Friday , December 14 2018
Breaking News
Home / ਖੇਡਾਂ

ਖੇਡਾਂ

ਸੁਪਰ-4 ਦੇ ਆਖਰੀ ਮੈਚ ‘ਚ ਭਾਰਤ ਕੋਲ ਬੈਂਚ ਸਟ੍ਰੈਂਥ ਅਜ਼ਮਾਉਣ ਦਾ ਮੌਕਾ

ਭਾਰਤ ਨੇ ਲਗਾਤਾਰ ਜ਼ਬਰਦਸਤ ਪ੍ਰਦਰਸ਼ਨ ਕਰਦਿਆਂ ਏਸ਼ੀਆ ਕੱਪ ਕ੍ਰਿਕਟ ਟੂਰਨਾਮੈਂਟ ਦੇ ਫਾਈਨਲ ਵਿਚ ਜਗ੍ਹਾ ਬਣਾ ਲਈ ਹੈ ਤੇ ਹੁਣ ਉਸ ਕੋਲ ਅਫਗਾਨਿਸਤਾਨ ਵਿਰੁੱਧ ਮੰਗਲਵਾਰ ਨੂੰ ਹੋਣ ਵਾਲੇ ਆਪਣੇ ਆਖਰੀ ਸੁਪਰ-4 ਮੁਕਾਬਲੇ ਵਿਚ ਆਪਣੀ ਬੈਂਚ ਸਟ੍ਰੈਂਥ ਨੂੰ ਅਜ਼ਮਾਉਣ ਦਾ ਚੰਗਾ ਮੌਕਾ ਹੋਵੇਗਾ। ਭਾਰਤ ਨੇ ਗਰੁੱਪ ਮੈਚਾਂ ‘ਚ ਹਾਂਗਕਾਂਗ ਨੂੰ 26 ਦੌੜਾਂ …

Read More »

Asian Games: ਹੀਨਾ ਸਿੱਧੂ ਨੇ 10 ਮੀਟਰ ਏਅਰ ਪਿਸਟਲ ‘ਚ ਜਿੱਤਿਆ ਕਾਂਸੀ ਤਮਗਾ

ਭਾਰਤ ਦੀ ਹੀਨਾ ਸਿੱਧੂ ਨੇ ਏਸ਼ੀਆਈ ਖੇਡਾਂ 2018 ਦੇ 10 ਮੀਟਰ ਏਅਰ ਪਿਸਟਲ ‘ਚ ਕਾਂਸੀ ਤਮਗਾ ਜਿੱਤਿਆ ਹੈ। ਇਸ ਦੇ ਨਾਲ ਹੀ ਭਾਰਤ ਦੇ ਹੁਣ ਕੁਲ 23 ਤਮਗੇ ਹੋ ਗਏ ਹਨ ਜਿਸ ਵਿਚ 6 ਸੋਨ, 4 ਚਾਂਦੀ ਅਤੇ 13 ਕਾਂਸੀ ਤਮਗੇ ਹਨ।

Read More »

Asian Games: 10 ਮੀਟਰ ਏਅਰ ਪਿਸਟਲ ‘ਚ ਸੌਰਭ ਨੇ ਜਿੱਤਿਆ ਗੋਲਡ

ਇੰਡੋਨੇਸ਼ੀਆ ‘ਚ ਚਲ ਰਹੀਆਂ 18ਵੀਆਂ ਏਸ਼ੀਆਈ ਖੇਡਾਂ ‘ਚ ਸੌਰਭ ਚੌਧਰੀ ਨੇ 10 ਮੀਟਰ ਏਅਰ ਪਿਸਟਲ ‘ਚ ਸੋਨ ਤਮਗਾ ਜਿੱਤਿਆ। ਇਸੇ ਦੇ ਨਾਲ ਭਾਰਤ ਦੀ ਝੋਲੀ ‘ਚ ਹੁਣ ਤੱਕ ਤਿੰਨ ਸੋਨ ਤਮਗੇ ਆ ਚੁੱਕੇ ਹਨ। ਉਥੇ ਦੂਜੇ ਪਾਸੇ ਅਭਿਸ਼ੇਕ ਵਰਮਾ ਨੇ ਵੀ 10 ਮੀਟਰ ਏਅਰ ਪਿਸਟਲ ‘ਚ ਤਾਂਬੇ ਦਾ ਤਮਗੇ ਜਿੱਤਿਆ। …

Read More »

ਭਾਰਤ ਨੇ ਇੰਗਲੈਂਡ ਨੂੰ 8 ਵਿਕਟਾਂ ਨਾਲ ਹਰਾਇਆ

ਭਾਰਤ ਨੇ ਇੰਗਲੈਂਡ ਖ਼ਿਲਾਫ਼ ਪਹਿਲੇ ਵਨ-ਡੇਅ ਮੈਚ ‘ਚ ਇੰਗਲੈਂਡ ਨੂੰ ਅੱਠ ਵਿਕਟਾਂ ਨਾਲ ਹਰਾ ਦਿੱਤਾ ਹੈ। ਮੇਜ਼ਬਾਨ ਟੀਮ ਟਰੇਂਟ ਬ੍ਰਿਜ ‘ਚ ਚੰਗੀ ਸ਼ੁਰੂਆਤ ਦੇ ਬਾਵਜੂਦ 268 ਦੌੜਾਂ ਉੱਤੇ ਸਿਮਟ ਗਈ ਅਤੇ ਭਾਰਤ ਨੂੰ ਜਿੱਤ ਲਈ 269 ਦੌੜਾਂ ਦਾ ਟੀਚਾ ਦਿੱਤਾ। ਸ਼ਿਖਰ ਧਵਨ ਅਤੇ ਰੋਹਿਤ ਸ਼ਰਮਾ ਨੇ ਭਾਰਤੀ ਟੀਮ ਨੂੰ ਸ਼ਾਨਦਾਰ ਸ਼ੁਰੂਆਤ ਦਿੱਤੀ। ਸ਼ਿਖਰ …

Read More »

ਇਸ ਟੀਮ ਦੀ ਕਰ ਰਹੇ ਹਨ ਸਪੋਰਟ, ਸਚਿਨ ‘ਤੇ ਚੜ੍ਹਿਆ ਫੀਫਾ ਵਿਸ਼ਵ ਕੱਪ ਦਾ ਖ਼ੁਮਾਰ

ਫੀਫਾ ਵਿਸ਼ਵ ਕੱਪ ਦਾ ਫਾਈਨਲ ਬੇਹੱਦ ਨਜ਼ਦੀਕ ਹੈ। ਬੁੱਧਵਾਰ ਰਾਤ ਤਹਿ ਹੋ ਜਾਵੇਗਾ ਕਿ ਫਾਈਨਲ ‘ਚ ਫ੍ਰਾਂਸ ਕਿਹੜੀ ਟੀਮ ਨਾਲ ਖੇਡੇਗਾ। ਇੰਗਲੈਂਡ ਜਾਂ ਕ੍ਰੋਏਸ਼ੀਆ..? ਇਹ ਦੋਨੋਂ ਟੀਮਾਂ ਦੂਸਰੇ ਸੇਮੀਫਾਈਨਲ ਦਾ ਟਿਕਟ ਪਾਉਣ ਦੇ ਲਈ ਜ਼ੋਰ ਕਰਨਗੇ। ਖਿਤਾਬੀ ਮੁਕਾਬਲਾ 15 ਜੁਲਾਈ ਨੂੰ 80,000 ਦਰਸ਼ਕਾਂ ਦੀ ਸਮਰੱਥਾ ਰੱਖਣ ਵਾਲੇ ਮਾਸਕੋ ਦੇ ਲੇਜਨਿਕ …

Read More »

ਚੈਂਪੀਅਨਸ ਟਰਾਫੀ: ਭਾਰਤ ਨੇ ਅਰਜਨਟੀਨਾ ਨੂੰ 2-1 ਨਾਲ ਹਰਾਇਆ

ਭਾਰਤ ਦੀ ਹਾਕੀ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਓਲੰਪਿਕ ਚੈਂਪੀਅਨ ਅਰਜਨਟੀਨਾ ਨੂੰ 2-1 ਨਾਲ ਹਰਾ ਕੇ ਚੈਂਪੀਅਨਸ ਟਰਾਫੀ ਹਾਕੀ ‘ਚ ਐਤਵਾਰ ਨੂੰ ਲਗਾਤਾਰ ਦੂਜੀ ਜਿੱਤ ਦਰਜ ਕੀਤੀ | ਭਾਰਨ ਨੇ ਦੋਵੇਂ ਗੋਲ ਦੂਜੇ ਕੁਆਰਟਰ ‘ਚ ਕੀਤੇ | ਹਰਮਨਪ੍ਰੀਤ ਸਿੰਘ ਨੇ 17ਵੇਂ ਮਿੰਟ ‘ਚ ਪੈਨਲਟੀ ਕਾਰਨਰ ‘ਤੇ ਗੋਲ ਕਰ ਕੇ …

Read More »

ਕਲਾਓਡੀਆ ਰੋਮਾਨੀ ਹੈ ਫੁੱਟਬਾਲ ਦੀ ਸਭ ਤੋਂ ਹੌਟ ਮਹਿਲਾ ਰੈਫਰੀ

36 ਸਾਲਾਂ ਦੀ ਇਟਲੀ ਦੀ ਮਾਡਲ ਕਲਾਓਡੀਆ ਰੋਮਾਨੀ ਫੁੱਟਬਾਲ ਦੀ ਏ ਲਿਸਟੇਡ ਰੈਫਰੀ ਵੀ ਹੈ। ਇਸਤੋਂ ਪਹਿਲਾਂ ਕਲਾਓਡੀਆ ਜੀਕਯੂ, ਮੈਕਸਿਮ ਅਤੇ ਐੱਫ.ਐੱਚ.ਐੱਮ. ਜਿਹੀ ਮੈਗਜੀਨ ‘ਚ ਹਿੱਸਾ ਲੈ ਚੁੱਕੀ ਹੈ। 2006 ‘ਚ ਕਲਾਓਡੀਆ ਨੂੰ ਦੁਨੀਆ ਦੀ 100 ਸਭ ਤੋਂ ਸੈਕਸੀ ਮਹਿਲਾਵਾਂ ‘ਚ ਸ਼ਾਮਲ ਕੀਤਾ ਗਿਆ ਸੀ। ਇਟਲੀ ਚਾਹੇ ਵਿਸ਼ਵ ਕੱਪ ਲਈ …

Read More »

ਈਦ ਦੇ ਬਾਅਦ ਦੂਜਾ ਵਿਆਹ ਕਰ ਸਕਦੇ ਹਨ ਸ਼ਮੀ: ਹਸੀਨ ਜਹਾਂ

ਭਾਰਤੀ ਟੀਮ ਦੇ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਅਤੇ ਉਨ੍ਹਾਂ ਦੀ ਪਤਨੀ ਹਸੀਨ ਜਹਾਂ ਦੇ ਵਿਚਕਾਰ ਝਗੜਾ ਸੁਲਝਣ ਦਾ ਨਾਮ ਹੀ ਨਹੀਂ ਲੈ ਰਿਹਾ ਹੈ। ਬਹੁਤ ਦਿਨ੍ਹਾਂ ਦੀ ਸ਼ਾਂਤੀ ਦੇ ਬਾਅਦ ਹੁਣ ਇਕ ਬਾਰ ਫਿਰ ਤੋਂ ਸ਼ਮੀ ਅਤੇ ਉਨ੍ਹਾਂ ਦੀ ਪਤਨੀ ਦੇ ਵਿਚਕਾਰ ਯੁੱਧ ਛਿੜ ਗਿਆ ਹੈ। ਹਸੀਨ ਜਹਾਂ ਨੇ ਕੁਝ …

Read More »

IPL ਦੀ ਤਰ੍ਹਾਂ ਕਬੱਡੀ ਖਿਡਾਰੀਆਂ ਨੂੰ ਵੀ ਮੋਟੇ ਗੱਫੇ

ਪ੍ਰੋ ਕਬੱਡੀ ਲੀਗ-6 ਲਈ ਹੋਈ ਨਿਲਾਮੀ ‘ਚ ਬੀਤੇ ਪੰਜ ਸਾਲਾਂ ਨਾਲੋਂ ਖਿਡਾਰੀਆਂ ਦੀ ਕੀਮਤ ‘ਚ 12 ਗੁਣਾ ਵਾਧਾ ਹੋਇਆ ਹੈ। ਭਾਰਤ ਦੇ ਮੋਨੂੰ ਗੋਇਤ ਨੂੰ ਹਰਿਆਣਾ ਸਟੀਲਰਜ਼ ਨੇ 1.51 ਕਰੋੜ ਰੁਪਏ ‘ਚ ਖਰੀਦਿਆ ਹੈ। ਇਸ ਦੇ ਨਾਲ ਹੀ ਉਹ ਇਸ ਸੀਜ਼ਨ ਦੇ ਸਭ ਤੋਂ ਮਹਿੰਗੇ ਖਿਡਾਰੀ ਬਣ ਗਏ ਹਨ। ਦੱਸ …

Read More »

ਸਚਿਨ ਨਹੀਂ, ਇਹ ਬੱਲੇਬਾਜ਼ ਹੈ ਕ੍ਰਿਕਟਰ ਦਾ ‘ਭਗਵਾਨ’..!

ਆਮ ਤੌਰ ‘ਤੇ ਜਨ ਦੇ ਦਿਮਾਗ ‘ਚ ਇਹ ਗੱਲ ਚਲ ਰਹੀ ਹੈ ਕਿ ਕ੍ਰਿਕਟ ‘ਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਦਾ ਰਿਕਾਰਡ ਭਾਰਤੀ ਦਿੱਗਜ ਖਿਡਾਰੀ ਸਚਿਨ ਤੇਂਦੁਲਕਰ ਦੇ ਨਾਂ ਹੈ। ਪਰ ਇਹ ਗੱਲ ਸੱਚ ਨਹੀਂ ਹੈ ਕਿਉਂਕਿ ਕ੍ਰਿਕਟ ‘ਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਦਾ ਰਿਕਾਰਡ ਇੰਗਲੈਂਡ ਦੇ ਜੈਕ ਹਾਬਸ …

Read More »
WP Facebook Auto Publish Powered By : XYZScripts.com