जालंधर। लोकसभा चुनावों को लेकर सभी राजनीतिक पार्टियों की तरफ से अपना-अपना प्रचार किया जा रहा है। रविवार को एक प्रचार के दौरान जालंधर से कांग्रेस के उम्मीदवार व पूर्व मुख्यमंत्री की तरफ से अातंकी हमले में शहीदों पर एक ब्यान दिया जिसके बाद बीजेपी ने इसे मुद्दा बनाते हुए चन्नी को शहीदों का अपमान करने का अारोप लगाया और माफी मांगने के लिए भी कहा है। पिछले हफ्तों पूंछ में अातंकी महले के दौरान एक जवान शहीद और 4 जख्मी हुए थए। इस जवाब पर चरणजीत सिंह चन्नी ने कहा कि यह स्टंटबाजी हो रही है, हमला नहीं है क्योंकि पिछली बार लोकसभा चुनावों के दौरान भी एेसे स्टंट खेले जाते है, यह सारा बीजेपी को जिताने का प्लान तैयार किया जा रहा है। उन्होंने कहा कि लोगों की लाशों पर खेलना का काम बीजेपी को अाता है। इस मामले के बाद बीजेपी ने इसे पूरा मुद्दा बनाया हुअा है। जिसे लेकर सोशल साइटों पर भी इसका बड़े स्तर पर विरोध िकया जा रहा है।
Category: Punjab
-

ਦੇਸ਼ ਦੇ ਸੰਵਿਧਾਨ ਨੂੰ ਬਚਾਉਣ ਲਈ ਕਾਂਗਰਸ ਨੂੰ ਜਿਤਾਉਣਾ ਤੇ ਭਾਜਪਾ ਨੂੰ ਸੱਤਾ ਤੋਂ ਲਾਂਭੇ ਕਰਨਾ ਸਮੇਂ ਦੀ ਜ਼ਰੂਰਤ – ਚਰਨਜੀਤ ਸਿੰਘ ਚੰਨੀ
ਜਲੰਧਰ-
ਜਲੰਧਰ ਲੋਕ ਸਭਾ ਹਲਕੇ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋ ਐਤਵਾਰ ਨੂੰ ਜਲੰਧਰ ਉੱਤਰੀ ਹਲਕੇ ਦੇ ਵਿੱਚ ਚੋਣ ਮੀਟਿੰਗਾਂ ਕੀਤੀਆਂ ਗਈਆਂ।ਹਲਕੇ ਦੇ ਗਾਂਧੀ ਕੈਂਪ,ਅਮਨ ਨਗਰ,ਕੋਟ ਕ੍ਰਿਸ਼ਨ ਚੰਦ ਤੇ ਬੜਿੰਗ ਵਿੱਚ ਹੋਈਆਂ ਚੋਣ ਮੀਟਿੰਗਾਂ ਦੋਰਾਨ ਚਰਨਜੀਤ ਸਿੰਘ ਚੰਨੀ ਦੀ ਚੋਣ ਮੁਹਿੰਮ ਨੂੰ ਵੱਡਾ ਹੁੰਗਾਰਾ ਮਿਲਿਆ ਤੇ ਇੰਨਾਂ ਮੀਟਿੰਗਾਂ ਦੋਰਾਨ ਹਾਜ਼ਰ ਹੋਏ ਵੱਡੀ ਗਿਣਤੀ ਵਿੱਚ ਲੋਕਾ ਨੇ ਹੱਥ ਖੜੇ ਕਰਕੇ ਚਰਨਜੀਤ ਸਿੰਘ ਚੰਨੀ ਨੂੰ ਸਮਰਥਨ ਦਿੱਤਾ ਤੇ ਵੱਡੀ ਲੀਡ ਨਾਲ ਜਿਤਾਉਣ ਦਾ ਐਲਾਨ ਕੀਤਾ।ਇੰਨਾਂ ਵੱਖ ਵੱਖ ਮੀਟਿੰਗਾਂ ਦੌਰਾਨ ਕਾਂਗਰਸ ਪਾਰਟੀ ਦੇ ਸੀਨੀਅਰ ਆਗੂਆਂ ਜਿੰਨਾਂ ਵਿੱਚ ਵਿਧਾਇਕ ਬਾਬਾ ਹੈਨਰੀ,ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ,ਸਾਬਕਾ ਮੰਤਰੀ ਅਵਤਾਰ ਹੈਨਰੀ,ਰਾਜ ਕੁਮਾਰ ਵੇਰਕਾ ਅਤੇ ਜਿਲਾ ਕਾਂਗਰਸ ਪ੍ਰਧਾਨ ਤੇ ਸਾਬਕਾ ਵਿਧਾਇਕ ਰਜਿੰਦਰ ਬੇਰੀ ਸਮੇਤ ਵੱਡੀ ਗਿਣਤੀ ਵਿੱਚ ਕਾਂਗਰਸੀ ਨੇਤਾਵਾਂ ਤੇ ਵਰਕਰਾਂ ਨੇ ਹਾਜ਼ਰੀ ਭਰੀ।ਬੜਿੰਗ ਦੇ ਵਿੱਚ ਹੋਈ ਮੀਟਿੰਗ ਦੌਰਾਨ ਕੋਸਲਰ ਪ੍ਰਵੀਨ ਕੁਮਾਰ ਦੇ ਪਤੀ ਮਨੂੰ ਵੜਿੰਗ ਨੇ ਕਾਂਗਰਸ ਵਿੱਚ ਘਰ ਵਾਪਸੀ ਕੀਤੀ ਅਤੇ ਇਸ ਦੋਰਾਨ ਭਾਜਪਾ ਤੇ ਆਮ ਆਦਮੀ ਪਾਰਟੀ ਛੱਡ ਵੱਡੀ ਗਿਣਤੀ ਵਿੱਚ ਲੋਕ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਏ ਤੇ ਉਕਤ ਸਾਰੇ ਸੀਨੀਅਰ ਕਾਂਗਰਸ ਪਾਰਟੀ ਦੇ ਨੇਤਾਵਾਂ ਨੇ ਉੱਨਾਂ ਦਾ ਪਾਰਟੀ ਵਿੱਚ ਸਵਾਗਤ ਕੀਤਾ।ਇਨਾਂ ਮੀਟਿੰਗਾਂ ਦੋਰਾਨ ਸੰਬੋਧਨ ਕਰਦੇ ਹੋਏ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਅੱਜ ਦੇਸ਼ ਦੇ ਸੰਵਿਧਾਨ ਨੂੰ ਬਚਾਉਣ ਲਈ ਭਾਜਪਾ ਨੂੰ ਸੱਤਾ ਤੋਂ ਲਾਂਭੇ ਕਰਨਾ ਬਹੁਤ ਜ਼ਰੂਰੀ ਹੈ ਨਹੀ ਤਾਂ ਦੇਸ਼ ਦੇ ਲੋਕਤੰਤਰ ਨੂੰ ਵੱਡਾ ਖ਼ਤਰਾ ਹੈ ਤੇ ਅੱਜ ਕਾਂਗਰਸ ਨੂੰ ਜਿਤਾਉਣਾ ਸਮੇਂ ਦੀ ਜ਼ਰੂਰਤ ਹੈ।ਉੱਨਾਂ ਕਿਹਾ ਕਿ ਭਾਜਪਾ ਦੇਸ਼ ਦੀ ਕਿਸਾਨੀ ਨੂੰ ਖਤਮ ਕਰ ਪੰਜਾਬ ਦੀ ਅਰਥ ਵਿਵਸਥਾ ਨੂੰ ਢਾਅ ਲਗਾਉਣਾ ਤੇ ਪੰਜਾਬ ਨੂੰ ਦਬਾਉਣਾ ਚਾਹੁੰਦੀ ਹੈ।
ਚੰਨੀ ਨੇ ਕਿਹਾ ਕਿ ਕਾਂਗਰਸ ਪਾਰਟੀ ਧਰਮ ਅਤੇ ਜਾਤ ਦੇ ਨਾਮ ਤੇ ਵੋਟ ਨਹੀ ਮੰਗਦੀ।ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਜਲੰਧਰ ਹਲਕੇ ਵਿੱਚ ਵਿਕਾਸ ਸਮੇਤ ਸਿੱਖਿਆ ਅਤੇ ਸਿਹਤ ਦੇ ਖੇਤਰ ਵਿੱਚ ਵੱਡੇ ਕੰਮ ਕੀਤੇ ਜਾਣਗੇ।ਉੱਨਾਂ ਕਿਹਾ ਕਿ ਜਲੰਧਰ ਵਿੱਚ ਏਮਜ ਤੇ ਪੀ.ਜੀ.ਆਈ ਵਰਗੇ ਵੱਡੇ ਸਰਕਾਰੀ ਹਸਪਤਾਲ ਦੀ ਵੱਡੀ ਜ਼ਰੂਰਤ ਹੈ ਤੇ ਉਹ ਇਹ ਕੰਮ ਜ਼ਰੂਰ ਕਰਕੇ ਦਿਖਾਉਣਗੇ।ਉੱਨਾਂ ਕਿਹਾ ਕਿ ਸਿੱਖਿਆ ਦੇ ਖੇਤਰ ਵਿੱਚ ਵੀ ਕੰਮ ਕਰਦਿਆਂ ਜਿੱਥੇ ਕਿ ਸਕੂਲਾਂ ਵਿੱਚ ਵੱਡੇ ਸੁਧਾਰ ਕੀਤੇ ਜਾਣਗੇ ਉੱਥੇ ਹੀ ਹਲਕੇ ਵਿੱਚ ਬਾਬਾ ਸਾਹਿਬ ਡਾ.ਭੀਮ ਰਾਉ ਅੰਬੇਦਗਰ ਜੀ ਦੇ ਨਾਮ ਤੇ ਸਰਕਾਰੀ ਯੂਨੀਵਰਸਿਟੀ ਵੀ ਬਣਾਉਣਾ ਉੱਨਾਂ ਦਾ ਮੁੱਖ ਟੀਚਾ ਰਹੇਗਾ ਜਿਸਦਾ ਨੋਜਵਾਨਾ ਨੂੰ ਵੱਡਾ ਫ਼ਾਇਦਾ ਮਿਲੇਗਾ।ਉੱਨਾਂ ਕਿਹਾ ਕਿ ਹਲਕੇ ਵਿੱਚ ਰੋਜ਼ਗਾਰ ਦੇ ਸਾਧਨ ਪੈਦਾ ਕਰਨਾ ਵੀ ਉੱਨਾਂ ਦਾ ਏਜੰਡਾ ਹੈ।ਚੰਨੀ ਨੇ ਕਿਹਾ ਕਿ ਉਹ ਜਲੰਧਰ ਹਲਕੇ ਵਿੱਚ ਚੰਗੇ ਪਾਰਕ,ਗਰਾਉਂਡ ਤੇ ਹੋਰ ਵਿਕਾਸ ਦਾ ਮਾਡਲ ਲੈ ਕੇ ਆਏ ਹਨ ਤੇ ਜਲੰਧਰ ਦੇ ਉਦਿਯੋਗਾਂ ਨੂੰ ਵੀ ਉੱਚਾ ਚੁੱਕਣ ਲਈ ਕੰਮ ਕੀਤੇ ਜਾਣਾ ਉੱਨਾਂ ਦੇ ਏਜੰਡੇ ਵਿੱਚ ਸ਼ਾਮਲ ਹੈ।ਚੰਨੀ ਨੇ ਕਿਹਾ ਕਿ ਅੱਜ ਜਲੰਧਰ ਵਿੱਚ ਕਾਂਗਰਸ ਪਾਰਟੀ ਦੇ ਹੱਕ ਵਿੱਚ ਹਨੇਰੀ ਚੱਲ ਰਹੀ ਤੇ ਜਲੰਧਰ ਹਲਕੇ ਦੇ ਲੋਕ ਅੱਜ ਕਾਂਗਰਸ ਪਾਰਟੀ ਨੂੰ ਜਿਤਾਉਣ ਲਈ ਤਿਆਰ ਲਈ ਤਿਆਰ ਬੇਠੇ ਹਨ ਤੇ ਲੋਕ ਦਲ ਬਦਲੂ ਨੇਤਾਵਾਂ ਤੋਂ ਅੱਕ ਚੁੱਕੇ ਹਨ।ਇਸ ਦੋਰਾਨ ਵਿਧਾਇਕ ਬਾਵਾ ਹੈਨਰੀ,ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ,ਸਾਬਕਾ ਮੰਤਰੀ ਅਵਤਾਰ ਹੈਨਰੀ,ਰਾਜ ਕੁਮਾਰ ਵੇਰਕਾ, ਜਿਲਾ ਕਾਂਗਰਸ ਪ੍ਰਧਾਨ ਤੇ ਸਾਬਕਾ ਵਿਧਾਇਕ ਰਜਿੰਦਰ ਬੇਰੀ ਤੇ ਸਾਬਕਾ ਮੇਅਰ ਜਗਸੀਸ਼ ਰਾਜਾ ਨੇ ਵੀ ਲੋਕਾਂ ਨੂੰ ਸੰਬੋਧਨ ਕਰਦਿਆਂ ਕਾਂਗਰਸ ਪਾਰਟੀ ਦੇ ਉਮੀਦਵਾਰ ਚਰਨਜੀਤ ਸਿੰਘ ਚੰਨੀ ਨੂੰ ਜਿਤਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਦੇਸ਼ ਵਿੱਚ ਇੰਡੀਆ ਗਠਜੋੜ ਦੀ ਸਰਕਾਰ ਬਣਨ ਜਾ ਰਹੀ ਹੈ ਤੇ ਚਰਨਜੀਤ ਸਿੰਘ ਚੰਨੀ ਨੂੰ ਕੇਂਦਰ ਵਿੱਚ ਵੱਡੀ ਵਜ਼ੀਰੀ ਮਿਲੇਗੀ ਅਤੇ ਚੰਨੀ ਜਲੰਧਰ ਹਲਕੇ ਦੀ ਨੁਹਾਰ ਬਦਲ ਦੇਣਗੇ।ਇਸ ਤੋਂ ਪਹਿਲਾਂ ਚਰਨਜੀਤ ਸਿੰਘ ਚੰਨੀ ਨੇ ਡੇਰਾ ਰਾਧਾ ਸੁਆਮੀ,ਗੋਲਕ ਨਾਥ ਮੈਮੋਰੀਅਲ ਚਰਚ,ਗੁਰਦੁਆਰਾ ਛੇਵੀਂ ਪਾਤਸ਼ਾਹੀ ਬਸਤੀ ਸ਼ੇਖ ਅਤੇ ਸ਼੍ਰੋਮਣੀ ਸਤਿਗੁਰੂ ਕਬੀਰ ਮੰਦਿਰ ਵਿਖੇ ਹਾਜ਼ਰੀ ਭਰੀ।ਇੰਨਾਂ ਚੋਣ ਮੀਟਿੰਗਾਂ ਦੋਰਾਨ ਕੋਲਸਰ ਪਵਨ ਕੁਮਾਰ,ਸਰਫੋ ਦੇਵੀ,ਰਾਕੇਸ਼ ਕੁਮਾਰ ਗੰਨੂੰ,ਮਾਈਕ ਖੋਸਲਾ,ਅੰਜਲੀ ਭਗਤ,ਬਿਸ਼ੰਬਰ ਭਗਤ,ਕੁਲਦੀਪ ਭੁੱਲਰ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਕਾਂਗਰਸ ਪਾਰਟੀ ਦੇ ਅਹੁਦੇਦਾਰ ਅਤੇ ਲੋਕ ਹਾਜ਼ਰ ਰਹੇ। -

ਕਾਂਗਰਸ ਟੁੱਟ-ਭੱਜ ਦੀ ਸ਼ਿਕਾਰ ਅਤੇ 13 ਲੋਕ ਸਭਾ ਸੀਟਾਂ ‘ਤੇ ਚਲੇਗਾ ਝਾੜੂ – ਪਵਨ ਟੀਨੂੰ
ਜਲੰਧਰ, 5 ਮਈ (ਪੱਤਰ ਪ੍ਰੇਰਕ)- ‘ਕਾਂਗਰਸ ਪਾਰਟੀ ਅਜੋਕੇ ਦੌਰ ਵਿੱਚ ਇਕ ਅਜਿਹੀ ਗੱਡੀ ਬਣ ਚੁੱਕੀ ਹੈ ਜਿਸ ਦਾ ਇੰਜਣ ਕਮਜੋਰ ਹੋਣ ਕਾਰਨ ਇਸ ਗੱਡੀ ਨੂੰ ਹੁਣ ਖਿਚ ਨਹੀਂ ਸਕਦਾ, ਪੰਜਾਬ ਵਿੱਚ ਤਾਂ ਇਹ ਗੱਡੀ ਟੁੱਟ-ਭੱਜ ਕੇ ਖਿੱਲਰ ਚੁਕੀ ਹੈ | ਸੀਨੀਅਰ ਲੀਡਰ ਵੀ ਕਾਂਗਰਸ ਤੋਂ ਖਹਿੜਾ ਛੁਡਾ ਰਹੇ ਨੇ ਅਤੇ ਇਹੋ ਕਾਰਨ ਹੈ ਕਾਂਗਰਸ ਨੂੰ ਲੋਕਲ ਪੱਧਰ ‘ਤੇ ਲੀਡਰ ਚੋਣ ਲੜਨ ਲਈ ਵੀ ਨਹੀਂ ਮਿਲ ਰਹੇ ਅਤੇ ਕਾਂਗਰਸ ਇਕ ਫੇਲ ਜਮਾਤ ਬਣ ਕੇ ਰਹਿ ਗਈ ਹੈ | ਉਨ੍ਹਾਂ ਦਾਅਵਾ ਕੀਤਾ ਕਿ ਪੰਜਾਬ ਦੀਆਂ ਸਾਰੀਆਂ 13 ਲੋਕ ਸਭਾ ਸੀਟਾਂ ‘ਤੇ ਝਾੜੂ ਹੀ ਚਲੇਗਾ |
ਉਕਤ ਵਿਚਾਰ ਅੱਜ ਨਕੋਦਰ ਅਸੰਬਲੀ ਹਲਕੇ ਦੇ ਵੱਖ-ਵੱਖ ਪਿੰਡਾਂ ਦਾ ਦੌਰਾ ਕਰਦੇ ਹੋਏ ਆਮ ਆਦਮੀ ਪਾਰਟੀ ਦੇ ਲੋਕ ਸਭਾ ਹਲਕਾ ਜਲੰਧਰ ਤੋਂ ਸਿਰੜੀ ਤੇ ਹਿੰਮਤੀ ਉਮੀਦਵਾਰ ਪਵਨ ਟੀਨੂੰ ਨੇ ਵਿਧਾਇਕਾ ਬੀਬੀ ਇੰਦਰਜੀਤ ਕੌਰ ਮਾਨ ਤੇ ਹੋਰਨਾ ਆਗੂਆਂ ਦੇ ਨਾਲ ਭਾਰੀ ਇਕੱਠਾਂ ਨੂੰ ਸੰਬੋਧਨ ਕਰਦਿਆਂ ਪ੍ਰਗਟ ਕੀਤੇੇ |
ਪਵਨ ਟੀਨੂੰ ਨੇ ਪਿੰਡ ਮੁਹੇਮ, ਸ਼ੰਕਰ, ਤਲਵੰਡੀ ਭਰੋਂ, ਉਗੀ, ਕਾਂਗਨਾ, ਹੁਸੈਨਪੁਰ, ਚੂਹੇਕੀ, ਉਪਲ ਖਾਲਸਾ, ਮੋਆਈ, ਨਕੋਦਰ ਆਦਿ ਇਲਾਕਿਆਂ ਦਾ ਦੌਰਾ ਕਰਦਿਆਂ ਵੋਟਰਾਂ ਨੂੰ ਭਗਵੰਤ ਸਿੰਘ ਮਾਨ ਸਰਕਾਰ ਦੀਆਂ 2 ਸਾਲਾਂ ਦੀਆਂ ਪ੍ਰਾਪਤੀਆਂ ਵੀ ਗਿਣ-ਗਿਣ ਕੇ ਦਸੀਆਂ |
ਪਵਨ ਟੀਨੂੰ ਨੇ ਕਿਹਾ ਕਿ ਪੰਜਾਬ ਦੇ ਲੋਕ ਪਹਿਲੀਆਂ ਸਰਕਾਰਾਂ ਦੇ ਵੇਲੇ ਤਾਂ ਸਰਕਾਰ ਦਾ ਖਜਾਨਾ ਖਾਲੀ ਹੋਣ ਬਾਰੇ ਹੀ ਸੁਣਦੇ ਰਹਿੰਦੇ ਸੀ, ਹੁਣ ਕਦੇ ਮਾਨ ਸਰਕਾਰ ਨੇ ਇਸ ਤਰ੍ਹਾਂ ਨਹੀਂ ਕਿਹਾ ਸਗੋਂ ਖਜਾਨੇ ਨੂੰ ਭਿ੍ਸ਼ਟਾਚਾਰੀਆਂ ਵਲੋਂ ਕੀਤੀਆਂ ਗਈਆਂ ਮੋਰੀਆਂ ਨੂੰ ਬੰਦ ਕਰਕੇ ਮਾਨ ਸਰਕਾਰ ਵੱਲੋਂ ਲੋਕਾਂ ਨੂੰ ਸਹੂਲਤਾਂ ਦਿਤੀਆਂ ਜਾ ਰਹੀਆਂ ਹਨ |
ਪਵਨ ਟੀਨੂੰ ਨੇ ਦਸਿਆ ਕਿ ਦੇਸ਼ ਦਾ ਹੁਕਮਰਾਨ ਲੋਕਤੰਤਰ ਨੂੰ ਕੁਚਲਣ ‘ਤੇ ਤੁਲਿਆ ਹੋਇਆ ਹੈ | ਸੰਵਿਧਾਨ ਨੂੰ ਬਚਾਉਣ ਲਈ ਇਕੋ ਇਕ ਧਿਰ ਆਮ ਆਦਮੀ ਪਾਰਟੀ ਹੀ ਹੈ ਜੋ ਭਾਜਪਾਈ ਕਾਰਵਾਈਆਂ ਨੂੰ ਠੱਲ ਪਾ ਸਕਦੀ ਹੈ | ਇਸ ਲਈ ਸਾਨੂੰ ਸਾਰਿਆਂ ਨੂੰ ਆਪ ਦੇ ਹੱਥ ਮਜਬੂਤ ਕਰਨੇ ਹੋਣਗੇ | ਪਵਨ ਟੀਨੂੰ ਨੇ ਦਸਿਆ ਕਿ ਕੇਂਦਰੀ ਸਰਕਾਰਾਂ ਕਾਰਨ ਨਿੱਜੀਕਰਨ ਤੇ ਬੇਰੋਜਗਾਰੀ ਵੱਧ ਰਹੀ ਹੈ, ਪੰਜਾਬ ਨਾਲ ਪੈਰ-ਪੈਰ ‘ਤੇ ਧੱਕੇ ਕੀਤੇ ਜਾ ਰਹੇ ਹਨ, ਪ੍ਰਾਈਵੇਟ ਅਦਾਰੇ ਪੜ੍ਹੇ ਲਿਖੇ ਨੌਜਵਾਨਾਂ ਨੂੰ ਨਿਗੁਣੀਆਂ ਤਨਖਾਹਾਂ ਦੇ ਕੇ ਸੋਸ਼ਨ ਕਰ ਰਹੇ ਹਨ | ਮੈਂ ਇਸ ਸਭ ਕੁਝ ਦੇ ਖਿਲਾਫ ਤੁਹਾਡੇ ਸਹਿਯੋਗ ਨਾਲ ਅਵਾਜ਼ ਚੁਕਾਂਗਾ ਤੇ ਮੈਂਨੂੰ ਵੋਟ ਦੇ ਕੇ ਤੁਹਾਨੂੰ ਕਦੇ ਪਛਤਾਉਣਾ ਨਹੀਂ ਪਵੇਗਾ |
ਆਮ ਆਦਮੀ ਪਾਰਟੀ ਦੇ ਉਮੀਦਵਾਰ ਪਵਨ ਟੀਨੂੰ ਵੱਲੋਂ ਕੀਤੇ ਗਏ ਇਨ੍ਹਾਂ ਪਿੰਡਾਂ ਦੇ ਦੌਰੇ ਦੌਰਾਨ€ਪਿੰਡ ਮਹੇਮ ਵਿੱਚ ਸੋਹਨ ਲਾਲ ਬਲਾਕ ਪ੍ਰਧਾਨ, ਰਣਜੀਤ ਕੁਮਾਰ ਸਾਬਕਾ ਸਰਪੰਚ, ਮਨਜਿੰਦਰ ਸਿੰਘ, ਜਤਿੰਦਰ ਕੁਮਾਰ, ਗੋਪੀ ਆਦਿ, ਪਿੰਡ ਸ਼ੰਕਰ ਵਿੱਚ ਅਮਨਦੀਪ ਬਲਾਕ ਪ੍ਰਧਾਨ, ਲਖਵੀਰ ਸਿੰਘ ਪੰਚ, ਸਤਨਾਮ ਬਾਬਾ, ਅਮਨ ਆਦਿ, ਪਿੰਡ ਤਲਵੰਡੀ ਭਰੋਂ ਵਿਖੇ ਅਰਜਨ ਸਿੰਘ ਬਲਾਕ ਪ੍ਰਧਾਨ, ਹਰਨੇਕ ਸਿੰਘ ਸੈਕਟਰੀ, ਹਰਪ੍ਰੀਤ ਸਿੰਘ ਸੈਕਟਰੀ, ਰਜਨੀਸ਼ ਗੌਤਮ ਸਰਪੰਚ ਚੂੜ ਪਿੰਡ, ਪਰਮਜੀਤ ਸਿੰਘ ਸਾਬਕਾ ਸਰਪੰਚ, ਚਰਨਜੀਤ ਸਿੰਘ ਲੰਬੜਦਾਰ, ਰਾਮ ਲਾਲ ਨਾਹਰ ਪ੍ਰਧਾਨ ਐਸ ਸੀ ਵਿੰਗ, ਪਿੰਡ ਉਗੀ ਢੱਡਾ ਵਿੱਚ ਬੂਟਾ ਸਿੰਘ ਬਲਾਕ ਪ੍ਰਧਾਨ, ਸਵਰਨ ਸਿੰਘ ਟੁਰਨਾ ਸਿਹਾਰੀਵਾਲ, ਮਹਿੰਦਰਪਾਲ ਮਾਸਟਰ ਉਗੀ ਆਦਿ, ਕਾਂਗਣਾ ਪਿੰਡ ‘ਚ ਆਤਮਾ ਸਿੰਘ ਨੂਰਪੁਰ, ਦਰਸ਼ਨ, ਕੁਲਦੀਪ ਸਿੰਘ ਆਦਿ, ਹੁਸੈਨਪੁਰ ਪਿੰਡ ਵਿੱਚ ਬਲਾਕ ਪ੍ਰਧਾਨ ਪਰਦੀਪ ਸਿੰਘ ਸ਼ੇਰਪੁਰ ਤੇ ਉਸ ਦੇ ਸਾਥੀੀਆਂ ਦੀ ਅਗਵਾਈ ਵਿੱਚ ਹਸੈਨਪੁਰੀਆਂ ਦੇ ਨਾਲ ਹੋਰਨਾਂ ਪਿੰਡਾਂ ਦੇ ਲੋਕਾਂ ਅਤੇ ਪਿੰਡ ਚੂਹੇ ਕੀ ਵਿਖੇ ਹਰਿੰਦਰ ਬੱਧਣ, ਡਾ. ਵਿੰਗ ਕੁਆਰਡੀਨੇਟਰ ਡਾ. ਰਣਜੀਤ ਸਿੰਘ, ਹੈਪੀ, ਕਰਨੈਲ ਰਾਮ ਬਾਲੂ ਦੀ ਅਗਵਾਈ ਵਿੱਚ ਵੀ ਵੱਡੀ ਗਿਣਤੀ ਵਿੱਚ ਲੋਕਾਂ ਨੇ ਮਾਨ ਸਰਕਾਰ ਦੀਆਂ ਲੋਕ ਹਿਤੂ ਨੀਤੀਆਂ ਪ੍ਰਤੀ ਹਾਂ ਪੱਖੀ ਹੁੰਗਾਰਾ ਦਿਤਾ | -

आरएमएक्स इंडस्ट्रीज प्राइवेट लिमिटेड ने उत्सव समारोह के साथ 32वीं स्थापना वर्षगांठ मनाई
जालंधर, 5 मई, 2024 – आरएमएक्स इंडस्ट्रीज प्राइवेट लिमिटेड ने शनिवार, 4 मई, 2024 को जालंधर स्थित अपने मुख्यालय में हर्षोल्लास के साथ अपनी 32वीं स्थापना वर्षगांठ मनाई। इस कार्यक्रम में संस्थापक कुलविंदर रस्तोगी, सह-संस्थापक विकास मल्होत्रा, सीईओ अभिनव रस्तोगी, कार्यकारी निदेशक ऋषव रस्तोगी और सहायक निदेशक वैभव मल्होत्रा सहित कंपनी के प्रतिष्ठित नेताओं ने भाग लिया, साथ ही रस्तोगी और मल्होत्रा परिवार ने समारोह की अध्यक्षता की।
हाल के वर्षों में आरएमएक्स ने सीओओ कंवर वोहरा के नेतृत्व में अभूतपूर्व विकास और परिचालन दक्षता देखी है।
यह विशेष अवसर, कंपनी के कैलेंडर की आधारशिला, एवीपी-एचआर श्री राहुल त्रिपाठी के विशेषज्ञ मार्गदर्शन में सावधानीपूर्वक आयोजित किया गया था, जिससे यह सुनिश्चित हुआ कि उत्सव के हर पहलू को त्रुटिहीन तरीके से निष्पादित किया गया।
दिन की शुरुआत पारंपरिक दीया जलाकर की गई, जो कंपनी की सफलता और लचीलेपन की यात्रा का प्रतीक है, जिससे सौहार्द और उत्सव का दिन शुरू हुआ। दिन का मुख्य आकर्षण पुरस्कार वितरण समारोह था, जहां कर्मचारियों को उनकी अनुकरणीय उपस्थिति के लिए प्रतिष्ठित अटेंडेंस स्टार अवार्ड से सम्मानित किया गया। निम्नलिखित कर्मचारियों को अटेंडेंस स्टार अवार्ड से पुरस्कृत किया गया-
- संतोष कुमार राय
- संजय रजत
- निर्मल भेंगरा
- गोकुल सिन्हा
- सबिता
- परमजीत सिंह
- रंजीत कुमार
- रणजीत कुमार चौधरी
- जमाल उद दीन आलम
आरएमएक्स कर्मचारियों के आनंद को पूरा करने के लिए विभिन्न प्रकार की आकर्षक गतिविधियों की व्यवस्था की गई थी। समारोहों का केंद्र बिंदु कार्यबल के मेहनती प्रयासों का सम्मान करना, यह सुनिश्चित करना था कि उत्सवों में उनकी भागीदारी को महत्व दिया जाए। इसके बाद कार्यक्रम सम्मानित कर्मचारियों के शानदार प्रदर्शन के साथ आगे बढ़ा, जिन्होंने मंच पर अपनी असाधारण प्रतिभा का प्रदर्शन किया।
कार्यक्रम राहुल त्रिपाठी, गुरविंदर सिंह और कंवर वोहरा द्वारा दिए गए भाषणों के साथ आगे बढ़ा। सकारात्मक स्वर में समापन करते हुए, चेयरमैन कुलविंदर रस्तोगी, वाइस चेयरमैन विकास मल्होत्रा और सीईओ अभिनव रस्तोगी ने पूरे आरएमएक्स परिवार की उनके दृढ़ समर्पण और प्रतिबद्धता के लिए सराहना की।
आरएमएक्स इंडस्ट्रीज प्राइवेट लिमिटेड में 32वीं स्थापना वर्षगांठ समारोह ने प्रशंसा, एकता और उत्सव की संस्कृति को बढ़ावा देने के कंपनी के लोकाचार का उदाहरण दिया। जैसा कि कंपनी भविष्य की ओर देखती है, वह अपनी समृद्ध विरासत और अपने कार्यबल के अमूल्य योगदान का सम्मान करने के लिए और अधिक यादगार अवसर बनाने के लिए प्रतिबद्ध है।
-

ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ ਮੁੱਖ ਮੰਤਰੀ ਸਮੇਤ ਸੁਰੱਖਿਆ ਲੀਕ ਕਰਨ ਵਾਲੇ ਲੋਕਾਂ ਨੂੰ ਨਾਮਜ਼ਦ ਕੀਤਾ ਜਾਵੇ – ਚਰਨਜੀਤ
ਜਲੰਧਰ- ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ ਪੰਜਾਬ ਦੇ ਮੁੱਖ ਮੰਤਰੀ ਅਤੇ ਸੁਰੱਖਿਆ ਲੀਕ ਕਰਨ ਵਾਲੇ ਉਸਦੇ ਸਾਥੀਆਂ ਨੂੰ ਨਾਮਜ਼ਦ ਕਰਕੇ ਇੰਨਾਂ ਦੀ ਗੈਂਗਸਟਰਾਂ ਨਾਲ ਮਿਲੀ ਭੁਗਤ ਦੀ ਜਾਂਚ ਕਰਵਾਈ ਜਾਣੀ ਚਾਹੀਦੀ ਹੈ।ਇਹ ਗੱਲ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਹੀ।ਸ.ਚੰਨੀ ਨੇ ਕਿਹਾ ਕਿ ਸਿੱਧੂ ਮੂਸੇਵਾਲਾ ਨਾਲ ਉੱਨਾਂ ਦਾ ਬਹੁਤ ਪਿਆਰ ਸੀ ਤੇ ਉਸਦੀ ਮੋਤ ਦੇ ਦੁੱਖ ਨੂੰ ਕਦੇ ਨਹੀ ਭੁਲਾਇਆ ਜਾ ਸਕਦਾ।ਚੰਨੀ ਨੇ ਕਿਹਾ ਕਿ ਉਨਾ ਪਹਿਲਾਂ ਵੀ ਕਿਹਾ ਸੀ ਕਿ ਇਹ ਰਾਜਨੀਤਕ ਕਤਲ ਹੈ ਤੇ ਸੋਚੀ ਸਮਝੀ ਸਾਜ਼ਿਸ਼ ਤਹਿਤ ਕਰਵਾਇਆ ਗਿਆ ਹੈ।ਉੱਨਾਂ ਕਿਹਾ ਕਿ ਇਹ ਕਤਲ ਸੁਰੱਖਿਆ ਵਾਪਸ ਲੈਣ ਅਤੇ ਵਾਪਸ ਲਈ ਸੁਰੱਖਿਆ ਦੀ ਗੱਲ ਲੀਕ ਕਰਨ ਕਾਰਨ ਹੋਇਆ ਹੈ ਜਦ ਕਿ ਪੰਜਾਬ ਸਰਕਾਰ ਇਹ ਗੱਲ ਮੰਨਣ ਲਈ ਤਿਆਰ ਨਹੀਂ ਸੀ ਪਰ ਹੁਣ ਪੰਜਾਬ ਦੇ ਐਡਵੋਕੇਟ ਜਨਰਲ ਨੇ ਸੁਪਰੀਮ ਕੋਰਟ ਵਿੱਚ ਮੰਨਿਆ ਹੈ ਕਿ ਸਿੱਧੂ ਮੂਸੇਵਾਲਾ ਦਾ ਕਤਲ ਸੁਰੱਖਿਆ ਵਾਪਸ ਲੈਣ ਕਾਰਨ ਹੋਇਆ ਹੈ।ਉਨਾਂ ਕਿਹਾ ਕਿ ਪੰਜਾਬ ਦੇ ਐਡਵੋਕੇਟ ਆਮ ਜਨਰਲ ਨੇ ਸੁਪਰੀਮ ਕੋਰਟ ਵਿੱਚ ਮੁੱਖ ਮੰਤਰੀ ਦੀ ਸੁਰੱਖਿਆ ਦਾ ਵੀ ਹਵਾਲਾ ਦਿੱਤਾ ਹੈ ਜਿਸ ਤੋ ਇਹ ਸਾਫ ਹੈ ਕਿ ਜੇਕਰ ਸੂਬੇ ਦਾ ਮੁੱਖ ਮੰਤਰੀ ਹੀ ਸੁਰੱਖਿਅਤ ਨਹੀਂ ਹੈ ਤਾਂ ਬਾਕੀ ਲੋਕਾਂ ਦੀ ਸੁਰੱਖਿਆ ਕਿਸ ਦੇ ਸਹਾਰੇ ਹੈ।ਉੱਨਾਂ ਕਿਹਾ ਕਿ ਸੂਬੇ ਦੇ ਵਿੱਚ ਅਮਨ ਕਨੂੰਨ ਦੀ ਸਥਿਤੀ ਦਾ ਮਾੜਾ ਹੈ।ਚਰਨਜੀਤ ਸਿੰਘ ਚੰਨੀ ਕਿਹਾ ਕਿ ਸਿੱਧੂ ਮੂਸੇਵਾਲਾ ਦੀ ਸੁਰੱਖਿਆ ਵਾਪਸ ਲੈਣ ਵਾਲੇ ਮੁੱਖ ਮੰਤਰੀ ਸਮੇਤ ਸਿੱਧੂ ਮੂਸੇਵਾਲਾ ਦੀ ਸੁਰੱਖਿਆ ਲੀਕ ਕਰਨ ਵਾਲੇ ਮੁੱਖ ਮੰਤਰੀ ਦੇ ਸਾਥੀਆਂ ਨੂੰ ਵੀ ਇਸ ਕੇਸ ਵਿੱਚ ਨਾਮਜ਼ਦ ਕੀਤਾ ਜਾਵੇ।ਸ.ਚੰਨੀ ਨੇ ਕਿਹਾ ਕਿ ਐਸ.ਆਈ.ਟੀ ਦੁਆਰਾ ਪੰਜਾਬ ਦੇ ਮੁੱਖ ਮੰਤਰੀ ਤੇ ਉੱਨਾਂ ਦੇ ਸਾਥੀਆਂ ਅਤੇ ਸਿੱਧੂ ਮੂਸੇਵਾਲਾ ਦਾ ਕਤਲ ਕਰਨ ਵਾਲੇ ਗੈਗਸਟਰਾਂ ਦੀ ਮਿਲੀ ਭੁਗਤ ਦੀ ਜਾਂਚ ਹੋਣੀ ਚਾਹੀਦੀ ਹੈ ਤਾਂ ਜੋ ਕ੍ਰਾਂਤੀਕਾਰੀ ਸੋਚ ਰੱਖਣ ਵਾਲੇ ਪੰਜਾਬ ਦੇ ਹੀਰੇ ਦੀ ਮੋਤ ਦਾ ਇੰਸਾਫ ਮਿਲ ਸਕੇ।ਚੰਨੀ ਨੇ ਕਿਹਾ ਕਿ ਜੇਕਰ ਬਰਗਾੜੀ ਮਾਮਲੇ ਵਿੱਚ ਉਸ ਸਮੇਂ ਦੇ ਮੁੱਖ ਮੰਤਰੀ ਤੇ ਗ੍ਰਹਿ ਮੰਤਰੀ ਨੂੰ ਕੇਸ ਵਿੱਚ ਨਾਮਜ਼ਦ ਕੀਤਾ ਜਾ ਸਕਦਾ ਹੈ ਤਾਂ ਇਸ ਕਤਲ ਦੇ ਜ਼ਿੰਮੇਵਾਰ ਮੁੱਖ ਮੰਤਰੀ ਤੇ ਉਸਦੇ ਸਬੰਧਤ ਸਾਥੀਆਂ ਨੂੰ ਵੀ ਨਾਮਜਦ ਕੀਤਾ ਜਾ ਸਕਦਾ ਹੈ।ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਸਿੱਧੂ ਦੇ ਮਾਪੇ ਬਿਲਕ ਰਹੇ ਹਨ ਤੇ ਆਪਣੇ ਪੁੱਤਰ ਦੀ ਮੋਤ ਦੇ ਇਨਸਾਫ਼ ਲਈ ਜੱਦੋ ਜਹਿਦ ਵੀ ਕਰ ਰਹੇ ਹਨ ਪਰ ਸਰਕਾਰ ਨਾਂ ਤਾ ਉੱਨਾਂ ਦੀਆਂ ਗੱਲ ਸੁਣਦੀ ਹੈ ਤੇ ਨਾਂ ਹੀ ਅਜੇ ਤੱਕ ਸਿੱਧੂ ਮੂਸੇਵਾਲਾ ਦੇ ਕਤਲ ਦੀ ਸਾਜ਼ਿਸ਼ ਦੇ ਪਿੱਛੇ ਕੰਮ ਕਰਨ ਵਾਲੇ ਲੋਕਾਂ ਨੂੰ ਪਕੜ ਕੇ ਇੰਸਾਫ ਦਿੱਤਾ ਗਿਆ ਹੈ।ਉੱਨਾਂ ਕਿਹਾ ਕਿ ਇਹ ਸਰਕਾਰ ਦੀ ਵੱਡੀ ਨਾਲਾਇਕੀ ਹੈ ਕਿ ਢਾਈ ਸਾਲ ਬੀਤ ਜਾਣ ਦੇ ਬਾਵਜੂਦ ਵੀ ਪੁਲਿਸ ਸਿੱਧੂ ਮੂਸੇਵਾਲਾ ਦੇ ਕਤਲ ਦੀ ਸਾਜ਼ਿਸ਼ ਰੱਚਣ ਵਾਲਿਆਂ ਨੂੰ ਨਹੀ ਪਕੜਿਆ ਗਿਆ ਹੈ।ਉੱਨਾਂ ਕਿਹਾ ਕਿ ਸਿੱਧੂ ਮੂਸੇਵਾਲਾ ਕੇਵਲ ਇੱਕ ਗਾਇਕ ਹੀ ਨਹੀ ਬਲਕਿ ਪੰਜਾਬ ਦਾ ਉਹ ਹੀਰਾ ਸੀ ਜਿਸਦੀ ਚਮਕ ਸਾਰੀ ਦੁਨੀਆ ਵਿੱਚ ਸੀ ਤੇ ਉਸਨੂੰ ਚਾਹੁਣ ਵਾਲੇ ਅੱਜ ਵੀ ਉਸਦੀ ਯਾਦ ਨੂੰ ਆਪਣੇ ਦਿਲਾਂ ਵਿੱਚ ਵਸਾਈ ਬੇਠੇ ਹਨ ਪਰ ਮੋਤ ਦਾ ਇੰਸਾਫ ਨਾਂ ਮਿਲਣ ਕਾਰਨ ਇਹ ਸਾਰੇ ਸਰਕਾਰ ਦੀ ਕਾਰਗੁਜ਼ਾਰੀ ਤੋਂ ਨਿਰਾਸ਼ ਵੀ ਹਨ।
-

ਬਿਨਾ ਕਿਸੇ ਨਵੇਂ ਟੈਕਸ ਤੋਂ ਮਾਨ ਸਰਕਾਰ ਨੇ ਖਜਾਨਾ ਭਰਿਆ – ਪਵਨ ਟੀਨੂੰ
ਜਲੰਧਰ, 4 ਮਈ (ਪੱਤਰ ਪ੍ਰੇਰਕ)- ਆਮ ਆਦਮੀ ਪਾਰਟੀ ਦੇ ਲੋਕ ਸਭਾ ਹਲਕਾ ਜਲੰਧਰ ਤੋਂ ਉਮੀਦਵਾਰ ਪਵਨ ਟੀਨੂੰ ਨੇ ਨਕੋਦਰ ਤੇ ਫਿਲੌਰ ਹਲਕਿਆਂ ਦੇ ਪਿੰਡਾਂ ਦਾ ਦੌਰਾ ਕਰਦਿਆਂ ਦਸਿਆ ਕਿ ਭਗਵੰਤ ਸਿੰਘ ਮਾਨ ਸਰਕਾਰ ਨੇ ਕੋਈ ਨਵਾਂ ਟੈਕਸ ਨਹੀਂ ਲਗਾਇਆ ਫਿਰ ਵੀ ਖਜਾਨਾ ਲਗਾਤਾਰ ਭਰ ਰਿਹਾ ਹੈ, ਇਸ ਦਾ ਮਤਲਬ ਪਿਛਲੀਆਂ ਸਰਕਾਰਾਂ ਵੇਲੇ ਪੰਜਾਬ ਦੇ ਖਜਾਨੇ ਨੂੰ ਮੌਕਾਪ੍ਰਸਤਾਂ ਨੇ ਮੋਰੀਆਂ ਕੀਤੀਆਂ ਹੋਈਆਂ ਸਨ |
ਪਵਨ ਟੀਨੂੰ ਵੱਲੋਂ ਪਿੰਡਾਂ ਦੇ ਦੌਰੇ ਦੀ ਸ਼ੁਰੂਅਤ ਤੋਂ ਪਹਿਲਾਂ ਨਕੋਦਰ ਵਿਖੇ ਗੁਰਦੁਆਰਾ ਧੰਨ ਧੰਨ ਬਾਬਾ ਮੱਲ ਜੀ, ਮਾਲੜੀ ਸਾਹਿਬ, ਡੇਰਾ ਬਾਬਾ ਮੁਰਾਦ ਸ਼ਾਹ ਜੀ, ਪ੍ਰਾਚੀਨ ਸ਼ਿਵਾਲਿਆ ਮੰਦਰ, ਸ੍ਰੀ ਗੁਰੂ ਰਵਿਦਾਸ ਧਾਮ, ਡੇਰਾ ਅਲਮਸਤ ਬਾਪੂ ਲਾਲ ਬਾਦਸ਼ਾਹ ਜੀ ਅਤੇ ਪਿੰਡ ਉਗੀ ਵਿਖੇ ਭਗਵਾਨ ਵਾਲਮੀਕਿ ਜੀ ਯੋਗ ਆਸ਼ਰਮ ਵਿਖੇ ਮੱਥਾ ਟੇਕਿਆ ਤੇ ਅਸ਼ੀਰਵਾਦ ਲਿਆ | ਇਸ ਮੌਕੇ ਉਨ੍ਹਾਂ ਦੇ ਨਾਲ ਵਿਧਾਇਕਾ ਨਕੋਦਰ ਬੀਬੀ ਇੰਦਰਜੀਤ ਕੌਰ ਮਾਨ, ਅਸ਼ਵਨੀ ਕੋਹਲੀ ਸਾਬਕਾ ਉਪ ਪ੍ਰਧਾਨ ਨਗਰ ਕੌਂਸਲ, ਸੁਖਵਿੰਦਰ ਗੜਵਾਲ, ਮਨੀ ਮਹਿੰਦਰੂ, ਬੌਬੀ ਸ਼ਰਮਾ, ਪ੍ਰਦੀਪ ਸਿੰਘ ਸ਼ੇਰਪੁਰ ਬਲਾਕ ਪ੍ਰਧਾਨ, ਦਰਸ਼ਨ ਟਾਹਲੀ, ਜਸਵੀਰ ਧੰਜਲ, ਸੰਜੀਵ ਅਹੂਜਾ, ਹਰਭਜਨ ਸਿੰਘ ਆਦਿ ਸਖਸ਼ੀਅਤਾਂ ਸਨ |
ਪਵਨ ਟੀਨੂੰ ਨੇ ਇਸ ਪਿਛੋਂ ਪਿੰਡ ਵਿਰਕ, ਦੋਸਾਂਝ ਕਲਾਂ, ਧਲੇਤਾ, ਥਲ੍ਹਾ, ਲਸਾੜਾ, ਨਗਰ, ਸੈਫਾਬਾਦ, ਵਾਰਡ ਨੰਬਰ 12 ਗੁਰਾਇਆ, ਬਸਤੀ ਪੀਰਦਾਦ (ਜਲੰਧਰ ਪੱਛਮੀ) ਵਿਖੇ ਭਰਵੀਆਂ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜੀਰੋ ਬਿਜਲੀ ਬਿੱਲ, ਸਕੂਲਾਂ ਦੀ ਸੁਧਰੀ ਹਾਲਤ, ਮੁਹੱਲਾ ਕਲੀਨਿਕ, ਨਹਿਰੀ ਸਾਫ-ਸਫਾਈ ਤਾਂ ਮਾਨ ਸਰਕਾਰ ਵੱਲੋਂ ਲੋਕਾਂ ਨੂੰ ਦਿਤੀਆਂ ਜਾਂਦੀਆਂ ਸਹੂਲਤਾਂ ਦਾ ਸਿਰਫ ਅਜੇ ਟਰੇਲਰ ਹੈ, ਫਿਲਮ ਦੀ ਸ਼ੁਰੂਆਤ ਵੀ ਛੇਤੀ ਹੀ ਹੋ ਰਹੀ ਹੈ |
ਉਨÉਾਂ ਕਿਹਾ ਕਿ ਪੰਜਾਬ ਦੇ ਲੋਕ ਪੁਰਾਣੇ ਕਾਬਜ ਹੁਕਮਰਾਨ 2, 3 ਘਰਾਣਿਆਂ ਤੋਂ ਦੁਖੀ ਹਨ ਇਸੇ ਕਰਕੇ ਸੂਬੇ ਵਿੱਚ ਬਦਲਾਅ ਲਿਆ ਰਹੇ ਹਨ | ਇਸੇ ਤਰ੍ਹਾਂ ਕੇਂਦਰ ਵਿੱਚ ਨਿਜੀਕਰਣ ਦੇ ਮਾਮਲੇ ਵਿੱਚ ਭਾਜਪਾ ਤੇ ਕਾਂਗਰਸ ਇਕਮਿਕ ਹਨ ਜਿਸ ਕਾਰਣ ਪੰਜਾਬ ਵਿੱਚ ਵੀ ਨਿੱਜੀਕਰਣ ਨੇ ਵੱਡੀ ਬੇਰੋਜਗਾਰੀ ਪੈਦਾ ਕੀਤੀ ਹੈ, ਜਿਸ ਲਈ ਆਮ ਆਦਮੀ ਪਾਰਟੀ ਦੇ ਹੱਥ ਮਜਬੂਤ ਕਰਨ ਦੀ ਲੋੜ ਹੈ |
ਆਪ ਪਾਰਟੀ ਦੇ ਸਰਗਰਮ ਉਮੀਦਵਾਰ ਪਵਨ ਟੀਨੂੰ ਨੂੰ ਫਿਲੌਰ ਹਲਕੇ ਦੇ ਪਿੰਡ ਧਲੇਤਾ ਵਿਖੇ ਸਰਪੰਚ ਹਰਜੀਤ ਸਿੰਘ, ਕਰਮਜੀਤ ਪੰਚ, ਪਹਿਲਵਾਨ ਬੁੱਧ ਸਿੰਘ ਧੁਲੇਤਾ, ਅਮਰੀਕ ਸਿੰਘ, ਅਮਰਜੀਤ ਕੈਲੇ, ਜਗਦੀਸ਼ ਪਾਲ, ਸੁਰਿੰਦਰ ਸੂਦ, ਕਸ਼ਮੀਰੀ ਲਾਲ ਵਿਰਦੀ ਤੇ ਹੋਰਾਂ ਵੱਲੋਂ ਸਵਾਗਤ ਕੀਤਾ ਗਿਆ | ਪਿੰਡ ਫਲਪੋਤਾ ਵਿਖੇ ਗੁਰਮੁੱਖ ਸਿੰਘ ਫਲਪੋਤਾ, ਮਨਜਿੰਦਰ ਸਿੰਘ ਮਿੰਟੂ, ਗੁਰਚਰਨ ਭਾਟੀਆ, ਕੇਵਲ ਸਿੰਘ ਪਟਵਾਰੀ ਸਰਕਲ ਪ੍ਰਧਾਨ ਬੜਾ ਪਿੰਡ ਦੀ ਅਗਵਾਈ ਵਿੱਚ ਹੋਏ ਸਮਾਗਮ ਦੌਰਾਨ ਮੋਹਨ ਲਾਲ ਸਾਬਕਾ ਸਰਪੰਚ, ਬਾਲੀ ਰਾਮ ਪੰਚ, ਸੁੱਚਾ ਰਾਮ ਤੇ ਉਨ੍ਹਾਂ ਦੇ ਹਿਮਾਇਤੀ ਅਕਾਲੀ ਦਲ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ |
ਇਸੇ ਤਰ੍ਹਾਂ ਪਿੰਡ ਥਲ੍ਹਾ ਵਿੱਚ ਮਲਕੀਤ ਸਿੰਘ ਪੰਚ, ਵਿਜੇ ਕੁਮਾਰ ਪੰਚ, ਹਰਦੀਪ ਸਿੰਘ ਜੇਈ, ਜੋਗਾ ਸਿੰਘ ਜੇਈ, ਸੰਤੋਖ ਸਿੰਘ, ਕੁਲਦੀਪ ਸਿੰਘ, ਡੀਵੀਆਰ ਮੇਜਰ ਸਿੰਘ, ਤਜਿੰਦਰ ਸਿੰਘ, ਸਤਵੀਰ ਸਿੰਘ, ਗੁਰਦੀਪ ਸਿੰਘ ਆਦਿ, ਪਿੰਡ ਲਸਾੜਾ ਵਿਖੇ ਧਰਮਿੰਦਰ ਸਿੰਘ, ਰਸ਼ਪਾਲ ਸਿੰਘ, ਪਰਮਜੀਤ, ਕਸ਼ਮੀਰ ਸਿੰਘ, ਰਣਜੀਤ ਸਿੰਘ, ਅਮਰੀਕ ਸਿੰਘ, ਪਰਮਿੰਦਰ ਕੁਮਾਰ, ਬਲਵੀਰ ਸਿੰਘ, ਮਨੋਹਰ ਸਿੰਘ, ਹਰਚਰਨ ਸਿੰਘ, ਮਦਨ ਲਾਲ, ਸੁੱਚਾ ਸਿੰਘ, ਬਿੰਦਰ ਸਰਪੰਚ ਮੋਰੋਂ, ਰਾਮ ਸਿੰਘ ਪੁਆਰੀ, ਕਾਕਾ ਸੋਲਕੀਆਣਾ ਤੇ ਹੋਰ ਸਖਸ਼ੀਅਤਾਂ ਦੀ ਅਗਵਾਈ ‘ਚ ਆਪ ਦੀ ਚੋਣ ਮੁਹਿੰਮ ਦਾ ਉਤਸ਼ਾਹ ਪੂਰਣ ਸਵਾਗਤ ਦੇਖਣ ਨੂੰ ਮਿਲਿਆ ਤੇ ਹਾਜਰੀਨ ਨੇ ਆਮ ਆਦਮੀ ਪਾਰਟੀ ਦੀ ਡੱਟ ਕੇ ਮੱੱਦਦ ਕਰਨ ਦਾ ਐਲਾਨ ਕੀਤਾ | -

यूथ अकाली दल की मीटिंग आप और कांग्रेस की वादा खिलाफी को लोगों तक पहुंचने का लक्ष्य
जालंधर : शनिवार को यूथ अकाली दल एडवाइजरी कमेटी की मीटिंग शहरी प्रधान अमृत बीर सिंह की अगवाई में हुई, जिसमें जालंधर लोकसभा चुनावों को लेकर अकाली दल की रणनीति पर विचार विमर्श किया गया। अमृतवीर सिंह ने कहा कि अकाली दल द्वारा पंजाब में किए गए विकास कार्यों से लोगों को अवगत करवाने और कांग्रेस सरकार सहित आम आदमी पार्टी की वादा खिलाफी को लोगों तक पहुंचाया जाएगा, इसके लिए यूथ अपनी अहम भूमिका निभाएगा। उन्होंने कहा कि अकाली दल के उम्मीदवार महेंद्र सिंह केपी एक मंजे हुए राजनीतिक परिवार से संबंधित है और खुद सालों से उनका राजनीति का अनुभव रहा है इसका अकाली दल को फायदा मिलेगा और उनकी सोच से जालंधर के लोगों को एक नई डेवलपमेंट की उम्मीद बंधेगी। अमृतबीर सिंह ने कहा कि लोकसभा चुनावों को लेकर जल्द शहर के सभी वार्डों में यूथ प्रधानों की टीमों का विस्तार किया जाएगा जिससे अकाली दल को नई ऊर्जा मिलेगी। इस मौके पर मीटिंग में साहिल भनोट, परमदीप सिंह, हरमन असीजा, गुरप्रीत सिंह सचदेवा, चरणजीत सिंह चस्की, साजन चावला, कनव शर्मा मौजूद थे।
-

Bhog Ceremony and Antim Ardas of Professor Autar Singh Dhesi, Renowned economist
Bhog Ceremony and Antim Ardas of Professor Autar Singh Dhesi -a renowned economist who passed away on April 24, 2024 was held on May 3, 2024 at Baba Shaheed Gurudwara, village Dhesian Kahna, District Jalandhar. A large Sangat attended the Bhog and Antim Ardas ceremony. Professor AS Dhesi was a blending of two education systems. He got his undergraduate education in India and post-graduation education from United Kingdom where he got a post graduate diploma in Development Administration and two masters degrees in Economics and finally in 1974 Ph. D degree in Economics from Birmingham University. Being an active scholar, Professor Dhesi was elected as member of Faculty Board, Faculty Development Committee and Senate of the University. He also taught at Coventry University. During his time in the UK, Professor Dhesi was also deeply involved in community affairs. Passion to serve his beloved country India and Punjab State brought him back to India in 1975 leaving behind green pastures. On his return he joined Guru Nanak Dev University as Reader (Associate Professor) in Economics. Professor Dhesi’s illustrious career spanned decades of dedicated service and remarkable achievements in India including Professor; Head, Punjab School of Economics; Dean, Economics and Business Faculty at GNDU; consultant to World Bank, Washington DC; Member of Punjab State Planning Board; settin up Punjab Development Society (PDS) in 1997 with a mandate to promote scientific, economic, social and cultural development of North-west India with special focus on Punjab. Professor Dhesi was a very popular teacher, strict disciplinarian and hard task master and researcher par excellence.
Retirement from active service in 1996 did not dampen Professor Dhesi’s commitment to serve the society. Professor Autar Singh Dhesi was appointed as the University Grants Commission Visiting Professor of Economics from October 1998 – October 2000 at Punjabi University. Recognising his seminal contribution, he was awarded the Honoris Causa Degree by the University of Surrey in 2011. He was also an Honorary Visiting Research Fellow at the Coventry Business School, Coventry University, England. He was also appointed as member of Senate of Punjabi University. He published extensively in professional journals, even after superannuation.Professor AS Dhesi’s younger brother Sardar Balraj Singh Dhesi, Professor BS Ghuman, Former Vice Chancellor, Punjabi University, Patiala; Professor HS Sidhu, Former Chairman, Punjab School Education Board ; Professor Gurmail Singh, Vice Chancellor, Akal University , Dam Dama Sahib; Professor Ronki Ram, Shaheed Bhagat Singh Professor Chair, PU; Professor Sukhdev Singh Sohal , Former Professor of History, GNDU and Ms. Kanwal Grewal Dhanhoya, lecturer of Economics, SGGS, College , Chandigarh paid homage to Professor AS Dhesi and also shared their experiences of their interaction with him . The overarching conclusions were that Professor Dhesi was moving encyclopaedia of economic and social knowledge , very refined human being and was very keen to see Punjab back to its economic supremacy in India; bridging the gap between rural and urban areas ; and Punjabi youth on the right track of getting high quality education and decent jobs.
-

ਦਰਿਆ ਨੂੰ ਚੇਨੇਲਾਈਜ਼ ਕਰ ਸ਼ਾਹਕੋਟ ਦੇ ਲੋਕਾ ਨੂੰ ਹੜਾ ਦੀ ਮਾਰ ਤੋਂ ਬਚਾਇਆ ਜਾਵੇਗਾ-ਚਰਨਜੀਤ ਸਿੰਘ ਚੰਨੀ
ਲੋਹੀਆਂ –
ਸ਼ਾਹਕੋਟ ਹਲਕੇ ਵਿੱਚ ਦਰਿਆ ਨੂੰ ਚੇਨੇਲਾਈਜ਼ ਕਰਕੇ ਲੋਕਾਂ ਨੂੰ ਹੜਾ ਦੀ ਮਾਰ ਤੋਂ ਬਚਾਉਣਾ ਉੱਨਾਂ ਦੀ ਪਹਿਲਕਦਮੀ ਰਹੇਗੀ।ਇਹ ਗੱਲ ਜਲੰਧਰ ਲੋਕ ਸਭਾ ਹਲਕੇ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਲੋਹੀਆਂ ਤੇ ਮਹਿਤਪੁਰ ਦੇ ਵਿੱਚ ਰੱਖੀਆਂ ਵਰਕਰ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਕਹੀ। ਸ਼ਾਹਕੋਟ ਤੋ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਵੱਲੋਂ ਰੱਖੀਆਂ ਗਈਆਂ ਵਰਕਰ ਮੀਟਿੰਗਾਂ ਵੱਡੀਆਂ ਰੈਲੀਆਂ ਦੇ ਰੂਪ ਵਿੱਚ ਬਦਲ ਗਈਆਂ ਤੇ ਵੱਡੀ ਗਿਣਤੀ ਵਿੱਚ ਹਾਜਰ ਲੋਕਾਂ ਨੇ ਹੱਥ ਖੜੇ ਕਰਕੇ ਚਰਨਜੀਤ ਸਿੰਘ ਚੰਨੀ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ।ਇਸ ਦੋਰਾਨ ਲੋਕਾ ਨੂੰ ਸੰਬੋਧਨ ਕਰਦਿਆਂ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਹੜਾਂ ਨੇ ਇਸ ਇਲਾਕੇ ਨੂੰ ਬਹੁਤ ਵਾਰ ਪ੍ਰਭਾਵਿਤ ਕੀਤਾ ਹੈ ਜਿਸਦੇ ਚੱਲਦਿਆਂ ਕਿਸਾਨਾਂ ਦਾ ਵੱਡਾ ਹੁੰਦਾ ਹੈ ਤੇ ਉੱਨਾਂ ਦੀ ਕੋਸ਼ਿਸ਼ ਰਹੇਗੀ ਕਿ ਕਿਸਾਨਾਂ ਨੂੰ ਹੜਾ ਦੀ ਮਾਰ ਤੋਂ ਬਚਾਇਆ ਜਾ ਸਕੇ ਇਸਦੇ ਲਈ ਜਿੱਥੇ ਕਿ ਦਰਿਆ ਨੂੰ ਚੇਨੇਲਾਈਜ ਕਰਨਾ ਜ਼ਰੂਰੀ ਹੈ ਉੱਥੇ ਹੀ ਦਰਿਆ ਦੀ ਡੀ.ਸਿਲਟਿੰਗ ਕਰਨਾ ਤੇ ਡਰੈਨਾਂ ਨੂੰ ਸਮੇਂ ਸਮੇਂ ਸਾਫ ਕਰਨ ਦਾ ਕੰਮ ਕੀਤਾ ਜਾਵੇਗਾ।ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਮੁੱਖ ਮੰਤਰੀ ਰਹਿੰਦਿਆਂ ਉੱਨਾਂ ਇਸ ਹਲਕੇ ਦੇ ਵਿਕਾਸ ਲਈ 15 ਕਰੋੜ ਰੁਪਏ ਦਿੱਤੇ ਜਦ ਕਿ ਇੱਥੇ ਆਈ.ਟੀ.ਆਈ ਬਣਵਾਉਣ ਤੋ ਇਲਾਵਾ ਇਲਾਕੇ ਦੀ ਤਰੱਕੀ ਲਈ ਸੜਕਾਂ ਦੇ ਨਿਰਮਾਣ ਸਮੇਤ ਕਈ ਕੰਮ ਕਰਵਾਏ ਗਏ।ਉੱਨਾਂ ਕਿਹਾ ਕਿ ਇਸ ਇਲਾਕੇ ਵਿੱਚ ਰੇਲਵੇ ਤੇ ਪੁਲ ਬਣਾਉਣਾ ਵੀ ਉੱਨਾਂ ਦੀ ਤਰਜੀਹ ਰਹੇਗੀ।ਚੰਨੀ ਨੇ ਕਿਹਾ ਕਿ ਉੱਨਾਂ ਦੀ ਸਰਕਾਰ ਸਮੇਂ ਮਾਫ ਕੀਤੇ ਗਏ ਪਾਣੀਆਂ ਦੀਆਂ ਟੈਂਕੀਆਂ ਦੇ ਬਕਾਏ ਬਿੱਲਾਂ ਦੀ ਅੱਜ ਲੋਕ ਸ਼ਲਾਘਾ ਕਰ ਰਹੇ ਹਨ ਜਿਸਦਾ ਪਿੰਡਾਂ ਨੂੰ ਵੱਡਾ ਫ਼ਾਇਦਾ ਮਿਲਿਆ ਹੈ।ਉੱਨਾ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਹੜ੍ਹਾਂ ਦੇ ਸਮੇਂ ਪ੍ਰਭਾਵਿਤ ਹੋਏ ਇਲਾਕਿਆਂ ਚ ਕੇਵਲ ਫੋਟੋ ਸ਼ੂਟ ਕਰਵਾਉਣ ਲਈ ਹੀ ਆਏ ਜਦ ਕਿ ਲੋਕਾਂ ਦੀ ਕੋਈ ਸਾਰ ਨਹੀਂ ਲਈ ਤੇ ਨਾਂ ਹੀ ਨੁਕਸਾਨੇ ਦਾ ਕਿਸਾਨਾਂ ਨੂੰ ਮੁਆਵਜ਼ਾ ਦਿੱਤਾ ਗਿਆ।ਉੱਨਾਂ ਕਿਹਾ ਕਿ ਕਿਸਾਨੀ ਪੰਜਾਬ ਦੀ ਰੀੜ ਦੀ ਹੱਡੀ ਹੈ ਤੇ ਕੇਂਦਰ ਅਤੇ ਮੋਜੂਦਾ ਪੰਜਾਬ ਸਰਕਾਰ ਨੇ ਕਿਸਾਨਾਂ ਨਾਲ ਧੋਖਾ ਕੀਤਾ ਤੇ ਕਿਸਾਨੀ ਨੂੰ ਖਤਮ ਕਰਨ ਦੀਆਂ ਸਾਜ਼ਿਸ਼ਾਂ ਕੀਤੀਆਂ ਹਨ।ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਮੁੱਖ ਮੰਤਰੀ ਅੱਜ ਵੀ ਸੂਬੇ ਨੂੰ ਇੱਕ ਸ਼ਟੇਜ ਦੀ ਤਰਾਂ ਹੀ ਚਲਾ ਰਹੇ ਹਨ ਜਿਸਦੇ ਚੱਲਦਿਆਂ ਪੰਜਾਬ ਦੀ ਆਰਥਿਕ ਹਾਲਤ ਕਮਜ਼ੋਰ ਹੁੰਦੀ ਜਾ ਰਹੀ ਹੈ।ਚੰਨੀ ਨੇ ਕਿ ਦੋ ਸਾਲ ਵਿੱਚ ਸਰਕਾਰ ਨੇ ਡਰਾਮੇਬਾਜੀਆਂ ਤੇ ਝੂਠ ਬੋਲਣ ਤੋਂ ਇਲਾਵਾ ਕੁੱਝ ਨਾ ਕੀਤਾ ਤੇ ਨਾ ਹੀ ਵਿਕਾਸ ਕਾਰਜ ਤੇ ਕੋਈ ਪੈਸਾ ਖ਼ਰਚ ਕੀਤਾ।ਉੱਨਾਂ ਕਿਹਾ ਕਿ ਇਸ ਸਰਕਾਰ ਨੇ ਪੰਜਾਬ ਦੇ ਹਰ ਵਰਗ ਨਾਲ ਧੋਖਾ ਕੀਤਾ ਹੈ।ਚਰਨਜੀਤ ਚੰਨੀ ਨੇ ਕਿਹਾ ਕਿ ਉਹ ਜਲੰਧਰ ਹਲਕੇ ਵਿੱਚ ਰਹਿਣ ਆਏ ਹਨ ਤੇ ਇੱਥੇ ਲੋਕਾਂ ਚ ਰਹਿ ਜਿੱਥੇ ਹਲਕੇ ਦਾ ਵਿਕਾਸ ਤੇ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਨਾ ਉੱਨਾਂ ਦੀ ਤਰਜੀਹ ਰਹੇਗੀ।ਲੋਹੀਆਂ ਵਿਖੇ ਵਰਕਰ ਰੈਲੀ ਦੌਰਾਨ ਗੁਰਪਾਲ ਸਿੰਘ ਬਲਾਕ ਪ੍ਰਧਾਨ ਕਾਂਗਰਸ,ਦਲਜੀਤ ਸਿੰਘ ਗੱਟੀ ਮੀਤ ਪ੍ਰਧਾਨ ਕੋਆਪ੍ਰੇਟਿਵ ਸੁਸਾਇਟੀ,ਭਜਨ ਸਿੰਘ,ਸਤਵੰਤ ਸਿੰਘ ਜੋਸ਼ਨ,ਗੁਰਦੀਪ ਸਿੰਘ ਨੰਬਰਦਾਰ,ਜਗਜੀਤ ਸਿੰਘ ਨੋਨੀ ਪ੍ਰਧਾਨ ਨਗਰ ਪੰਚਾਇਤ ਲੋਹੀਆ,ਕੋਸਲਰ ਬਲਦੇਵ ਸਿੰਘ,ਗੁਰਜੀਤ ਸਿੰਘ ਕੰਗ,ਗੁਰਬੀਰ ਸਿੰਘ ਕੰਗ,ਅਮਨ ਜੱਸਲ,ਪ੍ਰਦੀਪ ਸਿੰਘ ਟੀਟਾ,ਮੀਤ ਪ੍ਰਧਾਨ ਬਲਦੇਵ ਸਿੰਘ ਧੰਜੂ,ਪਵਨ ਕੁਮਾਰ,ਵਿਜੇ ਕੁਮਾਰ ਡਾਬਰ ਹਾਜ਼ਰ ਸਨ ਜਦ ਕਿ ਮਹਿਤਪੁਰ ਦੀ ਮੀਟਿੰਗ ਦੋਰਾਨ ਬਲਾਕ ਕਾਂਗਰਸ ਤੇ ਨਗਰ ਪੰਚਾਇਤ ਦੇ ਪ੍ਰਧਾਨ ਮਹਿੰਦਰਪਾਲ ਸਿੰਘ ਤੁਰਨਾ,ਰਮੇਸ਼ ਲਾਲ ਮਾਹੇ ਸਾਬਕਾ ਚੇਅਰਮੈਨ ਮਾਰਕਿਟ ਕਮੇਟੀ,ਅਮਰਜੀਤ ਸੋਹਲ,ਨੰਬਰਦਾਰ ਕਸ਼ਮੀਰੀ ਲਾਲ,ਕੁਲਵੀਰ ਸਿੰਘ ਵਾਈਸ ਚੇਅਰਮੈਨ ਮਾਰਕਿਟ ਕਮੇਟੀ,ਕੋਸਲਰ ਪੰਕਜ ਬਾਲੀ,ਰੁਪੇਸ਼ ਮਹਿਤਾ,ਕਮਲ ਕਿਸ਼ੋਰ,ਰਾਜ ਕੁਮਾਰ ਜੱਗਾ,ਹਰਪ੍ਰੀਤ ਪਿੰਕਾ ਤੇ ਕਾਮਰੇਡ ਸਤਪਾਲ ਸਹੋਤ
ਤੋਂ ਇਲਾਵਾ ਵੱਡੀ ਗਿਣਤੀ ਵਿੱਚ ਕਾਂਗਰਸ ਪਾਰਟੀ ਦੇ ਅਹੁਦੇਦਾਰ ਤੇ ਵਰਕਰ ਹਾਜ਼ਰ ਹੋਏ।ਸੀਚੇਵਾਲ-
ਜਲੰਧਰ ਲੋਕ ਸਭਾ ਹਲਕੇ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨਿਰਮਲ ਕੁਟੀਆ ਸੀਚੇਵਾਲ ਵਿਖੇ ਨਤਮਸਤਕ ਹੋਏ।ਇਸ ਦੋਰਾਨ ਉੱਨਾਂ ਨੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨਾਲ
ਵੀ ਮੁਲਾਕਾਤ ਕੀਤੀ।ਇਸ ਦੋਰਾਨ ਹਲਕਾ ਸ਼ਾਹਕੋਟ ਤੋ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਵੀ ਉੱਨਾਂ ਦੇ ਨਾਲ ਸਨ।ਇਸ ਮਿਲਣੀ ਦੋਰਾਨ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿ ਵਾਤਾਵਰਣ ਤੇ ਪਾਣੀ ਦੀ ਸਮੱਸਿਆ ਨੂੰ ਲੈ ਕੇ ਸੰਤ ਬਲਬੀਰ ਸਿੰਘ ਸੀਚੇਵਾਲ ਨਾਲ ਵਿਚਾਰਾਂ ਕੀਤੀ ਤੇ ਕਿਹਾ ਕਿ ਸੰਤ ਬਲਬੀਰ ਸਿੰਘ ਪਾਰਟੀਬਾਜ਼ੀ ਤੋਂ ਉੱਪਰ ਸ਼ਖਸ਼ੀਅਤ ਹਨ ਜਿੰਨਾਂ ਨੇ ਵਾਤਾਵਰਣ ਤੇ ਪਾਣੀ ਦੀ ਸੰਭਾਲ ਲਈ ਸਰਕਾਰਾ ਤੇ ਲੋਕਾ ਨੂੰ ਜਾਗਰੂਕ ਕੀਤਾ ਹੈ।ਉੱਨਾਂ ਕਿਹਾ ਕਿ ਸੰਤ ਬਲਬੀਰ ਸਿੰਘ ਨੇ ਸਮਾਜ ਲਈ ਵੱਡੇ ਕੰਮ ਕੀਤੇ ਹਨ ਤੇ ਇਹ ਸਭ ਦੇ ਸਾਂਝੇ ਹਨ।ਇਸ ਦੋਰਾਨ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਸੰਤ ਬਲਬੀਰ ਸਿੰਘ ਜੀ ਦੇ ਸਹਿਯੋਗ ਨਾਲ ਵਾਤਾਵਰਣ ਨੂੰ ਗੰਧਲਾ ਹੋਣ ਤੋਂ ਬਚਾਉਣ ਲਈ ਕੰਮ ਕੀਤਾ ਜਾਵੇਗਾ ਜਦ ਕਿ ਪਾਣੀ ਦੀ ਸੰਭਾਲ ਤੇ ਯੋਗ ਵਰਤੋਂ ਸਬੰਧੀ ਵੀ ਵੱਡੇ ਕਾਰਜ ਕਰਨਾ ਸਮੇਂ ਦੀ ਜ਼ਰੂਰਤ ਹੈ।ਇਸ ਮੋਕੇ ਤੇ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਸਨਮਾਨ ਵਜੋਂ ਚਰਨਜੀਤ ਸਿੰਘ ਚੰਨੀ ਨੂੰ ਬੂਟਾ ਦਿੱਤਾ ਤੇ ਕਿਹਾ ਕਿ ਵਾਤਾਵਰਣ ਤੇ ਪਾਣੀ ਦੀ ਸੰਭਾਲ ਤੇ ਸਾਰੀਆਂ ਸਰਕਾਰ ਕੰਮ ਕਰਨ। -

ਮੈਂ ਇਤਿਹਾਸ ਦੇ ਪੰਨਿਆਂ ‘ਤੇ ਆਪਣਾ ਨਾਮ ਮੋਦੀ ਹਿਮਾਇਤੀ ਵਜੋਂ ਨਹੀਂ ਲਿਖਵਾਉਣਾ ਚਾਹੁੰਦਾ- ਪਵਨ ਟੀਨੂੰ
ਜਲੰਧਰ, 2 ਮਈ (ਪੱਤਰ ਪ੍ਰੇਰਕ)- ਆਮ ਆਦਮੀ ਪਾਰਟੀ ਦੇ ਲੋਕ ਸਭਾ ਹਲਕਾ ਜਲੰਧਰ ਤੋਂ ਜੁਝਾਰੂ ਉਮੀਦਵਾਰ ਪਵਨ ਟੀਨੂੰ ਵੱਲੋਂ ਅੱਜ ਹਲਕਾ ਕਰਤਾਰਪੁਰ ਵਿਚਲੇ ਵੱਖ-ਵੱਖ ਪਿੰਡਾਂ ਦਾ ਦੌਰਾ ਕੀਤਾ ਗਿਆ | ਇਸ ਮੌਕੇ ਉਨ੍ਹਾਂ ਦੇ ਨਾਲ ਹਲਕਾ ਕਰਤਾਪੁਰ ਤੋਂ ਵਿਧਾਇਕ ਤੇ ਕੈਬਨਿਟ ਮੰਤਰੀ ਬਲਕਾਰ ਸਿੰਘ ਵੀ ਸਨ |
ਇਸ ਮੌਕੇ ਪਵਨ ਟੀਨੂੰ ਨੇ ਸੰਬੋਧਨ ਕਰਦਿਆਂ ਭਾਜਪਾ ਦੇ 400 ਪਾਰ ਸੀਟਾਂ ਜਿੱਤਣ ਦੇ ਸ਼ੋਰ ਹੇਠਲੇ ਅਸਲ ਮਕਸਦ ਨੂੰ ਲੋਕਾਂ ਅੱਗੇ ਤਾਰ-ਤਾਰ ਕਰਦਿਆਂ ਕਿਹਾ ਕਿ ਭਾਜਪਾ ਸੰਵਿਧਾਨ ਨੂੰ ਬਦਲ ਕੇ ਸਮਾਜ ਦੀ ਆਜ਼ਾਦੀ, ਬਰਾਬਰੀ ਤੇ ਹੋਰਨਾਂ ਹੱਕਾਂ ਦਾ ਘਾਣ ਕਰਨ ‘ਤੇ ਤੁਲੀ ਹੋਈ ਹੈ | ਮੈਂ ਇਸੇ ਕਰਕੇ ਅਕਾਲੀ ਦਲ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਦਾ ਮੰਨ ਬਣਾਇਆ, ਕਿਉਂਕਿ ਅਕਾਲੀ ਦਲ ਜੇ ਕਿਤੇ 1, 2 ਸੀਟਾਂ ਜਿੱਤ ਵੀ ਗਿਆ ਤਾਂ ਉਹ ਭਾਜਪਾ ਤੋਂ ਪਰੇ ਨਹੀਂ ਹਟੇਗਾ ਅਤੇ ਮੈਂ ਇਤਿਹਾਸ ਵਿੱਚ ਉਨ੍ਹਾਂ ਲੋਕਾਂ ‘ਚ ਆਪਣੇ ਆਪ ਨੂੰ ਸ਼ਾਮਲ ਨਹੀਂ ਕਰਨਾ ਚਾਹੁੰਦਾ ਜਿਨ੍ਹਾਂ ਨੇ ਸੰਵਿਧਾਨ ਬਦਲਣ ਦੀ ਤਾਕ ‘ਚ ਬੈਠੇ ਮੋਦੀ ਦੀ ਇਛਾ ਪੂਰੀ ਕਰਨ ‘ਚ ਕੋਈ ਰੋਲ ਨਿਭਾਇਆ ਹੋਏਗਾ |
ਪਵਨ ਟੀਨੂੰ ਨੇ ਅੱਜ ਲਾਹਧੜਾਂ, ਨੰਗਲ ਅਰਾਈਆਂ, ਬਿਨਪਾਲਕੇ, ਘੋੜਾਵਾਹੀ, ਸਦਾਚੱਕ, ਆਲਮਗੀਰ, ਜਲਾਲਾਬਾਦ, ਜੱਲੋਵਾਲ, ਜੱਲੋਵਾਲ ਕਾਲੋਨੀ, ਪਚਰੰਗਾ, ਕੋਟਲੀ ਸਜ਼ਾਰ ਤੇ ਸਿੰਗਪੁਰ ਆਦਿ ਪਿੰਡਾਂ ਵਿੱਚ ਭਰਵੀਆਂ ਮੀਟਿੰਗਾਂ ਨੂੰ ਸੰਬੋਧਨ ਕਰਦੇ ਹੋਏ ਅੱਗੇ ਕਿਹਾ ਕਿ ਅਕਾਲੀ ਦਲ ਨੂੰ ਹਾਲੇ ਤਕ ਲੋਕਾਂ ਨੇ ਮੁਆਫ ਨਹੀਂ ਕੀਤਾ ਤੇ ਨਾ ਹੀ ਅਕਾਲੀ ਦਲ ਆਪਣੇ ਮੌਜੂਦਾ ਖਾਸੇ ‘ਪਰਿਵਾਰਵਾਦ’ ‘ਚੋਂ ਬਾਹਰ ਆਉਂਦਾ ਦਿਖਾਈ ਦੇ ਦਿੰਦਾ ਹੈ | ਪਵਨ ਟੀਨੂੰ ਨੇ ਵੱਡੀ ਗਿਣਤੀ ਵਿੱਚ ਸ਼ਾਮਲ ਹੋਈਆਂ ਬੀਬੀਆਂ ਨੂੰ ਭਗਵੰਤ ਸਿੰਘ ਮਾਨ ਸਰਕਾਰ ਵੱਲੋਂ ਵੀ ਵਿਸ਼ਵਾਸ ਦਿਵਾਇਆ ਕਿ ਛੇਤੀ ਹੀ ਜੁਲਾਈ ਵਿੱਚ ਬੀਬੀਆਂ ਨੂੰ ਇੱਕ ਹਜਾਰ ਰੁਪਏ ਪੈਨਸ਼ਨ ਦੇਣ ਦਾ ਵਾਅਦਾ ਅਮਲ ਵਿੱਚ ਲਿਆਂਦਾ ਜਾ ਰਿਹਾ ਹੈ |
ਪਵਨ ਟੀਨੂੰ ਨੇ ਮੋਦੀ ਸਰਕਾਰ ਵੱਲੋਂ ਤੇਜ਼ੀ ਨਾਲ ਵੇਚੇ ਜਾ ਰਹੇ ਸਰਕਾਰੀ ਅਦਾਰਿਆਂ ‘ਤੇ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਨਿੱਜੀਕਰਨ ਨੇ ਪੰਜਾਬ ਵਿੱਚ ਬੇਰੋਜਗਾਰੀ ਬੁਰੀ ਤਰ੍ਹਾਂ ਵਧਾਈ ਹੈ | ਜਿਸ ਦੇ ਖਿਲਾਫ ਸੰਸਦ ਵਿੱਚ ਮੈਂ ਆਪ ਸਭਨਾ ਦੇ ਅਸ਼ੀਰਵਾਦ ਨਾਲ ਜੋਰਦਾਰ ਅਵਾਜ ਬੁਲੰਦ ਕਰਦਾ ਰਹਾਂਗਾ |
ਇਸ ਉਤਸ਼ਾਹੀ ਫੇਰੀ ਦੌਰਾਨ ਪਵਨ ਟੀਨੂੰ ਤੇ ਬਲਕਾਰ ਸਿੰਘ ਕੈਬਨਿਟ ਮੰਤਰੀ ਦਾ ਸਵਾਗਤ ਕਰਨ ਵਾਲਿਆਂ ਵਿੱਚ ਲਾਹਦੜਾਂ ਦੇ ਸੁਖਵਿੰਦਰ ਸਿੰਘ ਸਰਪੰਚ, ਕੁਲਦੀਪ ਸਿੰੰੰਘ ਪੰਚ, ਜਸਵਿੰਦਰ ਸਿੰਘ ਪਾਰਟੀ ਪ੍ਰਧਾਨ ਲਾਹਦੜਾਂ, ਰਣਜੀਤ ਸਿੰਘ ਸੈਕਟਰੀ, ਜਰਨੈਲ ਸਿੰਘ, ਬਲਜੀਤ ਸਿੰੰਘ, ਸਤਨਾਮ ਸਿੰਘ, ਜਗਜੀਤ ਸਿੰਘ, ਜਗਿੰਦਰ ਸਿੰਘ, ਬਿਨਪਾਲਕੇ ਦੇ ਬਲਵਿੰਦਰ ਕੌਰ ਸਰਪੰਚ, ਭਪਿੰਦਰ ਸਿੰਘ ਬਲਾਕ ਪ੍ਰਧਾਨ, ਚਰਨ ਸਿੰਘ, ਮਹਿੰਗਾ ਰਾਮ, ਬਾਬਾ ਹਰਵਿੰਦਰ ਸਿੰਘ, ਆਸਾ ਰਾਮ, ਗੁਰਪਾਲ ਸਿੰਘ, ਬਲਰਾਮ, ਅਮਨਦੀਪ ਸਿੰਘ ਲਾਡੀ, ਕਾਮਰੇਡ ਮਹਿੰਦਰ ਸਿੰਘ, ਡਾ. ਮਹਿੰਦਰਜੀਤ ਸਿੰਘ, ਜੱਲੋਵਾਲ ਕਾਲੋਨੀ ‘ਚ ਕੁਲਦੀਪ ਕੁਮਾਰ, ਜਗਦੀਸ਼ ਚੰਦਰ, ਕਸ਼ਮੀਰ ਸਿੰਘ, ਰਾਣਾ ਆਦਿ, ਪਿੰਡ ਘੋੜੇਵਾਹੀ ਦੇ ਸਤੀਸ਼ ਕੁਮਾਰ ਸਰਪੰਚ, ਪ੍ਰਮਜੀਤ ਸਿੰਘ ਪੰਮਾ, ਸਵਰਨ ਰਾਮ, ਅਮੋਲਕ ਸਿੰਘ, ਮਲਕੀਤ ਸਿੰਘ, ਸੁਖਵਿੰਦਰ ਚੰਦ, ਦੇਵ ਸਿੰਘ, ਦਰਸ਼ਨ ਸਿੰਘ, ਮਨਜੀਤ ਕੁਮਾਰ ਮੈਂਬਰ ਬਲਾਕ ਸਮਿਤੀ, ਜੀਤ ਕੁਮਾਰ, ਬਲਕਾਰ ਸਿੰਘ ਆਦਿ, ਪਿੰਡ ਸਦਾ ਚੱਕ ਦੇ ਅਕਾਸ਼ਦੀਪ, ਰਵੀ ਗੋਹਲੜਾ ਸਨੀ ਮੰਗਪੁਰ, ਰਾਜ ਕੁਮਾਰ, ਕਾਮਰੇਡ ਮਹਿੰਦਰ ਸਿੰਘ, ਸੁੱਚਾ ਸਿੰਘ, ਚੰਨਾ ਬਲਾਕ ਪ੍ਰਧਾਨ, ਡਾ: ਸੁਰਿੰਦਰਜੀਤ ਮਰਵਾਹਾ, ਪਿੰਡ ਆਲਮਗੀਰ ਦੇ ਸਰਪੰਚ ਕੁਲਦੀਪ ਕੌਰ ਆਲਮਗੀਰ, ਗਗਨ ਚਕਰਾਲਾ, ਭੁਪਿੰਦਰ ਸਿੰਘ ਸਰਪੰਚ ਬਿਨਪਾਲਕੇ, ਪਰਮਜੀਤ ਸਿੰਘ ਜਲਾਲਾਬਾਦ, ਬਲਾਕ ਪ੍ਰਧਾਨ ਹਰਵਿੰਦਰ ਸਿੰਘ, ਗੋਪੀ ਸ਼ਿਵਦਾਸਪੁਰ ਤੇ ਹੋਰਨਾਂ ਸਮੇਤ ਗੁੱਜਰ ਭਾਈਚਾਰੇ ਦੇ ਲੋਕ, ਪਿੰਡ ਜੱਲੋਵਾਲ ਦੇ ਨੀਲਮ ਰਾਣੀ ਸਰਪੰਚ, ਸੁਖਦੇਵ ਰਾਜ ਸਾਬਕਾ ਸਰਪੰਚ, ਰਾਜਵਿੰਦਰ ਕੌਰ ਪੰਚ, ਬਲਜੀਤ ਸਿੰਘ ਪੰਚ, ਬਨਾਰਸੀ ਦਾਸ, ਜਸਵਿੰਦਰ ਸਿੰਘ ਰਿਟਾ: ਸਬ ਇੰਸਪੈਕਟਰ, ਸੁੱਖਾ ਬੈਂਸ ਤੇ ਹੋਰਨਾਂ ਪਿੰਡਾਂ ਦੇ ਲੋਕ ਸ਼ਾਮਲ ਸਨ |