ਵੱਧ ਦਾ ਫੰਡ ਜਾਰੀ ਕੀਤਾ ਗਿਆ ਹੈ, ਜਿਸਦੇ ਤਹਿਤ ਮਦੀਨਾ ਮਸਜਿਦ ਆਜ਼ਾਦ ਨਗਰ ਖੰਨਾ ਨੂੰ 5 ਲੱਖ, ਜਾਮਾ ਮਸਜਿਦ ਸਮਰਾਲਾ ਨੂੰ 7.50 ਲੱਖ, ਘੁਰਾਲਾ ਮਸਜਿਦ ਨੂੰ 1 ਲੱਖ, ਕਾਮਰਸ ਮਸਜਿਦ ਨੂੰ 50 ਹਜ਼ਾਰ ਰੁਪਏ, ਮੱਕਾ ਮਦੀਨਾ ਮਸਜਿਦ ਨੂੰ 1.50 ਲੱਖ, ਮਦੀਨਾ ਮਸਜਿਦ ਨੂੰ 1 ਲੱਖ, ਮਦੀਨਾ ਮਸਜਿਦ ਪਿੰਡ ਜ਼ਰਗ ਨੂੰ 1 ਲੱਖ, ਨੂਰਾਨੀ ਮਸਜਿਦ ਨੂੰ 2 ਲੱਖ, ਮਦੀਨਾ ਮਸਜਿਦ ਕਿਲਾ ਰੋਡ ਨੂੰ 2 ਲੱਖ, ਮਦੀਨਾ ਮਸਜਿਦ ਨੂੰ 1.50 ਲੱਖ, ਮੁਹੰਮਦੀ ਮਸਜਿਦ ਨੂੰ 1.50 ਲੱਖ, ਮੁਹੰਮਦੀ ਮਸਜਿਦ ਨੂੰ 1.50 ਲੱਖ, ਨੂਰਾਨੀ ਜਾਮਾ ਮਸਜਿਦ ਨੂੰ 1 ਲੱਖ, ਜਾਮਾ ਮਸਜਿਦ ਖਮਾਣੋਂ ਨੂੰ 1.50 ਲੱਖ ਰੁਪਏ ਦੀ ਵਿਕਾਸ ਗ੍ਰਾਂਟ ਜਾਰੀ ਕੀਤੀ ਗਈ ਹੈ। ਇਸ ਤੋਂ ਇਲਾਵਾ ਖੰਨਾ ਸਰਕਲ ਅਧੀਨ ਆਉਂਦੀ ਅਤੀ ਉਸਮਾਨੀਆ ਮਸਜਿਦ ਅਤੇ ਮੁਹੰਮਦੀ ਮਸਜਿਦ ਲਈ ਵੀ 6-6 ਹਜ਼ਾਰ ਰੁਪਏ ਪ੍ਰਤੀ ਮਹੀਨਾ ਵਿੱਤੀ ਸਹਾਇਤਾ ਸ਼ੁਰੂ ਕੀਤੀ ਗਈ ਹੈ।

    ਅਸਟੇਟ ਅਫਸਰ ਮੁਹੰਮਦ ਲਿਆਕਤ ਨੇ ਦੱਸਿਆ ਕਿ ਪ੍ਰਸ਼ਾਸਕ ਐਮ.ਐਫ.ਫਾਰੂਕੀ ਆਈ.ਪੀ.ਐਸਦੀ ਅਗਵਾਈ ਵਿੱਚ ਮਸਜਿਦਾਂ ਅਤੇ ਮਦਰੱਸਿਆਂ ਸਮੇਤ ਕਬਰਸਤਾਨ ਦੇ ਵਿਕਾਸ ਕਾਰਜਾਂ ਲਈ ਲਗਾਤਾਰ ਗ੍ਰਾਂਟਾਂ ਜਾਰੀ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਪੰਜਾਬ ਵਕਫ਼ ਬੋਰਡ ਦੀਆਂ ਜ਼ਮੀਨਾਂ ‘ਤੇ ਨਾਜਾਇਜ਼ ਕਬਜ਼ਾ ਕਰਨ ਵਾਲਿਆਂ ਖ਼ਿਲਾਫ਼ ਵੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਅਤੇ ਜੋ ਵੀ ਪੰਜਾਬ ਵਕਫ਼ ਬੋਰਡ ਦੀ ਜ਼ਮੀਨ ‘ਤੇ ਨਾਜਾਇਜ਼ ਕਬਜ਼ਾ ਕਰ ਰਿਹਾ ਹੈ, ਉਸ ਦੀ ਲੀਜ਼ ਕਾਨੂੰਨੀ ਤੌਰ ‘ਤੇ ਕਰਵਾਈ ਜਾਵੇ।

    ਦੂਜੇ ਪਾਸੇ ਏ.ਡੀ.ਜੀ.ਪੀ. ਐਮ.ਐਫ. ਫਾਰੂਕੀ ਆਈ.ਪੀ.ਐਸ. ਨੇ ਕਿਹਾ ਕਿ ਪੰਜਾਬ ਵਕਫ਼ ਬੋਰਡ ਦਾ ਮਾਲੀਆ ਵਧਾਉਣ ਲਈ ਲਗਾਤਾਰ ਕੰਮ ਕੀਤਾ ਜਾ ਰਿਹਾ ਹੈ। ਸੂਬੇ ਵਿੱਚ ਕਬਰਿਸਤਾਨਾਂ ਨੂੰ ਰਾਖਵਾਂਕਰਨ, ਮਸਜਿਦਾਂ ਦੇ ਵਿਕਾਸ ਅਤੇ ਸਿੱਖਿਆ ਪ੍ਰਣਾਲੀ ਸਮੇਤ ਸਿਹਤ ਪ੍ਰਣਾਲੀ ਨੂੰ ਮਜ਼ਬੂਤ ਕਰਨ ਲਈ ਕੰਮ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਵਕਫ਼ ਬੋਰਡ ਦੀਆਂ ਜ਼ਮੀਨਾਂ ਕਾਨੂੰਨੀ ਤੌਰ ‘ਤੇ ਖਾਲੀ ਕਰਵਾਈਆਂ ਜਾ ਰਹੀਆਂ ਹਨ।

  • Punjab Wakf Board issues grants of Rs 26.75 lakh for development of mosques in Khanna circle

    Punjab Wakf Board issues grants of Rs 26.75 lakh for development of mosques in Khanna circle

    Ludhiana, July 1:
    For the development of Masjid’s in Khanna circle, the Punjab Waqf Board has issued grants of Rs 26.75 lakh in last five months. Apart from this, an amount of 6,000 rupees per month has been granted for the maintenance of graveyards and new mosques.

    In a press release issued here today, Estate Officer Mohammad Liaquat informed that under the leadership of Punjab Waqf Board Administrator ADGP MF Farooqui, several development initiatives have been taken up in the state. The development projects for the mosques in Khanna are progressing, and the legitimate demands put forth by the local Muslim community are being fulfilled.

    He said that Rs 26.75 lakh have been allocated for the development of a dozen mosques in the Khanna circle. Under this allocation, Madina Masjid in Azad Nagar Khanna will receive Rs 5 lakh, Jama Masjid Samrala will receive Rs 7.5 lakh, Ghurala Masjid will receive Rs 1 lakh, Kamaras Masjid will receive Rs 50,000, Makkah Madina Masjid will receive Rs 1.5 lakh, Madina Masjid will receive Rs 1 lakh, Madina Masjid village Jarg will receive Rs 1 lakh, Noorani Masjid will receive Rs 2 lakh, Madina Masjid Kila Road will receive Rs 2 lakh, Madina Masjid will receive Rs 1.5 lakh, Muhmadi Masjid will receive Rs 1.5 lakh, Noorani Jama Masjid will receive Rs 1 lakh, and Jama Masjid Khamano will receive Rs 1.5 lakh for development purposes. Besides, a monthly financial assistance of Rs 6,000 has been initiated for the Usmania Masjid and Muhmadi Masjid under the administration of the Khanna circle.

    Estate Officer Muhammad Liaquat informed that grants are being issued from time to time for the development of Mosques and Graveyards. He warned of strict legal action will be taken against those who try to illegally encroach upon the lands of Punjab Wakf Board and any unauthorized encroachments on their properties will be dealt with according to the law.

    1000waris-1024x683 Punjab Wakf Board issues grants of Rs 26.75 lakh for development of mosques in Khanna circle

    MF Farooqui stated that the Punjab Waqf Board is actively working towards improving the income of the board. He stated that efforts are also being made for strengthening the maintenance of graveyards, development of mosques, and educational facilities. He also mentioned that the Wakf Board’s properties are being cleared of illegal encroachments.

  • ਰਿਟਾਇਰਡ ਡੀਸੀਪੀ ਅਮਰੀਕ ਸਿੰਘ ਪਵਾਰ ਐਗਜੈਕਟਿਵ ਬੋਰਡ ਦੀ ਮੀਟਿੰਗ ਦੌਰਾਨ ਬਣੇ ਜਨਰਲ ਸਕੱਤਰ

    ਰਿਟਾਇਰਡ ਡੀਸੀਪੀ ਅਮਰੀਕ ਸਿੰਘ ਪਵਾਰ ਐਗਜੈਕਟਿਵ ਬੋਰਡ ਦੀ ਮੀਟਿੰਗ ਦੌਰਾਨ ਬਣੇ ਜਨਰਲ ਸਕੱਤਰ

    ਜਲੰਧਰ 1 ਜੁਲਾਈ – ਹਾਕੀ ਪੰਜਾਬ ਦੀ ਐਗਜੈਕਟਿਵ ਬੋਰਡ ਦੀ ਮੀਟਿੰਗ ਜਲੰਧਰ ਦੇ ਕੈਂਬਰਿਜ ਇੰਟਰਨੈਸ਼ਨਲ ਸਕੂਲ ਛੋਟੀ ਬਾਰਾਦਰੀ ਵਿਖੇ ਹਾਕੀ ਪੰਜਾਬ ਦੇ ਪ੍ਰਧਾਨ ਨਿਤਨ ਕੋਹਲੀ ਦੀ ਪ੍ਰਧਾਨਗੀ ਹੇਠ ਹੋਈ। ਇਸ ਮੀਟਿੰਗ ਦੌਰਾਨ ਹਾਕੀ ਪੰਜਾਬ ਦੇ ਮੋਜੂਦਾ ਜਨਰਲ ਸਕੱਤਰ ਉਲੰਪੀਅਨ ਹਰਪ੍ਰੀਤ ਸਿੰਘ ਮੰਡੇਰ ਵਲੋਂ ਆਪਣੇ ਅਹੁਦੇ ਤੋਂ ਦਿੱਤੇ ਅਸਤੀਫੇ ਨੂੰ ਪ੍ਰਵਾਨ ਕੀਤਾ ਗਿਆ ਅਤੇ ਐਕਜੈਕਟਿਵ ਬੋਰਡ ਨੇ ਸਰਬ ਸੰੰਮਤੀ ਨਾਲ ਸਾਬਕਾ ਅੰਤਰਰਾਸ਼ਟਰੀ ਹਾਕੀ ਖਿਡਾਰੀ ਅਤੇ ਡਿਪਟੀ ਕਮਿਸ਼ਨਰ ਪੁਲਿਸ ਦੇ ਅਹੁਦੇ ਤੋਂ ਰਿਟਾਇਰ ਹੋਏ ਅਮਰੀਕ ਸਿੰਘ ਪੁਆਰ ਨੂੰ 2023 ਤੋਂ 2026 ਦੇ ਕਾਰਜ ਕਾਲ ਲਈ ਜਨਰਲ ਸਕੱਤਰ ਚੁਣ ਲਿਆ ਗਿਆ। ਇਸ ਮੌਕੇ ਤੇ ਉਲੰਪੀਅਨ ਹਰਪ੍ਰੀਤ ਸਿੰਘ ਮੰਡੇਰ ਨੇ ਕਿਹਾ ਕਿ ਉਹ ਇਸ ਸਮੇਂ ਪੰਜਾਬ ਪੁਲਿਸ ਵਿੱਚ ਉੱਚ ਅਹੁਦੇ ਹਨ ਇਸ ਕਰਕੇ ਵਿਭਾਗੂ ਕੰਮ ਕਾਜ ਕਾਰਨ ਹਾਕੀ ਪੰਜਾਬ ਨੂੰ ਪੂਰਾ ਸਮਾਂ ਨਹੀਂ ਦੇ ਸਕਦੇ ਇਸ ਕਰਕੇ ਉਨ੍ਹਾਂ ਵਲੋਂ ਅਸਤੀਫਾ ਦਿੱਤਾ ਗਿਆ ਹੈ ਪਰ ਪੰਜਾਬ ਵਿੱਚ ਹਾਕੀ ਦੇ ਵਿਕਾਸ ਲਈ ਉਹ ਹਰ ਸਮੇਂ ਹਾਜ਼ਰ ਰਹਿਣਗੇ ਇਸ ਮੌਕੇ ਤੇ ਹਾਕੀ ਪੰਜਾਬ ਦੇ ਪ੍ਰਧਾਨ ਨਿਿਤਨ ਕੋਹਲੀ ਵਲੋਂ ਅਮਰੀਕ ਸਿੰਘ ਪੁਆਰ ਦਾ ਨਾਂਅ ਪੇਸ਼ ਕੀਤਾ ਗਿਆ ਅਤੇ ਸਾਰੇ ਮੈਂਬਰਾਂ ਨੇ ਇਸ ਨਾਲ ਸਹਿਮਤੀ ਪ੍ਰਗਟਾਈ ਇਸ ਤੋਂ ਇਲਾਵਾ ਐਗਜੈਕਟਿਵ ਬੋਰਡ ਵਲੋਂ ਇਹ ਫੈਸਲਾ ਲਿਆ ਗਿਆ ਕਿ ਹਾਕੀ ਪੰਜਾਬ ਨਾਲ ਸਬੰਧਤ 23 ਜਿਿਲ੍ਹਆਂ ਦੇ ਹਾਕੀ ਯੂਨਿਟਾਂ ਵਲੋਂ ਅਗਸਤ ਅਤੇ ਸਤੰਬਰ ਮਹੀਨੇ ਵਿੱਚ ਜਿਲ੍ਹਾ ਹਾਕੀ ਚੈਂਪੀਅਨਸ਼ਿਪਾਂ ਕਰਵਾਈਆਂ ਜਾਣਗੀਆਂ ਅਤੇ ਹਾਕੀ ਪੰਜਾਬ ਵਲੋਂ ਅਕਤੂਬਰ ਅਤੇ ਨਵੰਬਰ 2023 ਵਿੱਚ ਪੰਜਾਬ ਦੇ ਵੱਖ ਵੱਖ ਜਿਿਲ੍ਹਆਂ ਵਿੱਚ ਪੰਜਾਬ ਸਟੇਟ ਹਾਕੀ ਚੈਂਪੀਅਨਸ਼ਿਪਾਂ ਕਰਵਾਈਆਂ ਜਾਣਗੀਆਂ ਇਸ ਮੌਕੇ ਤੇ ਹਾਕੀ ਪੰਜਾਬ ਦੇ ਨਵੇਂ ਬਣੇ ਜਨਰਲ ਸਕੱਤਰ ਅਮਰੀਕ ਸਿੰਘ ਪੁਆਰ ਨੇ ਕਿਹਾ ਕਿ ਉਹ ਸਾਰੇ ਜਿਲ੍ਹਾ ਯੂਨਿਟਾਂ ਨਾਲ ਤਾਲਮੇਲ ਕਰਕੇ ਪੰਜਾਬ ਵਿੱਚ ਹਾਕੀ ਦੀ ਬੇਹਤਰੀ ਲਈ ਕੰਮ ਕਰਨਗੇ ਅਤੇ ਪੂਰਾ ਸਮਾਂ ਹਾਕੀ ਨੂੰ ਸਮਰਪਿਤ ਰਹਿਣਗੇ। ਇਸ ਮੌਕੇ ਤੇ ਹਾਕੀ ਪੰਜਾਬ ਦੇ ਐਡਵਾਇਜਰੀ ਕਮੇਟੀ ਦੇ ਮੁੱਖੀ ਪਦਮ ਸ੍ਰੀ ਪਰਗਟ ਸਿੰਘ ਵੀ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ।

  • पंजाब वक्फ बोर्ड इन एक्शन मोड, दो एफआईआर दर्ज दो अरेस्ट : खन्ना में वक्फ बोर्ड की जगह पर माइनिंग और सुनाम में अवैध निर्माण कर रहे व्यक्ति पर पर्चा दर्ज

    पंजाब वक्फ बोर्ड इन एक्शन मोड, दो एफआईआर दर्ज दो अरेस्ट : खन्ना में वक्फ बोर्ड की जगह पर माइनिंग और सुनाम में अवैध निर्माण कर रहे व्यक्ति पर पर्चा दर्ज

    लुधियाना । सूबे में आम आदमी पार्टी की सरकार सत्ता में आने के बाद से ही पंजाब वक्फ बोर्ड भी मजबूत हो रहा है। पंजाब सरकार की पंचायती जमीनों की खाली करवाने के लिए जो मुहिम चल रही है उसी मुहिम के तहत पंजाब वक्फ बोर्ड भी अपनी बेशकीमती जमीनों को कब्जा मुक्त करवा रहा है और अवैध माइनिंग और कब्जा करने वालों के खिलाफ भी लगातार सख्ती की जा रही है। इसी कड़ी के तहत खन्ना और सुनाम में दो अलग-अलग व्यक्तियों पर पर्चा दर्ज करवाया गया है। खन्ना के एस्टेट अफसर मोहम्मद लियाकत ने बताया कि सुखपाल सिंह निवासी गांव राजगड़ के खिलाफ पंजाब वक्फ बोर्ड की जमीन से अवैध तरीके से मिट्टी उठाने के मामले में पर्चा दर्ज करवाआ गया है। थाना माछीवाड़ा में सुखपाल सिंह के खिलाफ धारा 379, 447, 511, 21 सहित माइनिंग एक्ट 1957 के तहत पर्चा दर्ज किया गया है। उन्होने बताया कि उक्त जमीन का खसरा नंबर 27/3/2,4/2,5,6,7/1 जो कि गांव राजगड़ तहसील समराला जिला लुधियाना में स्थित है। रकबा 27 कनाल 13 मरले है इस में 03 कनाल 13 मरले पर सुखपाल सिंह अवैध तरीके से कब्जा किया हुआ है, इसमें सैक्शन 54 एक्ट के तहत कारवाई भी चल रही है। इस जमीन पर गलत तरीके से मिट्टी उठाई जा रही थी। पुलिस को दी गई शिकायत के बाद पर्चा दर्ज किया गया है।

    वहीं थाना सिटी सुनाम जिला संगरूर में हरी सिंह के खिलाफ पंजाब वक्फ बोर्ड की जमीन पर अवैध कब्जा को लेकर धारा 447 व 511 के तहत केस दर्ज किया गया है। पंजाब वक्फ बोर्ड के एस्टेट अफसर नरेश कुमार छाबड़ा व आरसी नदीम ने बताया कि मास्टर कालोनी सुनाम में हरी सिंह की तरफ से पंजाब वक्फ बोर्ड की जमीन पर अवैध तरीके से निर्माण किया जा रहा था। उक्त जमीन 6 कनाल 4 मरले है, जबकि उक्त जमीन का गजट नोटिफिकेश भी पंजाब वक्फ बोर्ड के पास है। पुलिस की तरफ से वक्फ बोर्ड की शिकायत पर कारवाई करते हुए हरी सिंह के खिलाफ पर्चा दर्ज किया है।

    IMG-20230628-WA0037-1024x768 पंजाब वक्फ बोर्ड इन एक्शन मोड, दो एफआईआर दर्ज दो अरेस्ट : खन्ना में वक्फ बोर्ड की जगह पर माइनिंग और सुनाम में अवैध निर्माण कर रहे व्यक्ति पर पर्चा दर्ज

    – पंजाब वक्फ बोर्ड के एडमनिस्ट्रेटर कम एडीजीपी जनाब एमएफ फारुकी आईपीएस ने कहा कि पंजाब सरकार की अगुआई में लगातार पंजाब वक्फ बोर्ड की जमीनों को कब्जा मुक्त करवाया जा रहा है। उन्होंने बताया कि पंजाब वक्फ बोर्ड की जमीनों पर कब्जा करना या फिर अवैध तरीके से मिट्टी निकालने की घटनाओं को बर्दाश्त नहीं किया जाएगा। पंजाब वक्फ बोर्ड की जमीन को कानूनी तरीके से पटे पर लिया जा सकता है। उन्होंने कहा कि जो भी अवैध तरीके से पंजाब वक्फ बोर्ड की जमीनों पर काबिज है वह तुरंत उन्हें रेगुलर करवाएं। उन्होंने बताया कि पंजाब वक्फ बोर्ड की जमीनों को कानून के मुताबिक ही कब्जा मुक्त करवाया जा रहा है। 

  • मरकजी सुन्नी नूरी जामा मस्जिद व दारूल उलूम रजविया मुजद्दिया के जेरे अहतमाम प्रोग्राम का आयोजन किया

    मरकजी सुन्नी नूरी जामा मस्जिद व दारूल उलूम रजविया मुजद्दिया के जेरे अहतमाम प्रोग्राम का आयोजन किया

    जालंधर / लुधियाना 27 जून 2023 मंगलवार कि सुबह दारुल उलूम हाजा में हिफ्ज ए कुरआन मुकम्मल होने पर एक प्रोग्राम का आयोजन किया गया जिसमें मदरसा दारुल उलूम हाजा के उस्ताद व् तलबा के अलावा आरकीन व अवाम अहले सुन्नत ने शिरकत की जिसमें हम्द व नात के बाद सदारती खिताब करते हुए हजरत मौलाना मुफ्ती अब्दुल हलीम समर रिज़वी दारूल उलूम हाजा ने हदीस ए रसूल सल्लल्लाहु अलैहि वसल्लम की रोशनी में अजमत ए कुरआन व हाफिज ए कुरआन को बयान करते हुए फरमाया के कयामत के दिन अल्लाह ताला उस शख्स के मां-बाप केसर पर ऐसा चमकता हुआ ताज रखेगा जिसकी चमक के आगे सूरज की रोशनी फीकी पड़ जाएगी तो फिर अंदाजा लगाइए जिसने कुरान सीखा और उस पर अमल किया उसके मकाम का अंदाजा कौन लगा सकता है यह तकमील हिफ्ज कुरआन का प्रोग्राम जिस तालिब ए इल्म के लिए किया गया है उसकी उम्र सिर्फ 13 साल की है और डेढ़ वर्ष में इसने कुरआने पाक हिफ्ज पूरा करके अपने उस्ताद और अहले खानदान और कौम का नाम रोशन किया है

  • पंचायती जमीनों की तर्ज पर पंजाब वक्फ बोर्ड भी करवा रहा जमीनों को कब्जा मुक्त, फिरोजपुर में 150 कनाल जमीन को कोर्ट के निर्देशों पर कब्जा मुक्त करवाया

    पंचायती जमीनों की तर्ज पर पंजाब वक्फ बोर्ड भी करवा रहा जमीनों को कब्जा मुक्त, फिरोजपुर में 150 कनाल जमीन को कोर्ट के निर्देशों पर कब्जा मुक्त करवाया

    फिरोजपुर। पंजाब सरकार की तरफ से पंचायती जमीनों को खाली करवाने के लिए जारी मुहिम के तहत पंजाब वक्फ बोर्ड की तरफ से जिला फिरोजपुर में 150 कनाल जमीन को कब्जा मुक्त करवाया है।

    मंगलवार को माननीय कोर्ट में एग्जीक्यूशन के बाद गांव शाह अबुबकर, तहसील जीरा में पंजाब वक्फ बोर्ड ने अपनी 150 कनाल 50 मरले जमीन को कब्जा मुक्त करवाकर वहां पर चेतावनी बोर्ड लगाया। फिरोजपुर के एस्टेट अफसर हारून रशीद खान ने बताया कि एडमनिस्ट्रेटर एडीजीपी जनाब एमएफ फारुकी के निर्दोशों पर लगातार पंजाब वक्फ बोर्ड बेहतर काम कर रहा है।

    IMG-20230627-WA0049 पंचायती जमीनों की तर्ज पर पंजाब वक्फ बोर्ड भी करवा रहा जमीनों को कब्जा मुक्त, फिरोजपुर में 150 कनाल जमीन को कोर्ट के निर्देशों पर कब्जा मुक्त करवाया

    उन्होंने बताया कि उक्त केस करीब 12 साल से चल रहा था और 4 साल से कोर्ट में एग्जीक्यूशन पेंडिंग थी। मंगलवार को ड्यूटी मैजिस्ट्रेटर तहसीलदार विनोद कुमार को कोर्ट की तरफ से नियुक्त किया गयाा था जिनकी अगुअाई में पंजाब वक्फ बोर्ड ने कब्जा लिया। इस मौके पर डीएसपी मक्खू जगीर सिंह भी पुलिस पार्टी के साथ मौजूद रहे। उन्होंने बताया कि पंजाब में लगातार पंचायती जमीनों के साथ-साथ सरकार की तरफ से पंजाब वक्फ बोर्ड की जमीनों को भी खाली करवाया जा रहा है। इस मौके पर एसएचओ जीरा, मोहम्मद अली रेंट कुलेक्टर जीरा, अारसी फिरोजपुर मोहम्मद इकबाल, एलएसए राहुल नरुला भी मौजूद रहे। 

    IMG-20230627-WA0048 पंचायती जमीनों की तर्ज पर पंजाब वक्फ बोर्ड भी करवा रहा जमीनों को कब्जा मुक्त, फिरोजपुर में 150 कनाल जमीन को कोर्ट के निर्देशों पर कब्जा मुक्त करवाया

  • ਪੰਜਾਬ ਰੋਡਵੇਜ ਪਨਬੱਸ ਪੀ ਆਰ ਟੀ ਸੀ ਕੰਟਰੈਕਟ ਵਰਕਰਜ ਯੂਨੀਅਨ ਦੀ ਪੈਨਿਲ ਮੀਟਿੰਗ ਵਿਚ ਫਿਰ ਮਿਲਿਆ ਆਸ਼ਵਾਸਨ ਹੜਤਾਲ 10 ਜੁਲਾਈ ਤੱਕ ਮੁਲਤਵੀ

    ਪੰਜਾਬ ਰੋਡਵੇਜ ਪਨਬੱਸ ਪੀ ਆਰ ਟੀ ਸੀ ਕੰਟਰੈਕਟ ਵਰਕਰਜ ਯੂਨੀਅਨ ਦੀ ਪੈਨਿਲ ਮੀਟਿੰਗ ਵਿਚ ਫਿਰ ਮਿਲਿਆ ਆਸ਼ਵਾਸਨ ਹੜਤਾਲ 10 ਜੁਲਾਈ ਤੱਕ ਮੁਲਤਵੀ

    ਚੰਡੀਗੜ – ਅੱਜ ਮਿਤੀ 27/6/2023 ਨੂੰ ਪੰਜਾਬ ਰੋਡਵੇਜ ਪਨਬੱਸ ਪੀ ਆਰ ਟੀ ਸੀ ਕੰਟਰੈਕਟ ਵਰਕਰਜ ਯੂਨੀਅਨ ਪੰਜਾਬ ਰਜਿ: 25/11 ਦੀ ਹੜਤਾਲ ਦੌਰਾਨ ਪੈਨਿਲ ਮੀਟਿੰਗ ਟਰਾਂਸਪੋਰਟ ਵਿਭਾਗ ਦੇ ਪ੍ਰਮੁੱਖ ਸਕੱਤਰ ਦਿਲਰਾਜ ਸਿੰਘ ਸੰਧਾਵਾਲੀਆ ਅਤੇ ਪਨਬੱਸ ਪੀ ਆਰ ਟੀ ਸੀ ਦੇ ਉੱਚ ਅਧਿਕਾਰੀਆਂ ਸਮੇਤ ਪੈਂਨਲ ਮੀਟਿੰਗ ਮਿੰਨੀ ਸਿਵਲ ਸਕੱਤਰੇਤ ਵਿਖੇ ਹੋਈ। ਜਿਸ ਵਿੱਚ ਯੂਨੀਅਨ ਨਾਲ ਲੰਬੀ ਵਿਚਾਰ ਚਰਚਾ ਕਰਨ ਉਪਰੰਤ ਪਹਿਲੇ ਗੇੜ ਦੀ ਮੀਟਿੰਗ ਬੇਸਿੱਟਾ ਰਹੀ ਜਿਸ ਵਿੱਚ ਪਹਿਲੀਆ ਮੰਗਾ ਤੇ ਗੱਲਬਾਤ ਕਰਨ ਉਪਰੰਤ ਕਿ ਮੰਗਾ ਜਾਇਜ ਹਨ ਪ੍ਰੰਤੂ ਟਾਲ ਮਟੋਲ ਦੀ ਕੋਸ਼ਿਸ਼ ਕੀਤੀ ਗਈ
    ਫਿਰ ਦੁਬਾਰਾ ਦੂਜੇ ਗੇੜ ਦੀ ਮੀਟਿੰਗ ਤਕਰੀਬਨ 2:00 ਵਜੇ ਸੁਰੂ ਹੋਈ ਤਾ ਜਿਸ ਵਿੱਚ ਇਹ ਗੱਲ ਤਹਿ ਹੋਈ ਕਿ ਸਰਕਾਰ ਪੱਧਰ ਤੇ ਜੋ ਮੰਗਾ ਹਨ।
    ਜਿਵੇ ਕਿ 5% ਤਨਖ਼ਾਹ ਵਾਧਾ,18/7/2014 ਦੀਆਂ ਕੰਡੀਸ਼ਨਾ ਵਿੱਚ ਸੋਧ ਸੱਭਰਵਾਲ ਦੀ ਰਿਪੋਰਟ ਆਨ ਰੂਟ ਵਰਕਰ ਦੀਆ ਸਰਵਿਸ ਰੂਲ ਸਬੰਧਤ ਅਤੇ ਬਲੈਕ ਲਿਸਟ ਹੋਏ ਵਰਕਰਾ ਦੇ ਵਨ ਟਾਇਮ ਮੌਕਾ ਦਿੰਦੇ ਹੋਏ ਲਿਖਤੀ ਪ੍ਰੋਸੀਡਿੰਗ ਦੇ ਦਿੱਤੀ ਗਈ ਅਤੇ ਇਸ ਦਾ ਹੱਲ 10/7/2023 ਤੱਕ ਕਰ ਦਿੱਤਾ ਜਾਵੇਗਾ ਅਤੇ ਜ਼ੋ ਮੰਗਾਂ ਵਿਭਾਗ ਪੱਧਰ ਤੇ ਹਨ ਜਿਵੇਂ ਤਨਖ਼ਾਹ ਘੱਟ ਵਾਲਿਆਂ ਨੂੰ ਵਾਧਾ ਦੇਣ ਸਬੰਧੀ ਬੋਰਡ ਆਫ ਡਾਇਰੈਕਟਰਜ਼ ਵਿੱਚ ਕਰਨ ਤੇ ਸਹਿਮਤੀ ਜਤਾਈ ਗਈ,ਛੋਟੀਆਂ ਰਿਪੋਰਟਾਂ ਜਿਵੇਂ ਕਿ ਕੰਡੀਸ਼ਨਾ ਮੁਤਾਬਿਕ 400 ਰੁਪਏ ਤੱਕ ਅਤੇ 10 ਲੀਟਰ ਤੱਕ ਦਾ ਹੱਲ ਕੁੱਝ ਦਿਨਾਂ ਵਿੱਚ ਡਾਇਰੈਕਟਰ ਸਟੇਟ ਟਰਾਂਸਪੋਰਟ ਦੇ ਪੱਧਰ ਤੇ ਕਰਨ ਤੇ ਸਹਿਮਤੀ ਜਤਾਈ ਜਿਸ ਦੀ ਜਿਮੇਵਾਰੀ ਪ੍ਰਮੁੱਖ ਸਕੱਤਰ ਟਰਾਂਸਪੋਰਟ ਵਿਭਾਗ ਨੇ ਲਈ ਇਹ ਸਹਿਮਤੀ ਮੀਟਿੰਗ ਦੇ ਤੀਜੇ ਗੇੜ ਵਿੱਚ ਬਣੀ ਕਿ ਇਸ ਹੜਤਾਲ ਨੂੰ ਸਿਰਫ ਪੌਸਟਪੌਨ ਹੀ ਕੀਤਾ ਜਾਵੇਗਾ ਜੇਕਰ 10 ਜੁਲਾਈ ਤੱਕ ਇਹ ਮੰਗਾ ਲਾਗੂ ਨਾ ਹੋਈਆ ਤਾਂ ਇਸ ਪ੍ਰੋਗਰਾਮ ਨੂੰ ਦੁਬਾਰਾ ਸਟੈਂਡ ਕੀਤਾ ਜਾਵੇਗਾ ਜਿਸਦੀ ਜ਼ਿਮੇਂਦਾਰ ਪੰਜਾਬ ਸਰਕਾਰ ਅਤੇ ਮੈਨੇਜਮੈਂਟ ਅਧਿਕਾਰੀਆ ਦੀ ਹੋਵੇਗੀ।
    ਇਸ ਮੀਟਿੰਗ ਵਿੱਚ ਸੰਸਥਾਪਕ ਕਮਲ ਕੁਮਾਰ ਸੂਬਾ ਪ੍ਰਧਾਨ ਰੇਸ਼ਮ ਸਿੰਘ ਗਿੱਲ ਜਨਰਲ ਸਕੱਤਰ ਸਮਸ਼ੇਰ ਸਿੰਘ ਢਿੱਲੋ ਸੀਨੀਅਰ ਮੀਤ ਪ੍ਰਧਾਨ ਬਲਜੀਤ ਸਿੰਘ ਜੁਆਇੰਟ ਸਕੱਤਰ ਜਗਤਾਰ ਸਿੰਘ ਕੈਸੀਅਰ ਬਲਜਿੰਦਰ ਸਿੰਘ ਕੈਸ਼ੀਅਰ ਰਮਨਦੀਪ ਸਿੰਘ ਸਮੇਂਤ 27 ਡਿਪੂਆਂ ਦੇ ਆਗੂ ਹਾਜ਼ਰ ਸਨ