Category: Punjab

  • ਪੰਜਾਬ ਸਰਕਾਰ ਟਰਾਂਸਪੋਰਟ ਵਿਭਾਗ ਚਲਾਉਣ ਵਿੱਚ ਹੋਈ ਫੇਲ:- ਰੇਸ਼ਮ ਸਿੰਘ ਗਿੱਲ

    ਟਾਇਰਾਂ ਅਤੇ ਸਪੇਅਰਪਾਰਟ ਤੋਂ ਖੜੀਆਂ ਸਰਕਾਰੀ ਬੱਸਾਂ ਪ੍ਰਾਈਵੇਟ ਦੀ ਚਾਂਦੀ:-ਗੁਰਪ੍ਰੀਤ ਸਿੰਘ ਪੰਨੂ

    IMG-20230424-WA0050-1024x768 ਪੰਜਾਬ ਸਰਕਾਰ ਟਰਾਂਸਪੋਰਟ ਵਿਭਾਗ ਚਲਾਉਣ ਵਿੱਚ ਹੋਈ ਫੇਲ:- ਰੇਸ਼ਮ ਸਿੰਘ ਗਿੱਲ

    ਮਿਤੀ 24 ਅਪ੍ਰੈਲ 2023 ਨੂੰ ਪੰਜਾਬ ਰੋਡਵੇਜ਼ /ਪਨਬਸ ਅਤੇ ਪੀ.ਆਰ.ਟੀ.ਸੀ.ਕੰਟ੍ਰਕਟ ਵਰਕਰਜ਼ ਯੂਨੀਅਨ ਪੰਜਾਬ ਦੀ ਸੂਬਾ ਕਮੇਟੀ ਵਲੋਂ ਜਲੰਧਰ ਦੇ ਪ੍ਰੈਸ ਕਲੱਬ ਵਿੱਚ ਪ੍ਰੈਸ ਕਾਨਫਰੰਸ ਕੀਤੀ ਗਈ ਜਿੱਥੇ ਬੋਲਦੀਆਂ ਸੂਬਾ ਪ੍ਰਧਾਨ ਰੇਸ਼ਮ ਸਿੰਘ ਗਿੱਲ ਨੇ ਕਿਹਾ ਕਿ ਜੱਥੇਬੰਦੀ ਵਲੋਂ ਪਿਛਲੇ ਲੰਮੇ ਸਮੇਂ ਤੋਂ ਆਪਣੀਆ ਜਾਇਜ਼ ਮੰਗਾ ਪ੍ਰਤੀ ਸੰਘਰਸ਼ ਕੀਤਾ ਜਾ ਰਿਹਾ ਹੈ ਅਤੇ ਆਮ ਆਦਮੀ ਪਾਰਟੀ ਦੀ ਸਰਕਾਰ ਸੱਤਾ ਵਿੱਚ ਆਉਣ ਤੋਂ ਪਹਿਲਾਂ ਜ਼ੋ ਵਾਅਦੇ ਕੱਚੇ ਮੁਲਾਜ਼ਮਾਂ ਅਤੇ ਹਰ ਵਰਗ ਨਾਲ ਕਰਦੀ ਸੀ ਅੱਜ ਉਸ ਤੋਂ ਭੱਜ ਰਹੀ ਹੈ ਇੱਕ ਸਾਲ ਬੀਤਣ ਦੇ ਬਾਵਜੂਦ ਸਰਕਾਰ ਵਲੋਂ ਪਨਬੱਸ ਅਤੇ ਪੀ.ਆਰ.ਟੀ.ਸੀ ਦੇ ਕੱਚੇ ਮੁਲਾਜ਼ਮਾਂ ਦਾ ਕੋਈ ਹੱਲ ਨਹੀਂ ਕੱਢਿਆ ਗਿਆ ਮੁੱਖ ਮੰਤਰੀ ਪੰਜਾਬ ਬਹੁਤ ਸਾਰੀਆਂ ਮੀਟਿੰਗਾ ਦੇ ਕੇ ਮੀਟਿੰਗਾ ਵਿੱਚ ਨਹੀਂ ਬੈਠੇ ਭੱਜ ਚੁੱਕੇ ਹਨ ਅਤੇ ਟਰਾਂਸਪੋਰਟ ਵਿਭਾਗ ਦੇ ਅਧਿਕਾਰੀਆਂ, ਟਰਾਂਸਪੋਰਟ ਮੰਤਰੀ ਪੰਜਾਬ ਨਾਲ ਮੀਟਿੰਗ ਵਿੱਚ ਵੀ ਹੱਲ ਨਹੀਂ ਕੱਢਿਆ ਜਾ ਰਿਹਾ ਦੂਸਰੇ ਪਾਸੇ ਚੀਫ ਸੈਕਟਰੀ ਪੰਜਾਬ ਸ੍ਰੀ ਵਿਜੇ ਕੁਮਾਰ ਜੰਜੂਆਂ ਦੁਆਰਾ ਪਿਛਲੀ ਮੀਟਿੰਗ 19-12-22 ਨੂੰ ਕਰਕੇ ਕੁੱਝ ਮੰਗਾ ਜਿਵੇ  ਤਨਖਾਹ ਵਾਧਾ ਸਾਰਿਆਂ ਮੁਲਾਜ਼ਮਾਂ ਤੇ ਲਾਗੂ ਕਰਨਾ ਅਤੇ 5% ਸਲਾਨਾ ਵਾਧਾ ਕਰਨ, ਰਿਪੋਰਟਾਂ ਦੀਆਂ ਕੰਡੀਸ਼ਨਾਂ ਵਿੱਚ ਸੋਧ ਕਰਨ,ਨੌਕਰੀ ਤੋਂ ਕੱਢੇ ਮੁਲਾਜਮਾਂ ਨੂੰ ਇੱਕ ਮੌਕਾ ਦੇ ਕੇ ਬਹਾਲ ਕਰਨ,ਅਤੇ ਡਾਟਾ ਐਂਟਰੀ ਓਪਰੇਟਰ, ਪੀ. ਆਰ. ਟੀ. ਸੀ. ਦੇ ਅਡਵਾਂਸ ਬੁੱਕਰਾਂ ਨੂੰ ਤਨਖਾਹ ਬਰਾਬਰ ਨਹੀਂ ਦਿੱਤੀ ਜਾ ਰਹਿ ਹੈ ਉਹ ਪੂਰੀ ਕਰਨ ਦੀ ਮੰਗ ਅਤੇ ਠੇਕੇਦਾਰ ਵਲੋਂ ਰਿਸ਼ਵਤ ਨਾਲ ਕੀਤੀ ਆਉਟਸੋਰਸ ਭਰਤੀ ਦੀ ਜਾਂਚ ਕਰਨ ਸਮੇਤ ਹੋਰ ਮੰਗਾ ਮੰਨ ਕੇ ਸਰਕਾਰ ਦੁਆਰਾ ਪ੍ਰੈਸ ਨੋਟ ਵੀ ਜਾਰੀ ਕੀਤਾ ਗਿਆ ਅਤੇ ਮੰਗਾ ਨੂੰ ਲੈ ਕੇ ਸਰਕਾਰ ਦੀ ਅਤੇ ਜਥੇਬੰਦੀ ਦੀ ਸਹਿਮਤੀ ਵੀ ਬਣੀ ਜਥੇਬੰਦੀ ਵਲੋਂ ਸੰਘਰਸ਼ ਨੂੰ ਟਾਲਿਆ ਵੀ ਗਿਆ ਪ੍ਰੰਤੂ ਮੰਨਿਆ ਹੋਇਆ ਮੰਗਾ ਵਿਭਾਗ ਦੇ ਉੱਚ ਅਧਿਕਾਰੀਆਂ ਵਲੋਂ 4 ਮਹੀਨੇ ਬੀਤਣ ਦੇ ਬਾਵਜੂਦ ਵੀ ਲਾਗੂ ਨਹੀਂ ਕੀਤੀਆਂ ਗਈਆਂ 

    ਉਲਟਾ ਜਿੱਥੇ ਕੱਚੇ ਮੁਲਜਮਾਂ ਨੂੰ ਪਾਣੀ ਦੀਆਂ ਟੈਂਕੀਆਂ ਤੋਂ ਉਤਾਰ ਕੇ ਮੁੱਖ ਮੰਤਰੀ ਪੰਜਾਬ ਵੋਟਾਂ ਤੋਂ ਪਹਿਲਾਂ ਆਉਟਸੋਰਸ ਨੂੰ ਕੈਂਸਰ ਦਾ ਰੋਗ ਹੈ ਖ਼ਤਮ ਕਰਨ ਦੀਆਂ ਗੱਲਾਂ ਕਰਦੇ ਸੀ  ਪ੍ਰੰਤੂ ਪਨਬੱਸ ਅਤੇ ਪੀ ਆਰ ਟੀ ਸੀ ਵਿੱਚ ਮੁੱਖ ਮੰਤਰੀ ਪੰਜਾਬ ਦੇ ਬਿਆਨ ਦੇ ਉਲਟ ਆਊਟਸ਼ੋਰਸ ਦੀ ਨਵੀਂ ਭਰਤੀ ਕੀਤੀ ਜਾਂ ਰਹਿ ਹੈ ਅਤੇ ਪਹਿਲਾ ਤੋਂ ਕੰਮ ਕਰ ਰਹੇ ਆਊਟਸ਼ੋਰਸ ਮੁਲਜਮਾਂ ਦਾ ਠੇਕੇਦਾਰ  ਕੱਢਣ ਦੀ ਬਜਾਏ ਇੱਕ ਦੀ ਥਾਂ ਦੋ ਠੇਕੇਦਾਰ ਕੀਤੇ ਗਏ ਹਨ ਜਿੱਥੇ ਠੇਕੇਦਾਰ ਬਦਲ ਕੇ EPF ਅਤੇ ESI ਦਾ ਪੈਸਾ ਮੋਟੇ ਪੱਧਰ ਤੇ ਠੇਕੇਦਾਰ ਨਾਲ ਮਿਲਕੇ ਖਾਦਾ ਜਾ ਰਿਹਾ ਅਤੇ ਠੇਕੇਦਾਰ(ਵਿਚੋਲਿਆ) ਨੂੰ ਰੱਖਣ ਕਾਰਨ ਪ੍ਰਤੀ ਸਾਲ GST ਦੇ ਰੂਪ ਵਿੱਚ 20 ਕਰੋੜ ਰੁਪਏ ਦੇ ਕਰੀਬ  ਟਰਾਂਸਪੋਰਟ ਵਿਭਾਗ ਨੂੰ ਘਾਟਾ ਪੈ ਰਿਹਾ ਹੈ |

    ਸੀ ਮੀਤ ਪ੍ਰਧਾਨ ਬਲਜੀਤ ਸਿੰਘ,ਜੋਧ ਸਿੰਘ ਮੀਤ ਪ੍ਰਧਾਨ, ਗੁਰਪ੍ਰੀਤ ਸਿੰਘ ਢਿੱਲੋਂ, ਦਲਜੀਤ ਸਿੰਘ ਜਲੰਧਰ, ਪ੍ਰਦੀਪ ਪੰਡਿਤ ਮੀਤ ਪ੍ਰਧਾਨ ਨੇ ਦੱਸਿਆ ਕਿ ਪਹਿਲਾ ਪੀ.ਆਰ.ਟੀ.ਸੀ ਦੇ ਬਠਿੰਡਾ ਡਿਪੂ ਵਿੱਚ ਟਿਕਟ ਮਸ਼ੀਨਾਂ ਵਿੱਚ ਵੱਡੇ ਪੱਧਰ ਤੇ ਘਪਲਾਂ ਕੀਤਾ ਗਿਆ ਅਤੇ ਹੁਣ ਪੰਜਾਬ ਰੋਡਵੇਜ਼ /ਪਨਬਸ ਡਿਪੂ ਸ੍ਰੀ ਮੁਕਤਸਰ ਸਾਹਿਬ ਵਿੱਚ ਅਫਸਰਾਂ ਦੀ ਮਿਲੀਭੁਗਤ ਨਾਲ ਲੱਖਾ ਰੁਪਏ ਦਾ ਘਪਲਾਂ ਸਾਹਮਣੇ ਆਇਆ ਹੈ ਜ਼ੇਕਰ ਇਸ ਦੀ ਜਾਂਚ ਕਿਸੇ ਨਿਰਪੱਖ ਏਜੰਸੀ ਰਾਹੀਂ ਕੀਤੀ ਜਾਵੇ ਤਾਂ ਮੁੱਖ ਦਫ਼ਤਰ ਦੇ ਉੱਚ ਅਧਿਕਾਰੀ ਦੀ ਮਿਲੀਭੁਗਤ ਵੀ ਸਾਹਮਣੇ ਆ ਸਕਦੇ ਹਨ ਪ੍ਰੰਤੂ ਅਧਿਕਾਰੀਆਂ ਵਲੋਂ ਕੁਰੱਪਸ਼ਨ ਕਰਨ ਵਾਲਿਆ ਉੱਚ ਅਧਿਕਾਰੀਆਂ ਖਿਲਾਫ਼ ਕਾਰਵਾਈ ਨਹੀਂ ਕੀਤੀ ਜਾ ਰਹੀ ਅਤੇ ਛੋਟੇ ਜਾਂ ਕੱਚੇ ਮੁਲਾਜ਼ਮਾਂ ਨੂੰ ਬਲੀ ਦਾ ਬੱਕਰਾ ਬਣਾ ਕੇ ਅਫ਼ਸਰਸ਼ਾਹੀ ਸਰਕਾਰ ਅਤੇ ਜਨਤਾ ਦੀਆ ਨਜ਼ਰਾ ਵਿੱਚ ਸੱਚੇ ਬਣਦੇ ਹਨ ਕੱਚੇ ਮੁਲਾਜ਼ਮਾਂ ਨੂੰ ਮਾਰੂ ਕੰਡੀਸ਼ਨਾ ਲਗਾ ਕੇ ਨੋਕਰੀ ਤੋਂ ਕੱਢਿਆ ਗਿਆ ਹੈ ਨਿੱਕੀਆਂ ਨਿੱਕੀਆਂ ਗਲਤੀ ਕਾਰਨ 8-10 ਸਾਲ ਵਿਭਾਗ ਵਿੱਚ ਕੰਮ ਕਰਨ ਵਾਲੇ ਡਰਾਈਵਰ ਕੰਡਕਟਰ ਨੂੰ ਗਲਤੀ ਹੋਣ ਤੇ ਬਲੈਕ ਕਰ ਦਿੱਤਾ ਜਾਂਦਾ ਹੈ ਕੱਚੇ ਮੁਲਾਜ਼ਮ ਆਪਣੀ ਉਮਰ ਦੇ ਕੀਮਤੀ ਸਾਲ ਪਨਬੱਸ ਅਤੇ ਪੀ ਆਰ ਟੀ ਸੀ ਵਿੱਚ ਲਗਾਉਣ ਤੋਂ ਬਾਅਦ ਹੁਣ ਕਿਸੇ ਹੋਰ ਨੋਕਰੀ ਜੋਗੇ ਨਹੀਂ ਕਿਉਂਕਿ ਉਹ ਉਮਰ ਤੋ ਉਵਰੇਜ ਹੋ ਚੁੱਕੇ ਹਨ ਸਰਕਾਰ ਨੂੰ ਇਹਨਾਂ ਬਲੈਕ ਲਿਸਟ ਕਰਮਚਾਰੀ ਨੂੰ ਇੱਕ ਮੌਕਾ ਦਿੰਦੇ ਬਹਾਲ ਕਰਨਾ ਚਾਹੀਦਾ ਹੈ ਅਤੇ ਕੋਈ ਸਰਵਿਸ ਰੂਲ ਬਣਾਏ ਜਾਣ ਤਾਂ ਜ਼ੋ ਕਿਸੇ ਮੁਲਾਜ਼ਮ ਨੂੰ ਕੱਢਿਆ ਨਾ ਜਾਵੇ ਉਸ ਨੂੰ ਸਜ਼ਾ ਦਿੱਤੀ ਜਾਵੇ ਸੱਚੀ ਅਤੇ ਇਮਾਨਦਾਰ ਸਰਕਾਰ ਦੇ ਹੁੰਦਿਆਂ ਦੂਜੇ ਪਾਸੇ ਅਫ਼ਸਰਸ਼ਾਹੀ ਦੀ ਵਜ੍ਹਾ ਨਾਲ ਅੱਜ ਪੰਜਾਬ ਰੋਡਵੇਜ਼ /ਪਨਬਸ ਦੇ ਸਾਰੇ ਹੀ ਡਿਪੂਆਂ ਵਿੱਚ ਲਗਭਗ ਸੈਂਕੜੇ ਬੱਸਾਂ ਟਾਇਰਾਂ ਤੋਂ ਅਤੇ ਵੱਖ ਵੱਖ ਸਪੇਅਰ ਪਾਅਰਟ ਤੋਂ ਬਿਨਾਂ ਖੜੀਆਂ ਹਨ ਅਤੇ ਟਾਇਰਾ ਦੀ ਖਰੀਦ ਪਿਛਲੇ ਛੇ ਮਹੀਨਿਆਂ ਤੋਂ ਨਾਂ ਹੋਣ ਕਾਰਨ ਪਨਬੱਸ ਨੂੰ ਲੱਖਾਂ ਰੁਪਏ ਦਾ ਘਾਟਾ ਬੱਸਾਂ ਖੜਨ ਕਾਰਨ ਤਾਂ ਪਿਆ ਹੀ ਹੈ ਉਸ ਦੇ ਨਾਲ ਨਾਲ ਪ੍ਰਤੀ ਇੱਕ ਟਾਇਰਾਂ ਅੱਜ 1000 ਰੁਪਏ ਮਹਿੰਗਾ ਹੋ ਗਿਆ ਹੈ ਜਿਸ ਨਾਲ ਕਰੀਬ ਕਰੀਬ 5 ਹਜ਼ਾਰ ਟਾਇਰਾਂ ਦੀ ਘਾਟ ਕਾਰਨ 50 ਲੱਖ ਦਾ ਘਾਟਾ ਵਿਭਾਗ ਨੂੰ ਪਿਆ ਹੈ ਜਿਸ ਦੀ ਜੁੰਮੇਵਾਰੀ ਮੌਜੂਦਾ ਡਾਇਰੈਕਟਰ ਸਟੇਟ ਟਰਾਂਸਪੋਰਟ ਪੰਜਾਬ ਦੀ ਹੈ ਕਿਉਂਕਿ ਟਾਇਰਾਂ ਦੀ ਖਰੀਦ ਸਮੇਂ ਤੇ ਨਹੀਂ ਕੀਤੀ ਗਈ ਦੂਸਰੇ ਪਾਸੇ ਅਧਿਕਾਰੀਆਂ ਅਤੇ ਸਰਕਾਰ ਦੇ ਟਰਾਂਸਪੋਰਟ ਮਾਫੀਆ ਨਾਲ ਮਿਲੇ ਹੋਣ ਦਾ ਵੀ ਯੂਨੀਅਨ ਨੂੰ ਖਦਸ਼ਾ ਕਿਉਂਕਿ ਹਰੇਕ ਡਿਪੂ ਵਿੱਚ ਬੱਸਾਂ ਦਾ ਖੜਨਾ ਅਤੇ ਰੋਜ਼ਾਨਾ ਸੈਂਕੜੇ ਟਾਇਮ ਮਿੱਸ ਹੋਣ ਦਾ ਸਿੱਧਾ ਫਾਇਦਾ ਪ੍ਰਾਈਵੇਟ ਬੱਸਾਂ ਮਾਲਕਾਂ ਨੂੰ ਹੋ ਰਿਹਾ ਹੈ ਅਤੇ ਪੰਜਾਬ ਦੀ ਜਨਤਾ ਖੱਜਲ ਖੁਆਰ ਹੋ ਰਹੀ ਹੈ ਸਰਕਾਰ ਜਾ ਟਰਾਂਸਪੋਰਟ ਵਿਭਾਗ ਸਮੇਤ ਟਰਾਂਸਪੋਰਟ ਮੰਤਰੀ ਪੰਜਾਬ ਵਲੋਂ ਇਸ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਸਰਕਾਰੀ ਟਰਾਂਸਪੋਰਟ ਦੀਆਂ ਬੱਸਾਂ ਵਿੱਚ ਰੋਜਾਨਾ ਸਫ਼ਰ ਕਰਨ ਵਾਲੇ ਹਜਾਰਾਂ ਯਾਤਰੀਆਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ

    ਮੀਤ ਪ੍ਰਧਾਨ ਗੁਰਪ੍ਰੀਤ ਸਿੰਘ ਪੰਨੂ,ਰਾਜ ਕੁਮਾਰ, ਜਗਜੀਤ ਸਿੰਘ,ਦਲਜੀਤ ਸਿੰਘ ਲਾਂਡੀ,ਚਾਨਣ ਸਿੰਘ ਜਲੰਧਰ 1 ਨੇ ਬੋਲਦੀਆਂ ਦੱਸਿਆ ਕਿ ਪਨਬੱਸ ਅਤੇ ਪੀ.ਆਰ.ਟੀ.ਸੀ ਦੇ ਵਿੱਚ ਲਗਭਗ ਜੱਥੇਬੰਦੀ ਵੱਲੋਂ ਇੱਕ ਸਾਲ ਤੋਂ ਕਿਲੋਮੀਟਰ ਸਕੀਮ ਬੱਸਾਂ ਦਾ ਵਿਰੋਧ ਕੀਤਾ ਜਾ ਰਿਹਾ ਹੈ ਆਮ ਆਦਮੀ ਪਾਰਟੀ ਦੇ ਨਵੇਂ ਚੁਣੇ ਗਏ ਪੀ ਆਰ ਟੀ ਸੀ ਦੇ ਚੇਅਰਮੈਨ ਨੂੰ ਵੀ ਇਹਨਾਂ ਬੱਸਾਂ ਬਾਰੇ ਜਾਣੂ ਕਰਵਾਇਆ ਗਿਆਂ ਸੀ ਯੂਨੀਅਨ ਵੱਲੋਂ ਦੱਸਿਆ ਗਿਆ ਕਿ ਵਿਭਾਗ ਜ਼ੋ ਕਿਲੋਮੀਟਰ ਸਕੀਮ ਬੱਸਾਂ ਪਾਉਣ ਦੀ ਗੱਲ ਕਰਦਾ ਹੈ ਤਾਂ ਯੂਨੀਅਨ ਨੇ ਅੰਕੜਿਆਂ ਮੁਤਾਬਕ ਦੱਸਿਆ ਸੀ ਕਿ ਕਿਲੋਮੀਟਰ ਸਕੀਮ ਬੱਸਾਂ ਘਾਟੇ ਦਾ ਸੌਦਾ ਹੈ ਇੱਕ ਕਿਲੋਮੀਟਰ ਸਕੀਮ ਬੱਸ ਨੂੰ ਪ੍ਰਤੀ ਕਿਲੋਮੀਟਰ ਦੇ 7-8 ਰੁਪਏ ਦੇ ਹਿਸਾਬ ਨਾਲ ਕਿਲੋਮੀਟਰ ਤਹਿ ਕਰਵਾਏ ਜਾਂਦੇ ਹਨ ਅਤੇ ਪ੍ਰਤੀ ਮਹੀਨਾ 1 ਲੱਖ 25 ਹਜ਼ਾਰ ਦੇ ਕਰੀਬ ਅਤੇ ਛੇ ਸਾਲਾਂ ਵਿੱਚ 80-90 ਲੱਖ ਰੁਪਏ ਇੱਕ ਕਿਲੋਮੀਟਰ ਸਕੀਮ ਬੱਸ ਦੇ ਮਾਲਕ ਨੂੰ ਦਿੱਤਾ ਜਾਂਦਾ ਜਦੋਂ ਕਿ ਖਰਚਾ ਜਿਵੇਂ ਡੀਜ਼ਲ,ਪਰਚੀਆਂ,ਕੰਡਕਟਰ,ਪਰਮਿਟ ਸਰਕਾਰ ਦਾ ਹੁੰਦਾ ਹੈ ਅਤੇ ਬੱਸਾਂ ਛੇ ਸਾਲਾਂ ਬਾਅਦ ਪ੍ਰਾਈਵੇਟ ਮਾਲਕਾਂ ਦੀ ਹੋ ਜਾਂਦੀ ਹੈ ਜੇਕਰ ਮਹਿਕਮਾ ਆਪਣੀਆਂ ਬੱਸਾਂ ਲੌਨ ਤੇ ਲੈ ਕੇ ਪਾਉਦਾ ਹੈ ਤਾਂ ਕਰੀਬ 30-32 ਲੱਖ ਰੁਪਏ ਵਿੱਚ ਬੱਸ ਪੈਂਦੀ ਹੈ ਇੰਨੇ ਵਿੱਚ 3 ਸਰਕਾਰੀ ਬੱਸਾਂ ਬੱਸਾਂ ਪੈਂਦੀਆਂ ਹਨ ਅਤੇ ਇਹ ਬੱਸਾਂ ਕਰੀਬ 15 ਸਾਲ ਵਿਭਾਗ ਵਿੱਚ ਚੱਲਦੀਆਂ ਲੋਕਾਂ ਨੂੰ ਸਫ਼ਰ ਸਹੂਲਤਾਂ ਦਿੰਦੀਆਂ ਹਨ ਅਤੇ ਨੋਜੁਆਨਾ ਨੂੰ ਰੋਜ਼ਗਾਰ ਵੀ ਮਿਲਦਾ ਹੈ ਇਸ ਲਈ ਯੂਨੀਅਨ ਵਲੋਂ ਪ੍ਰਾਈਵੇਟ ਮਾਲਕਾਂ ਦੀਆਂ ਪਾਈਆਂ ਜਾ ਰਹੀਆਂ ਕਿਲੋਮੀਟਰ ਬੱਸਾਂ ਦਾ  ਵਿਰੋਧ ਕੀਤਾ ਜਾਦਾ ਹੈ ਤੇ ਸਰਕਾਰ ਨੂੰ ਦੱਸਣਾ ਚਾਹੁੰਦੀ ਹੈ ਕਿਵੇਂ ਟਰਾਂਸਪੋਰਟ ਵਿਭਾਗ ਨੂੰ ਅਧਿਕਾਰੀਆਂ ਵਲੋਂ ਪ੍ਰਾਈਵੇਟ ਮਾਲਕਾਂ ਨਾਲ ਮਿਲਕੇ ਲੁੱਟਿਆ ਜਾ ਰਿਹਾ ਹੈ ਇਹਨਾਂ ਕਿਲੋਮੀਟਰ ਬੱਸਾਂ ਨੂੰ ਬੰਦ ਕੀਤਾ ਜਾਵੇ ਤੇ ਵਿਭਾਗ ਦੀਆਂ ਆਪਣੀਆਂ ਬੱਸਾਂ ਪਾਇਆ ਜਾਣ ਅਤੇ ਅੰਤ ਵਿੱਚ ਸਾਰੇ ਹੀ ਬੁਲਾਰੀਆ ਨੇ ਕਿਹਾ ਕਿ ਸਰਕਾਰ ਟਰਾਂਸਪੋਰਟ ਵਿਭਾਗ ਨੂੰ ਚਲਾਉਣ ਵਿੱਚ ਪੂਰੀ ਤਰ੍ਹਾਂ ਫੇਲ ਸਾਬਿਤ ਹੋਈ ਹੈ ਉਹਨਾਂ ਸਰਕਾਰ ਦੀਆਂ ਨਕਾਮੀਆਂ ਤੋਂ ਦੁੱਖੀ ਹੋ ਕੇ ਮਿਤੀ 26-04-23 ਨੂੰ ਜਲੰਧਰ ਵਿਖੇ ਰੋਡ ਜਾਮ ਸਮੇਤ ਤਿੱਖਾ ਐਕਸ਼ਨ ਕਰਨ ਸਮੇਤ ਹੜਤਾਲ ਅਤੇ ਹੋਰ ਤਿੱਖੇ ਸ਼ੰਘਰਸ਼ ਕਰਨ ਦੀ ਚਿਤਾਵਨੀ ਵੀ ਦਿੱਤੀ।

  • Barhat’s death mourned by the Veterans fraternity

    Jalandhar, April 24: Arun Singh Barhat, a bronze medal winner at the World Veterans Championships in January this year at Muscat, Oman, passed away after reaching here for the 29th Masters’ National Table Tennis Championships yesterday.
    The 77-year-old, survived by his daughter Aatmika and son-in-law, Dr Praful Bharadwaj, and two granddaughters, will be cremated in his hometown Jodhpur tomorrow.
    Arun Singh reached Jalandhar yesterday along with his Rajasthan teammates to participate in the Masters’ Nationals that got underway today. After checking into a city hotel in the forenoon, Arun Singh rested for a while before his planned visit to the championship venue in the evening.
    However, he was not responding to the knock on the door, and his friends had to ask the hotel reception to open the door. They found Arun Singh in discomfort and rushed him to a nearby hospital, where the doctors declared him ‘brought’ dead. The cause of death was reportedly severe cardiac arrest.
    Arun Singh, who retired as General Manager of Dena Bank, now a part of Bank of Baroda, was a passionate table tennis player and represented the institution in several tournaments at the national level. Besides, he was a regular at the National Veterans Championships and has several medals to his credit. In fact, Arun Singh bagged a gold medal in men’s doubles at the Srinagar Nationals held last year.
    Condoling his unexpected demise, TTFI president Meghna Ahlawat, expressed her shock and shared her grief with the family members. In her condolence message, she said: “I have heard a lot about your dedication and passion for the sport from my predecessors. People in the fraternity also talked about your other abilities and skills. It will be a huge loss for the table tennis family, especially your near and dear ones.”
    Kamlesh Mehta, Secretary General, said the passing away of Arun Singh was a personal loss. “We worked together in Mumbai and I had known him for many years. We also played together. I will miss a good and caring friend him, though he was my boss,” he said.
    Treasurer P. Nagender Reddy, who visited the hospital with Kamlesh Mehta, said it was sad news for all those pursuing the sport, particularly on World Table Tennis Day. “We met Dr Praful Bharadwaj, son-in-law of Arun Singh, as a mark of respect to the departed soul,” said Reddy.

    SHOW GOES ON
    The organisers of the Masters’ Nationals had to cancel the inauguration and march past ceremonies as a mark of respect to the departed soul. However, the matches on the opening day got underway with all team events in Men’s category.
    In the 40+ category, the Maharashtra A team defeated Haryana A 3-0 with Santosh Raoji, Onkr Hari Jog and Gurucharan Singh Gill winning their matches 3-0 respectively against Sachin Kumar, Ashish Kapil and Arvind Siag. As expected, RBI’s A team, comprising Dheeraj Kumar Arora, opened against Vishal Josh but won the tough rubber 11-3, 4-11, 12-10, 9-11, 12-10 before his teammates, Mohammad Ali Baba and Sudhir Kesarwani accounted for Saurav Ganguly (3-1) and Vikash Joshi 3-0, of Madhya Pradesh A.
    In other matches, the favourite teams like Delhi, Indian Audit and Bengal A went through the motions to notch up their first-round win.

  • 003-1024x461

    ‘ਆਪ ਦੀਆਂ ਨੀਤੀਆਂ ਅਤੇ ਮਾਨ ਸਰਕਾਰ ਦੇ ਕਾਰਜਾਂ ਤੋਂ ਪ੍ਰਭਾਵਿਤ ਹੋ ਕੇ ਲੋਕਾਂ ਦਾ ਪਾਰਟੀ ਵਿੱਚ ਸ਼ਾਮਲ ਹੋਣ ਦਾ ਸਿਲਸਿਲਾ ਜਾਰੀ

    ਜਲੰਧਰ, 24 ਅਪ੍ਰੈਲ

    ਆਮ ਆਦਮੀ ਪਾਰਟੀ ਦੀਆਂ ਨੀਤੀਆਂ ਅਤੇ ਪੰਜਾਬ ਦੀ ਭਗਵੰਤ ਮਾਨ ਦੀ ਕਾਰਗੁਜ਼ਾਰੀ ਤੋਂ ਪ੍ਰਭਾਵਿਤ ਵੱਖ ਵੱਖ ਸਿਆਸੀ ਪਾਰਟੀਆਂ ਦੇ ਆਗੂਆਂ, ਸਮਰਥਕਾਂ ਅਤੇ ਹੋਰ ਪਤਵੰਤੇ ਸੱਜਣਾਂ ਦਾ ‘ਆਪ’ ਵਿੱਚ ਸ਼ਾਮਲ ਹੋਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਅੱਜ ਪੰਜਾਬ ਦੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਅਤੇ ਹਲਕਾ ਨਕੋਦਰ ਤੋਂ ਵਿਧਾਇਕਾ ਇੰਦਰਜੀਤ ਕੌਰ ਦੀ ਮੌਜੂਦਗੀ ਵਿੱਚ ਵੱਡੇ ਪੱਧਰ ‘ਤੇ ਵੱਖ ਵੱਖ ਪਾਰਟੀਆਂ ਦੇ ਆਗੂਆਂ, ਸਮਰਥਕਾਂ ਅਤੇ ਹਲਕੇ ਦੇ ਹੋਰ ਪਤਵੰਤੇ ਸੱਜਣਾਂ ਨੇ ਆਮ ਆਦਮੀ ਪਾਰਟੀ ਦਾ ਪੱਲਾ ਫੜਿਆ।


    ਪਿੰਡ ਕਾਂਗਣਾ ਵਿਖੇ ਹਲਕਾ ਨਕੋਦਰ ਤੋਂ ਵਿਧਾਇਕਾ ਇੰਦਰਜੀਤ ਕੌਰ ਦੀ ਅਗਵਾਈ ਹੇਠ ਪਿੰਡ ਦੇ ਸਰਪੰਚ- ਪੰਚ ਅਤੇ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਰਵਾਇਤੀ ਪਾਰਟੀਆਂ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋ ਗਏ। ਪਾਰਟੀ ਵਿਚ ਸ਼ਾਮਿਲ ਹੋਣ ਵਾਲਿਆਂ ਵਿੱਚ ਸਰਪੰਚ ਰਾਜ ਕੁਮਾਰ, ਸਰਕਲ ਪ੍ਰਧਾਨ ਕੁਲਦੀਪ ਸਿੰਘ, ਜਗਮੀਤ ਸਿੰਘ ਪੰਚ, ਗੁਰਮੇਜ ਮਸੀਹ ਪੰਚ, ਪਰਮਜੀਤ ਪੰਚ, ਜਗਦੀਪ ਸਿੰਘ ਪੰਚ, ਸਰਬਜੀਤ ਸਿੰਘ ਸਾਬਕਾ ਪੰਚ ,ਜਰਨੈਲ ਸਿੰਘ ਸਾਬਕਾ ਪੰਚ, ਪਰਮਜੀਤ ਸਿੰਘ ਪ੍ਰਧਾਨ ਵਾਲਮੀਕ ਮੰਦਰ , ਇਕਬਾਲ ਸਿੰਘ ਭੁੱਟੋ, ਅਮਰਜੀਤ ਸਿੰਘ, ਪਿਆਰਾ ਸਿੰਘ ਠੇਕੇਦਾਰ, ਰਾਜੂ ਬਾਬਾ, ਕਸ਼ਮੀਰ ਸਿੰਘ, ਭਜਨ ਸਿੰਘ, ਗੁਰਦੇਵ ਸਿੰਘ, ਮਲਕੀਤ ਸਿੰਘ ਪੱਪੂ, ਬਲਵਿੰਦਰ ਸਿੰਘ, ਬਲਦੇਵ ਸਿੰਘ, ਸੈਮੁਅਲ ਮਸੀਹ, ਆਤਮਾ ਸਿੰਘ ਨੂਰਪੁਰ, ਬੂਟਾ ਸਿੰਘ, ਸੁਖਵਿੰਦਰ ਸਿੰਘ, ਸਰਵਣ ਸਿੰਘ ਗਿੱਲ, ਕੁਲਬੀਰ ਸਿੰਘ ਗਿੱਲ ਸ਼ਾਮਲ ਹਨ।

    ਉਧਰ ਦੂਜੇ ਪਾਸੇ ਕਾਂਗਰਸ ਪਾਰਟੀ ਨੂੰ ਨਕੋਦਰ ਹਲਕੇ ਵਿੱਚ ਉਸ ਵੇਲੇ ਵੱਡਾ ਝਟਕਾ ਲੱਗਿਆ ਜਦੋਂ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਅਸ਼ਵਨੀ ਕੁਮਾਰ ਕੋਹਲੀ ‘ਤੇ ਉਨ੍ਹਾਂ ਦੇ ਪਰਿਵਾਰ ਸਮੇਤ ਸਾਰੀ ਬਰਾਦਰੀ ਕਾਂਗਰਸ ਪਾਰਟੀ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਈ। ਉਨ੍ਹਾਂ ਨੂੰ ਪੰਜਾਬ ਦੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ, ਹਲਕਾ ਨਕੋਦਰ ਤੋਂ ‘ਆਪ ਵਿਧਾਇਕਾ ਇੰਦਰਜੀਤ ਕੌਰ ਨੇ ਪਾਰਟੀ ਵਿੱਚ ਸ਼ਾਮਲ ਕਰਵਾਇਆ। ਇਸ ਮੌਕੇ ਦਰਸ਼ਨ ਸਿੰਘ ਟਾਹਲੀ ਜ਼ਿਲ੍ਹਾ ਪਰਿਸ਼ਦ ਉੱਪ ਪ੍ਰਧਾਨ ਦੀ ਮੌਜੂਦਗੀ ਵਿਚ ਮਹੱਲਾ ਟੰਡਨਾ ਵਿਖੇ ਭਾਰੀ ਇਕੱਠ ਦੌਰਾਨ ਅਸ਼ਵਨੀ ਕੁਮਾਰ ਕੋਹਲੀ ਅਤੇ ਉਨ੍ਹਾਂ ਦਾ ਪਰਿਵਾਰ, ਜੋ ਪਿਛਲੇ 35 ਸਾਲ ਤੋਂ ਕਾਂਗਰਸ ਪਾਰਟੀ ਦੀ ਸੇਵਾ ਕਰ ਰਹੇ ਸਨ ਅਤੇ ਤਿੰਨ ਵਾਰ ਦੇ ਜੇਤੂ ਕੌਂਸਲਰ ਹਨ,  ਕਾਂਗਰਸ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋ ਗਏ।  ਇਸ ਤੋਂ ਇਲਾਵਾ ਜਸਪਾਲ ਭਗਤ (ਬਿੱਲੀ ਪ੍ਰਧਾਨ) ਆਪਣੇ ਸਾਥੀਆਂ ਸਮੇਤ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ। ਇਹਨਾਂ ਦੇ ਨਾਲ ਰਾਜ ਕੁਮਾਰ ਰਾਜੂ ,ਸੋਢੀ ਕੁਲਵਿੰਦਰ, ਦਿਨੇਸ਼ ਕੁਮਾਰ ਭਗਤ , ਮੀਨਾ ਕੋਹਲੀ ਸਾਬਕਾ ਕੌਂਸਲਰ , ਜਸਪ੍ਰੀਤ ਸਿੰਘ ਪਰੂਥੀ , ਮਣੀ ਮਹਿੰਦਰੂ ਅਤੇ ਕੰਪਾਨੀਆ ਪਰਿਵਾਰ ਵੀ ਸ਼ਾਮਲ ਸਨ।

    ਇਸੇ ਤਰ੍ਹਾਂ ਇਤਿਹਾਸਕ ਨਗਰ ਬਿਲਗਾ ‘ਚ  ਦੁਨੀਆਂ ਭਰ ਵਿੱਚ ਮਸ਼ਹੂਰ ਪਲਾਹਾ ਟਰਾਲੀਆਂ ਵਾਲਿਆ ਦੇ ਹਰਦੀਪ ਸਿੰਘ ਪਲਾਹਾ ਨੇ ਬੀਬੀ ਇੰਦਰਜੀਤ ਕੌਰ ਦੀ ਹਾਜ਼ਰੀ ਵਿੱਚ ‘ਆਪ’ ਦਾ ਪੱਲਾ ਫ਼ੜਿਆ। ਪਲਾਹਾ ਵਰਕਸ਼ਾਪ ਵਿਖੇ ਹੋਏ ਭਾਰੀ ਇਕੱਠ ‘ਚ ਗੁਰਮੇਜ ਸਿੰਘ ਗੇਜਾ ਜੌਹਲ ਅਤੇ ਅੰਮ੍ਰਿਤਪਾਲ ਸਿੰਘ ਅੰਬੀ ਵੀ ਅਕਾਲੀ ਦਲ ਨੂੰ ਅਲਵਿਦਾ ਕਹਿ ਕੇ ਆਮ ਆਦਮੀ ਪਾਰਟੀ ‘ਚ ਸ਼ਾਮਲ ਹੋ ਗਏ। ਸ਼ਾਮਿਲ ਹੋਣ ਵਾਲਿਆਂ ‘ਚ ਪਰਮਿੰਦਰ ਸਿੰਘ ਪੂਰੀ ਵਡਾਣੀਆ ਦੇ ,ਮਨਜੀਤ ਸਿੰਘ ਖੋਖੇਵਾਲ, ਦਿਲਾਵਰ ਰਾਮ, ਵਿਕਾਸ ਅਰੋੜਾ, ਰਾਹੁਲ ਅਰੋੜਾ, ਸੂਰਜ ਬਿਲਗਾ, ਦੇਵਾ ਸਿੰਘ ਸਮੇਤ ਹਰਪ੍ਰੀਤ ਹੈਪੀ ਬਿਲਗਾ, ਜਪਿੰਦਰ ਕਿਰਸੀ, ਭੁਪਿੰਦਰ ਸਿੰਘ ਬਿਲਗਾ, ਪਿਆਰਾ ਸਿੰਘ, ਸੋਢੀ ਸਿੰਘ, ਅਨੂਪ ਪੰਡਤ, ਗੁਰਿੰਦਰ ਸਿੰਘ, ਗੁਰਸੀਰਤ ਸਿੰਘ ਖੰਨਾ, ਕਿੰਦਾ ਨਾਗਰਾ, ਪਰਮਿੰਦਰ ਸਿੰਘ, ਰਣਬੀਰ ਸਿੰਘ, ਗਗਨ ਪੀਏ, ਲਖਵੀਰ ਸਿੰਘ ਲੱਖੀ ਰਾਜੂ ਭਾਗੂ ਕੇ, ਪੰਡਤ ਜਗਦੀਸ਼ ਪੋਹਲੀ, ਬਿੱਟੂ ਠੇਕੇਦਾਰ ਅਤੇ ਕਮਲ ਹਾਜ਼ਰ ਸਨ।

    ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਵਾਲੇ ਵੱਖ ਵੱਖ ਸਿਆਸੀ ਪਾਰਟੀਆਂ ਦੇ ਆਗੂਆਂ, ਸਮਰਥਕਾਂ ਅਤੇ ਹਲਕੇ ਦੇ ਹੋਰ ਪਤਵੰਤਿਆਂ ਕਿਹਾ ਕੀ ਉਹ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਤੋਂ ਖੁਸ਼ ਹੋ ਕੇ ਪਾਰਟੀ ਵਿੱਚ ਸ਼ਾਮਲ ਹੋਏ ਹਨ। ਉਨ੍ਹਾਂ ਕਿਹਾ ਕਿ ਪੁਰਾਣੀਆਂ ਰਵਾਇਤੀ ਪਾਰਟੀਆਂ ਸੂਬੇ ਦੇ ਲੋਕਾਂ ਨਾਲ ਕੇਵਲ ਵੱਡੇ ਵੱਡੇ ਵਾਅਦੇ ਹੀ ਕਰਦੀਆਂ ਰਹੀਆਂ ਹਨ। ‘ਆਪ’ ਪਾਰਟੀ ਹੀ ਅਜਿਹੀ ਪਾਰਟੀ ਹੈ ਜੋ ਆਪਣੇ ਕੀਤੇ ਵਾਅਦਿਆਂ ਨੂੰ ਪੂਰਾ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ‘ਆਪ’ ਦੀ ਮਾਨ ਸਰਕਾਰ ਸੂਬੇ ਦੇ ਪਿੰਡਾਂ ਦੇ ਵਿਕਾਸ ਲਈ ਦਿਨ ਰਾਤ ਕੰਮ ਕਰ ਰਹੀ ਹੈ ਅਤੇ ਗਰੀਬਾਂ ਦੀ ਸਾਰ ਲੈ ਰਹੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਜਲੰਧਰ ਜ਼ਿਮਨੀ ਚੋਣ ਲਈ ‘ਆਪ’ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ ਵੱਡੇ ਫ਼ਰਕ ਨਾਲ ਜਿੱਤ ਹਾਸਿਲ ਕਰਨਗੇ। ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਅਤੇ ਵਿਧਾਇਕਾ ਇੰਦਰਜੀਤ ਕੌਰ ਨੇ ਪਾਰਟੀ ਵਿਚ ਸ਼ਾਮਿਲ ਹੋਣ ਵਾਲੇ ਸਮੂਹ ਨਵੇਂ ਮੈਂਬਰਾਂ ਦਾ ਸਵਾਗਤ ਕੀਤੇ ਅਤੇ ਕਿਹਾ ਕਿ ਉਨ੍ਹਾਂ ਸਾਰਿਆਂ ਨੂੰ ਪਾਰਟੀ ਵਿੱਚ ਪੂਰਾ  ਮਾਣ ਦਿੱਤਾ ਜਾਵੇਗਾ। ਹਲਕੇ ਦੇ ਪਿੰਡਾਂ ਵਿੱਚ ਪਹਿਲ ਦੇ ਅਧਾਰ ‘ਤੇ ਲੋੜੀਂਦੇ ਕੰਮ ਕੀਤੇ ਜਾਣਗੇ।

    ਇਸ ਮੌਕੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਅਤੇ ਵਿਧਾਇਕਾ ਇੰਦਰਜੀਤ ਕੌਰ ਨੇ ਪੰਜਾਬ ਦੀ ਮਾਨ ਸਰਕਾਰ ਦੀਆਂ ਪੂਰੇ ਸਾਲ ਦੀਆਂ ਪ੍ਰਾਪਤੀਆਂ ਵੀ ਦੱਸੀਆਂ ਅਤੇ ਕਿਹਾ ਕਿ ਆਮ ਆਦਮੀ ਪਾਰਟੀ ਆਪਣੇ ਕੀਤੇ ਹੋਏ ਹਰ ਇਕ ਵਾਅਦੇ ‘ਤੇ ਪੂਰਾ ਉਤਰੇਗੀ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਨੇ ਇੱਕ ਸਾਲ ਵਿੱਚ ਜੋ ਕੰਮ ਕੀਤੇ ਹਨ ਉਹ ਪਹਿਲਾਂ ਕਿਸੇ ਵੀ ਸਰਕਾਰ ਨੇ ਨਹੀਂ ਕੀਤੇ। ਆਮ ਆਦਮੀ ਪਾਰਟੀ ਆਪਣੀ ਦਿੱਤੀ  ਹੋਈ ਹਰ ਇੱਕ ਗਰੰਟੀ ਨੂੰ ਪੂਰਾ ਕਰ ਰਹੀ ਹੈ।

    ਇਸ ਮੌਕੇ ਤੇ ਨਕੋਦਰ ਟੀਮ ਤੋਂ ਜਸਵੀਰ ਸਿੰਘ ਧੰਜਲ , ਸ਼ਾਂਤੀ ਸਰੂਪ ਜ਼ਿਲ੍ਹਾ ਸਕੱਤਰ ਐਸਸੀ ਐਸਟੀ ਵਿੰਗ, ਪ੍ਰਦੀਪ ਸ਼ੇਰਪੁਰ, ਸੁਖਵਿੰਦਰ ਗਡਵਾਲ, ਜੀਵਨ ਸਹੋਤਾ, ਨਰਿੰਦਰ ਸ਼ਰਮਾ, ਹਿਮਾਂਸ਼ੂ ਜੈਨ,ਅੰਮ੍ਰਿਤ ਕੰਵਰ, ਤਾਰਾ ਪ੍ਰਕਾਸ਼, ਮਿੰਟੂ ਧੀਰ, ਸੰਜੀਵ ਟੱਕਰ, ਵਿੱਕੀ ਭਗਤ, ਅਮਿਤ ਅਹੁਜਾ, ਸੰਜੀਵ ਅਹੂਜਾ ਅਤੇ ਨਰਿੰਦਰ ਚੂਹੜ ਹਾਜ਼ਰ ਸਨ।

  • शिव नृत्य केंद्र की तरफ से एलपीयू में स्टार ऑफ जालंधर सीजन-4 करवाया

    1010waris-1024x682 शिव नृत्य केंद्र की तरफ से एलपीयू में स्टार ऑफ जालंधर सीजन-4 करवाया
    IMG-20230424-WA0019-682x1024 शिव नृत्य केंद्र की तरफ से एलपीयू में स्टार ऑफ जालंधर सीजन-4 करवाया

    जालंधर। शिव नृत्य केंद्र की संचालिका इंदु शर्मा की ओर से कल जालंधर लवली प्रोफेशनल यूनिवर्सिटी के शांति देवी मित्तल ऑडिटोरियम में स्टार ऑफ जालंधर सीजन 4 के तहत डांस एवं मॉडलिंग का कार्यक्रम आयोजित किया गया। जिस में अलग-अलग वर्ग के बच्चों के लिए नृत्य प्रतियोगिता का आयोजन नृत्य केंद्र की संचालिका श्रीमती इंदु शर्मा द्वारा किया गया। इस कार्यक्रम का आग़ाज़ मुख्य अतिथि डॉ मिक्की वर्मा और डॉ विवेक वर्मा द्वारा ज्योति प्रज्वलित कर किया गया ।इस कार्यक्रम में मुख्य मेहमान मिस आयूषी जैन विनर ऑफ मिसिज़ इंडिया-वन इन मिलियन 2022-23, प्लैटिनम कैटेगरी और बॉलीवुड की प्रसिद्ध गायिका ज्योतिका टांगरी मुख्य आकर्षण का केंद्र रही । इस नृत्य प्रतियोगिता में (3- 20 साल) के आयु वर्ग के प्रतिभागियों ने अपनी अद्भुत नृत्य प्रतिभा का प्रदर्शन करते हुए इस कार्यक्रम को चार चांद लगा दिए।इस कार्यक्रम मे जालंधर के गणमान्य व्यक्ति डॉ अभिनव आनंद, डॉ श्रुति आनंद, श्रीमान विनीत महाजन ,डॉक्टर शगुन राणा, डॉ विवेक राणा ,डॉक्टर अक्षिता देसाई, डॉक्टर करनवीर सिंह,डॉ विशाल विज, डॉ मुक्ता विज,डॉक्टर निखार महाजन , डॉक्टर नवनीत कौर और श्री अंकुर मरवाहा, श्रीमती भावना जैन, श्रीमती पारूल गुप्ता एवं मीडिया पार्टनर सावंत मदान और उनकी पत्नी वर्तिका मदान समिल्लित हुए। प्रिंसी सेठ एवं मास्टर उर्वशी ने इवेंट में आकर अपना सहयोग दिया। इस कार्यक्रम की समाप्ति राष्ट्रीय गान द्वारा की गई। इस प्रतियोगिता में कुमारी अरुणया , समायरा राणा, कृष्या घई, राजसी खन्ना ,सायरा,साबिया, एशवी जिंदल, सानवी आनंद, राग्या,हर्षिता एंजल, मायरा, अनन्या भारद्वाज , गुनचेत, यशवी गुगलानी अपनी-अपनी कैटेगरी में टॉप किया और गौरीका जोशी को स्टार ऑफ जालंधर सीजन 4 का टाइटल घोषित किया गया और और 5100 का कैश प्राइज दिया गया. इस प्रतियोगिता में 80 बच्चों से ज्यादा बच्चों ने भाग लिया, लोगों ने इस शो को बहुत पसंद किया।

  • पुलिस अफसर का बेटा कनाडा में बना पुलिस अफसर, जालंधर शहर के सीआईडी इंस्पेक्टर के बेटे सुमित ने कायम की मिसाल

    पंजाब के युवाओं का कैनेडा सहित अन्य देशों में जाने का क्रेज किसी से छिपा हुअा नहीं है। लेकिन गर्व की बात है कि अाज कैनेडा में मंत्रीमंडल सहित बड़े उद्योग सहित अहम पदों पर पंजाबियों का बोलबाला बढ़ रहा है। शहर के लिए भी गर्व की बात है कि जालंधर का रहने वाला नेशनल स्विमिंग खिलाड़ी सुमित शर्मा जो पांच साल पहले कैनेडा गया था उसकी कैनेडा पुलिस में सलेक्शन हुई है। जालंधर के कमल विहार के रहने वाले सीआईडी इंस्पेक्टर इंद्रजीत शर्मा का बेटा सरी बीसी की कैनेडा पुलिस में भर्ती हुअा है जिसे करेक्शन अफसर का रैंक मिला है। सीआईडी इंस्पेक्टर इंद्रजीत शर्मा ने बताया कि साल 2018 में उनका बेटा सुमित स्टडी बेस पर कैनेडा गया था और वहीं पर उसने शादी की। पिछले दिनों सरी में पुलिस की भर्ती निकली थी और जितनी भी अनावश्यकता मांगी गई थी उसे सुमित ने पुरा करते हुए शहर का नाम रोशन किया है।
    सुमित ने लायलपुर खालसा कालेज से पीजीडीसीए की स्टडी की हुई है और स्टडी के साथ ही स्पोर्ट्स कालेज में वह कोच उमेश शर्मा के पास स्विमिंग भी करता रहा है। कोच उमेश शर्मा ने बताया कि सुमित नेशनल मेडलिस्ट खिलाड़ी है जिसने अॉल इंडिया इंटर यूनिवर्सिटी वॉटर पोलो में पंजाब के लिए सिल्वर मेडल जीता है जो बड़ी बात है। उमेश ने बताया कि सुमित ने जालंधर और पंजाब के लिए कई मेडल जीते है और स्विमिंग का एक बेहतर खिलाड़ी रहा है। सुमित की पत्नी भी कैनेडा में जॉब कर रही है। बेटे की इस उपलब्धि पर पिता इंद्रजीत शर्मा और मां संगीता शर्मा काफी खुश है उन्होंने कहा कि बेटे ने अपनी मेहनत से वहां पर बेहतर मुकाम हासिल किया है और जालंधर-पंजाब का नाम भी रोशन किया है। उन्होंने कहा कि अगर बच्चों को बेहतर संस्कार दिए जाएं और उन्हें जिम्मेदारी का एहसास हो तो वह मेहनत कर खुद के साथ परिवार का भविष्य बना सकते है। इस लिए अभिभावकों का फर्ज है कि वह अपने बच्चों को बेहतर संस्कार देकर उनकी जिम्मेदारी तय करें। सुमित शर्मा ने बताया कि साल 2018 में जब वह स्टडी बेस पर कैनेडा गया था उसके बाद से ही उसने काफी मेहनत की है और कई जगहों पर अलग-अलग काम किया है। पिछले दिनों सरी में पुलिस भर्ती निकली थी जिसे अप्लाई करने के बाद मुझे चयनित किया गया है। उसने कहा कि मेरे लिए गर्व की बात है कि पिता पंजाब पुलिस में इंस्पेक्टर है और मैं कैनेडा में पुलिस की पुलिस में अब अपनी सेवाएं दूंगा।

    IMG-20230417-WA0015-768x1024 पुलिस अफसर का बेटा कनाडा में बना पुलिस अफसर, जालंधर शहर के सीआईडी इंस्पेक्टर के बेटे सुमित ने कायम की मिसाल
  • पीएफ ऑफिस की तरफ से निधि आपके निकट कार्यक्रम 27 अप्रैल को होगा

    कर्मचारी भविष्य निधि संगठन की तरफ से अपने इंप्लाई और इंप्लायरों की शिकायतों के समाधान के लिए 27 अप्रैल को निधि अापके निकट कार्यक्रम करवाया जा रहा है। इस बारे में जानकारी देते हुए जालंधर के रीजनल कमिश्नर सूरज शर्मा ने बताया कि पीएफ विभाग अपने सदस्यों को बेहतर सेवाए देने के लिए वचनबद्ध है और इसी कड़ी के तहत प्रत्येक माह की 27 तरीक को ‘निधि आपके निकट’ के तहत पीएफ सदस्यों और पेंशनर्स की शिकायतों का निवारण किया जाता है। इस महीने भी सभी नियोक्ताओं एवं भविष्य निधि सदस्यों के लिए भविष्य निधि से संबंधित शिकायतों के निपटान के लिए यह कार्यक्रम होगा। कर्मचारियों के लिए समय सुबह 9:30 से दोपहर 1 बजे, नियोक्ताओं के लिए दोपहर 2 से दोपहर 3, छूट प्राप्त प्रतिष्ठानों के लिएसमय दोपहर 3 से दोपहर 4 बजे होगी। जिसके लिए क्षेत्रीय कार्यालय सरकारी गर्ल्स स्कूल के सामने लाडोवाली रोड, जिला कार्यालय फगवाड़ा रोड सरकारी गर्ल्स कॉलेज छात्रावास के सामने, सेंट्रल टाउन, होशियारपुर, मैसर्स सेनत्रिएन्ट फार्मास्यूटिकल इंडिया प्राइवेट लिमिटेड बाबा मोहन सिंह नगर तहसील बलाचौर, नवांशहर, जिला कपूरथला मैसर्स चॉइस एग्रो प्राइवेट लिमिटेड औजला रोड, कपूरथला में होगा। रीजनल कमिश्नर सूरज शर्मा ने बताया कि उक्त कार्यक्रम में कर्मचारियों / नियोक्ताओं की शिकायतें जिला नोडल अधिकारी द्वारा सुनी जाएगी। कोई भी सदस्य/नियोक्ता पीएफ संबधी शिकायतों के समाधान के लिए इस कार्यक्रम में भाग ले सकता है। यह कार्यक्रम हर महीने के 27वें दिन आयोजित किया जाता है और अगर 27 तारीख को कोई सरकारी अवकाश/ शनिवार/ रविवार हो, तो यह कार्यक्रम अगले कार्य दिवस पर आयोजित किया जाता है।

    IMG-20230316-WA0015-1024x768 पीएफ ऑफिस की तरफ से निधि आपके निकट कार्यक्रम 27 अप्रैल को होगा
  • नेशनल प्रोग्रेसिव चैंपियनशिप की तरफ से डॉ. रणधीर हस्तीर की याद में करवाई बॉडी बिल्डिंग प्रतियोगिता, होशियारपुर का तेजिंदर बना मिस्टर पंजाब

    1008waris-1024x770 नेशनल प्रोग्रेसिव चैंपियनशिप की तरफ से डॉ. रणधीर हस्तीर की याद में करवाई बॉडी बिल्डिंग प्रतियोगिता, होशियारपुर का तेजिंदर बना मिस्टर पंजाब
    1009waris-770x1024 नेशनल प्रोग्रेसिव चैंपियनशिप की तरफ से डॉ. रणधीर हस्तीर की याद में करवाई बॉडी बिल्डिंग प्रतियोगिता, होशियारपुर का तेजिंदर बना मिस्टर पंजाब

    नेशनल प्रोग्रेसिव चैंपियनशिप की तरफ से डॉ. रणधीर हस्तीर की याद में 50वीं बाडी बिल्डिंग चैंपियनशिप करवाई गई। जिसमें पंजाब, जम्मू-कश्मीर, दिल्ली सहित अन्य राज्यों से 90 के करीब खिलाड़ियों ने पार्टिसिपेट किया। लड़कियों की कैटेगरी में 4 प्रतिभागी पहुंचे। जिसमें मिस्टर पंजाब तेजिंदर सिंह होशियारपुर के मिस्टर पंजाब बने। इस मौके पर मुख्यातिथि के रुप में शेरू क्लासिक इंचार्ज और नेशनल प्रेजिडेंट राजीव एग्रिश, डॉ. अंकुर हस्तीर नेशनल जज और पंजाब प्रधान, डॉ. लवलीन भगत नेशनल जज, डॉ. पंकज गोस्वामी नेशनल जज, एडवोकेट जतिंदर पाल सिंह मठारू पहुंचे। इस दौरान अलग-अलग वेट कैटेगरी के मुकाबले करवाए गए जिसमें मेन्स फिजिक्स ए-कैटेगरी में सभी कैटेगरी पर जालंधर के खिलाड़ियों का दबदबा रहा। पहले स्थान पर धीरज, दूसरे पर साहिल शर्मा और तीसरे पर मोहित रहा। बी-क्लास मेन्स फिजिक्स में जालंधर का अखिल पहले, अमृतसर का संचित अरोड़ा दूसरे, जम्मू कश्मीर का राहुल थापा तीसरे स्थान पर रहा। ओपन बिकनी में जम्मू की इशा सिंह पहले स्थान पर रही। बॉडी बिल्डिंग ओपन हैवी कैटेगरी में पहले स्थान परहोशियारपुर का तेजिंदर सिंह व सैकेंड पोजीशन पर बटाला का जगरूप सिंह रहा। ओपन मिडल 65 से 70 किलो वेट कैटेगरी में पहले स्थान पर अमृतसर का लव, सैकेंड पोजीशन पर अमृतसर का अाशीष शर्मा तीसरे स्थान पर जालंधर का वरुण हांडा रहा। 60 से 65 कैटेगरी में पहले स्थान पर गुरदासपुर का मनप्रीत, सैकेंड पर नंगल शामा का अमन कुमार और तीसरे स्थान पर लुधियाना का अशोक शर्मा रहा। ओपन लाइट 55-60 किलो वेट कैटेगरी में जालंधर का रिकी पहले जालंधर का ही जसकरन सिंह सैकेंड पोजीशन पर रहा। 70-80 किलो वेट कैटेगरी में अमृतसर का हैप्पी पहले, ज्ममू का जतिंदर पाल सिंह दूसरे मोगा का बुकअशीष तीसरे स्थान पर रहा। 55 किलो वेट कैटेगरी मे तीनों स्थानों पर जालंधर के खिलाड़ियों का दबदबा रहा। पारस कनौजिया, राहुल कुमार और प्रीत सिंह क्रमवार पहले, दूसरे, तीसरे स्थान पर रहे।

  • CM honoured 8 medal winners of District Moga with cash prizes

      – Provides 32 lakh rupees to Tejinderpal Singh Toor and other players

      – DC gives best wishes and appeals to other children to take inspiration from these players

      Moga,

      To promote sports in the state and to encourage the youth towards sports, the Punjab government is giving cash prizes to the medal winners in the national games. 141 athletes of the state who won medals in the National Games-2022 held in Ahmedabad city of Gujarat, were felicitated by the Chief Minister of Punjab Mr Bhagwant Mann awarded a cash amount of 5.43 crores.

      Giving information in this regard, Deputy Commissioner Mr Kulwant Singh said that in these National Games, Tejinderpal Singh Toor, the proud international player of district Moga, won the gold medal in the Shot Put competition of athletics. Due to this, he was honoured with an amount of 5 lakh rupees.

    He said that 8 sportsmen including Tejinderpal Singh Toor of district Moga had won gold and silver medals in these games.  He said that three players of the district, Manveer Kaur, Harvinder Kaur and Parkash Kaur also won gold medals in the team category softball competition and the Punjab government awarded these players with a cash prize of Rs 5 lakh.

      He said that sportspersons Kulwinder Singh, Karamjit Singh, Bhagwan Singh and Jasmail Singh had won silver medals in rowing sport, they were given Rs.3 lakh each.

    He said that Chief Minister Mr Bhagwant Mann announced that these winning athletes will be given 16 thousand rupees every month for the preparation of the next national level games so that they continue their practice in a more advanced manner and win maximum medals in the next national level games.  

    Deputy Commissioner Mr Kulwant Singh congratulated the sportsmen of District Moga for this honour and wished them good wishes for more proud achievements in the future.  He also appealed to other children to take inspiration from these sportsmen and shine the name of their parents, district Moga and Punjab.  On this occasion, District Sports Officer Mr Baljinder Singh was also present.

    FB_IMG_1682315947247-1024x1024 CM honoured 8 medal winners of District Moga with cash prizes
  • ਲਤੀਫ਼ਪੂਰੇ ਦੇ ਲੋਕਾਂ ਦਾ ਉਜਾੜਾ ਕਰਕੇ ਆਮ ਆਦਮੀ ਪਾਰਟੀ ਨੇ ਵਰਤਾਇਆ ਕਹਿਰ- ਮੰਨਣ 

    ਪੰਜਾਬ ਦੇ ਹਿੱਤਾਂ ਲਈ ਪੰਜਾਬ ਵਿਰੋਧੀ ਪਾਰਟੀਆਂ ਨੂੰ ਸਬਕ ਸਿਖਾਉਣ ਦੀ ਲੋੜ 

    IMG-20230423-WA0052-1024x629 ਲਤੀਫ਼ਪੂਰੇ ਦੇ ਲੋਕਾਂ ਦਾ ਉਜਾੜਾ ਕਰਕੇ ਆਮ ਆਦਮੀ ਪਾਰਟੀ ਨੇ ਵਰਤਾਇਆ ਕਹਿਰ- ਮੰਨਣ 

    ਜਲੰਧਰ 23 ਅਪ੍ਰੈਲ, ਜਲੰਧਰ ਲੋਕ ਸਭਾ ਦੀ ਜ਼ਿਮਨੀ ਚੋਣ ਸਬੰਧੀ ਵਿਧਾਨ ਸਭਾ ਹਲਕਾ ਉੱਤਰੀ ਦੇ ਸ਼੍ਰੋਮਣੀ ਅਕਾਲੀ ਦਲ ਦੇ ਸਰਕਲ ਮਕਸੂਦਾਂ ਦੀ ਅੱਜ ਜਥੇਦਾਰ ਕੁਲਵੰਤ ਸਿੰਘ ਮੰਨਣ ਦੀ ਪ੍ਰਧਾਨਗੀ ਹੇਠ ਮੀਟਿੰਗ ਕੀਤੀ ਗਈ। ਚੋਣ ਪ੍ਰਚਾਰ ਕਰਨ ਲਈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ੍ਰ ਸੁਖਬੀਰ ਸਿੰਘ ਬਾਦਲ ਵਲੋਂ ਸੀਨੀਅਰ ਅਕਾਲੀ ਆਗੂ ਸਹਿਬਾਨ ਦੀਆਂ ਲਗਾਈਆਂ ਡਿਊਟੀਆਂ ਅਨੁਸਾਰ ਗੁਰਇਕਬਾਲ ਸਿੰਘ ਮਾਹਲ,ਵਿਪਨ ਸੂਦ ਕਾਕਾ, ਬੀਬੀ ਜਸਵਿੰਦਰ ਕੌਰ ਸੋਹਲ  ਅਤੇ ਪਰਮਜੀਤ ਸਿੰਘ ਭੁਲੱਥ ਮੀਟਿੰਗ ਵਿੱਚ ਉਚੇਚੇ ਤੌਰ ਪਹੁੰਚੇ ਸਨ।

       ਇਸ ਮੌਕੇ ਜਥੇਦਾਰ ਕੁਲਵੰਤ ਸਿੰਘ ਮੰਨਣ ਨੇ ਕਿਹਾ ਕਿ ਜਲੰਧਰ ਦੇ ਲੋਕ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਬਹੁਤ ਪੀੜਤ ਹਨ।ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਦੀ ਸਰਕਾਰ ਨੇ ਲਤੀਫ਼ਪੂਰੇ ਵਿਚ ਹਸਦੇ ਵਸਦੇ ਲੋਕਾਂ ਦਾ ਉਜਾੜਾ ਕਰਕੇ ਕਹਿਰ ਕਮਾਇਆ ਹੈ ਅਤੇ ਮੁੜਕੇ ਉਨ੍ਹਾਂ ਪ੍ਰੀਵਾਰਾਂ ਦੀ ਕੋਈ ਸਾਰ ਨਹੀਂ ਲਈ ਗਈ।ਬਦਲਾਅ ਦੇ ਨਾਮ ਤੇ ਪੰਜਾਬੀਆਂ ਨਾਲ ਹੋਏ ਧੋਖੇ ਦਾ ਸਾਨੂੰ ਪੰਜਾਬੀਆਂ ਨੂੰ ਅਹਿਸਾਸ ਹੋ ਗਿਆ ਹੈ ਪੰਜਾਬ ਦੇ ਹਿੱਤਾਂ ਦੀ ਗੱਲ ਸ਼੍ਰੋਮਣੀ ਅਕਾਲੀ ਦਲ ਹੀ ਕਰਦਾ ਆਇਆ ਹੈ। ਪੰਜਾਬ ਦੇ ਹਿੱਤਾਂ ਲਈ ਇਕ ਸੱਚੇ ਇਮਾਨਦਾਰ ਅਤੇ ਲੋਕ ਸੇਵਾ ਨੂੰ ਸਮਰਪਿਤ ਆਗੂ ਸ਼੍ਰੋਮਣੀ ਅਕਾਲੀ ਦਲ ਤੇ ਬਹੁਜਨ ਸਮਾਜ ਪਾਰਟੀ ਦੇ ਸਾਂਝੇ ਉਮੀਦਵਾਰ ਡਾ ਸੁਖਵਿੰਦਰ ਕੁਮਾਰ ਸੁੱਖੀ ਨੂੰ ਜਿਤਾਉਣ ਲਈ, ਸਾਨੂੰ ਨਿਜੀ ਹਿੱਤਾਂ ਨੂੰ ਤਿਆਗ ਕੇ, ਸਮਰਪਿਤ ਭਾਵਨਾ ਨਾਲ ਪੰਜਾਬ ਵਿਰੋਧੀ ਪਾਰਟੀਆਂ ਨੂੰ ਸਬਕ ਸਿਖਾਉਣ ਦੀ ਲੋੜ ਹੈ।

    ਇਸ ਮੌਕੇ ਜਥੇਦਾਰ ਅਵਤਾਰ ਸਿੰਘ ਘੁੰਮਣ ਸਰਕਲ ਪ੍ਰਧਾਨ ਮਕਸੂਦਾਂ, ਐਡਵੋਕੇਟ ਗੁਰਪ੍ਰੀਤ ਸਿੰਘ ਗੋਪੀ ਰੰਧਾਵਾ, ਮਨੋਹਰ ਲਾਲ ਮਹੇ, ਮਨਿੰਦਰਪਾਲ ਸਿੰਘ ਗੁੰਬਰ,ਚਰਨ ਸਿੰਘ, ਮੇਜ਼ਰ ਸਿੰਘ ਕਾਹਲੋਂ, ਦਰਸ਼ਨ ਸਿੰਘ ਕਾਲੀਆ ਕਾਲੋਨੀ, ਠੇਕੇਦਾਰ ਕਰਤਾਰ ਸਿੰਘ ਬਿੱਲਾ, ਰਣਜੀਤ ਸਿੰਘ ਗੋਲਡੀ, ਗੁਰਸੇਵਕ ਸਿੰਘ ਹੀਰਾ, ਰਣਜੀਤ ਸਿੰਘ ਘੁੰਮਣ, ਪੰਮਾ ਬੇਦੀ,ਡਾ ਰਘਬੀਰ ਸਿੰਘ, ਬਿਕਰਮਜੀਤ ਸਿੰਘ ਕੇਸੀ, ਅੰਗਰੇਜ਼ ਸਿੰਘ, ਅਵਤਾਰ ਸਿੰਘ ਆਦਿ ਹਾਜ਼ਰ ਸਨ।

  • 29th National Masters Table Tennis Championships-2022 Tomorrow, 24th April

    DSC_4075-1024x678 29th National Masters Table Tennis Championships-2022 Tomorrow, 24th April

    Jalandhar, April 23: The Jalandhar District Table Tennis Association (JDTTA), which hosts the 29th National Masters Table Tennis Championships-2022 at the Indoor Stadium in the PAP Complex from tomorrow, celebrated World Table Tennis Day on Sunday at 6 p.m. with the presence of officials from the Table Tennis Federation of India.

    Marking the occasion as a nice gesture, Prem Choffla of the Organising Committee lauded the efforts of JDTTA as it used the opportunity of the assembled guests from different parts of the country who will be competing in the Masters’ Championships. 

    Nearly 700 men and women players will compete for supremacy and top medals in 36 categories from 40+ up to 80+ in the Masters’ championships as allotted to JDTTA by the Indian Veterans Table Tennis Committee (IVTTC), making the celebration on World Table Tennis Day invigorating. Talking on the occasion, Choffla respected their enthusiasm and commended the participants for making it to Jalandhar. “You all have made my day, and celebrating World Table Tennis Day in your midst has made me proud and enhanced my conviction in the adage that age is just a number.”

    Kamlesh Mehta, Secretary General of TTFI, said, “TTFI and its affiliates have been regularly celebrating the Day in a manner possible to forge a friendship and bring awareness about the sport. Until last year, ITTF used to celebrate it on April 6. However, from this year onwards, ITTF has shifted the date to April 23 as a mark of respect and to pay tributes to Ivor Montagu, the founder and first president of the ITTF, on his birth date,” adding, “Montagu conducted the first World Table Tennis Championships in 1926.”   

    The chief guest, Sardar Sukhdev Singh, marked the celebration by releasing also released two doves and wished for peace and harmony in the world. The chairman of AGI Sports Institution hailed the efforts of Pankaj Sharma, the convenor of IVTTC of the Masters’ event, to have come up with the idea of celebrating World Table Tennis Day with novelties. He appreciated the presence of children, dancing to the tune of music and enjoying it thoroughly.

    The JDTTA also felicitated the Indian medal winners of the World Veterans Championships held in Oman early this year. With the presence of children in their midst, it was appropriate that the organisers had arranged a cake cutting and a musical programme by Jas Karan Singh and Party and thrown a gala dinner in honour of the guest and other participants.

    The championships will be inaugurated tomorrow at 11 a.m.  by M.F. Farooqui, IPS, ADGP  of the State Armed Police. The matches in team events across categories will begin at 13 noon.