Category: Punjab

  • ਆਜ਼ਾਦੀ ਦਿਹਾੜੇ ਦੀ ਪੂਰਵ ਸੰਧਿਆ ਮੌਕੇ ਜਲੰਧਰ ਵਿਖੇ 17 ਹੋਰ ਆਮ ਆਦਮੀ ਕਲੀਨਿਕਾਂ ਦੀ ਸ਼ੁਰੂਆਤ

    ਆਜ਼ਾਦੀ ਦਿਹਾੜੇ ਦੀ ਪੂਰਵ ਸੰਧਿਆ ਮੌਕੇ ਜਲੰਧਰ ਵਿਖੇ 17 ਹੋਰ ਆਮ ਆਦਮੀ ਕਲੀਨਿਕਾਂ ਦੀ ਸ਼ੁਰੂਆਤ

    Jalandhar, 14 ਅਗਸਤ
    ਜਲੰਧਰ ਜਿਲ੍ਹੇ ਵਿਚ ਅੱਜ ਆਜਾਦੀ ਦਿਹਾੜੇ ਦੀ ਪੂਰਵ ਸੰਧਿਆ ਮੌਕੇ 17 ਹੋਰ ਆਮ ਆਦਮੀ ਕਲੀਨਿਕਾਂ ਦੀ ਸ਼ੁਰੂਆਤ ਹੋਈ ਹੈ, ਜਿਸ ਨਾਲ ਜਿਲ੍ਹੇ ਵਿਚ ਕਲੀਨਿਕਾਂ ਦੀ ਕੁੱਲ ਗਿਣਤੀ 55 ਹੋ ਗਈ ਹੈ।

    ਅੱਜ ਸਥਾਨਕ ਬੱਸ ਸਟੈਂਡ ਦੇ ਸਾਹਮਣੇ ਡਰਾਇਵਿੰਗ ਟਰੈਕ ਵਿਖੇ ਆਮ ਆਦਮੀ ਕਲੀਨਿਕ ਦਾ ਉਦਘਾਟਨ ਲੋਕ ਸਭਾ ਮੈਂਬਰ ਸ੍ਰੀ ਸ਼ੁਸ਼ੀਲ ਕੁਮਾਰ ਰਿੰਕੂ ਨੇ ਕੀਤਾ। ਉਨ੍ਹਾਂ ਇਸ ਮੌਕੇ ਆਮ ਆਦਮੀ ਕਲੀਨਿਕਾਂ ਨੂੰ ਰੋਜਮੱਰਾ ਦੀਆਂ ਸਿਹਤ ਸੇਵਾਵਾਂ, ਦਵਾਈਆਂ ਤੇ ਟੈਸਟਾਂ ਲਈ ਵਰਦਾਨ ਦੱਸਦਿਆਂ ਕਿਹਾ ਕਿ ਪੰਜਾਬ ਸਰਕਾਰ ਦਾ ਇਹ ਕਦਮ ਸਾਰੇ ਦੇਸ਼ ਲਈ ਰਾਹ ਦਸੇਰਾ ਹੈ।  
    ਇਸ ਤੋਂ ਇਲਾਵਾ ਵਿਧਾਇਕ ਰਮਨ ਅਰੋੜਾ ਵਲੋਂ ਕਾਜੀ ਮੰਡੀ ਥਾਣਾ ਰਾਮਾ ਮੰਡੀ, ਬਾਬਾ ਲਾਲ ਦਿਆਲ ਮੰਦਿਰ ਵਿਖੇ ਉਦਘਾਟਨ ਕੀਤਾ। ਇਸ ਤੋਂ ਇਲਾਵਾ ਵਿਧਾਇਕਾ ਇੰਦਰਜੀਤ ਕੌਰ ਮਾਨ ਵੱਲੋਂ ਵੀ ਆਮ ਆਦਮੀ ਕਲੀਨਿਕ ਦਾ ਉਦਘਾਟਨ ਕੀਤਾ ਗਿਆ ।

    ਇਸੇ ਤਰ੍ਹਾਂ ਸੇਵਾ ਕੇਂਦਰ ਬਰਲਟਨ ਪਾਰਕ ਵਿਖੇ ਡਿਪਟੀ ਕਮਿਸ਼ਨਰ ਸ਼੍ਰੀ ਵਿਸ਼ੇਸ਼ ਸਾਰੰਗਲ ਵਲੋਂ ਕਲੀਨਿਕ ਦਾ ਉਦਘਾਟਨ ਕੀਤਾ ਗਿਆ। ਡਿਪਟੀ ਕਮਿਸ਼ਨਰ ਨੇ ਇਹ ਵੀ ਦੱਸਿਆ ਕਿ ਭੀੜ-ਭੜੱਕੇ ਵਾਲੀਆਂ ਥਾਵਾਂ ’ਤੇ ਲੋਕਾਂ ਨੂੰ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਦੇ ਮੰਤਵ ਤਹਿਤ ਫੋਕਲ ਪੁਆਇੰਟ, ਡਰਾਇਵਿੰਗ ਟੈਸਟ ਟਰੈਕ ਦਫ਼ਤਰ ਸਾਹਮਣੇ ਬੱਸ ਸਟੈਂਡ, ਮੋਹਨ ਵਿਹਾਰ ਰਾਮਾ ਮੰਡੀ, ਜਲੰਧਰ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਸਤੀ ਦਾਨਿਸ਼ਮੰਦਾਂ ਵਿਖੇ ਪੋਟਾ ਕੈਬਿਨ ਆਮ ਆਦਮੀ ਕਲੀਨਿਕਾਂ ਸੇਵਾਵਾਂ ਦੇਣਗੇ।

    ਇਸ ਤੋਂ ਇਲਾਵਾ ਰਾਜਵਿੰਦਰ ਕੌਰ ਥਿਆੜਾ ਚੇਅਰਪਰਸਨ ਪੰਜਾਬ ਸਟੇਟ ਕੰਟੇਨਰ ਐਂਡ ਵੇਅਰਹਾਊਸਿੰਗ ਕਾਰਪੋਰੇਸ਼ਨ,  ਆਮ ਆਦਮੀ ਪਾਰਟੀ ਦੇ ਆਗੂ ਦਿਨੇਸ਼ ਢੱਲ , ਜਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਸ੍ਰੀ ਅੰਮ੍ਰਿਤਪਾਲ ਸਿੰਘ , ਆਮ ਆਦਮੀ ਪਾਰਟੀ ਦੇ ਆਗੂ ਉਲੰਪੀਅਨ ਸੁਰਿੰਦਰ ਸਿੰਘ ਸੋਢੀ, ਵਧੀਕ ਡਿਪਟੀ ਕਮਿਸ਼ਨਰ (ਜਨਰਲ ) ਅਮਿਤ ਮਹਾਜਨ, ਮੰਗਲ ਸਿੰਘ ਚੇਅਰਮੈਨ ਪੰਜਾਬ ਐਗਰੀ ਐਕਸਪੋਰਟ ਕਾਰਪੋਰੇਸ਼ਨ ਲਿਮਿਟਡ,  ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਵਰਿੰਦਰਪਾਲ ਸਿੰਘ ਬਾਜਵਾ ਵਲੋਂ ਆਮ ਆਦਮੀ ਕਲੀਨਿਕਾਂ ਦਾ ਉਦਘਾਟਨ ਕੀਤਾ ਗਿਆ ।
     
    ਅੱਜ ਸ਼ੁਰੂ ਕੀਤੇ ਗਏ ਆਮ ਆਦਮੀ ਕਲੀਨਿਕਾਂ ਵਿੱਚ ਸੇਵਾ ਕੇਂਦਰ ਰਾਊਵਾਲੀ, ਯੂਥ ਕਲੱਬ ਬਿਲਡਿੰਗ ਰੇਰੂ ਪਿੰਡ,  ਰੈਣ ਬਸੇਰਾ (ਸਾਈਡ ਹਾਲ) ਨੇੜੇ ਸੰਤ ਸਿਨੇਮਾ ਦੋਮੋਰੀਆ ਪੁਲ, ਜਲੰਧਰ, ਏ.ਸੀ.ਪੀ. ਨਾਰਥ ਦਫ਼ਤਰ ਦਾਦਾ ਕਲੋਨੀ, ਸ਼ਹੀਦ ਊਧਮ ਸਿੰਘ ਚੈਰੀਟੇਬਲ ਹੈਲਥ ਕੇਅਰ ਸੈਂਟਰ ਲੰਬਾ ਪਿੰਡ, ਸੇਵਾ ਕੇਂਦਰ ਬਰਲਟਨ ਪਾਰਕ, ਬਾਬਾ ਲਾਲ ਦਿਆਲ ਮੰਦਿਰ, ਪ੍ਰਤਾਪ ਬਾਗ, ਐਸ.ਐਚ.ਸੀ. ਮਿੱਠਾਪੁਰ, ਸੇਵਾ ਕੇਂਦਰ ਧੀਣਾ, ਆਰ.ਸੀ. ਬੋਰਡ ਜਲੰਧਰ ਕੈਂਟ (ਸਕੂਲ ਇਮਾਰਤ), ਕਾਜ਼ੀ ਮੰਡੀ, ਮਕਸੂਦਾਂ, ਗੜ੍ਹਾ ਸ਼ਾਮਿਲ ਹਨ।

    ਕੈਪਸ਼ਨ-ਜਲੰਧਰ ਦੇ ਬੱਸ ਸਟੈਂਡ ਨੇੜੇ ਆਮ ਆਦਮੀ ਕਲੀਨਿਕ ਦੀ ਸ਼ੁਰੂਆਤ ਮੌਕੇ ਸੰਸਦ ਮੈਂਬਰ ਸ੍ਰੀ ਸ਼ੁਸ਼ੀਲ ਕੁਮਾਰ ਰਿੰਕੂ ਤੇ ਹੋਰ।

    ਕੈਪਸ਼ਨ- ਜਲੰਧਰ ਦੇ ਬਰਲਟਨ ਪਾਰਕ ਵਿਖੇ ਆਮ ਆਦਮੀ ਕਲੀਨਿਕ ਦੀ ਸ਼ੁਰੂਆਤ ਮੌਕੇ ਡਿਪਟੀ ਕਮਿਸ਼ਨਰ ਸ਼੍ਰੀ ਵਿਸ਼ੇਸ਼ ਸਾਰੰਗਲ ਤੇ ਸਿਵਲ ਸਰਜਨ ਡਾ ਰਮਨ ਸ਼ਰਮਾ।

  • ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਬਰੂਹਾਂ ਤੇ ਸਿਹਤ ਸਹੂਲਤਾਂ ਦੇਣਾ ਕ੍ਰਾਂਤੀਕਾਰੀ ਕਦਮ – ਬਲਕਾਰ ਸਿੰਘ

    ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਬਰੂਹਾਂ ਤੇ ਸਿਹਤ ਸਹੂਲਤਾਂ ਦੇਣਾ ਕ੍ਰਾਂਤੀਕਾਰੀ ਕਦਮ – ਬਲਕਾਰ ਸਿੰਘ

    (ਜਲੰਧਰ), 14 ਅਗਸਤ
    ਪੰਜਾਬ ਸਰਕਾਰ ਵਲੋਂ ਲੋਕਾਂ ਨੂੰ ਮਿਆਰੀ ਸਿਹਤ ਸਹੂਲਤਾਂ ਉਨਾਂ ਦੀਆਂ ਬਰੂਹਾਂ ’ਤੇ ਪਹੁੰਚਾਉਣ ਦੇ ਮੰਤਵ ਤਹਿਤ ਅੱਜ ਜ਼ਿਲ੍ਹੇ ਵਿੱਚ 17 ਹੋਰ ਆਮ ਆਦਮੀ ਕਲੀਨਿਕਾਂ ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਤੋਂ ਪਹਿਲਾਂ ਜ਼ਿਲ੍ਹੇ ਵਿੱਚ 38 ਆਮ ਆਦਮੀ ਕਲੀਨਿਕ ਲੋਕਾਂ ਨੂੰ ਸਿਹਤ ਸਹੂਲਤਾਂ ਮੁਹੱਈਆ ਕਰਵਾ ਰਹੇ ਸਨ ਅਤੇ 17 ਹੋਰ ਆਮ ਆਦਮੀ ਕਲੀਨਿਕਾਂ ਦੀ ਸ਼ੁਰੂਆਤ ਹੋਣ ਨਾਲ ਜ਼ਿਲ੍ਹੇ ਵਿੱਚ ਆਮ ਆਦਮੀ ਕਲੀਨਿਕਾਂ ਦੀ ਗਿਣਤੀ 55 ਹੋ ਗਈ ਹੈ।

    ਪਿੰਡ ਰਾਓਵਾਲੀ ਵਿਖੇ ਆਮ ਆਦਮੀ ਕਲੀਨਿਕ ਦੀ ਸ਼ੁਰੂਆਤ ਕਰਦਿਆਂ ਸਥਾਨਕ ਸਰਕਾਰਾਂ ਬਾਰੇ ਮੰਤਰੀ ਸ. ਬਲਕਾਰ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ, ਪੰਜਾਬ ਸ੍ਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਵਲੋਂ ਲੋਕਾਂ ਨੂੰ ਮਿਆਰੀ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਦੇ ਮੰਤਵ ਨਾਲ ਆਮ ਆਦਮੀ ਕਲੀਨਿਕਾਂ ਦੀ ਸ਼ੁਰੂਆਤ ਕੀਤੀ ਗਈ ਸੀ। ਉਨ੍ਹਾਂ ਦੱਸਿਆ ਕਿ ਸੂਬਾ ਸਰਕਾਰ ਵਲੋਂ 583 ਆਮ ਆਦਮੀ ਕਲੀਨਿਕ ਸਫ਼ਲਤਾ ਪੂਰਵਕ ਚਲਾਏ ਜਾ ਰਹੇ ਹਨ ਅਤੇ 76 ਹੋਰ ਨਵੇਂ ਆਮ ਆਦਮੀ ਕਲੀਨਿਕਾਂ ਦੀ ਸ਼ੁਰੂਆਤ ਕੀਤੀ ਗਈ ਹੈ। ਇਨ੍ਹਾਂ ਕਲੀਨਿਕਾਂ ਵਿੱਚ 38 ਤਰ੍ਹਾਂ ਦੇ ਟੈਸਟ ਵੀ ਮੁਫ਼ਤ ਕੀਤੇ ਜਾ ਰਹੇ ਹਨ।

    ਦੱਸਣਯੋਗ ਹੈ ਕਿ ਹੁਣ ਤੱਕ ਜਲੰਧਰ ਜ਼ਿਲ੍ਹੇ ਵਿੱਚ 2.5 ਲੱਖ ਲੋਕ ਆਮ ਆਦਮੀ ਕਲੀਨਿਕਾਂ ਤੋਂ ਲਾਭ ਉਠਾ ਚੁੱਕੇ ਹਨ। ਉਨਾਂ ਦੱਸਿਆ ਕਿ ਬੇਹਤਰੀਨ ਸਿਹਤ ਸਹੂਲਤਾਂ ਦੇ ਕੇ ਸਿਹਤ ਸਹੂਲਤਾਂ ਵਿਚ ਢਾਂਚਾਗਤ ਸੁਧਾਰ ਲੈ ਕੇ ਆਉਣਾ ਸਰਕਾਰ ਦਾ ਇੱਕ ਕ੍ਰਾਂਤੀਕਾਰੀ ਕਦਮ ਹੈ।

    ਇਸ ਨਾਲ ਜਿੱਥੇ ਮਰੀਜਾਂ ਨੂੰ ਹਰ ਤਰ੍ਹਾਂ ਦੀ ਸਿਹਤ ਸਹੂਲਤ ਇੱਕ ਹੀ ਛੱਤ ਹੇਠ ਮਿਲੇਗੀ ਉੱਥੇ ਹੀ ਦੂਸਰੇ ਪਾਸੇ ਵੱਡੇ ਸਰਕਾਰੀ ਹਸਪਤਾਲਾਂ ਵਿਚ ਵੀ ਮਰੀਜਾਂ ਦਾ ਬੋਝ ਘੱਟੇਗਾ ਅਤੇ ਮਰੀਜਾਂ ਦੇ ਵੀ ਟਾਈਮ ਦੀ ਬਚਤ ਹੋਏਗੀ।

    ਉਨ੍ਹਾਂ ਮੌਕੇ ਤੇ ਹਾਜਰ ਸਟਾਫ ਨੂੰ ਆਪਣਾ ਕੰਮ ਪੂਰੀ ਤਨਦੇਹੀ ਨਾਲ ਕਰਨ ਨੂੰ ਪ੍ਰੇਰਿਆ ਅਤੇ ਆਪਣੇ ਸੰਬੋਧਨ ਵਿਚ ਸਭਨਾਂ ਨੂੰ ਕਿਹਾ ਕਿ ਮਰੀਜਾਂ ਨੂੰ ਕਿਸੇ ਵੀ ਤਰ੍ਹਾਂ ਦੀ ਪਰੇਸ਼ਾਨੀ ਨਾ ਆਉਣ ਦਿੱਤੀ ਜਾਏ।

    ਇਨ੍ਹਾਂ ਆਮ ਆਦਮੀ ਕਲੀਨਿਕਾਂ ਵਿਚ ਇੱਕ ਮੈਡੀਕਲ ਅਫਸਰ, ਫਾਰਮਾਸਿਸਟ, ਲੈਬ ਟੈਕਨੀਸ਼ੀਅਨ ਦੀ ਨਿਯੁਕਤੀ ਕੀਤੀ ਗਈ ਹੈ।
    ਆਮ ਆਦਮੀ ਕਲੀਨਿਕਾਂ ਵਿਚ ਓ.ਪੀ.ਡੀ.ਸੇਵਾਵਾਂ, ਜੱਚਾ ਬੱਚਾ ਸਿਹਤ ਸਹੂਲਤਾਂ, ਟੀਕਾਕਰਣ ਸਹੂਲਤਾਂ, ਪਰਿਵਾਰ ਨਿਯੋਜਨ ਸੇਵਾਵਾਂ ਤੋਂ ਇਲਾਵਾ ਜਿਨ੍ਹੇ ਵੀ ਸਿਹਤ ਪ੍ਰੋਗਰਾਮ ਚੱਲ ਰਹੇ ਹਨ ਉਹ ਮੈਡੀਕਲ ਸਹੂਲਤਾਂ ਵੀ ਮਿਲਣਗੀਆਂ। ਇਸ ਤੋਂ ਇਲਾਵਾ ਇਨ੍ਹਾਂ ਆਮ ਆਦਮੀ ਕਲੀਨਿਕਾਂ ਵਿਚ ਮਰੀਜਾਂ ਦਾ ਆਨ ਲਾਈਨ ਰਿਕਾਰਡ ਰੱਖਿਆ ਜਾਏਗਾ।

  • ਪੰਜਾਬ ਸਰਕਾਰ ਸੂਬੇ ਦੇ ਪਿੰਡਾਂ ਦੀ ਨੁਹਾਰ ਬਦਲਣ ਲਈ ਵਚਨਬੱਧ : ਬਲਕਾਰ ਸਿੰਘ

    ਪੰਜਾਬ ਸਰਕਾਰ ਸੂਬੇ ਦੇ ਪਿੰਡਾਂ ਦੀ ਨੁਹਾਰ ਬਦਲਣ ਲਈ ਵਚਨਬੱਧ : ਬਲਕਾਰ ਸਿੰਘ

    ਜਲੰਧਰ, 13 ਅਗਸਤ
    ਪੰਜਾਬ ਦੇ ਸਥਾਨਕ ਸਰਕਾਰਾਂ ਮੰਤਰੀ ਬਲਕਾਰ ਸਿੰਘ ਨੇ ਐਤਵਾਰ ਨੂੰ ਬਲਾਕ ਜਲੰਧਰ ਪੱਛਮੀ ’ਚ ਪੈਂਦੇ ਪਿੰਡ ਸਹਿ ਝੰਗੀ ਵਿਖੇ 36 ਲੱਖ ਰੁਪਏ ਦੀ ਲਾਗਤ ਨਾਲ ਮੁਕੰਮਲ ਹੋਈ ਪਾਣੀ ਵਾਲੀ ਟੈਂਕੀ ਅਤੇ ਸੀਵਰੇਜ ਲੋਕਾਂ ਨੂੰ ਸਮਰਪਿਤ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਿਕਾਸ ਕਾਰਜ ਕਰਵਾ ਕੇ ਸੂਬੇ ਦੇ ਪਿੰਡਾਂ ਦੀ ਨੁਹਾਰ ਬਦਲਣ ਲਈ ਵਚਨਬੱਧ ਹੈ।
    ਇਸ ਮੌਕੇ ਇਕੱਤਰ ਲੋਕਾਂ ਨੂੰ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਨੇ ਕਿਹਾ ਕਿ ਇਨ੍ਹਾਂ ਵਿਕਾਸ ਪ੍ਰਾਜੈਕਟਾਂ ਸਦਕਾ ਜਿਥੇ ਪਿੰਡ ਦੇ ਲੋਕਾਂ ਨੂੰ ਪੀਣ ਵਾਲੇ ਸ਼ੁੱਧ ਪਾਣੀ ਦੀ ਸਹੂਲਤ ਮਿਲੇਗੀ ਉਥੇ ਗੰਦੇ ਪਾਣੀ ਦੀ ਢੁੱਕਵੀਂ ਨਿਕਾਸੀ ਵੀ ਯਕੀਨੀ ਬਣੇਗੀ।
    ਸਥਾਨਕ ਸਰਕਾਰਾਂ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਪਿੰਡਾਂ ਦੇ ਸਰਵਪੱਖੀ ਵਿਕਾਸ ਲਈ ਲਗਾਤਾਰ ਠੋਸ ਉਪਰਾਲੇ ਕਰ ਰਹੀ ਹੈ ਤਾਂ ਜੋ ਪਿੰਡਾਂ ਦੀ ਨੁਹਾਰ ਬਦਲੀ ਜਾ ਸਕੇ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਵੱਲੋਂ ਸ਼ਹਿਰਾਂ ਦੇ ਤਰਜ਼ ’ਤੇ ਪਿੰਡਾਂ ਦਾ ਵਿਕਾਸ ਕਰਨ ਅਤੇ ਪਿੰਡਾਂ ਦੇ ਲੋਕਾਂ ਨੂੰ ਬਿਹਤਰ ਸਹੂਲਤਾਂ ਮੁਹੱਈਆ ਕਰਵਾਉਣ ਵਿੱਚ ਕੋਈ ਕਸਰ ਬਾਕੀ ਨਹੀਂ ਰਹਿਣ ਦਿੱਤੀ ਜਾਵੇਗੀ।
    ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਪੂਰੀ ਇਮਾਨਦਾਰੀ ਅਤੇ ਪਾਰਦਰਸ਼ਤਾ ਨਾਲ ਕੰਮ ਕਰਦੀ ਹੋਈ ਹਰ ਵਰਗ ਦੀ ਭਲਾਈ ਲਈ ਯਤਨਸ਼ੀਲ ਹੈ, ਜਿਸ ਵੱਲੋਂ ਲੋਕਾਂ ਨਾਲ ਕੀਤਾ ਹਰ ਵਾਅਦਾ ਪੂਰਾ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਹੀ ਹੈ, ਜਿਸ ਨੇ 600 ਯੂਨਿਟ ਬਿਜਲੀ ਮੁਆਫੀ, ਆਮ ਆਦਮੀ ਕਲੀਨਿਕ, ਨੌਜਵਾਨਾਂ ਨੂੰ 30000 ਸਰਕਾਰੀ ਨੌਕਰੀਆਂ ਸਮੇਤ ਹੋਰ ਕਈ ਲੋਕ-ਪੱਖੀ ਫੈਸਲੇ ਲੈ ਕੇ ਸੂਬਾ ਵਾਸੀਆਂ ਨੂੰ ਵੱਡੇ ਪੱਧਰ ’ਤੇ ਰਾਹਤ ਪਹੁੰਚਾਈ ਹੈ।

  • रायजादा हंसराज बैडमिंटन में बैडमिंटन महाकुंभ का समापन, महिला वर्ग में पंजाब की तन्वी, पुरुषों में हरियाणा के रवि बने चैंपियन

    रायजादा हंसराज बैडमिंटन में बैडमिंटन महाकुंभ का समापन, महिला वर्ग में पंजाब की तन्वी, पुरुषों में हरियाणा के रवि बने चैंपियन

    जालंधर: रायजादा हंसराज बैडमिंटन स्टेडियम में जारी उत्तर भारत के बैडमिंटन महाकुंभ योनेक्स-सनराइज नॉर्थ जोन इंटर-स्टेट बैडमिंटन चैंपियनशिप का व्यक्तिगत मुकाबलों के फाइनल के साथ ही रविवार को समापन हो गया। विजेताओं को स्थानीय निकाय मंत्री बलकार सिंह ने पुरस्कार वितरित किए और खिलाडिय़ों को खेल के क्षेत्र में प्रदेश और देश का नाम रोशन करने के लिए प्रेरित किया। उन्होंने कहा कि खेलें हमारे जीवन का अभिन्न अंग हैं और ये हमें जीवन में अनुशासन प्रिय रहना सिखाती हैं। स. बलकार सिंह ने कहा कि खेलों के विकास के लिए पंजाब सरकार वचनबद्ध है और हम खिलाडिय़ों को किसी भी प्रकार की कोई कमी नहीं आने देंगे। 
    टूर्नामेंट के समापन के बारे में डिस्ट्रिक्ट बैडमिंटन एसोसिएशन के सेक्रेटरी रितिन खन्ना ने बताया कि व्यक्तिगत मुकाबलों में पुरुष फाइनल मुकाबलों में हरियाणा के रवि विजेता बने। उन्होंने हरियाणा के ही भरत राघव को हराया। जबकि महिला वर्ग में पंजाब की तन्वी शर्मा ने हरियाणा की अनमोल खरब को हराकर फाइनल जीता। पुरुषों के युगल वर्ग के फाइनल में राजस्थान के शुभम पटेल और वेदांत शर्मा ने दिल्ली के हर्ष राणा और नितिन कुमार को 21-19, 21-16 से हराया खिताब जीता। दिल्ली की टीम सेकेंड रही। महिलाओं के युगल वर्ग फाइनल में हरियाणा की देविका सिहाग और रिद्धि कौर तूर की जोड़ी ने दिल्ली की इशानी वाल्दिया और नवधा मंगलम को 18-21, 21-16, 23-21 से हराया। मिश्रित युगल वर्ग में हरियाणा की जोड़ी अक्षित महाजन और रिद्धि कौर तूर ने दिल्ली के नितिन व नवधा की जोड़ी को 11-21, 21-16, 21-13 से हराया। लड़कियों के एकल अंडर 19 वर्ग में मेधावी नागर हरियाणा विजेता बनीं। उन्होंने अपने प्रदेश की ही शीना नरवल को 21-18, 4-0 (रिटायर्ड हर्ट) से हराया। लडक़ों के अंडर 19 युगल वर्ग में दिल्ली के दिल्ली भव्या छाबड़ा व परम चौधरी ने हरियाणा के मयंक राणा व सन्नी नेहरा को 5-1 (रिट.) से हराया। इसी प्रकार लड़कियों के अंडर 19 डबल्स के फाइनल में हरियाणा के आफरीन बिश्नोई और चितवन खत्री की जोड़ी ने पंजाब की लिज़ा टांक और मान्या रल्हन को 21- 12 21-12 से हराया। मिक्स डबल्स अंडर 19 के फाइनल हरियाणा के आर्यन व अनमोल की जोड़ी ने पंजाब के अक्षित व मान्या रल्हण को 14-21, 21-18, 21-15 से मात दी।
    इस अवसर पर आम आदमी पार्टी के नेता डा. मोहिंदर सिंह, पीबीए सचिव अनुपम कुमारिया, सीनियर वाइस प्रेसिडेंट मोहिंदर चोपड़ा, वाइस प्रेसिडेंट राकेश खन्ना, चितरंजन बंसल, विशाल रल्हण, धीरज शर्मा, राजन कुमार, संदीप रिणवा, अशोक कुमार, विनय वोहरा, नवजोत भुल्लर आदि भी उपस्थित थे। बीएआई के वाइस प्रेसिडेंट अजय सिंघानिया ने पूरी चैंपियनशिप में सहयोग दिया। टूर्नामेंट में चीफ रैफरी की जिम्मेवारी पी रामाकृष्णा एवं मैच कंट्रोलर की जिम्मेवारी राकेश रसानिया ने निभाई।

  • ਖੇਡ ਪ੍ਰਮੋਟਰ ਸੁਰਿੰਦਰ ਭਾਪਾ ਨੇ ਭਾਰਤੀ ਟੀਮ ਨੂੰ ਜਿੱਤ ਲਈ ਦਿੱਤੀਆਂ ਵਧਾਈਆਂ

    ਖੇਡ ਪ੍ਰਮੋਟਰ ਸੁਰਿੰਦਰ ਭਾਪਾ ਨੇ ਭਾਰਤੀ ਟੀਮ ਨੂੰ ਜਿੱਤ ਲਈ ਦਿੱਤੀਆਂ ਵਧਾਈਆਂ

    ਜਲੰਧਰ- ਉੱਘੇ ਖੇਡ ਪ੍ਰਮੋਟਰ ਸੁਰਿੰਦਰ ਸਿੰਘ ਭਾਪਾ ਨੇ ਭਾਰਤੀ ਹਾਕੀ ਟੀਮ ਨੂੰ ਏਸ਼ੀਅਨ ਚੈਂਪੀਅਨਸ਼ਿਪ ਜਿੱਤਣ ‘ਤੇ ਵਧਾਈ ਦਿੱਤੀ ਹੈ। ਚੰਡੀਗੜ੍ਹ ਏਅਰਪੋਰਟ ‘ਤੇ ਪਹੁੰਚੇ ਭਾਰਤੀ ਹਾਕੀ ਟੀਮ ਦੇ ਖਿਡਾਰੀਆਂ ਨਾਲ ਫ਼ੋਨ ‘ਤੇ ਗੱਲਬਾਤ ਕਰਦਿਆਂ ਭਾਪਾ ਨੇ ਜਿੱਥੇ ਟੀਮ ਨੂੰ ਰਿਕਾਰਡ ਜਿੱਤ ਲਈ ਸ਼ੁੱਭ ਕਾਮਨਾਵਾਂ ਦਿੱਤੀਆਂ ਉੱਥੇ ਆਸ ਪ੍ਰਗਟ ਕੀਤੀ ਕਿ ਅੰਤਰਰਾਸ਼ਟਰੀ ਪੱਧਰ ‘ਤੇ ਵੀ ਇਹ ਟੀਮ ਵੱਡੀਆਂ ਜਿੱਤਾਂ ਦਰਜ ਕਰੇਗੀ। ਉਨ੍ਹਾਂ ਕਿਹਾ ਕਿ 3-1 ਨਾਲ ਪਿਛੜਨ ਤੋਂ ਬਾਅਦ ਜਿਸ ਤਰ੍ਹਾਂ ਟੀਮ ਨੇ ਗੇਮ ‘ਚ ਵਾਪਸ ਕਰਦਿਆਂ ਗੋਲਾਂ ਦੀਆਂ ਝੜੀਆਂ ਲਾਈਆਂ ਤੇ 4-3 ਨਾਲ ਜਿੱਤ ਹਾਸਿਲ ਕੀਤੀ ਉਸ ਨਾਲ ਟੀਮ ਦਾ ਹੌਂਸਲਾ ਕਾਫ਼ੀ ਵਧਿਆ ਹੈ। ਇੱਥੇ ਦੱਸਣਯੋਗ ਹੈ ਕਿ ਇਸ ਵਾਰ ਭਾਰਤੀ ਹਾਕੀ ਟੀਮ ਵਿਚ ਪੰਜਾਬ ਦੇ 11 ਖਿਡਾਰੀਆਂ ਨੇ ਹਿੱਸਾ ਲਿਆ ਸੀ ਅਤੇ ਦੇਸ਼ ਲਈ ਵਧੀਆ ਪ੍ਰਦਰਸ਼ਨ ਕਰਦਿਆਂ ਇਨ੍ਹਾਂ ਖਿਡਾਰੀਆਂ ਨੇ ਭਾਰਤ ਨੂੰ ਚੌਥੀ ਵਾਰ ਏਸ਼ੀਅਨ ਚੈਂਪੀਅਨ ਬਣਾਇਆ ਹੈ।

  • ਪੰਜਾਬ ਰੋਡਵੇਜ਼ ਪਨਬਸ/ਪੀ ਆਰ ਟੀ ਸੀ ਕੰਟਰੈਕਟ ਵਰਕਰਜ ਯੂਨੀਅਨ ਪੰਜਾਬ ਵਲੋਂ 14-15-16 ਦੀ ਹੜਤਾਲ ਪੋਸਟਪੌਣ ਦਾ ਐਲਾਨ

    ਪੰਜਾਬ ਰੋਡਵੇਜ਼ ਪਨਬਸ/ਪੀ ਆਰ ਟੀ ਸੀ ਕੰਟਰੈਕਟ ਵਰਕਰਜ ਯੂਨੀਅਨ ਪੰਜਾਬ ਵਲੋਂ 14-15-16 ਦੀ ਹੜਤਾਲ ਪੋਸਟਪੌਣ ਦਾ ਐਲਾਨ

    Jalandhar : ਅੱਜ ਮਿਤੀ 13-08-2023 ਨੂੰ ਪੰਜਾਬ ਰੋਡਵੇਜ਼/ਪਨਬਸ/ਪੀ.ਆਰ.ਟੀ.ਸੀ ਕੰਟਰੈਕਟ ਵਰਕਰਜ ਯੂਨੀਅਨ ਪੰਜਾਬ 25/11 ਵੱਲੋਂ ਸਮੂਹ ਵਰਕਰਾਂ ਦੀਆ ਲੰਮੇ ਸਮੇਂ ਤੋ ਲੰਮਕਦੀਆ ਮੰਗਾਂ ਨੂੰ ਲਾਗੂ ਕਰਵਾਉਣ ਲਈ 14/15/16 ਅਗਸਤ ਦੀ ਹੜਤਾਲ ਰੱਖੀ ਗਈ ਸੀ ਸਮੂਹ ਵਰਕਰਾਂ ਨੇ ਇਸ ਹੜਤਾਲ ਨੂੰ ਪੂਰਾ ਕਰਨ ਦੇ ਵਿੱਚ ਪੂਰਾ ਸਹਿਯੋਗ ਦਿੱਤਾ ਪਹਿਲਾਂ ਤਾਂ ਸਾਰੇ ਵਰਕਰਾਂ ਵਧਾਈ ਦੇ ਪਾਤਰ ਹਨ ਕਿ ਵਰਕਰਾ ਦੀ ਮਿਹਨਤ ਸਦਕਾ ਮੁੱਖ ਮੰਤਰੀ ਪੰਜਾਬ ਤੱਕ ਆਪਣੀ ਆਵਾਜ਼ ਪਹੁੰਚਾਉਣ ਤੱਕ ਕਾਮਯਾਬੀ ਹਾਸਲ ਕੀਤੀ ਹੈ ਤੇ ਜ਼ੋ ਵੀ ਹੱਲ ਹੋਣਾ ਹੈ ਉਹ ਟੇਬਲ ਟਾਕ ਤੇ ਹੀ ਹੱਲ ਹੋਣਾ ਹੈ । ਆਪਣੇ ਏਕੇ ਦੀ ਬਦੌਲਤ ਪਟਿਆਲਾ ਪ੍ਰਸ਼ਾਸਨ ਵੱਲੋਂ ਮੁੱਖ ਮੰਤਰੀ ਪੰਜਾਬ ਨਾਲ ਪੈਂਨਲ ਮੀਟਿੰਗ ਤਹਿ ਕਰਵਾਈ ਹੈ ਅਤੇ ਮਾਨਯੋਗ ਸਟੇਟ ਟ੍ਰਾਂਸਪੋਰਟ ਸੈਕਟਰੀ ਪੰਜਾਬ ਵੱਲੋ ਮੰਨੀਆ ਮੰਗਾਂ ਨੂੰ ਲਾਗੂ ਕਰਵਾਉਣ ਦਾ ਵੀ ਪੂਰਨ ਭਰੋਸਾ ਦਿੱਤਾ ਗਿਆ ਹੈ ਜਿਸ ਨੂੰ ਮੁੱਖ ਰੱਖਦੇ ਹੋਏ ਯੂਨੀਅਨ ਵਲੋਂ ਫੈਸਲਾ ਕੀਤਾ ਗਿਆ ਹੈ ਕਿ ਕੱਲ ਤੋਂ ਪੰਜਾਬ ਰੋਡਵੇਜ਼/ਪਨਬਸ/ ਪੀ.ਆਰ.ਟੀ.ਸੀ ਦੀ ਸਰਵਿਸ ਆਮ ਦਿਨਾਂ ਵਾਂਗੂੰ ਹੀ ਚੱਲੇਗੀ ਜ਼ੋ ਉਲੀਕੇ ਸੰਘਰਸ਼ ਸੀ ਯੂਨੀਅਨ ਵੱਲੋਂ ਫ਼ੈਸਲਾ ਕੀਤਾ ਗਿਆ ਹੈ ਕਿ ਉਹਨਾਂ ਪ੍ਰੋਗਰਾਮਾ ਨੂੰ ਮੀਟਿੰਗ ਤੱਕ ਪੋਸਟਪੌਨ ਕੀਤਾ ਜਾਂਦਾ ਹੈ ਅਤੇ ਅਗਲੇ ਫੈਸਲੇ ਮੁੱਖ ਮੰਤਰੀ ਪੰਜਾਬ ਦੀ ਮੀਟਿੰਗ ਉਪਰੰਤ ਕੀਤੀ ਜਾਣਗੇ

    ਜੇਕਰ ਮਨੇਜਮੈਂਟ ਕਿਸੇ ਵੀ ਵਰਕਰ ਨੂੰ ਡਿਊਟੀ ਕਰਨ ਦੇ ਵਿੱਚ ਤੰਗ ਪ੍ਰੇਸਾਨ ਕਰਦਾ ਹੈ ਤਾਂ ਜੱਥੇਬੰਦੀ ਨੇ ਫੈਸਲਾ ਕੀਤਾ ਹੈ ਕਿ ਮੁੜ ਤੋਂ ਤਰੁੰਤ ਪੂਰਾ ਪੰਜਾਬ ਬੰਦ ਕੀਤਾ ਜਾਵੇਗਾ ਜਿਸ ਦੀ ਜ਼ਿਮੇਵਾਰੀ  ਸੰਬੰਧਿਤ ਜਰਨਲ ਮੈਨੇਜਰ,ਮਨੇਜਮੈਂਟ ਤੇ ਸਰਕਾਰ ਦੀ ਹੋਵੇਗੀ ਕਿਸੇ ਵੀ ਵਰਕਰ ਨਾਲ ਕੋਈ ਵੀ ਵਧੀਕੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ 

    ਪੰਜਾਬ ਦੇ ਸਮੂੰਹ ਵਰਕਰਾਂ ਦਾ ਏਕਾ ਵਿਖਾਉਣ ਲਈ ਬਹੁਤ ਬਹੁਤ ਧੰਨਵਾਦ

    ਵੱਲੋਂ-ਪੰਜਾਬ ਰੋਡਵੇਜ਼/ਪਨਬਸ/ਪੀ.ਆਰ.ਟੀ.ਸੀ ਕੰਟਰੈਕਟ ਵਰਕਰਜ ਯੂਨੀਅਨ ਪੰਜਾਬ 25/11

  • स्थानीय निकाय मंत्री ने करतारपुर में 130. 09 लाख रुपए के विकास काम के नींव पत्थर रखे

    स्थानीय निकाय मंत्री ने करतारपुर में 130. 09 लाख रुपए के विकास काम के नींव पत्थर रखे

    जालंधर 12 अगस्त:

    पंजाब के स्थानीय निकाय मंत्री बलकार सिंह द्वारा आज विधान सभा हलका करतारपुर के अलग- अलग गाँवों में 130. 09 लाख रुपए के विकास प्रोजेक्टों के नींव पत्थर रखे गए ,जिसमें गाँव लिद्धडा में 28. 90 लाख रुपए के साथ नया बनने वाला सेहत और वैलनैस सैंटर, गाँव मलको में 3 लाख रुपए के साथ बनने वाले सिवरेज और इंटरलाकिंग टाईलों और जलोवाल कोलनी में 5. 40 लाख रुपए और करतारपुर शहर में 14. 50 लाख रुपए के साथ होने वाले विकास कार्य और करतारपुर के सेखवा और चंदन नगर में 58. 29 लाख रुपए की लागत के साथ लगने वाले दो नये ट्यूबवैल शामिल हैं।
    इस मौके अपने संबोधन में स्थानीय मंत्री बलकार सिंह ने कहा कि यह अहम प्रोजैक्ट इस क्षेत्र की शक्ल बदलकर लोगों को बढ़िया सेहत सेवाओं मुहैया करवाने के इलावा इन गाँवों के लिए अच्छा सड़की संपर्क, साफ़ पीने योग्य पानी और शुद्ध वातावरण को यकीनी बनाऐंगे। उन्होंने कहा कि मुख्यमंत्री भगवंत मान के नेतृत्व वाली राज्य सरकार गाँवों का शहरी तर्ज़ पर विकास करने के लिए वचनबद्ध है और इस लिए संजीदा यत्न किये जा रहे हैं। उन्होंने कहा कि ज़िलो के गाँवों में विकास कामों के लिए फंड की कोई कमी नहीं है। उन्होंने गाँवों की पंचायतों को कहा कि नये विकास कामों की तजवीज़ों भेजी जाएँ। उन्होंने कहा कि भ्रष्टाचार विरुद्ध लड़ाई को जारी रखते पारदर्शी प्रशासन को यकीनी बनाया जा रहा है।
    इस मौके स्थानीय मंत्री की तरफ से आम आदमी पार्टी की सरकार द्वारा की गई प्राप्तियाँ जैसे कि 600 मुफ़्त बिजली यूनिट, आम आदमी क्लीनिक, नौजवानों को दी गई 30000 सरकारी नौकरियाँ, भ्रष्टाचार विरुद्ध शुरू की गई जंग और लोग भलाई के लिए सूबा सरकार की तरफ से लिए गए अनेकों अहम फ़ैसलों बारे अवगत करवाया गया। इस मौके कौंसलरो के इलावा पंचायतों के सरपंच और पंच और अन्य मोहतवर व्यक्ति भी उपस्थित थे।


  • वर्ल्ड पुलिस और फायर गेम्स में 8 पदक जीतने वाले अमन घई ने जालंधर को गौरवान्वित किया-सुशील रिंकू

    वर्ल्ड पुलिस और फायर गेम्स में 8 पदक जीतने वाले अमन घई ने जालंधर को गौरवान्वित किया-सुशील रिंकू

    जालंधर 13 अगस्त
    वर्ल्ड पुलिस एंड फायर गेम्स में 8 मेडल जीतने वाले जालंधर निवासी अमन घई ने रविवार को लोकसभा सदस्य सुशील कुमार रिंकू से मुलाकात की। इस शानदार उपलब्धि के लिए अमन को सम्मानित करते हुए सांसद रिंकू ने कहा कि उन्होंने वैश्विक स्तर पर न केवल जालंधर बल्कि पूरे पंजाब का गौरव बढ़ाया है।
    28 जुलाई से 7 अगस्त तक कनाडा के विनीपैग में आयोजित प्रतियोगिता में अमन ने 3 स्वर्ण, 3 रजत और 2 कांस्य पदक सहित कुल 8 पदक जीते। उन्होंने ये पदक विभिन्न तैराकी प्रतियोगिताओं में जीते है।

    सांसद सुशील कुमार रिंकू ने कहा कि हमारे देश में प्रतिभा की कोई कमी नहीं है, इसलिए पंजाब सरकार राज्य में खेल संस्कृति को पुनर्जीवित करने के लिए कई कदम उठा रही है।

    उन्होंने कहा कि पंजाब सरकार द्वारा “खेडां वतन पंजाब दीया” की शुरुआत की गई है, जिसके तहत राज्य के उभरते खिलाड़ियों के कौशल को आगे लाने के लिए खेल प्रतियोगिताएं आयोजित की जाती है।
    इसी प्रकार अंतरराष्ट्रीय स्तर पर देश का नाम रोशन करने वाले खिलाड़ियों को प्रोत्साहित करने के लिए नई खेल नीति भी लाई गई है, जिसके तहत खिलाड़ियों को दी जाने वाली पुरस्कार राशि में भी बढ़ोतरी की गई है।

    सांसद सुशील रिंकू ने अमन घई को पूरा सहयोग देने का आश्वासन दिया और कहा कि वह इसी तरह अपना खेल जारी रखें और जालंधर में पंजाब का नाम पूरी दुनिया में रोशन करें।

  • नियमों को ताक पर रखकर वार्ड बंदी करने पर भी “आप” नहीं जीत पाएगी नगर निगम चुनाव – मोहम्मद गुलाब

    नियमों को ताक पर रखकर वार्ड बंदी करने पर भी “आप” नहीं जीत पाएगी नगर निगम चुनाव – मोहम्मद गुलाब

    लुधियाना, 12 अगस्त : पंजाब की भगवंत मान के नेतृत्व वाली “आप” सरकार द्वारा की गई वार्ड बंदी के खिलाफ विभिन्न राजनीतिक दल नगर निगम कमिश्नर के पास अपनी आपत्तियां दर्ज करा रहे हैं और सरकार से इस पर पुनर्विचार करने की अपील की जा रही है। इस संबंध में कांग्रेस के वरिष्ठ नेता मोहम्मद गुलाब ने प्रेस को जारी बयान में कहा है कि “आप” सरकार ने नियमों/कानूनों को ताक पर रखकर नगर निगम चुनाव में वार्डबंदी की है क्योंकि वार्डबंदी से पहले किसी भी वार्ड की जनगणना नहीं की गई और न ही वार्डों पर विचार चर्चा की गई । ‘आप’ विधायकों ने आपस में बैठक कर वार्ड बंदी का मसौदा तैयार किया और अपनी मर्जी से वार्डों को एससी / बीसी में बांट दिया । उन्होंने कहा कि लुधियाना नगर निगम के 95 वार्डों में से 56 वार्ड ऐसे हैं, जिनके केवल नंबर बदले गए हैं, लेकिन कई वार्डों के तो नंबर भी नहीं बदले गए। मोहम्मद गुलाब ने सवाल किया कि आप सरकार द्वारा वार्ड बंदी की अधिसूचना जारी करने के बाद वार्ड बंदी क्यों की गई ? जिसका कारण भी नहीं बताया गया। उन्होंने कहा कि आम आदमी पार्टी को नगर निगम चुनाव न जीतने का डर है, जिसके चलते उन्होंने वार्डबंदी का ड्राफ्ट इस तरह तैयार किया है, जिससे उनकी पार्टी के उम्मीदवार जीत सकें लेकिन की गई वार्डबंदी भी आम आदमी पार्टी को जीत नहीं दिला पाएगी । उन्होंने कहा कि इस नई वार्डबंदी को लेकर विभिन्न राजनीतिक दलों ने नगर निगम कमिश्नर के पास आपत्तियां दर्ज कराई हैं, लेकिन सत्ता पक्ष के दबाव के कारण आपत्तियों पर सुनवाई नहीं हो रही है।

  • पंजाब वक्फ बोर्ड ने मोहाली के गांव बांसेपुर में राणीमाजरा के मुस्लिम समुदाय को 4 कनाल का कब्रिस्तान रिजर्व किया

    पंजाब वक्फ बोर्ड ने मोहाली के गांव बांसेपुर में राणीमाजरा के मुस्लिम समुदाय को 4 कनाल का कब्रिस्तान रिजर्व किया

    मोहाली । पंजाब वक्फ बोर्ड की तरफ से मुस्लिम समुदाय की मुख्य जरूरतों का हल किया जा रहा है। मुस्लिम समुदाय की तरफ से ज्यादातर कब्रिस्तान को रिजर्व करने की मांग की जा रही है जिसे पहले के अाधार पर पूरा किया जा रहा है। पंजाब वक्फ बोर्ड की तरफ से जिला मोहाली के गांव बांसेपुर में मुस्लिम समुदाय के लिए 4 कनाल 6 मरले को कब्रिस्तान के लिए रिजर्व किया गया है। यहां पर आस-पास के गांवों में 2 दर्जन के करीब मुस्लिम घर है जिन्हें बड़ी सुविधा मिलेगी। मोहाली सर्कल के एस्टेट अफसर अमित वालिया ने बताया कि पंजाब वक्फ बोर्ड की तरफ से एडमनिस्ट्रेटर जनाब एमएफ फारुकी आईपीएस एडीजीपी की अगुआई में लगातार बेहतर काम कर रहा है। मुस्लिम समुदाय की सभी जायज मांगों को पहले के आधार पर हल किया जा रहा है और कब्रिस्तानों की चारदीवारी सहित मस्जिदों की डेवलपमेंट भी की जा रही है। उन्होंने बताया कि पास ही गांव राणीमाजरे में मुस्लिम समुदाय के पास कब्रिस्तान था लेकिन यहां पर गमाडा की तरफ से डेवलपमेंट को लेकर जगह एक्वायर कर ली गई थी जिसके चलते मुस्लिम समुदाय के पास कब्रिस्तान नहीं था। पिछले दिनों गांव वालों की तरफ से एडमनिस्ट्रेटर एमएफ फारुकी जी के समक्ष यह मांग रखी थी जिसे फौरन पूरा किया गया है। उन्होने बताया कि इससे पहले भी मोहाली में मुस्लिम समुदाय के लिए कब्रिस्तान रिजर्व किए गए है और लाखों रुपए का फंड जारी किया गया है। इस मौके पर कानूनगो बलविंदर सिंह, मोहम्मद शहबाज अारसी, गांव सरपंच सहित पंजाब वक्फ बोर्ड व अन्य आफिशियल मौजूद थे।