Category: Featured

  • ਸਿੱਖ ਭਾਈਚਾਰੇ ਨੇ ਮੁਸਲਿਮ ਭਾਈਚਾਰੇ ਨੂੰ ਮਸਜਿਦ ਬਣਾਉਣ ਲਈ ਆਪਣੀ ਜ਼ਮੀਨ ਕੀਤੀ ਦਾਨ

    ਸਿੱਖ ਭਾਈਚਾਰੇ ਨੇ ਮੁਸਲਿਮ ਭਾਈਚਾਰੇ ਨੂੰ ਮਸਜਿਦ ਬਣਾਉਣ ਲਈ ਆਪਣੀ ਜ਼ਮੀਨ ਕੀਤੀ ਦਾਨ

    Jalandhar : ਜਿਲ੍ਹਾ ਮਲੇਰਕੋਟਲਾ ਦੇ ਪਿੰਡ ਉਮਰਪੁਰਾ ਵਿਖੇ ਪਿੰਡ ਦੇ ਵਸਨੀਕ ਮੁਸਲਮਾਨ ਭਾਈਚਾਰੇ ਨੂੰ ਪਿੰਡ ਦੇ ਸਾਬਕਾ ਸਰਪੰਚ ਸੁਖਜਿੰਦਰ ਸਿੰਘ ਨੋਨੀ ਅਤੇ ਉਨ੍ਹਾਂ ਦੇ ਭਰਾ ਅਵਨਿਦਰ ਸਿੰਘ ਨੇ ਪਿੰਡ ਦੇ ਵਿੱਚ ਮੁਸਲਿਮ ਭਾਈਚਾਰੇ ਨੂੰ ਤਕਰੀਬਨ 6 ਵਿਸਵੇ ਜਗ੍ਹਾ ਜੋ ਕਿ ਮੇਨ ਰੋਡ ਦੇ ਨਾਲ ਲੱਗਦੀ ਹੈ ਮਸਜਿਦ ਬਣਾਉਣ ਲਈ ਦਾਨ ਦਿੱਤੀ ਹੈ ਇਸ ਮੌਕੇ ਤੇ ਪਿੰਡ ਦੇ ਮੁਸਲਿਮ ਭਾਈਚਾਰੇ ਨੇ ਮਸਜਿਦ ਦਾ ਨੀਹ ਪੱਥਰ ਰੱਖਣ ਲਈ ਵਿਸ਼ੇਸ਼ ਤੌਰ ਤੇ ਪੰਜਾਬ ਦੇ ਸ਼ਾਹੀ ਇਮਾਮ ਮੌਲਾਨਾ ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣਵੀ ਨੂੰ ਸੱਦਾ ਦਿੱਤਾ, ਨੀਹ ਪੱਥਰ ਮੌਕੇ ਸ਼ਾਹੀ ਇਮਾਮ ਨੇ ਕਿਹਾ ਕਿ ਇਸ ਮਸਜਿਦ ਚ ਨਮਾਜ਼ ਤਾਂ ਮੁਸਲਿਮ ਭਾਈਚਾਰੇ ਦੇ ਲੋਕ ਅਦਾ ਕਰਨਗੇ ਪਰ ਉਹਨਾਂ ਦੀਆਂ ਨਮਾਜ਼ਾਂ ਦਾ ਸਵਾਬ ਸਿੱਖ ਭਾਈਚਾਰੇ ਦੇ ਇਸ ਪਰਿਵਾਰ ਨੂੰ ਮਿਲੇਗਾ ਜਿਸਨੇ ਆਪਣੇ ਹਿੱਸੇ ਦੀ ਜਮੀਨ ਚੋਂ ਮਸਜਿਦ ਦੇ ਲਈ ਜਗ੍ਹਾ ਦਾਨ ਕੀਤੀ ਹੈ। ਇਸ ਮੌਕੇ ਪਿੰਡ ਉਮਰਪੁਰਾ ਦੇ ਪੰਚ ਤੇਜਵੰਤ ਸਿੰਘ ਵੱਲੋਂ 2 ਲੱਖ ਰੁਪਏ ਮਸਜਿਦ ਨੂੰ ਰਾਸ਼ੀ ਦਾਨ ਕੀਤੀ ਗਈ ਤੇ ਇਹਨਾਂ ਦੇ ਇਲਾਵਾ ਰਵਿੰਦਰ ਸਿੰਘ ਗਰੇਵਾਲ ਉਨਾਂ ਨੇ ਵੀ 1 ਲੱਖ ਰੁਪਏ ਮਸਜਿਦ ਨੂੰ ਦਾਨ ਰਾਸ਼ੀ ਭੇਟ ਕੀਤੀ।
    ਜ਼ਿਕਰਯੋਗ ਹੈ ਕਿ 1947 ਤੋਂ ਬਾਅਦ ਹੁਣ ਤੱਕ ਇਸ ਪਿੰਡ ਵਿੱਚ ਕੋਈ ਮਸਜਿਦ ਮੌਜੂਦ ਨਹੀਂ ਸੀ ਤੇ ਪਿੰਡ ਦੇ ਵਸਨੀਕ ਮੁਸਲਮਾਨ ਭਾਈਚਾਰੇ ਨੂੰ ਨਮਾਜ਼ ਪੜਨ ਲਈ ਨਾਲ ਲੱਗਦੇ ਪਿੰਡਾਂ ਦੇ ਵਿੱਚ ਜਾਣਾ ਪੈਂਦਾ ਸੀ ਅੱਜ ਪਿੰਡ ਉਮਰਪੁਰਾ ਵਿਖੇ ਮਸਜਿਦਾਂ ਨੀਹ ਪੱਥਰ ਰੱਖਣ ਸਮੇਂ ਪਿੰਡ ਦੇ ਵਸਨੀਕ ਮੁਸਲਮਾਨ ਭਾਈਚਾਰਾ ਕਾਫੀ ਖੁਸ਼ ਤੇ ਭਾਵਕ ਨਜ਼ਰ ਆ ਰਿਹਾ ਸੀ।

  • ਅਧਾਰ ਕਾਰਡ ਅਤੇ ਹੋਰ ਨਜਾਇਜ਼ ਤਰੀਕਿਆਂ ਨਾਲ ਮਨੇਜਮੈਂਟ ਵੱਲੋਂ ਮੁਲਾਜ਼ਮਾਂ ਨੂੰ ਕੀਤਾ ਜਾ ਰਿਹਾ ਤੰਗ ਪ੍ਰੇਸ਼ਾਨ : ਕਮਲ ਕੁਮਾਰ,ਰੇਸ਼ਮ ਗਿੱਲ

    ਅਧਾਰ ਕਾਰਡ ਅਤੇ ਹੋਰ ਨਜਾਇਜ਼ ਤਰੀਕਿਆਂ ਨਾਲ ਮਨੇਜਮੈਂਟ ਵੱਲੋਂ ਮੁਲਾਜ਼ਮਾਂ ਨੂੰ ਕੀਤਾ ਜਾ ਰਿਹਾ ਤੰਗ ਪ੍ਰੇਸ਼ਾਨ : ਕਮਲ ਕੁਮਾਰ,ਰੇਸ਼ਮ ਗਿੱਲ

    Jalandhar: ਅੱਜ ਮਿਤੀ 09/01/2025 ਨੂੰ ਪੰਜਾਬ ਰੋਡਵੇਜ਼ ਪਨਬਸ/ ਪੀ.ਆਰ.ਟੀ.ਸੀ ਕੰਟਰੈਕਟ ਵਰਕਰ ਯੂਨੀਅਨ ਵੱਲੋਂ ਅੱਜ ਪ੍ਰੈਸ ਨੋਟ ਜਾਰੀ ਕਰਦਿਆਂ ਸੰਸਥਾਪਕ ਕਮਲ ਕੁਮਾਰ,ਚੈਅਰਮੈਨ ਬਲਵਿੰਦਰ ਸਿੰਘ ਰਾਠ,ਸੂਬਾ ਪ੍ਰਧਾਨ ਰੇਸ਼ਮ ਸਿੰਘ ਗਿੱਲ,ਸੀ.ਮੀਤ ਪ੍ਰਧਾਨ ਹਰਕੇਸ਼ ਕੁਮਾਰ ਵਿੱਕੀ,ਗੁਰਪ੍ਰੀਤ ਸਿੰਘ ਪੰਨੂ ਨੇ ਦੱਸਿਆ ਕਿ ਪਨਬਸ/ਪੀ.ਆਰ.ਟੀ.ਸੀ ਦੋਵੇਂ ਵਿਭਾਗਾਂ ਦੇ ਮਨੇਜਿੰਗ ਡਾਇਰੈਕਟਰਾਂ ਸਮੇਤ ਉੱਚ ਅਧਿਕਾਰੀਆਂ ਵੱਲੋਂ ਮੁਲਾਜ਼ਮਾਂ ਨੂੰ ਨਜਾਇਜ਼ ਹੀ ਨੋਟਿਸ ਕੱਢੇ ਕੇ ਵਰਕਰਾਂ ਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ਜਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ ਮੁਲਾਜ਼ਮਾਂ ਦੀਆਂ ਤਨਖ਼ਾਹਾਂ,ਸਪੇਅਰ ਪਾਰਟ,ਟਾਇਰਾ ਸਮੇਤ ਟਿਕਟ ਮਸ਼ੀਨਾਂ ਤੋਂ ਵੱਡੇ ਪੱਧਰ ਤੇ ਪਨਬਸ ਪੀ ਆਰ ਟੀ ਸੀ ਵਿੱਚ ਦਿੱਕਤਾਂ ਆ ਰਹੀਆਂ ਹਨ ਸਰਕਾਰ ਵੋਟਾਂ ਤੋਂ ਪਹਿਲਾਂ ਕਹਿੰਦੀ ਸੀ ਅਸੀਂ ਪੰਜਾਬ ਦਾ ਪੈਸੇ ਨੂੰ ਬਚਾ ਕੇ ਪੰਜਾਬ ਨੂੰ ਵਾਧੇ ਵਿੱਚ ਲੈ ਕੇ ਜਾਵੇਂਗਾ ਪਰ ਹੁਣ ਸਰਕਾਰ ਹੋਂਦ ਵਿੱਚ ਹੈ ਉਸ ਸਮੇਂ ਕਹਿੰਦੀ ਹੈ ਸਾਨੂੰ ਵਿਰਾਸਤ ਦੇ ਵਿੱਚ ਕਰਜ਼ਾ ਮਿਲਿਆ ਹੈ ਪਰ ਅੱਜ ਵੱਧ ਕੇ ਪੰਜਾਬ ਦੇ ਸਿਰ 3 ਲੱਖ 75 ਹਜ਼ਾਰ ਕਰੋੜ ਰੁਪਏ ਦਾ ਕਰਜ਼ਾ ਹੋ ਗਿਆ ਹੈ ਇਸ ਲਈ ਪਹਿਲਾਂ ਬਿਜਲੀ ਬੋਰਡ ਅਤੇ ਹੁਣ ਪਨਬਸ ਦੇ ਫਰੀ ਸਫ਼ਰ ਦੇ ਪੈਸੇ ਦੇਣ ਵਿੱਚ ਆਨਾ ਕਾਨੀ ਕਰ ਰਹੀ ਹੈ‌ ਅਧਾਰ ਕਾਰਡ ਦੇ ਨੰਬਰ ਦੀ ਜਾਂਚ ਕਰ ਰਹੀ ਹੈ ਸਰਕਾਰ ਨੂੰ ਲਗਦਾ ਹੈ ਕਿ ਨਜਾਇਜ਼ ਹੀ ਆਧਾਰ ਕਾਰਡ ਦਾ ਪੈਸਾ ਪੈ ਰਹੇ ਹਨ ਪ੍ਰੰਤੂ ਜ਼ਮੀਨੀ ਹਕੀਕਤਾਂ ਇਹ ਹੈ ਹਰ ਬੱਸ ਵਿੱਚ 100+ ਸਵਾਰੀ ਤੋ ਵੀ ਵੱਧ ਲੋਕ ਸਫ਼ਰ ਕਰਦੇ ਹਨ ਸਰਕਾਰ ਵਿਭਾਗ ਦੇ ਪੈਸੇ ਦੇਣ ਤੋਂ ਪੱਲਾ ਝਾੜਦੀ ਨਜ਼ਰ ਆ ਰਹੀ ਹੈ ਜਿਸ ਦਾ ਖਮਿਆਜ਼ਾ ਮੁਲਾਜ਼ਮਾਂ ਨੂੰ ਭੁਗਤਣ ਪੈ ਰਿਹਾ ਹੈ ਅੱਜ 700-800 ਕਰੋੜ ਰੁਪਏ ਫ੍ਰੀ ਸਫ਼ਰ ਸਹੂਲਤਾਂ ਦੇ ਪੈਡਿੰਗ ਚੱਲ ਰਹੇ ਹਨ ਮਨੇਜਮੈਂਟ ਵੱਲੋਂ ਤਨਖਾਹਾਂ ਦੇਣ ਸਮੇਤ ਮੰਗਾਂ ਦਾ ਹੱਲ ਕੱਢਣ ਦੀ ਬਜਾਏ ਹੁਣ ਜਦੋਂ ਮੁੱਖ ਮੰਤਰੀ ਪੰਜਾਬ ਵਲੋਂ 15 ਜਨਵਰੀ ਦੀ ਮੀਟਿੰਗ ਦਿੱਤੀ ਗਈ ਹੈ ਹੁਣ ਮੈਨਿੰਜਮੈਟ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ, ਠੇਕੇਦਾਰ ਨੂੰ ਬਾਂਹਰ ਕੱਢਣ, ਬਰਾਬਰ ਕੰਮ ਬਰਾਬਰ ਤਨਖਾਹ ਲਾਗੂ ਕਰਨ, ਕਿਲੋਮੀਟਰ ਸਕੀਮ ਬੱਸਾਂ ਬੰਦ ਕਰਕੇ ਸਰਕਾਰੀ ਬੱਸਾਂ 10 ਹਜ਼ਾਰ ਕਰਨ , ਟਰਾਂਸਪੋਰਟ ਮਾਫੀਆ ਬੰਦ ਕਰਨ,ਕੱਢੇ ਮੁਲਾਜ਼ਮ ਬਹਾਲ ਕਰਨ ਸਰਵਿਸ ਰੂਲ ਲਾਗੂ ਕਰਨ ਆਦਿ ਦੀ ਬਿਜਾਏ ਮੁੱਖ ਮੰਤਰੀ ਪੰਜਾਬ ਦੀ ਮੀਟਿੰਗ ਤੋਂ ਪਹਿਲਾਂ ਕੱਚੇ ਮੁਲਾਜ਼ਮਾਂ ਨੂੰ ਵੱਖ ਵੱਖ ਤਰੀਕਿਆਂ ਨਾਲ ਤੰਗ ਕਰਦੇ ਹੋਏ ਹੜਤਾਲ ਲਈ ਮਜਬੂਰ ਕਰ ਰਹੇ ਹਨ ਜਿਸ ਵਿੱਚ ਆਧਾਰ ਕਾਰਡ ਦੇ 8 ਅੱਖਰ ਭਰਨ ਦੇ ਫਰਮਾਨ ਜਾਰੀ ਕੀਤੇ ਜਾ ਰਹੇ ਜਿਸ ਵਿੱਚ ਅਧਾਰ ਕਾਰਡ ਦੇ 12 ਅੱਖਰ ਹੁੰਦੇ ਹਨ ਅਤੇ ਮਸ਼ੀਨਾਂ ਵਿੱਚ ਪੂਰੇ ਅੱਖਰ ਨਹੀਂ ਭਰੇ ਜਾਂਦੇ ਜਿਸ ਤਹਿਤ 8 ਅੱਖਰ ਭਰਨ ਤੇ ਵੀ 40 ਅਧਾਰ ਕਾਰਡ ਫੇਰ ਵੀ ਉਸ ਨੰਬਰ ਦੇ ਬਣਦੇ ਹਨ ਜਦੋਂ ਕਿ ਬੱਸਾਂ ਦੀ ਘਾਟ ਕਾਰਨ ਵਿੱਚ 100+ਸਵਾਰੀਆਂ ਬੈਠਦੀਆਂ ਹਨ ਟਿਕਟ ਮਸ਼ੀਨਾਂ ਪਿਛਲੇ 3 ਸਾਲ ਤੋਂ ਖਰਾਬ ਅਤੇ ਕੰਡਮ ਹਾਲਾਤ ਦੀਆਂ ਹਨ ਇਸ ਕਰਕੇ 4 ਅੱਖਰ ਭਰਨ ਸਮੇਂ ਵੀ ਮਸ਼ੀਨਾਂ ਹੈੰਗ ਹੁੰਦੀਆਂ ਹਨ ਬੱਸਾਂ ਵਿੱਚ ਜਲਦੀ ਟਿਕਟਾਂ ਨਹੀਂ ਕੱਟੀਆ ਜਾਂਦੀਆਂ ਕਿਉਂਕਿ ਬੱਸਾਂ ਦੀ ਘਾਟ ਹੈ ਸਰਕਾਰ ਬਣੀ ਨੂੰ 3 ਸਾਲ ਦੇ ਕਰੀਬ ਹੋ ਗਿਆ ਹੈ ਸਰਕਾਰ ਵਲੋ ਵਿਭਾਗ ਵਿੱਚ ਇੱਕ ਵੀ ਨਵੀਂ ਬੱਸ ਨਹੀਂ ਪਈ ਗਈ ਜਦੋਂ ਕਿ ਪੰਜਾਬ ਦੀ ਪਬਲਿਕ ਦੇ ਹਿਸਾਬ ਦੇ ਮੁਤਾਬਕ ਬੜੀ ਵੱਡੀ ਘਾਟ ਹੈ ਸਰਕਾਰ ਆਪਣੀਆਂ ਨਾਂਕਾਂਮੀਆ ਨੂੰ ਲਕੋਣ ਦੇ ਲਈ ਮੁਲਾਜ਼ਮਾਂ ਨਾਲ ਧੱਕਾ ਕਰ ਰਹੀ ਹੈ ਜੇਕਰ ਬੱਸਾਂ ਦੀ ਗਿਣਤੀ ਪੰਜਾਬ ਦੀ ਅਬਾਦੀ ਮੁਤਾਬਿਕ 10 ਹਜ਼ਾਰ ਹੋਵੇ ਤਾਂ ਪਬਲਿਕ ਨੂੰ ਅਰਾਮ ਦਾਇਕ ਸਫ਼ਰ ਸਹੂਲਤ ਮਿਲੇ ਅਤੇ ਸਕੈਨਿੰਗ ਮਸ਼ੀਨਾਂ ਜਾ ਫ਼੍ਰੀ ਸਫ਼ਰ ਸਹੂਲਤਾਂ ਦੇ ਪਾਸ ਜਾਰੀ ਕੀਤੇ ਹੋਣ ਤਾਂ ਮੁਲਾਜ਼ਮ ਆਪਣੀ ਬਣਦੀ ਡਿਊਟੀ ਕਰਨ ਪਰ ਹੁਣ ਦਿੱਕਤਾਂ ਬਹੁਤ ਹਨ ਜਿਵੇਂ ਕੁੱਝ ਅਧਾਰ ਕਾਰਡ ਤੇ ਪਿੱਛੇ 4 ਅੱਖਰ ਹੁੰਦੇ ਹਨ ਉਥੇ ਟਿਕਟ ਕੱਟਣਾ ਬੜਾ ਮੁਸ਼ਕਲ ਹੁੰਦਾ ਹੈ ਹੁਣ ਜੇਕਰ ਮੁਲਾਜ਼ਮ ਸਵਾਰੀ ਤੋਂ ਟਿਕਟ ਦੇ ਪੈਸੇ ਮੰਗੇ ਜਾਂ ਬੱਸ ਵਿੱਚ ਸਫ਼ਰ ਕਰ ਆਉਣ ਤੋਂ ਇਨਕਾਰ ਕਰੇਂ ਫੇਰ ਝਗੜਾ ਹੁੰਦਾ ਹੈ ਪ੍ਰੰਤੂ ਮਨੇਜਮੈਂਟ ਵੱਲੋਂ ਜ਼ਮੀਨੀ ਹਕੀਕਤਾਂ ਜਾਨਣ ਤੋਂ ਅਤੇ ਆਪਣੀਆਂ ਘਾਟਾ ਪੂਰੀਆਂ ਕਰਨ ਦੀ ਬਜਾਏ ਵਰਕਰ ਮਾਰੂ ਪੱਤਰ ਜਾਰੀ ਕੀਤੇ ਜਾਂਦੇ ਹਨ ਫਿਰ ਮਨੇਜਮੈਂਟ ਅਤੇ ਅਧਿਕਾਰੀ ਵੱਲੋਂ ਮੁਲਾਜ਼ਮਾਂ ਦੀਆਂ ਨਜਾਇਜ਼ ਰਿਪੋਰਟਾਂ ਕੀਤੀ ਜਾ ਰਹੀਆ ਹਨ ਅਤੇ ਮੁਲਾਜ਼ਮਾਂ ਨੂੰ ਤੰਗ ਪ੍ਰੇਸਾਨ ਕੀਤਾ ਜਾ ਰਿਹਾ ਹੈ ।

    ਸੂਬਾ ਜਰਨਲ ਸਕੱਤਰ ਸ਼ਮਸ਼ੇਰ ਸਿੰਘ ਢਿੱਲੋਂ, ਜੁਆਇੰਟ ਸਕੱਤਰ ਜਗਤਾਰ ਸਿੰਘ,ਜਲੋਰ ਸਿੰਘ,ਜੋਧ ਸਿੰਘ,ਸੀ.ਮੀਤ ਪ੍ਰਧਾਨ ਬਲਜਿੰਦਰ ਸਿੰਘ ਬਰਾੜ ਨੇ ਕਿਹਾ ਅਫਰਸਾਹੀ ਆਪਣੀਆਂ ਸਾਰੀਆਂ ਨਾਂਕਾਂਮੀਆਂ ਨੂੰ ਲਕੋਣ ਦੇ ਲਈ ਲੋਹੜੀ ਦੇ ਤਿਉਹਾਰ ਹੋਣ ਦੇ ਬਾਵਜੂਦ ਤਨਖਾਹਾਂ ਦਾ ਕੋਈ ਪਤਾ ਨਹੀਂ,ਟਿਕਟ ਮਸ਼ੀਨਾਂ ਦੀ ਘਾਟ,ਬੱਸਾਂ ਦੀ ਘਾਟ,ਬੱਸ ਸਟੈਂਡਾ ਤੇ ਅਡਵਾਸ ਬੁਕਿੰਗ ਨਾ ਹੋਣਾ,ਸਕੈਨਿੰਗ ਮਸ਼ੀਨਾਂ ਜਾ ਫ਼੍ਰੀ ਸਫ਼ਰ ਦੇ ਕਾਰਡ ਨਹੀਂ ਬਣਾਏ ਗਏ ਠੇਕੇਦਾਰ ਵਲੋਂ 5 ਕਰੋੜ EPF ESI ਦਾ ਖਾਂਦਾ ਗਿਆ ਹੈ, ਠੇਕੇਦਾਰ ਵਲੋਂ 7 ਕਰੋੜ ਸਕਿਊਰਟੀਆ ਦੀ ਨਜਾਇਜ਼ ਕਟੋਤੀ ਕੀਤੀ ਗਈ ਹੈ ਉਹਨਾਂ ਪੈਸਿਆਂ ਨੂੰ ਵਾਪਸ ਕਰਵਾਉਣ ਸਮੇਤ ਇਹਨਾ ਸਾਰੀਆਂ ਘਾਟਾਂ ਨੂੰ ਲੁਕੋਣ ਅਤੇ ਯੂਨੀਅਨ ਦੀ 15 ਜਨਵਰੀ ਦੀ ਮੁੱਖ ਮੰਤਰੀ ਪੰਜਾਬ ਦੀ ਮੀਟਿੰਗ ਵਿੱਚ ਹੱਲ ਨਾ ਨਿਕਲੇ ਜਾ ਕੱਢਣ ਤੋਂ ਭੱਜ ਰਹੀ ਹੈ ਅਤੇ ਇਹ ਸਾਰਾ ਇਲਜ਼ਾਮ ਮੁਲਾਜ਼ਮਾਂ ਦੇ ਸਿਰ ਤੇ ਮੜਨ ਲਈ ਵੱਖ ਵੱਖ ਤਰੀਕਿਆਂ ਨਾਲ ਕੱਚੇ ਮੁਲਾਜ਼ਮਾਂ ਨੂੰ ਹਿਰਾਸਮੈਂਟ ਕਰ ਰਹੀ ਹੈ ਮਨੇਜਮੈਂਟ ਅਤੇ ਸਰਕਾਰ ਮੁਲਾਜ਼ਮਾਂ ਦੀਆਂ ਰਿਪੋਰਟਾਂ ਕਰਕੇ ਜੰਥੇਬੰਦੀ ਨੂੰ ਸੰਘਰਸ਼ ਕਰਨ ਦੇ ਲਈ ਮਜ਼ਬੂਰ ਕਰ ਰਹੀ ਹੈ ਜੇਕਰ ਕਿਸੇ ਮੁਲਾਜ਼ਮਾਂ ਦੇ ਨਾਲ ਧੱਕਾ ਕੀਤਾ ਮਜਬੂਰੀ ਵਿੱਚ ਜੰਥੇਬੰਦੀ ਨੂੰ ਬੱਸ ਦੀਆਂ 52 ਸੀਟਾਂ ਮੁਤਾਬਿਕ ਸਫ਼ਰ ਕਰਨ ਵਰਗੇ ਐਲਾਨ ਕਰਨੇ ਪੈਣਗੇ ਜਦੋਂ ਕਿ ਪੰਜਾਬ ਦੀ ਪਬਲਿਕ ਦੀ ਸਹੂਲਤ ਨੂੰ ਵੇਖਦੇ ਪਹਿਲਾਂ ਵੀ ਇਹ ਫੈਸਲਾ ਵਾਪਸ ਲਿਆ ਸੀ ਹੁਣ ਜੇਕਰ ਮੈਨਿਜਮੈਟ ਨੇ ਵਰਕਰ ਮਾਰੂ ਨੀਤੀਆਂ ਤਹਿਤ ਕਿਸੇ ਮੁਲਾਜ਼ਮਾਂ ਦਾ ਕੋਈ ਵੀ ਨੁਕਸਾਨ ਕੀਤਾ ਤਾਂ ਤੁਰੰਤ ਵੱਡਾ ਫੈਸਲਾ ਲਿਆ ਜਾਵੇਗਾ ਜਿਸ ਦੀ ਜ਼ਿੰਮੇਵਾਰੀ ਮਨੇਜਮੈਂਟ ਅਤੇ ਪੰਜਾਬ ਸਰਕਾਰ ਦੀ ਹੋਵੇਗੀ।

  • पंजाब के शाही इमाम उस्मान लुधियानवी का नाम भारत के 100 प्रभाशाली मुस्लिमों में शामिल

    पंजाब के शाही इमाम उस्मान लुधियानवी का नाम भारत के 100 प्रभाशाली मुस्लिमों में शामिल

    लुधियाना 7 जनवरी ( ) भारत के मशहूर संस्थान मुस्लिम मिरर की ओर से माइनॉरिटी मीडिया फाउंडेशन के सहयोग के साथ पिछले कई वर्षों से लगातार देश के 100 प्रभावशाली मुस्लिम व्यक्तियों की लिस्ट प्रकाशित की जा रही है जिसमें भारत में मुसलमान के बीच सामाजिक औद्योगिक शिक्षण संस्थाओं खेल के मैदान व अन्य किसी भी क्षेत्र में अपना प्रभाव बनाने वाले लोगों को सम्मानित किया जाता है बीते दो दिन पहले 2025 जनवरी में मुस्लिम मिरर की ओर से बीते साल 2024 में देश भर में प्रभावशाली रहे 100 मुसलमानों की लिस्ट जारी कर दी गई जिसमें इस बार कुछ नए चेहरों के साथ पंजाब के शाही इमाम मौलाना मुहम्मद उस्मान रहमानी लुधियानवी को भी शामिल किया गया है पंजाब के शाही इमाम को भारत के 100 प्रभावशाली मुसलमान में शामिल करने से प्रदेश के सभी लोगों में खुशी की लहर पाई जा रही है मुस्लिम मिरर ने शाही इमाम मौलाना उस्मान लुधियानवी पर किए गए सर्वे में उन्हें मुसलमान के साथ-साथ सर्व धर्म का लोकप्रिय भी बताया और यह भी स्पष्ट किया है कि वह अपने पिता मरहूम पूर्व शाही इमाम मौलाना हबीब उर रहमान सानी लुधियानवी के सच्चे जानशीं साबित हुए जिन्होंने ना सिर्फ अपने पिता के पद की गरिमा को बरकरार रखा है बल्कि समाज के सभी वर्गों में अपनी सादगी ईमानदारी मीठे स्वभाव के साथ भाईचारे को कायम करने के लिए लाखों दिलों में जगह बनाई वर्णन योग है कि पंजाब के शाही इमाम मौलाना मुहम्मद उस्मान रहमानी लुधियानवी भी 2021 शाही इमाम बनने के बाद से लगातार देशभर में अपनी धार्मिक सामाजिक गतिविधियों की वजह से प्यार बटोर रहे हैं पंजाब ही नहीं बल्कि देश के सभी भागों में उनका सम्मान किया जाता है शाही इमाम पंजाब मौलाना उस्मान लुधियानवी को 100 बड़े मुसलमान में जगह देने से पंजाब के लोगों में खुशी पाई जा रही है यह सम्मान पंजाब के लिए और पंजाब के मुसलमान के लिए बहुत बड़ी बात है मुस्लिम मिरर की ओर से 2024 की लिस्ट जारी होने के बाद से शाही इमाम पंजाब को मुबारकबाद देने वालों का तांता लगा हुआ है इस अवसर पर शाही इमाम मौलाना उस्मान लुधियानवी ने कहा कि यह सब अल्लाह का हजरत मुहम्मद सल्लल्लाहु अलैहि वसल्लम के सदके कर्म है और मेरे मरहूम पिता मौलाना हबीब उर रहमान सानी लुधियानवी की दुआएं हैं

  • मुस्लिम संगठन पंजाब का विस्तार, मोहम्मद निजाम नवांशहर के जिला प्रधान और शाहिद महासचिव बने

    मुस्लिम संगठन पंजाब का विस्तार, मोहम्मद निजाम नवांशहर के जिला प्रधान और शाहिद महासचिव बने

    जालंधर 7 जनवरी (): मुस्लिम संगठन पंजाब की जिला स्तरीय संगठनात्मक मीटिंग संगठन के पंजाब प्रधान एडवोकेट नईम खान की अध्यक्षता में नवांशहर में हुई।
    उन्होंने कहा कि संगठन भंग करने के बाद पहली मीटिंग बुलाई गई थी। इसी तरह पंजाब भर के सभी जिलों में मीटिंग करके वहां के जिला प्रधान की नियुक्ति की जाएगी।
    एडवोकेट नईम खान ने कहा की मुस्लिम संगठन पंजाब यह ” मुस्लिम समाज की सामूहिक आवाज है” और ” राष्ट्रीय शांति और सद्भाव को बढ़ावा देने की भावना से मुस्लिम समाज के हितों की रक्षा और सुरक्षा ” करने के लिए काम करता है। एडवोकेट नईम खान ने कहा कि पंजाब राज्य की सदस्यता वाला यह पहला सबसे बड़ा संगठन है। मीटिंग में मुस्लिम संगठन पंजाब के जनरल सेक्रेटरी अमजद खान ने नवांशहर के जिला प्रधान के रूप में मोहम्मद निजाम को प्रधान और मोहम्मद शाहिद को महासिचव के नाम को प्रस्तावित किया जिसे वहां सभी लोगों ने हाथ खड़ा कर हिमायत दी।
    संगठन के जनरल सेक्रेटरी अमजद अली खान ने कहा कि मुस्लिम संगठन में पद नहीं दायित्व होता है। मोहम्मद निजाम प्रधान के नेतृत्व में संगठन को नवांशहर में और अधिक मजबूत करना है।
    नवनिर्वाचित जिला प्रधान मोहम्मद निजाम ने कहा कि संगठन ने मुझ पर जिस विश्वास के साथ जिला प्रधान के लिए भरोसा जताया है। निश्चित रूप से मुस्लिम संगठन के सभी कार्यकर्ताओं को सम्मान देते हुए संगठन की मजबूती के लिए काम करूंगा। मोहम्मद मोहम्मद शाहिद महासचिव ने कहा कि वह नए शहर में संगठन की मजबूती के लिए लगातार विस्तार पर काम करेंगे
    इस अवसर पर मुस्लिम संगठन पंजाब के चेयरमैन सैयद अली, ऑल इंडिया जमात ए सलमानी ट्रस्ट के कौमी चेयरमैन हाजी आबिद हसन सलमानी, वसीम अंसारी सचिव , नईम ऑप्टिकल , मोहम्मद अली व डॉ .अशरफ मंसूर , हनीफ भट्टी, मोहम्मद इस्तखार , मोहम्मद इरशाद, सलीम अंसारी, ईस्माइल, उमर भट्टी, मोहम्मद दानिश,उमान कुरैशी, नौशाद, अब्दुल निसार, सिराजुद्दीन, शमीम ट्रेलर अन्य मौजूद थे।

  • राष्ट्रीय अल्पसंख्यक आयोग के अध्यक्ष इकबाल सिंह लालपुरा से मिले मोहम्मद गुलाब

    राष्ट्रीय अल्पसंख्यक आयोग के अध्यक्ष इकबाल सिंह लालपुरा से मिले मोहम्मद गुलाब

    Jalandhar : कुलहिंद कांग्रेस अल्पसंख्यक विभाग के राष्ट्रीय संयोजक मुहम्मद गुलाब ने आज राष्ट्रीय अल्पसंख्यक आयोग के चेयरमैन इकबाल सिंह लालपुरा से विशेष मुलाकात की और पंजाब के अल्पसंख्यकों की समस्याएं उठाईं। उन्होंने मांग की कि पंजाब में रहने वाले मुस्लिम, ईसाई, जैन, बौद्ध सहित अल्पसंख्यकों को अपने जाती प्रमाण पत्र बनाने में काफी परेशानी का सामना करना पड़ रहा है, साथ ही केंद्र सरकार के अल्पसंख्यक विभाग से छात्रवृत्ति फंड भी नहीं मिल रहा है जिससे पंजाब में पढ़ने वाले बच्चों को भारी दिक्कतों का सामना करना पड़ रहा है। मुहम्मद गुलाब ने मांग की कि केंद्र सरकार पंजाब के अल्पसंख्यकों को विशेष रियायत देते हुए बेघर लोगों को घर उपलब्ध कराते हुए उच्च शिक्षा के लिए ब्याज मुक्त ऋण प्रदान करे।
    मोहम्मद गुलाब की मांग पर चेयरमैन लालपुरा ने कहा कि केंद्र की मोदी सरकार अल्पसंख्यकों का पूरा ख्याल रखती है और सभी नागरिकों को उनके अधिकार समय पर दिए जाते हैं ! उन्होंने कहा कि पंजाब सरकार अल्पसंख्यकों के साथ धक्का कर रही है और केंद्र द्वारा दिए जाने वाले फंड को योग्य लोगों को नहीं दे पा रही है! इकबाल सिंह लालपुरा ने आश्वासन दिया कि केंद्र सरकार द्वारा दिए गए फंड का सारा रिकार्ड पंजाब सरकार से मांगा जाएगा।

  • ਸੀਨੀਅਰ ਪੱਤਰਕਾਰ ਅਤੇ ਲੇਖਕ ਮੇਹਰ ਮਲਿਕ ਨੂੰ ‘ਲਾਈਫ ਟਾਈਮ ਅਚੀਵਮੈਂਟ’ ਐਵਾਰਡ ਨਾਲ ਸਨਮਾਨਿਤ ਕੀਤਾ

    ਸੀਨੀਅਰ ਪੱਤਰਕਾਰ ਅਤੇ ਲੇਖਕ ਮੇਹਰ ਮਲਿਕ ਨੂੰ ‘ਲਾਈਫ ਟਾਈਮ ਅਚੀਵਮੈਂਟ’ ਐਵਾਰਡ ਨਾਲ ਸਨਮਾਨਿਤ ਕੀਤਾ

    ਜਲੰਧਰ । ਪੰਜਾਬ ਦੇ ਇਤਿਹਾਸਿਕ ਸ਼ਹਿਰ ਜਲੰਧਰ ਤੋਂ ਸੀਨੀਅਰ ਪੱਤਰਕਾਰ ਅਤੇ ਲੇਖਕ ਮੇਹਰ ਮਲਿਕ ਹੋਰਾਂ ਨੂੰ ਮੀਡੀਆ ਕਲੱਬ ਪੰਜਾਬ ਵੱਲੋਂ ਲਾਈਵ ਟਾਈਮ ਅਚੀਵਮੈਂਟ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ। ਹੋਟਲ ਸੇਖੋ ਗਰੈਂਡ ਵਿੱਚ ਆਯੋਜਿਤ ਇੱਕ ਸਮਾਰੋਹ ਦੌਰਾਨ ਪੱਤਰਕਾਰ ਮੇਹਰ ਮਲਿਕ ਵੱਲੋਂ ਪੱਤਰਕਾਰਤਾ ਦੇ ਖੇਤਰ ਵਿੱਚ ਦਿੱਤੇ ਉਹਨਾਂ ਦੇ ਯੋਗਦਾਨ ਅਤੇ ਆਪਣੇ ਕਿਤਾਬਾਂ ਦੇ ਮਾਧਿਅਮ ਰਾਹੀਂ ਮਾਂ ਬੋਲੀ ਪੰਜਾਬੀ ਲਈ ਕੀਤੇ ਬਿਹਤਰ ਉਪਰਾਲੇ ਵਜੋਂ ਇਹ ਸਨਮਾਨ ਕੀਤਾ ਗਿਆ। ਇਸ ਮੌਕੇ ਉੱਪਰ ਸ਼ਹਿਰ ਦੇ ਉੱਘੇ ਰਾਜਨੀਤਿਕ, ਸਮਾਜਿਕ ਅਤੇ ਧਾਰਮਿਕ ਸੰਗਠਨਾਂ ਦੇ ਲੋਕ ਮੌਜੂਦ ਰਹੇ। ਉਹਨਾਂ ਦੇ ਨਾਲ ਸੀਨੀਅਰ ਪੱਤਰਕਾਰ ਅਰਜੁਨ ਸ਼ਰਮਾ ਅਤੇ ਪ੍ਰੈਸ ਫੋਟੋਗਰਾਫ ਸ਼ਿਵ ਜੈਮਿਨੀ ਨੂੰ ਵੀ ਸਨਮਾਨਿਤ ਕੀਤਾ ਗਿਆ। ਗੌਰ ਹੈ ਕੀ ਮੇਹਰ ਮਲਿਕ ਸਾਲ 1970 ਤੋਂ ਪੱਤਰਕਾਰਤਾ ਦੇ ਖੇਤਰ ਵਿੱਚ ਜੁੜੇ ਹੋਏ ਹਨ ਉਹਨਾਂ ਨੇ ਆਪਣੀ ਪੱਤਰਕਾਰਤਾ ਦੀ ਸ਼ੁਰੂਆਤ ਇੱਕ ਵੀਕਲੀ ਅਖਬਾਰ ਰਵਿਦਾਸ ਪੱਤਰਕਾਰ ਤੋਂ ਸ਼ੁਰੂਆਤ ਕਰਦੇ ਹੋਏ ਪੰਜਾਬ ਦੀਆਂ ਨਾਮਵਾਰ ਅਲੱਗ ਅਲੱਗ ਅਖਬਾਰਾਂ ਵਿੱਚ ਅਲੱਗ-ਅਲੱਗ ਅਹੁਦਿਆਂ ਤੇ ਰਹਿੰਦੇ ਹੋਏ ਪੱਤਰਕਾਰਤਾ ਦੇ ਖੇਤਰ ਵਿੱਚ ਵੱਡਾ ਯੋਗਦਾਨ ਦਿੱਤਾ। ਇਸ ਤੋਂ ਇਲਾਵਾ ਉਨਾਂ ਦੇ ਕਈ ਲੇਖ ਪੰਜਾਬ ਦੀਆਂ ਵੱਡੀਆਂ ਅਖਬਾਰਾਂ ਵਿੱਚ ਅਕਸਰ ਪ੍ਰਕਾਸ਼ਿਤ ਹੁੰਦੇ ਰਹਿੰਦੇ ਹਨ। ਇਸ ਮੌਕੇ ਉੱਪਰ ਮੀਡੀਆ ਕਲੱਬ ਦੇ ਚੇਅਰਮੈਨ ਅਮਨ ਮਹਿਰਾ ਨੇ ਕਿਹਾ ਕਿ ਪੱਤਰਕਾਰਾ ਦੇ ਲਈ ਮੀਡੀਆ ਕਲੱਬ ਲਗਾਤਾਰ ਯਤਨਸ਼ੀਲ ਹੈ। ਪੱਤਰਕਾਰਾਂ ਦੇ ਮੁੱਦੇ ਸਰਕਾਰ ਤੱਕ ਪਹੁੰਚਾਉਣ ਦੇ ਨਾਲ ਨਾਲ ਪੱਤਰਕਾਰਾਂ ਦੀਆਂ ਮੁਸ਼ਕਿਲਾਂ ਨੂੰ ਹੱਲ ਕਰਨ ਲਈ ਕੰਮ ਕੀਤਾ ਜਾ ਰਿਹਾ ਹੈ। ਮੀਡੀਆ ਕਲੱਬ ਦੇ ਚੇਅਰਮੈਨ ਅਮਨ ਮਹਿਰਾ, ਪ੍ਰਧਾਨ ਸੁਨੀਲ ਦੱਤ, ਸੀਨੀਅਰ ਵਾਈਸ ਪ੍ਰਧਾਨ ਬਿੱਟੂ ਉਬਰਾਏ, ਮਹਾਵੀਰ ਸੇਠ, ਵਿਨੇਪਾਲ ਜੈਦ, ਵਰਿੰਦਰ ਕੁਮਾਰ, ਰਾਜ ਸ਼ਰਮਾ, ਰਾਜੀਵ ਦੁੱਗਲ, ਮੇਜਰ ਸਿੰਘ, ਗੁਰਨੇਕ ਸਿੰਘ ਵਿਰਦੀ ਅਤੇ ਵੱਡੀ ਗਿਣਤੀ ਵਿੱਚ ਜਲੰਧਰ ਦੇ ਪੱਤਰਕਾਰ ਮੌਜੂਦ ਰਹੇ।

  • ਰੋਡਵੇਜ ਦੀ ਸਾਂਝੀ ਐਕਸ਼ਨ ਕਮੇਟੀ ਵੱਲੋਂ ਟਰਾਂਸਪੋਰਟ ਮੰਤਰੀ, ਸੈਕਟਰੀ ਟਰਾਂਸਪੋਰਟ, ਡਾਇਰੈਕਟਰ ਸਟੇਟ ਟਰਾਂਸਪੋਰਟ ਨਾਲ ਪੰਜਾਬ ਭਵਨ ਵਿਖੇ ਮੀਟਿੰਗ, ਫਿਰ ਮਿਲਿਆ ਭਰੋਸਾ, 4 ਨੂੰ ਪੱਟੀ ਵਿਖੇ ਹੋਣ ਵਾਲਾ ਰੋਸ ਮੁਜ਼ਾਹਰਾ ਮੁਲਤਵੀ

    ਰੋਡਵੇਜ ਦੀ ਸਾਂਝੀ ਐਕਸ਼ਨ ਕਮੇਟੀ ਵੱਲੋਂ ਟਰਾਂਸਪੋਰਟ ਮੰਤਰੀ, ਸੈਕਟਰੀ ਟਰਾਂਸਪੋਰਟ, ਡਾਇਰੈਕਟਰ ਸਟੇਟ ਟਰਾਂਸਪੋਰਟ ਨਾਲ ਪੰਜਾਬ ਭਵਨ ਵਿਖੇ ਮੀਟਿੰਗ, ਫਿਰ ਮਿਲਿਆ ਭਰੋਸਾ, 4 ਨੂੰ ਪੱਟੀ ਵਿਖੇ ਹੋਣ ਵਾਲਾ ਰੋਸ ਮੁਜ਼ਾਹਰਾ ਮੁਲਤਵੀ

    Jalandhar : ਅੱਜ ਮਿਤੀ 02-01-25 ਨੂੰ ਪੰਜਾਬ ਰੋਡਵੇਜ ਦੀ ਸਾਂਝੀ ਐਕਸ਼ਨ ਕਮੇਟੀ ਵੱਲੋਂ ਮਾਨਯੋਗ ਟਰਾਂਸਪੋਰਟ ਮੰਤਰੀ ਸਰਦਾਰ ਲਾਲਜੀਤ ਸਿੰਘ ਜੀ ਸਿੰਘ ਭੁੱਲਰ ਸੈਕਟਰੀ ਟਰਾਂਸਪੋਰਟ ਡੀਕੇ ਤਿਵਾੜੀ ਜੀ ਡਾਰੈਕਟਰ ਸਟੇਟ ਟਰਾਂਸਪੋਰਟ ਪੰਜਾਬ ਰਜੀਵ ਗੁਪਤਾ ਜੀ ਅਤੇ ਮੁੱਖ ਦਫਤਰ ਦੇ ਉੱਚ ਅਧਿਕਾਰੀਆਂ ਨਾਲ ਪੰਜਾਬ ਭਵਨ ਵਿਖੇ ਮੀਟਿੰਗ ਕੀਤੀ ਗਈ ਜਿਸ ਮੀਟਿੰਗ ਵਿੱਚ ਪੰਜਾਬ ਰੋਡਵੇਜ਼ ਨੂੰ ਪ੍ਰਫੁੱਲਤ ਕਰਨ ਫਲੀਟ ਵਿੱਚ ਵਾਧਾ ਕਰਨ ਬਾਰੇ ਕਰਮਚਾਰੀਆਂ ਦੀਆਂ ਪਦ ਉਨਤੀਆਂ ਐਸਐਸ ਬੋਰਡ ਰਾਹੀਂ ਭਰਤੀਆਂ ਕਰਨ ਬਾਰੇ ਵਿਚਾਰ ਕੀਤਾ ਗਿਆ ਅਤੇ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਬਾਰੇ ਬਹੁਤ ਵਧੀਆ ਬਹੁਤ ਵਧੀਆ ਮਾਹੌਲ ਵਿੱਚ ਮੀਟਿੰਗ ਹੋਈ ਟਰਾਂਸਪੋਰਟ ਮੰਤਰੀ ਵੱਲੋਂ ਜਥੇਬੰਦੀਆਂ ਦੀਆਂ ਸਾਰੀਆਂ ਮੰਗਾਂ ਨੂੰ ਹੱਲ ਕਰਨ ਦਾ ਭਰੋਸਾ ਦਿੱਤਾ ਗਿਆ ਸਾਰੀਆਂ ਮੰਗਾਂ ਤੇ ਹਾਂ ਪੱਖੀ ਹੁੰਗਾਰਾ ਮਿਲਿਆ ਅਤੇ ਮੰਗਾਂ ਨੂੰ ਇੱਕ ਮਹੀਨੇ ਵਿੱਚ ਹੱਲ ਕਰਨ ਦਾ ਵਾਅਦਾ ਕੀਤਾ ਗਿਆ ਸੁਚੱਜੇ ਮਾਹੌਲ ਵਿੱਚ ਹੋਈ ਮੀਟਿੰਗ ਕਾਰਨ ਮਿਤੀ 4-01-25 ਨੂੰ ਪੱਟੀ ਵਿਖੇ ਹੋਣ ਵਾਲਾ ਰੋਸ ਮੁਜ਼ਾਹਰਾ ਮੁਲਤ ਵੀ ਕਰ ਦਿੱਤਾ ਗਿਆ ਇਸ ਮੀਟਿੰਗ ਵਿੱਚ ਵੱਖ-ਵੱਖ ਜਥੇਬੰਦੀਆਂ ਦੇ ਆਗੂ ਸ਼ਾਮਿਲ ਸਨ ਜਿਨਾਂ ਵਿੱਚ ਐਸਸੀਬੀਸੀ ਇਮਪਲਾਈ ਯੂਨੀਅਨ ਦੇ ਸੂਬਾ ਪ੍ਰਧਾਨ ਬਲਜੀਤ ਸਿੰਘ ਹੁਸ਼ਿਆਰਪੁਰੀ ਕੈਸ਼ੀਅਰ ਸਰਦਾਰ ਰਮਨਦੀਪ ਸਿੰਘ ਅਤੇ ਮਨਿਸਟਰੀਅਲ ਸਟਾਫ ਵੱਲੋਂ ਸੂਬਾ ਪ੍ਰਧਾਨ ਸ੍ਰੀ ਵਿਨੋਦ ਸਾਗਰ ਜੀ ਅਤੇ ਗੁਰਜਿੰਦਰ ਸਿੰਘ ਸੂਬਾ ਜੁਇੰਟ ਸਕੱਤਰ ਹਾਜ਼ਰ ਸਨ।

  • हॉकी के सरपंच हरमनप्रीत सहित मनु भाकर मुकेश और प्रवीण को खेल रत्न 34 खिलाड़ियों को मिला अर्जुन पुरस्कार पांच कोच को द्रोणाचार्य अवार्ड देख लिस्ट

    हॉकी के सरपंच हरमनप्रीत सहित मनु भाकर मुकेश और प्रवीण को खेल रत्न 34 खिलाड़ियों को मिला अर्जुन पुरस्कार पांच कोच को द्रोणाचार्य अवार्ड देख लिस्ट

    नई दिल्ली। नेशनल स्पोर्ट्स अवॉर्ड 2024 का ऐलान गुरुवार को खेल मंत्रालय ने किया। ओलिंपिक में डबल मेडल जीतने वालीं शूटर मनु भाकर, वर्ल्ड चेस चैंपियन डी गुकेश, हॉकी टीम के कप्तान हरमनप्रीत सिंह और पैरा एथलीट प्लेयर प्रवीण कुमार को मेजर ध्यानचंद खेल रत्न पुरस्कार से सम्मानित किया जाएगा। इनके अलावा 5 कोच को द्रोणाचार्य अवॉर्ड मिलेगा, इनमें 2 लाइफ टाइम अचीवमेंट के लिए हैं। 34 प्लेयर्स को अर्जुन पुरस्कार दिया जाएगा, इनमें 2 लाइफ टाइम अचीवमेंट के लिए हैं। 17 जनवरी को राष्ट्रपति भवन में अवॉर्ड सेरेमनी होगी।

    1-289x1024 हॉकी के सरपंच हरमनप्रीत सहित मनु भाकर मुकेश और प्रवीण को खेल रत्न 34 खिलाड़ियों को मिला अर्जुन पुरस्कार पांच कोच को द्रोणाचार्य अवार्ड देख लिस्ट
    2 हॉकी के सरपंच हरमनप्रीत सहित मनु भाकर मुकेश और प्रवीण को खेल रत्न 34 खिलाड़ियों को मिला अर्जुन पुरस्कार पांच कोच को द्रोणाचार्य अवार्ड देख लिस्ट
    3 हॉकी के सरपंच हरमनप्रीत सहित मनु भाकर मुकेश और प्रवीण को खेल रत्न 34 खिलाड़ियों को मिला अर्जुन पुरस्कार पांच कोच को द्रोणाचार्य अवार्ड देख लिस्ट
  • परमजीत सिंह रंगपुरी को दुबई में मिला अंतरराष्ट्रीय अवॉर्ड, स्पोर्ट्स कैटेगरी में “दा सिख अवार्ड: से नवाजा गया

    परमजीत सिंह रंगपुरी को दुबई में मिला अंतरराष्ट्रीय अवॉर्ड, स्पोर्ट्स कैटेगरी में “दा सिख अवार्ड: से नवाजा गया

    दुबई (ब्यूरो) : संयुक्त अरब अमीरात के दुबई में हुए 13वें दा सिख अवॉर्ड में सीनियर पत्रकार परमजीत सिंह रंगपुरी को स्पोर्ट्स कैटेगरी में सिख अवॉर्ड से नवाजा गया। दा सिख अवॉर्ड पाने वाले परमजीत सिंह रंगपुरी पिछले 25 साल से मीडिया के फील्ड से जुड़े है । अपने 25 साल के करियर में उन्होंने देश के बड़ी न्यूज एजेंसी, राष्ट्रीय न्यूज चैनल के साथ साथ क्षेत्रीय चैनल में काम किया और पिछले दस साल से वह स्टार स्पोर्ट्स, जिओ सिनेमा, स्पोर्ट्स कीड़ा एवं कई और स्पोर्ट्स चैनल में बतौर प्रोड्यूसर काम कर रहे है। उनको यह अवॉर्ड भी स्पोर्ट्स कैटेगरी में मिला है। इस मौके पर परमजीत सिंह रंगपुरी ने दा सिख अवॉर्ड के फाउंडर डाक्टर नवदीप बंसल और उनकी पूरी टीम का धन्यवाद किया है। उन्होंने कहा कि पूरी दुनिया में बसे सिख काफी नाम कमा रहे है और उनको मोटिवेट करने के मकसद से ऐसे अवॉर्ड का आयोजन होते रहना चाहिए।

    दा सिख अवॉर्ड पिछले 12 साल से यूनाइटेड किंगडम के रहने वाले डाक्टर नवदीप सिंह बंसल द्वारा शुरू किया गया। इससे पहले यह अवॉर्ड लंदन, कनाडा, सिंगापुर, दुबई और कई बड़े देशों में आयोजित किया जा चुका है। इस कार्यक्रम में भारत, कनाडा, केन्या, यूके, यूएसए और यूएई जैसे देशों के अंतरराष्ट्रीय गणमान्य व्यक्तियों, सामुदायिक नेताओं, खेल जगत की हस्तियों, मशहूर हस्तियों और व्यापारिक नेताओं सहित 400 से अधिक प्रमुख मेहमानों के शामिल हुए। डाक्टर नवदीप बंसल द्वारा सबसे पहले सिख डायरेक्टरी फिर दुनिया के सौ पावरफुल सिख और दा सिख अवॉर्ड शुरू किया गया। इसके बारे में जानकारी देते हुए नवदीप बंसल ने बताया कि इस अवॉर्ड को आयोजित करने के पीछे मकसद है पूरी दुनिया में बसे सिख समुदाय की उपलब्धियों के बारे में लोगों को बताना और उनको अवॉर्ड देकर उनका उत्साह बढ़ाना है। सिख पुरस्कार न केवल दुनिया भर में सिखों के असाधारण योगदान को उजागर करते हैं, बल्कि व्यवसाय, दान, शिक्षा, पेशे, मीडिया, सेवा (निस्वार्थ स्वैच्छिक सेवा), खेल और मनोरंजन जैसी श्रेणियों में उनकी उपलब्धियों को मान्यता देते हैं|
    उन्होंने बताया कि इस अवॉर्ड के लिए नामांकन भरने के साथ ही दा सिख अवॉर्ड की टीम और जजों की ज्यूरी द्वारा चुना जाता है। इस कार्यक्रम में विशेष सम्मानों में पीपुल्स च्वाइस अवार्ड, लाइफटाइम अचीवमेंट अवार्ड और स्पेशल रिकॉग्निशन अवार्ड शामिल होते है|

  • ਪਨਬਸ/ਪੀਆਰਟੀਸੀ ਯੂਨੀਅਨ 30 ਦਸੰਬਰ ਨੂੰ 4 ਘੰਟੇ ਬੱਸਾ ਦਾ ਚੱਕਾ ਜਾਮ ਕਰਕੇ ਕਿਸਾਨਾ ਦੀ ਹਿਮਾਇਤ ਦਾ ਐਲਾਨ : ਰੇਸ਼ਮ ਗਿੱਲ

    ਪਨਬਸ/ਪੀਆਰਟੀਸੀ ਯੂਨੀਅਨ 30 ਦਸੰਬਰ ਨੂੰ 4 ਘੰਟੇ ਬੱਸਾ ਦਾ ਚੱਕਾ ਜਾਮ ਕਰਕੇ ਕਿਸਾਨਾ ਦੀ ਹਿਮਾਇਤ ਦਾ ਐਲਾਨ : ਰੇਸ਼ਮ ਗਿੱਲ

    Jalandhar : ਅੱਜ ਮਿਤੀ 28-12-24 ਨੂੰ ਪੰਜਾਬ ਰੋਡਵੇਜ ਪਨਬੱਸ ਪੀ ਆਰ ਟੀ ਸੀ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਰਜਿ: 25/11 ਵਲੋ ਸਾਝੇ ਤੌਰ ਤੇ ਪ੍ਰੈੱਸ ਬਿਆਨ ਜਾਰੀ ਕਰਦਿਆ ਸੰਸਥਾਪਕ ਕਮਲ ਕੁਮਾਰ,ਚੈਅਰਮੈਨ ਬਲਵਿੰਦਰ ਸਿੰਘ ਰਾਠ,ਸੂਬਾ ਪ੍ਰਧਾਨ ਰੇਸ਼ਮ ਸਿੰਘ ਗਿੱਲ,ਸੀ.ਮੀਤ ਪ੍ਰਧਾਨ ਹਰਕੇਸ਼ ਕੁਮਾਰ ਵਿੱਕੀ, ਗੁਰਪ੍ਰੀਤ ਸਿੰਘ ਪੰਨੂ ਜਰਨਲ ਸਕੱਤਰ ਸ਼ਮਸ਼ੇਰ ਸਿੰਘ ਢਿੱਲੋਂ, ਜੁਆਇੰਟ ਸਕੱਤਰ ਜਗਤਾਰ ਸਿੰਘ ਨੇ ਦੱਸਿਆ ਕਿ ਕਿਸਾਨ ਜਥੇਬੰਦੀਆ ਵਲੋ ਜੋ 30 ਦਸੰਬਰ ਨੂੰ ਪੰਜਾਬ ਬੰਦ ਕਰਨ ਸਮੇਤ ਧਰਨੇ-ਪ੍ਰਦਰਸ਼ਨ ਕੀਤੇ ਜਾਣਗੇ ਉਸ ਵਿੱਚ ਪੰਜਾਬ ਰੋਡਵੇਜ਼ ਪਨਬੱਸ ਅਤੇ ਪੀ ਆਰ ਟੀ ਸੀ ਕੰਟਰੈਕਟ ਵਰਕਰਜ਼ ਯੂਨੀਅਨ ਵਲੋਂ ਡਟਕੇ ਹਿਮਾਇਤ ਕਰਨ ਦਾ ਫੈਸਲਾ ਕੀਤਾ ਗਿਆ ਕਿਸਾਨਾਂ ਵਲੋਂ ਰੱਖੇ ਸਮੇਂ ਮੁਤਾਬਿਕ 7 ਤੋਂ 4 ਵਜੇ ਦੌਰਾਨ ਬੇਸ਼ੱਕ ਪੂਰੇ ਦਿਨ ਦੀ ਹੜਤਾਲ ਸੰਭਵ ਵੀ ਨਹੀਂ ਹੈ ਅਤੇ ਉਹ ਲੋਕਾਂ ਨੂੰ ਵੀ ਤੰਗ ਨਹੀਂ ਕਰਨਾ ਚਾਹੁੰਦੇ ਇਸ ਲਈ ਕਿਸਾਨੀ ਸੰਘਰਸ਼ ਦੀ ਹਮਾਇਤ ਵਿੱਚ ਪੂਰੇ ਪੰਜਾਬ ਅੰਦਰ 10 ਤੋ 2 ਵਜੇ ਤੱਕ ਮੁਕੰਮਲ ਤੌਰ ਤੇ ਬੱਸਾ ਦਾ ਚੱਕਾ ਜਾਮ ਕਰਰਨਗੇ ਅਤੇ ਕਿਸਾਨ ਜਥੇਬੰਦੀਆ ਦੇ ਜਿਥੇ ਵੀ ਧਰਨੇ-ਪ੍ਰਦਰਸ਼ਨ ਹੋਣਗੇ ਉਸ ਵਿੱਚ ਭਾਰੀ ਗਿਣਤੀ ਵਿੱਚ ਸਮੂਲੀਅਤ ਕੀਤੀ ਜਾਵੇਗੀ

    ਸੀ.ਮੀਤ ਪ੍ਰਧਾਨ ਬਲਜਿੰਦਰ ਸਿੰਘ,ਸੀ.ਮੀਤ ਪ੍ਰਧਾਨ ਗੁਰਪ੍ਰੀਤ ਸਿੰਘ, ਕੈਸ਼ੀਅਰ ਬਲਜੀਤ ਸਿੰਘ ਕੈਸ਼ੀਅਰ ਰਮਨਦੀਪ ਸਿੰਘ ਨੇ ਦੱਸਿਆ ਕਿ ਜਿੱਥੇ ਕੇਂਦਰ ਸਰਕਾਰ ਕਿਸਾਨਾਂ ਦੇ ਨਾਲ ਨਾਲ ਹਰ ਵਰਗ ਨਾਲ ਧੱਕੇ ਕਰ ਰਹੀ ਹੈ ਉਥੇ ਹੀ ਪੰਜਾਬ ਸਰਕਾਰ ਵੱਲੋਂ ਸਾਰੇ ਵਿਭਾਗਾਂ ਦਾ ਨਿੱਜੀਕਰਨ ਕੀਤਾ ਜਾ ਰਿਹਾ ਹਰ ਵਰਗ ਦੀਆਂ ਮੰਗਾਂ ਨੂੰ ਨਜ਼ਰਅੰਦਾਜ਼ ਕੀਤਾ ਜਾ ਰਿਹਾ ਸਰਕਾਰੀ ਟਰਾਂਸਪੋਰਟ ਵਿੱਚ ਇੱਕ ਵੀ ਬੱਸ ਨਹੀਂ ਪਾਈ ਕਿਸੇ ਵੀ ਮੁਲਾਜ਼ਮ ਨੂੰ ਪੱਕਾ ਨਹੀਂ ਕੀਤਾ ਜਿਸ ਦੇ ਚੱਲਦਿਆਂ ਟਰਾਂਸਪੋਰਟ ਕਾਮਿਆਂ ਵਲੋਂ ਪੰਜਾਬ ਸਰਕਾਰ ਖ਼ਿਲਾਫ਼ 6-7-8 ਜਨਵਰੀ ਨੂੰ ਹੜਤਾਲ ਕਰਕੇ ਤਿੱਖੇ ਪ੍ਰੋਗਰਾਮ ਉਲੀਕੇ ਗਏ ਹਨ ਉਹਨਾਂ ਨੇ ਲੋਕਾਂ ਨੂੰ ਲਾਮਬੰਦ ਹੋ ਕੇ ਕੇਂਦਰ ਸਰਕਾਰ ਅਤੇ ਸੂਬਾ ਸਰਕਾਰ ਖ਼ਿਲਾਫ਼ ਸੰਘਰਸ਼ ਤੇਜ਼ ਕਰਨ ਦੀ ਅਪੀਲ ਕੀਤੀ
    ਸੂਬਾ ਜਰਨਲ ਸਕੱਤਰ ਸ਼ਮਸ਼ੇਰ ਨੇ ਬੋਲਦਿਆਂ ਕਿਹਾ ਕਿ ਪੰਜਾਬ ਅਤੇ ਕੇਦਰ ਸਰਕਾਰ ਕਿਸਾਨ, ਮਜਦੂਰ, ਮੁਲਾਜਮਾ ਦੀਆ ਮੰਗਾ ਦਾ ਹੱਲ ਕਰਨ ਤੋ ਪੂਰੀ ਤਰਾ ਫੇਲ ਸਾਬਤ ਹੋ ਚੁੱਕੀ ਹੈ ਕਿਉਂਕਿ ਲਗਾਤਾਰ ਇੱਕ ਸਾਲ ਤੋ ਕਿਸਾਨ ਬਾਡਰਾ ਤੇ ਰੁਲ ਰਹੇ ਹਨ ਅਤੇ ਮੁਲਾਜ਼ਮਾਂ ਧਰਨਿਆਂ ਮੁਜਾਹਰੇ ਕਰ ਰਹੇ ਹਨ ਸਰਕਾਰਾ ਵੱਲੋ ਲਗਾਤਾਰ ਪੰਜਾਬ ਦੇ ਨੋਜਵਾਨ ਨਾਲ ਠੇਕੇ ਤੇ ਬਹੁਤ ਘੱਟ ਤਨਖਾਹਾ ਤੇ ਸ਼ੋਸ਼ਣ ਕੀਤਾ ਜਾ ਰਿਹਾ ਹੈ ਅਤੇ ਪੜੇ ਲਿਖੇ ਨੌਜਵਾਨਾਂ ਲਈ ਰੁਜ਼ਗਾਰ ਪੈਦਾ ਕਰਨ ਦੀ ਬਿਜਾਏ ਵੱਡੇ ਪੱਧਰ ਤੇ ਪੰਜਾਬ ਦੇ ਵਿਰਾਸਤੀ ਵਿਭਾਗਾਂ ਦਾ ਨਿੱਝੀਕਰਨ ਕੀਤਾ ਜਾ ਰਿਹਾ ਹੈ ਜਿਸ ਨੂੰ ਬਚਾਉਣ ਲਈ ਕਿਸਾਨ, ਮਜਦੂਰ, ਮੁਲਾਜਮ ਸ਼ਘੰਰਸ਼ ਕਰਨ ਲਈ ਮਜਬੂਰ ਹਨ।

    ਜੁਆਇੰਟ ਸਕੱਤਰ ਜੋਧ ਸਿੰਘ,ਰੋਹੀ ਰਾਮ, ਜਗਜੀਤ ਸਿੰਘ ਲਿਬੜਾ, ਜਤਿੰਦਰ ਸਿੰਘ, ਜਲੋਰ ਸਿੰਘ ਨੇ ਕਿਹਾ ਕਿ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਕਾਫੀ ਨਾਜੁਕ ਸਥਿਤੀ ਵਿੱਚ ਹੈ ਜਲਦੀ ਕਿਸਾਨਾ ਦੇ ਮਸਲੇ ਹੱਲ ਕੀਤੇ ਜਾਵੇ ਨਹੀ ਤਾਂ ਕਿਸਾਨ ਯੂਨੀਅਨ ਵਲੋ ਜਿੰਨੇ ਵੀ ਪ੍ਰੋਗਰਾਮ ਉਲੀਕੇ ਜਾਣਗੇ ਪੰਜਾਬ ਰੋਡਵੇਜ ਪਨਬੱਸ ਪੀ ਆਰ ਟੀ ਸੀ ਕੰਟਰੈਕਟ ਵਰਕਰਜ਼ ਯੂਨੀਅਨ ਸਾਰੇ ਪ੍ਰੋਗਰਾਮ ਵਿਚ ਸ਼ਾਮਲ ਹੋਣ ਲਈ ਤਿਆਰ ਹੈਂ ਅਤੇ ਤਿੱਖੇ ਸੰਘਰਸ਼ ਕਰਨ ਲਈ ਪੂਰਾ ਪੰਜਾਬ ਅਤੇ ਭਾਰਤ ਮਜਬੂਰ ਹੋਵੇਗਾ