Category: Featured

  • ਬਜ਼ਟ ਸੈਸ਼ਨ ਵਿੱਚ ਟਰਾਂਸਪੋਰਟ ਵਿਭਾਗ ਅਤੇ ਕੱਚੇ ਮੁਲਾਜ਼ਮਾਂ ਦੇ ਹੱਥ ਖਾਲੀ, ਫ੍ਰੀ ਸਫ਼ਰ ਦੇ 700 ਕਰੋੜ+ ਦੇਣਦਾਰੀ ਸਰਕਾਰ ਵੱਲ ਖੜੀ ਵਿਭਾਗ ਬੰਦ ਹੋਣ ਦੇ ਕਿਨਾਰੇ : ਰੇਸ਼ਮ ਸਿੰਘ ਗਿੱਲ

    ਬਜ਼ਟ ਸੈਸ਼ਨ ਵਿੱਚ ਟਰਾਂਸਪੋਰਟ ਵਿਭਾਗ ਅਤੇ ਕੱਚੇ ਮੁਲਾਜ਼ਮਾਂ ਦੇ ਹੱਥ ਖਾਲੀ, ਫ੍ਰੀ ਸਫ਼ਰ ਦੇ 700 ਕਰੋੜ+ ਦੇਣਦਾਰੀ ਸਰਕਾਰ ਵੱਲ ਖੜੀ ਵਿਭਾਗ ਬੰਦ ਹੋਣ ਦੇ ਕਿਨਾਰੇ : ਰੇਸ਼ਮ ਸਿੰਘ ਗਿੱਲ

    Chandigarh : ਅੱਜ ਮਿਤੀ 27-3-2025 ਨੂੰ ਪੰਜਾਬ ਰੋਡਵੇਜ/ਪਨਬੱਸ/ਪੀ. ਆਰ.ਟੀ.ਸੀ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਰਜਿ: 25/11 ਵਲੋ ਸਾਝੇ ਤੌਰ ਤੇ ਪ੍ਰੈੱਸ ਬਿਆਨ ਜਾਰੀ ਕਰਦਿਆ ਸੂਬਾ ਚੈਅਰਮੈਨ ਬਲਵਿੰਦਰ ਸਿੰਘ,ਪ੍ਰਧਾਨ ਰੇਸ਼ਮ ਸਿੰਘ ਗਿੱਲ, ਮੀਤ ਪ੍ਰਧਾਨ ਹਰਕੇਸ਼ ਕੁਮਾਰ, ਸੈਕਟਰੀ ਸ਼ਮਸ਼ੇਰ ਸਿੰਘ, ਜਗਤਾਰ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਵਿਧਾਨ ਸਭਾ ਸੈਸ਼ਨ ਵਿੱਚ ਕੱਚੇ ਮੁਲਾਜ਼ਮਾਂ ਅਤੇ ਟਰਾਂਸਪੋਰਟ ਵਿਭਾਗ ਲਈ ਕੋਈ ਵੀ ਯੋਗ ਫੈਸਲਾ ਨਾ ਕਰਨਾ ਇਹ ਸਾਬਿਤ ਕਰਦਾ ਹੈ ਕਿ ਸਰਕਾਰ ਦੀ ਟਰਾਂਸਪੋਰਟ ਵਿਭਾਗ ਪ੍ਰਤੀ ਬੇਰੁਖ਼ੀ ਅਤੇ ਨਿੱਜੀਕਰਨ ਵੱਲ ਜ਼ੋਰ ਦਿੱਤਾ ਜਾ ਰਿਹਾ ਹੈ ਕਿਉਂਕਿ ਸੈਸ਼ਨ ਵਿੱਚ ਜ਼ੋ ਔਰਤਾ ਨੂੰ ਫ੍ਰੀ ਸਫ਼ਰ ਸਹੂਲਤ ਦੇ ਲਈ 450 ਕਰੋੜ ਰੁਪਏ ਬਜਟ ਰੱਖਿਆ ਗਿਆ ਹੈ ਉਸ ਤੋਂ ਕਿਤੇ ਵੱਧ ਫ੍ਰੀ ਸਫ਼ਰ ਲੱਗਭੱਗ ਕੇਵਲ 3 ਮਹੀਨਿਆਂ ਵਿੱਚ ਹੀ ਕੀਤਾ ਜਾਂਦਾ ਹੈ ਇਸ ਸਮੇਂ ਸਰਕਾਰ ਪਾਸੋਂ ਟਰਾਂਸਪੋਰਟ ਵਿਭਾਗਾ ਦੇ ਫ੍ਰੀ ਸਫ਼ਰ ਸਹੂਲਤਾਂ ਦੇ 600-700 ਕਰੋੜ ਰੁਪਏ ਲੈਣਦਾਰੀਆ ਬਕਾਇਆ ਰਾਸ਼ੀ ਹੈ ਜਿਸ ਕਾਰਨ ਟਰਾਂਸਪੋਰਟ ਵਿਭਾਗਾਂ ਦੀ ਹਾਲਤ ਪਹਿਲਾ ਹੀ ਬਹੁਤ ਖ਼ਸਤਾ ਹੈ ਕੋਈ ਵੀ ਨਵੀਂ ਬੱਸ ਨਹੀਂ ਪਾਈ ਗਈ ਟਾਇਰਾਂ ਅਤੇ ਸਪੇਅਰ ਪਾਰਟ ਤੋਂ ਬੱਸਾਂ ਖੜੀਆਂ ਹਨ ਪਨਬਸ ਵਿੱਚ ਟਿਕਟ ਮਸ਼ੀਨਾਂ ਤੱਕ ਨਹੀਂ ਹਨ ਸਰਕਾਰ ਬਣੀ ਨੂੰ 3 ਸਾਲ ਤੋਂ ਉਪਰ ਸਮਾਂ ਬੀਤ ਗਿਆ ਹੈ ਹੁਣ ਟਰਾਸਪੋਟ ਵਿਭਾਗ ਦੇ ਕੱਚੇ ਮੁਲਾਜ਼ਮਾਂ ਨੂੰ ਪੱਕਾ ਨਹੀਂ ਕੀਤਾ ਗਿਆ ਅਤੇ ਨਾ ਹੀ ਸਰਕਾਰੀ ਬੱਸਾਂ ਪਾਈਆਂ ਗਈਆਂ ਹਨ ਜਦੋਂ ਕਿ ਪਨਬਸ ਅਤੇ ਪੀ ਆਰ ਟੀ ਸੀ ਵਿਭਾਗਾਂ ਨੇ ਆਪਣੇ ਪੱਧਰ ਤੇ ਲੋਨ ਦੀ ਸਹਾਇਤਾ ਨਾਲ ਬੱਸ ਖਰੀਦਣੀਆ ਹੁੰਦੀ ਹਨ ਉਸ ਦੀ ਪ੍ਰਵਾਨਗੀ ਦੇਣ ਵਿੱਚ ਵੀ ਆਮ ਆਦਮੀ ਪਾਰਟੀ ਅਸਮਰੱਥ ਰਹੀ ਹੈ ਜਾਂ ਫੇਰ ਵਿਭਾਗ ਦਾ ਨਿੱਜੀਕਰਨ ਕਰਨ ਦੀ ਤਿਆਰੀ ਜਾਪਦੀ ਹੈ ਜਿਸ ਤਹਿਤ ਆਪਣੇ ਚਹੇਤਿਆਂ ਦੀਆਂ ਬੱਸਾਂ ਕਿਲੋਮੀਟਰ ਸਕੀਮ ਤਹਿਤ ਪਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ ਜਿਸ ਦਾ ਯੂਨੀਅਨ ਸਖ਼ਤ ਵਿਰੋਧ ਕਰਦੀ ਹੈ ਅਤੇ ਕਿਸੇ ਵੀ ਕੀਮਤ ਤੇ ਪ੍ਰਾਈਵੇਟ ਬੱਸਾਂ ਨਹੀਂ ਪੈਣ ਦਿੱਤੀਆਂ ਜਾਣਗੀਆਂ।

    ਕੈਸ਼ੀਅਰ ਬਲਜੀਤ ਸਿੰਘ, ਰਮਨਦੀਪ ਸਿੰਘ, ਜੁਆਇੰਟ ਸਕੱਤਰ ਜੋਧ ਸਿੰਘ,ਜਲੋਰ ਸਿੰਘ, ਮੀਤ ਪ੍ਰਧਾਨ ਬਲਜਿੰਦਰ ਸਿੰਘ, ਗੁਰਪ੍ਰੀਤ ਸਿੰਘ,ਨੇ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਨੇ 1 ਜੁਲਾਈ 2024 ਨੂੰ ਜੰਥੇਬੰਦੀ ਨਾਲ ਮੀਟਿੰਗ ਕਰਕੇ 1 ਮਹੀਨੇ ਦੇ ਵਿੱਚ ਮੰਗਾ ਦਾ ਹੱਲ ਕਰਨ ਦਾ ਭਰੋਸਾ ਦਿੱਤਾ ਸੀ ਉਸ ਉਪਰੰਤ ਟਰਾਂਸਪੋਰਟ ਮੰਤਰੀ ਪੰਜਾਬ ਅਤੇ ਐਡਵੋਕੇਟ ਜਨਰਲ ਪੰਜਾਬ ਨੇ 17 ਫਰਵਰੀ 2025 ਨੂੰ ਮੀਟਿੰਗ ਕਰਕੇ 10 ਦਿਨਾਂ ਵਿੱਚ ਟਰਾਂਸਪੋਰਟ ਵਿਭਾਗ ਦੀ ਵੱਖਰੀ ਪਾਲਸੀ ਬਣਾਉਣ ਅਤੇ ਕੈਬਨਿਟ ਵਿੱਚ ਪਾਸ ਕਰਨ ਲਈ ਕਿਹਾ ਸੀ ਪਰ ਹੁਣ ਤੱਕ ਕੋਈ ਵੀ ਮਸਲੇ ਦਾ ਹੱਲ ਨਹੀਂ ਕੀਤਾ ਗਿਆ ਇਸ ਬਜਟ ਸੈਸ਼ਨ ਦੇ ਵਿੱਚ ਟਰਾਂਸਪੋਰਟ ਵਿਭਾਗ ਦੇ ਕੱਚੇ ਮੁਲਾਜ਼ਮਾਂ ਨੂੰ ਵਿਭਾਗ ਪ੍ਰਤੀ ਅਤੇ ਆਪਣੀਆਂ ਮੰਗਾਂ ਦਾ ਹੱਲ ਹੋਣ ਦੀਆ ਉਮੀਦਾਂ ਸਨ ਪ੍ਰੰਤੂ ਇੱਕ ਵੀ ਮੰਗਾਂ ਦਾ ਹੱਲ ਨਹੀਂ ਕੀਤਾ ਹਾਂਲਕੇ ਬਜਟ ਸੈਸ਼ਨ ਦੌਰਾਨ ਕੱਚੇ ਮੁਲਾਜ਼ਮ ਪੱਕੇ ਕਰਨ ਦੀ ਕੋਈ ਵੀ ਗੱਲ ਦਾ ਜਿਕਰ ਤੱਕ ਨਹੀ ਕੀਤਾ ਗਿਆ ਫ੍ਰੀ ਸਫ਼ਰ ਸਹੂਲਤਾਂ ਲਈ ਨਾ ਮਾਤਰ ਪੈਸੇ ਰੱਖੇ ਗਏ ਹਨ ਜਿਸ ਤੋਂ ਨਿਰਾਸ਼ ਹੋ ਕੇ ਯੂਨੀਅਨ ਵਲੋ 1 ਅਪ੍ਰੈਲ ਨੂੰ ਜਲੰਧਰ ਬੱਸ ਸਟੈਂਡ ਤੇ ਸੂਬਾ ਕਮੇਟੀ ਦੀ ਮੀਟਿੰਗ ਕੀਤੀ ਜਾ ਰਹੀ ਹੈ ਅਤੇ ਮੀਟਿੰਗ ਉਪਰੰਤ ਪ੍ਰੈੱਸ ਕਾਨਫਰੰਸ ਕੀਤੀ ਜਾਵੇਗੀ ਜਿਸ ਵਿੱਚ ਪੰਜਾਬ ਸਰਕਾਰ ਦਾ ਪਰਦਾਫਾਸ਼ ਕੀਤਾ ਜਾਵੇਗਾ ਕਿ ਸਰਕਾਰ ਨੇ ਪੰਜਾਬ ਦੇ ਲੋਕਾ ਨਾਲ ਜੋਂ ਵਾਅਦੇ ਕੀਤੇ ਸਨ ਉਹਨਾ ਵਿੱਚੋ ਕੋਈ ਵੀ ਵਾਅਦਾ ਪੂਰਾ ਨਹੀ ਕੀਤਾ ਗਿਆ ਸਗੋ ਆਪਣੇ ਚਹੇਤਿਆ ਨੂੰ ਖੁਸ਼ ਕਰਨ ਲਈ ਟਰਾਂਸਪੋਰਟ ਵਿਭਾਗਾਂ ਵਿੱਚ ਕਿਲੋਮੀਟਰ ਸਕੀਮ ਤਹਿਤ ਬੱਸਾਂ ਪਾਉਣਾ ਕੱਚੇ ਮੁਲਾਜ਼ਮਾਂ ਨੂੰ ਵਾਰ ਵਾਰ ਲਾਰੇ ਲੱਪੇ ਲਗਾ ਕੇ ਸਮਾਂ ਟਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਯੂਨੀਅਨ ਵਲੋ ਇਹ ਵੀ ਸਪੱਸ਼ਟ ਕੀਤਾ ਗਿਆ ਕਿ ਜੇਕਰ ਸਰਕਾਰ ਜਾ ਮੈਨੇਜਮੈਂਟ ਵਲੋ ਮੰਗਾਂ ਦਾ ਹੱਲ ਨਾ ਕੱਢਿਆ ਗਿਆ ਤਾਂ ਪਹਿਲਾ ਤੋ ਦਿੱਤੇ ਗਏ ਨੋਟਿਸ ਤਹਿਤ ਆਪਣੇ ਸੰਘਰਸ਼ਾਂ ਨੂੰ ਤੇਜ਼ ਕਰਨ ਸਮੇਤ ਆਉਣ ਵਾਲੀ 3 ਅਪ੍ਰੈਲ 2025 ਨੂੰ ਸਮੂੰਹ ਬੱਸ ਸਟੈਂਡ ਬੰਦ ਕਰਕੇ ਸਰਕਾਰ ਅਤੇ ਮੈਨੇਜਮੈਂਟ ਵਿਰੁੱਧ ਰੋਸ ਪ੍ਰਦਰਸ਼ਨ ਕੀਤੇ ਜਾਣਗੇ ਅਤੇ 7-8-9 ਅਪ੍ਰੈਲ  ਦੀ ਪੂਰੇ ਪੰਜਾਬ ਅੰਦਰ ਹੜਤਾਲ ਕਰਨ ਸਮੇਤ ਧਰਨੇ-ਪ੍ਰਦਰਸ਼ਨ ਮੁੱਖ ਮੰਤਰੀ ਪੰਜਾਬ ਦੀ ਰਹਾਇਸ਼ ਦਾ ਧਰਨਾ ਸਮੇਤ ਤਿੱਖੇ ਪ੍ਰੋਗਰਾਮ ਕਰਨ ਦੀ ਤਿਆਰੀ ਕੀਤੀ ਜਾਵੇਗੀ ਪੰਜਾਬ ਦੇ ਲੋਕਾਂ ਨੂੰ ਬੱਸਾਂ ਵਿੱਚ ਭੰਡੀ ਪ੍ਰਚਾਰ ਕਰਕੇ ਸਰਕਾਰ ਦੀਆਂ ਨੀਤੀਆਂ ਤੋਂ ਜਾਣੂ ਕਰਵਾਇਆ ਜਾਵੇਗਾ ਅਤੇ ਮੰਗਾ ਨਾ ਪੂਰੀਆ ਹੋਣ ਤੱਕ ਸਘੰਰਸ਼ ਜਾਰੀ ਰਹੇਗੀ।

  • अर्बन एस्टेट के रेस्टोरेंट ग्रिल अफेयर में रोजा इफ्तार कार्यक्रम का आयोजन, पुलिस अधिकारी, राजनीतिक, सामाजिक लोग पहुंचे

    अर्बन एस्टेट के रेस्टोरेंट ग्रिल अफेयर में रोजा इफ्तार कार्यक्रम का आयोजन, पुलिस अधिकारी, राजनीतिक, सामाजिक लोग पहुंचे

    Jalandhar : रमजान का पाक महीना जारी है, वीरवार को 26वां रोजा रखा गया। अर्बन एस्टेट स्थित ग्रिल अफेयर में रोजा इफ्तार कार्यक्रम का आयोजन किया गया। जिसमें विशेष रुप से एडीजीपी एमएफ़ फारुकी, पूर्व विधायक राजिंदर बेरी, मोहम्मद यशहर, पूर्व अल्पसंख्यक अायोग मैंबर नासिर सलमानी, मुस्लिम संगठन पंजाब के प्रधान एडवोकेट नईम खान, कांग्रेसी नेता जब्बार खान, ठेकेदार यूनियन के प्रधान अमजद अली खान, अयूब खान, अयाज सलमानी मैक्स, दानिश सलमानी, वसीम सलमानी, आलम सलमानी, अयूब सलमानी, आजाद सलमानी, अरशद खान, इरशाद सलमानी, सिकंदर शेख, एडवोकेट सुंदर व अन्य सदस्य मौजूद थे। इस दौरान सभी लोगों ने मौलाना अबू बकर की अगुआई में मगरिब की नमाज अदा की और दुअा में हिस्सा भी लिया।

  • मस्जिद-ए-कुबा खांबड़ा में तरावीह की नमाज हुई मुकम्मल, देश में अमन व भाईचारे के लिए की दुआ

    मस्जिद-ए-कुबा खांबड़ा में तरावीह की नमाज हुई मुकम्मल, देश में अमन व भाईचारे के लिए की दुआ

    जालंधर 24 मार्च (): रमजान उल मुबारक के पवित्र महीने के 21वें तरावीह के मौके पर मस्जिद ए कुबा खांबड़ा में तरावीह की नमाज में कुरान मुकम्मल किया गया। मौके पर बड़ी संख्या में रोजेदार मुसलमानों ने शिरकत किए और अपने परिवार, समाज और पूरी इंसानियत के लिए दुआएं की। तरावीह की नमाज के बाद मोलाना अबु बकर ने दुआ कराई। रोजेदारों मुसलमानों ने अपने बच्चों, परिवार और समाज की सलामती और तरक्की के लिए अल्लाह से फरियाद की।
    तरावीह पढ़ाने वाले हाफिज कारी अनस व हाफिज एजाज को मस्जिद ए कुबा के प्रधान मजहर आलम मजाहिरी व मेहमान ए खसुसी मुस्लिम संगठन पंजाब के प्रधान एडवोकेट नईम खान, कांग्रेस के सीनियर लीडर जब्बार खान, कांग्रेस अल्पसंख्यक सेल के जिला प्रधान मोबीन ठेकेदार, अमजद अली खान, अरशद खान,अल्पसंख्यक आयोग के पूर्व सदस्य नासिर सलमानी, सोशल वर्कर कयूम खान, अब्दुल सत्तार ठेकेदार नकोदर, मोहम्मद निहाल, शमशाद ठेकेदार नकोदर, शाहरुख खान चिंटु, वसीम खान, वाजिद सलमानी, वसीम सलमानी, इरफान सलमानी, गुड्डू भाई शिव नगरा नागरा, सरफु, सिकंदर सैख,मोलाना अमानुल्लाह मज़ाहिरी कपुरथला, अकबर आलम, मसूद आलम, शमशेर , समीर सलमानी ने नजराना देकर व फूल मालाएं पहनाकर सम्मानित किया।
    मुस्लिम संगठन पंजाब प्रधान एडवोकेट नईम खान ने कहा कि रमजान का यह पवित्र महीना भाईचारे और अमन का संदेश देता है जो खांबड़ा की इस तस्वीर ने यह साबित कर दिया की समाज में मोहब्बत और इंसानियत की भावना कितनी मजबूत है।
    उनहोंने कहा कि रमजान का महीना सिर्फ इबादत का ही नहीं, बल्कि इंसानियत और एकता का भी पैगाम देता है।
    मस्जिद में मौजूद लोग इस बात से बेहद खुश नजर आए कि इतने बड़े आयोजन में सभी ने एक-दूसरे का साथ दिया और दुआओं में शामिल हुए। कार्यक्रम का आयोजन ने यह साबित किया कि चाहे कोई भी धर्म हो, उसकी जड़ें हमेशा मोहब्बत और शांति में होती हैं। आखिर में मजहर आलम ने आए हुए हभी मेहमानों का शुक्रिया अदा किया।

  • पंजाब के गवर्नर गुलाब चंद कटारिया से मिले कांग्रेस नेता मोहम्मद गुलाब

    पंजाब के गवर्नर गुलाब चंद कटारिया से मिले कांग्रेस नेता मोहम्मद गुलाब

    चंडीगढ़ : पंजाब के मुसलमानों की शिक्षा, आर्थिक स्थिति और कब्रिस्तानों की समस्याओं को लेकर ऑल इंडिया कांग्रेस माइनॉरिटी डिपार्टमेंट के नेशनल कोऑर्डिनेटर और छत्तीसगढ़ के प्रभारी मोहम्मद गुलाब ने आज पंजाब के गवर्नर गुलाब चंद कटारिया से मुलाकात की और उन्हें एक ज्ञापन सौंपा।
    इसमें मांग की गई कि पंजाब में मुस्लिम बच्चों के जाति प्रमाण पत्र बनवाने में बड़ी दिक्कत आ रही है। पंजाब सरकार के गजट में मुस्लिम समुदाय की कई जातियों के नाम दर्ज नहीं हैं, जिस वजह से विभागों के अधिकारी प्रमाण पत्र जारी करने से मना कर देते हैं। इसके कारण हजारों बच्चों को स्कूल-कॉलेजों में मिलने वाली सुविधाएं नहीं मिल पाती हैं, और उन्हें स्कॉलरशिप भी नहीं मिलती क्योंकि सरकार की ओर से स्कॉलरशिप की राशि जारी नहीं की जाती। इस वजह से कई बच्चे आर्थिक तंगी के कारण पढ़ाई बीच में ही छोड़ने को मजबूर हो जाते हैं।
    मोहम्मद गुलाब ने कब्रिस्तान की मांगों पर ध्यान आकर्षित करते हुए गवर्नर गुलाब चंद कटारिया से कहा कि अभी भी कई जिले ऐसे हैं जहां मुसलमानों को स्थायी रूप से कब्रिस्तान की जमीन उपलब्ध नहीं कराई गई है। न तो वक्फ बोर्ड की ओर से और न ही पंजाब सरकार की ओर से कोई पहल की गई है, जिससे लोग अपने परिजनों के शवों को उत्तर प्रदेश और बिहार ले जाने के लिए मजबूर हैं।
    उन्होंने मांग की कि पंजाब के मुस्लिम हज यात्रियों को मक्का-मदीना की यात्रा के लिए हज कमेटी से मिलने वाली सुविधाएं नहीं मिल पातीं, जिससे उन्हें काफी परेशानियों का सामना करना पड़ता है।
    मोहम्मद गुलाब ने यह भी मांग की कि प्रधानमंत्री आवास योजना के तहत पंजाब में रहने वाले गरीब मुस्लिम परिवारों को भी घर उपलब्ध कराया जाए।
    मोहम्मद गुलाब की मांगों पर गवर्नर गुलाब चंद कटारिया ने सहमति जताते हुए आश्वासन दिया कि उनकी मांगें बहुत महत्वपूर्ण हैं और संबंधित विभागों को भेजकर जल्द समाधान कराया जाएगा।

  • 19 ਮਾਰਚ ਨੂੰ ਪੀਆਰਟੀਸੀ ਪਟਿਆਲਾ ਹੈੱਡ ਆਫਿਸ ਅਤੇ 26 ਮਾਰਚ ਨੂੰ ਪੰਜਾਬ ਰੋਡਵੇਜ਼ ਦੇ ਮੁੱਖ ਦਫ਼ਤਰ ਚੰਡੀਗੜ ਅੱਗੇ ਰੋਸ ਪ੍ਰਦਰਸ਼ਨ ਕਰਨਗੇ ਟਰਾਂਸਪੋਰਟ ਦੇ ਕੱਚੇ ਮੁਲਾਜ਼ਮ

    19 ਮਾਰਚ ਨੂੰ ਪੀਆਰਟੀਸੀ ਪਟਿਆਲਾ ਹੈੱਡ ਆਫਿਸ ਅਤੇ 26 ਮਾਰਚ ਨੂੰ ਪੰਜਾਬ ਰੋਡਵੇਜ਼ ਦੇ ਮੁੱਖ ਦਫ਼ਤਰ ਚੰਡੀਗੜ ਅੱਗੇ ਰੋਸ ਪ੍ਰਦਰਸ਼ਨ ਕਰਨਗੇ ਟਰਾਂਸਪੋਰਟ ਦੇ ਕੱਚੇ ਮੁਲਾਜ਼ਮ

    Jalandhar : ਅੱਜ ਮਿਤੀ 13/03/2025 ਨੂੰ ਪੰਜਾਬ ਰੋਡਵੇਜ਼/ਪਨਬਸ/ਪੀ.ਆਰ.ਟੀ.ਸੀ ਕੰਟਰੈਕਟ ਵਰਕਰਜ ਯੂਨੀਅਨ 25/11 ਪੰਜਾਬ ਦੇ ਸੂਬਾ ਪ੍ਰਧਾਨ ਰੇਸ਼ਮ ਸਿੰਘ ਗਿੱਲ ਨੇ ਫਿਰੋਜ਼ਪੁਰ ਡਿੱਪੂ ਦੀ ਗੇਟ ਰੈਲੀ ਤੋਂ ਬੋਲਦਿਆਂ ਕਿਹਾ ਕਿ ਵੋਟਾਂ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਅਤੇ ਟਰਾਂਸਪੋਰਟ ਮੰਤਰੀ ਪੰਜਾਬ ਰੋਸ ਮੁਜ਼ਾਹਰੇ ਵਿੱਚ ਬੋਲਦੇ ਸੀ ਕਿ ਸੱਤਾਂ ਵਿੱਚ ਆਉਣਤੇ ਠੇਕੇਦਾਰੀ ਸਿਸਟਮ ਖਤਮ ਕਰ ਦੇਵਾਂਗੇ ਸਾਰੇ ਮੁਲਾਜ਼ਮਾਂ ਦੀਆਂ ਮੰਗਾਂ ਦਾ ਹੱਲ ਚੰਡੀਗੜ੍ਹ ਮੀਟਿੰਗ ਕਰਕੇ ਕਰਾਂਗੇ ਪਰ ਅੱਜ ਸਰਕਾਰ ਬਣੀ ਨੂੰ ਲਗਭਗ 3 ਸਾਲ ਬੀਤ ਚੁੱਕੇ ਹਨ ਟਰਾਂਸਪੋਰਟ ਦੇ ਮੁਲਾਜ਼ਮ ਵਾਰ -ਵਾਰ ਸੰਘਰਸ਼ ਕਰ ਰਹੇ ਹਨ ਅਤੇ ਆਪਣੀਆਂ ਮੰਗਾਂ ਨੂੰ ਲੈਕੇ ਮੁੱਖ ਮੰਤਰੀ ਪੰਜਾਬ ਤੱਕ ਵੀ ਮੀਟਿੰਗ ਹੋ ਚੁੱਕੀਆਂ ਹਨ ਮੁੱਖ ਮੰਤਰੀ ਪੰਜਾਬ ਨੇ ਵੀ ਇੱਕ ਮਹੀਨੇ ਵਿੱਚ ਮੰਗਾਂ ਦਾ ਹੱਲ ਕਰਨ ਦਾ ਭਰੋਸਾ ਦਿੱਤਾ ਸੀ ਪ੍ਰੰਤੂ ਹੱਲ ਨਹੀਂ ਹੋਈਆਂ ਜਿਸ ਕਰਕੇ ਜਨਵਰੀ ਵਿੱਚ ਹੜਤਾਲ ਹੋਈ ਅਤੇ ਜਿਸ ਤਹਿਤ 15 ਜਨਵਰੀ ਅਤੇ 17 ਫਨਵਰੀ ਨੂੰ ਟਰਾਂਸਪੋਰਟ ਮੰਤਰੀ ਅਤੇ ਐਡਵੋਕੇਟ ਜਨਰਲ ਪੰਜਾਬ ਨਾਲ ਮੀਟਿੰਗ ਹੋਈ ਜਿਸ ਵਿੱਚ ਟਰਾਂਸਪੋਰਟ ਦੇ ਕੱਚੇ ਕਾਮਿਆ ਪੱਕੇ ਕਰਨ ਲਈ10 ਦਿਨ ਵਿੱਚ ਪਾਲਸੀ ਬਣਾਉਣ ਸਮੇਤ ਕੁੱਝ ਮਸਲਿਆ ਤੇ ਸਹਿਮਤੀ ਬਣੀ ਸੀ ਪ੍ਰੰਤੂ ਟਰਾਂਸਪੋਰਟ ਵਿਭਾਗ ਦੇ ਆਧਿਕਾਰੀ ਕਿਸੇ ਵੀ ਮੰਗ ਨੂੰ ਕਿਨਾਰੇ ਨਹੀਂ ਲਗਾਉਣਾ ਚਾਹੁੰਦੇ ਸਗੋਂ ਪਹਿਲੇ ਸਮੇਂ ਵਿੱਚ ਮੰਨੀਆਂ ਮੰਗਾਂ ਨੂੰ ਵੀ ਉਲਝਾਉਣ ਦੀ ਕੋਸ਼ਿਸ਼ ਕਰ ਰਹੇ ਹਨ ਹਰ ਵਾਰ ਮੰਗਾਂ ਨੂੰ ਤੋੜਿਆ ਮਰੋੜਿਆ ਜਾਂ ਰਿਹਾ ਹੈ ਪਰ ਹੱਲ ਨਹੀਂ ਕੀਤਾ ਜਾਂ ਰਿਹਾ ਹੈ ਜਿਸ ਨਾਲ ਪੰਜਾਬ ਦੀ ਸਰਕਾਰ ਦਾ ਵੀ ਅਕਸ ਖਰਾਬ ਹੁੰਦਾ ਹੈ ਲੋਕਾਂ ਨੂੰ ਖੱਜਲਖੁਆਰੀ ਹੁੰਦੀ ਹੈ ਅਤੇ ਵਾਰ -ਵਾਰ ਮੁਲਾਜ਼ਮਾਂ ਨੂੰ ਵੀ ਸੰਘਰਸ਼ ਕਰਨ ਦੇ ਲਈ ਮਜਬੂਰ ਕੀਤਾ ਰਿਹਾ ਹੈ।ਜਿਸ ਤੋਂ ਸਾਫ ਸਿੱਧ ਹੁੰਦਾ ਹੈ ਕਿ ਪੰਜਾਬ ਸਰਕਾਰ ਅਤੇ ਮੰਤਰੀਆਂ ਤੇ ਅਫਸਰ ਸ਼ਾਹੀ ਭਾਰੀ ਹੋਈ ਜਾਪਦੀ ਹੈ ਕਿਉਂਕਿ ਅਫ਼ਸਰਸ਼ਾਹੀ ਵਲੋਂ ਮੁੱਖ ਮੰਤਰੀ ਪੰਜਾਬ ਦੇ ਕਹਿਣ ਤੇ ਵੀ ਮੰਗਾਂ ਦਾ ਹੱਲ ਕਰਨ ਦੀ ਬਜਾਏ ਮੰਗਾ ਨੂੰ ਉਲਝਾਉਣ ਦੀ ਕੋਸ਼ਿਸ਼ ਕੀਤੀ ਜਾਂ ਰਹੀ ਹੈ ।

    ਡਿਪੂ ਪ੍ਰਧਾਨ ਜਤਿੰਦਰ ਸਿੰਘ, ਮੀਤ ਪ੍ਰਧਾਨ ਗੁਰਪ੍ਰੀਤ ਸਿੰਘ, ਰਾਜਿੰਦਰ ਸਿੰਘ,ਸੋਰਵ ਮੈਣੀ ਨੇ ਬੋਲਦਿਆਂ ਕਿਹਾ ਕਿ ਮੌਜੂਦਾ ਸਰਕਾਰ ਵਲੋ ਟਰਾਂਸਪੋਰਟ ਵਿਭਾਗਾਂ ਵਿੱਚ ਇੱਕ ਵੀ ਆਪਣੀ ਮਾਲਕੀ ਦੀ ਬੱਸ ਨਹੀਂ ਪਾਈ ਗਈ ਸਗੋਂ ਕਿਲੋਮੀਟਰ ਸਕੀਮ ਬੱਸਾਂ ਰਾਹੀ ਸਰਕਾਰ ਤੇ ਮਨੇਜਮੈਂਟ ਵੱਲੋਂ ਫੋਕੀ ਸਹੋਰਤ ਖੱਟਣ ਲਈ ਪ੍ਰਾਈਵੇਟ ਬੱਸਾਂ ਮਾਲਕਾਂ ਦੀ ਮਸ਼ਹੂਰੀ ਕੀਤੀ ਜਾਂ ਰਹੀ ਹੈ ਜਿਸ ਨਾਲ ਵਿਭਾਗਾਂ ਨੂੰ ਵੱਡੇ ਪੱਧਰ ਤੇ ਕਰੋੜਾਂ ਦਾ ਚੂਨਾ ਲਗਾਈਆ ਜਾ ਰਿਹਾ ਹੈ ਪੰਜਾਬ ਦੇ ਟਰਾਂਸਪੋਰਟ ਵਿਭਾਗ ਵਿੱਚ ਬੱਸਾਂ ਦੀ ਵੱਡੀ ਘਾਟ ਦੇ ਨਾਲ ਨਾਲ ਟਿਕਟ ਮਸ਼ੀਨਾਂ,ਟਾਇਰ,ਸਪੈਅਰ ਪਾਰਟੀ ਅਤੇ ਤਨਖਾਹਾਂ ਦੇਣ ਲਈ ਪੈਸੇ ਵੀ ਨਹੀਂ ਹਨ ਕਿਉਂ ਕਿ ਫ੍ਰੀ ਸਫ਼ਰ ਸਹੂਲਤਾਂ ਕਾਰਨ ਪਨਬੱਸ ਅਤੇ ਪੀ ਆਰ ਟੀ ਸੀ ਦੇ ਕਰੀਬ 1100 ਕਰੋੜ ਰੁਪਏ ਸਰਕਾਰ ਵਲੋਂ ਵਿਭਾਗ ਨੂੰ ਨਹੀਂ ਦਿੱਤੇ ਜਾ ਰਹੇ ਬੱਸਾਂ ਨਾ ਹੋਣ ਕਾਰਨ ਹਰੇਕ ਬੱਸ ਵਿੱਚ 100+ ਹੁੰਦੀ ਹਨ ਉਵਰਲੋਡ ਕਰਨਾ ਮੁਲਾਜ਼ਮਾਂ ਦੀ ਮਜਬੂਰੀ ਅਤੇ ਆਮ ਲੋਕਾਂ ਦੀ ਜ਼ਰੂਰਤ ਬਣ ਚੁੱਕੀ ਹੈ ਕਿਉਂਕਿ ਸਰਕਾਰ ਨੇ ਇੱਕ ਵੀ ਸਰਕਾਰੀ ਬੱਸ ਨਹੀਂ ਪਾਈ ਜਦੋਂ ਕਿ ਮੌਜੂਦਾ ਸਮੇਂ ਪੰਜਾਬ ਵਿੱਚ ਬੱਸਾਂ ਦੀ ਗਿਣਤੀ ਘੱਟੋਘੱਟ 10 ਹਜ਼ਾਰ ਹੋਣੀ ਚਾਹੀਦੀ ਸੀ ਪਰ ਦਿਨ ਪ੍ਰਤੀ ਦਿਨ ਬੱਸ ਦੀ ਗਿਣਤੀ ਘੱਟ ਰਹੀ ਹੈ ਜ਼ੋ ਸਰਕਾਰ ਸੱਤਾ ਵਿੱਚ ਆਉਂਦੇ ਸਾਰ ਹੀ ਠੇਕੇਦਾਰੀ ਸਿਸਟਮ ਨੂੰ ਖਤਮ ਕਰਨ ਦੀ ਗੱਲ ਕਰਦੀ ਸੀ ਪਰ ਕਰੋੜਾਂ ਰੁਪਏ ਸਕਿਉਰਟੀਆਂ, EPF, ਗਰੁੱਪ ਬੀਮਾ, ਵੈਲਫੇਅਰ ਆਦਿ ਦੀ ਠੇਕੇਦਾਰ ਵਲੋਂ ਲੁਟ ਕੀਤੀ ਜਾ ਰਹੀ ਹੈ ਹੁਣ ਠੇਕੇਦਾਰ ਪਹਿਲੀਆ ਸਰਕਾਰਾ ਨਾਲੋ ਵੀ ਜਿਆਦਾ ਲੁੱਟ ਕਰ ਰਹੇ ਹਨ ਠੇਕੇਦਾਰੀ ਸਿਸਟਮ ਜਿਉਂ ਦੀ ਤਿਉਂ ਚੱਲ ਰਿਹਾ ਹੈ ਜਦੋਂ ਕਿ ਨਾਲ ਲਗਦੇ ਸੂਬੇ ਹਰਿਆਣਾ , ਹਿਮਾਚਲ ਅਤੇ ਪੰਜਾਬ ਵਿੱਚ ਪਹਿਲਾਂ ਵੀ ਕੱਚੇ ਮੁਲਾਜ਼ਮਾਂ ਨੂੰ ਪੱਕਾ ਕੀਤਾ ਗਿਆ ਹੈ ਪਰ ਹੁਣ ਉਮਾ ਦੇਵੀ ਦੀ ਜਜਮਿਟ ਦਾ ਬਹਾਨਾ ਬਣਾ ਕੇ ਨੋਜੁਆਨ ਦਾ ਸ਼ੋਸਣ ਕੀਤਾ ਜਾ ਰਿਹਾ ਹੈ ਬਰਾਬਰ ਕੰਮ ਬਰਾਬਰ ਤਨਖਾਹ ਮਾਨਯੋਗ ਸੁਪਰੀਮ ਕੋਰਟ ਦੇ ਹੁਕਮਾਂ ਦੀ ਉਲੰਘਣਾ ਕੀਤੀ ਜਾ ਰਹੀ ਹੈ EPF/ESI ਕਟੌਤੀਆਂ ਕੀਤੀਆਂ ਜਾ ਰਹੀਆਂ ਹਨ ਕਾਨੂੰਨ ਅਤੇ ਰੂਲਾ ਨੂੰ ਸਿੱਕੇ ਟੰਗ ਕੇ ਅਧਿਕਾਰੀ ਮਨਮਰਜ਼ੀ ਕਰ ਰਹੇ ਹਨ PCS ਅਧਿਕਾਰੀਆਂ ਦੀਆਂ ਸੀਟਾਂ ਤੇ ਸਭ ਤੋਂ ਜੂਨੀਅਰ ਅਧਿਕਾਰੀ ਕਾਬਜ਼ ਹਨ ਜੋਂ ਸਰਕਾਰ ਦੀਆਂ ਹਦਾਇਤਾਂ ਹੋਣ ਤੋਂ ਬਾਅਦ ਹੀ ਕੰਮ ਨਹੀਂ ਕਰ ਰਹੇ ਅਧਿਕਾਰੀਆਂ ਦੀ ਧੱਕੇਸ਼ਾਹੀ ਤੋਂ ਦੁਖੀ ਹੋ ਕੇ ਯੂਨੀਅਨ ਵਲੋਂ ਪਹਿਲਾਂ ਅਧਿਕਾਰੀਆਂ ਖਿਲਾਫ ਪ੍ਰੋਗਰਾਮ ਰੱਖੇ ਗਏ ਹਨ ਜਿਸ ਦੇ ਰੋਸ ਵਜੋਂ 19 ਮਾਰਚ ਨੂੰ ਪੀ.ਆਰ.ਟੀ.ਸੀ ਮੁੱਖ ਦਫਤਰ ਪਟਿਆਲਾ ਅੱਗੇ ਰੋਸ ਧਰਨਾ ਦਿੱਤਾ ਜਾਵੇਗਾ ਅਤੇ 26 ਮਾਰਚ ਨੂੰ ਪੰਜਾਬ ਰੋਡਵੇਜ਼/ ਪਨਬਸ ਦੇ ਮੁੱਖ ਦਫ਼ਤਰ ਚੰਡੀਗੜ੍ਹ 17 ਸੈਕਟਰ ਧਰਨਾ ਦਿੱਤਾ ਜਾਵੇਗਾ ਅਤੇ 3 ਅਪ੍ਰੈਲ ਨੂੰ ਪੰਜਾਬ ਦੇ ਸਮੂਹ ਬੱਸ ਸਟੈਂਡ ਬੰਦ ਕੀਤੇ ਜਾਣਗੇ ਜੇਕਰ ਸਰਕਾਰ ਨੇ ਅਧਿਕਾਰੀਆਂ ਤੋਂ ਵਰਕਰਾਂ ਦੀਆਂ ਜਾਇਜ਼ ਮੰਗਾਂ ਦਾ ਫਿਰ ਵੀ ਹੱਲ ਨਾ ਕਰਵਾਈਆਂ ਤਾਂ ਮਜਬੂਰਨ ਜੰਥੇਬੰਦੀ ਨੂੰ 7/8/9 ਅਪ੍ਰੈਲ ਦੀ ਹੜਤਾਲ ਸਮੇਤ ਮੁੱਖ ਮੰਤਰੀ ਪੰਜਾਬ ਸਮੇਤ ਟਰਾਂਸਪੋਰਟ ਮੰਤਰੀ ਪੰਜਾਬ ਦੇ ਰੋਸ ਧਰਨਾ ਦੇਣ ਲਈ ਮਜਬੂਰ ਹੋਣਾਪਵੇਗਾ ਜਿਸ ਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਅਤੇ ਮਨੇਜਮੈਂਟ ਦੀ ਹੋਵੇਗੀ ।

  • बेदाग और ईमानदार छवि वाले मोहम्मद ओवैस पंजाब वक्फ बोर्ड के नए चेयरमैन बने

    बेदाग और ईमानदार छवि वाले मोहम्मद ओवैस पंजाब वक्फ बोर्ड के नए चेयरमैन बने


    जालंधर () आज पंजाब वक्फ बोर्ड के अध्यक्ष के चुनाव के संबंध में होने वाली मीटिंग में मोहम्मद ओवैस को आखिरकार अध्यक्ष बनाया गया, मीटिंग पंजाब सरकार की तरफ से पहुंचे सेक्रेट्री गुरकीरत सिंह कृपाल की मौजूदगी में वोटिंग हुई जिसमें मेंबरों ने मोहम्मद ओवैस के हक में वोट किया।
    मोहम्मद ओवैस मलेरकोटला के एक जाने-माने इंडस्ट्रियलिस्ट है स्टार इंपैक्ट्स कंपनी के मालिक हैं और ईमानदार दिन की खिदमत करने वालों में उनका नाम शुमार किया जाता है, इसी आधार पर पंजाब सरकार ने उन्हें वक्फ बोर्ड की कमान सौंपी है।

  • ओलिंपियन हरप्रीत मंडेर को बड़ी जिम्मेदारी, SSP विजीलेंस जालंधर रेंज नियुक्त, देखें लिस्ट

    ओलिंपियन हरप्रीत मंडेर को बड़ी जिम्मेदारी, SSP विजीलेंस जालंधर रेंज नियुक्त, देखें लिस्ट

    jalandhar : पंजाब सरकार की तरफ से विजीलेंस ब्यूरो में बड़े स्तर पर फेरबदल करते हुए नए अधिकारियों को जिम्मेदारी दी गई है। इनमें दो अहम चेहरे हैं ओलंपियन Harpreet singh mander और राजपाल सिंह यह दोनों हॉकी के स्टार खिलाड़ी रहे हैं, जिन्होंने अपने दम पर देश को कई बड़े मैच जिताए है। इन दोनों खिलाड़ियों का लंबे समय से पुलिस एक्सपीरियंस है और अलग-अलग जिलों के अंदर अहम पदों पर रहे हैं। विजीलेंस में अब दोनों अधिकारियों को एसएसपी की जिम्मेदारी दी गई है जिससे पंजाब में बढ़ रही करप्शन को रोका जा सकता है।

    1347163_Wallpaper2 ओलिंपियन हरप्रीत मंडेर को बड़ी जिम्मेदारी, SSP विजीलेंस जालंधर रेंज नियुक्त, देखें लिस्ट

    Screenshot_20250310_202427_Samsung-Internet-700x1024 ओलिंपियन हरप्रीत मंडेर को बड़ी जिम्मेदारी, SSP विजीलेंस जालंधर रेंज नियुक्त, देखें लिस्ट

  • ਪਨਬੱਸ/ਪੀਆਰਟੀਸੀ ਦੇ ਕੱਚੇ ਮੁਲਾਜ਼ਮਾਂ ਆਨਾਕਾਨੀ ਤੋਂ ਦੁਖੀ, ਹੜਤਾਲ ਸਮੇਤ ਤਿੱਖੇ ਸੰਘਰਸ਼ ਦੀ ਪੰਜਾਬ ਸਰਕਾਰ ਨੂੰ ਚੇਤਾਵਨੀ : ਰੇਸ਼ਮ ਗਿੱਲ

    ਪਨਬੱਸ/ਪੀਆਰਟੀਸੀ ਦੇ ਕੱਚੇ ਮੁਲਾਜ਼ਮਾਂ ਆਨਾਕਾਨੀ ਤੋਂ ਦੁਖੀ, ਹੜਤਾਲ ਸਮੇਤ ਤਿੱਖੇ ਸੰਘਰਸ਼ ਦੀ ਪੰਜਾਬ ਸਰਕਾਰ ਨੂੰ ਚੇਤਾਵਨੀ : ਰੇਸ਼ਮ ਗਿੱਲ

    Ludhiana: ਮਿਤੀ 8-3-2025 ਨੂੰ ਪੰਜਾਬ ਰੋਡਵੇਜ ਪਨਬਸ/ਪੀ.ਆਰ.ਟੀ.ਸੀ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਦੀ ਸੂਬਾ ਪੱਧਰੀ ਮੀਟਿੰਗ ਲੁਧਿਆਣੇ ਕੀਤੀ ਗਈ ਸੂਬਾ ਪ੍ਰਧਾਨ ਰੇਸ਼ਮ ਸਿੰਘ ਗਿੱਲ ਦੀ ਪ੍ਰਧਾਨਗੀ ਹੇਠ ਲੁਧਿਆਣੇ ਈਸੜੂ ਭਵਨ ਵਿੱਚ ਹੋਈ ਜਿਸ ਵਿੱਚ ਪਨਬਸ ਅਤੇ ਪੀ.ਆਰ.ਟੀ.ਸੀ ਦੇ ਸਮੂਹ ਡਿੱਪੂਆ ਦੇ ਆਗੂ ਪ੍ਰਧਾਨ ਸੈਕਟਰੀ ਵੱਲੋ ਮੀਟਿੰਗ ਦੇ ਵਿੱਚ ਹਿੱਸਾ ਲਿਆ ਗਿਆ ਜਿਸ ਵਿੱਚ ਸੂਬਾ ਸੰਸਥਾਪਕ ਕਮਲ ਕੁਮਾਰ, ਚੈਅਰਮੈਨ ਬਲਵਿੰਦਰ ਸਿੰਘ ਰਾਠ,ਸੂਬਾ ਪ੍ਰਧਾਨ ਰੇਸ਼ਮ ਸਿੰਘ ਗਿੱਲ ਸੀ.ਮੀਤ ਪ੍ਰਧਾਨ ਹਰਕੇਸ਼ ਕੁਮਾਰ ਵਿੱਕੀ,ਗਰੁਪ੍ਰੀਤ ਸਿੰਘ ਪੰਨੂ ਨੇ ਦੱਸਿਆ ਕਿ 1‌ ਜੁਲਾਈ 2024 ਨੂੰ ਮੁੱਖ ਮੰਤਰੀ ਪੰਜਾਬ ਵੱਲੋਂ ਟਰਾਂਸਪੋਰਟ ਮੁਲਾਜ਼ਮਾਂ ਦੀਆਂ ਮੰਗਾਂ ਦਾ ਹੱਲ 1 ਮਹੀਨੇ ਦੇ ਵਿੱਚ ਕਰਨ ਦੇ ਲਈ ਕਿਹਾ ਸੀ ਪ੍ਰੰਤੂ ਅੱਜ ਲਗਭਗ 7-8 ਮਹੀਨੇ ਬੀਤ ਚੁੱਕੇ ਹਨ ਕਮੇਟੀ ਵੀ ਬਣੀ ਸੀ ਉਸ ਉਪਰੰਤ ਟਰਾਂਸਪੋਰਟ ਮੰਤਰੀ ਪੰਜਾਬ ਵੱਲੋਂ ਵੀ ਮੰਗਾਂ ਦਾ ਹੱਲ ਕਰਨ ਦਾ ਭਰੋਸਾ ਦਿੱਤਾ ਸੀ ਕਿ ਜਲਦੀ ਹੀ ਕੱਚੇ ਮੁਲਾਜ਼ਮਾਂ ਨੂੰ ਟਰਾਂਸਪੋਰਟ ਦੀ ਵੱਖਰੀ ਪਾਲਸੀ ਤਹਿਤ ਵਿਭਾਗਾਂ ਦੇ ਆਪਣੇ ਰੂਲਾ ਮੁਤਾਬਿਕ ਪੱਕਾ ਕੀਤਾ ਜਾਵੇਗਾ ਅਤੇ ਜਥੇਬੰਦੀ ਵੱਲੋਂ ਨਾਲ ਲਗਦੇ ਸੂਬਾ ਦੇ ਵਿੱਚ ਮੁਲਾਜ਼ਮਾਂ ਨੂੰ ਪੱਕਾ ਕਰਨ ਦੇ ਸਾਰੇ ਦਸਤਾਵੇਜ਼ਾਂ ਵੀ ਕਮੇਟੀ ਨੂੰ ਦਿੱਤੇ ਗਏ ਫੇਰ ਹੜਤਾਲ ਹੋਣ ਤੋਂ ਬਾਅਦ ਪਿੱਛਲੇ ਸਮੇਂ ਵਿੱਚ ਟਰਾਂਸਪੋਰਟ ਮੰਤਰੀ ਪੰਜਾਬ ਵੱਲੋਂ ਐਡਵੋਕੇਟ ਜਨਰਲ ਨਾਲ ਮੀਟਿੰਗ ਕਰਵਾਈ ਗਈ ਤੇ ਐਡਵੋਕੇਟ ਜਰਨਲ ਪੰਜਾਬ ਵੱਲੋਂ ਵੀ ਭਰੋਸਾ ਦਿੱਤਾ ਗਿਆ ਕਿ ਵਿਭਾਗਾਂ ਵੱਲੋਂ ਜਲਦੀ ਪਾਲਸੀ ਨੂੰ ਬਣਾ ਕੇ ਲਿਆਂਦਾ ਜਾਵੇ ਤਾਂ ਜੋਂ ਜਲਦੀ ਕੈਬਨਿਟ ਮੀਟਿੰਗ ਵਿੱਚ ਪਾਸ ਕਰਕੇ ਵਰਕਰਾਂ ਤੇ ਲਾਗੂ ਹੋ ਸਕੇ ਪ੍ਰੰਤੂ ਵਿਭਾਗਾਂ ਦੇ ਅਧਿਕਾਰੀਆਂ ਵੱਲੋਂ ਹੁਣ ਤੱਕ ਜਥੇਬੰਦੀ ਨੂੰ ਪਾਲਸੀ ਬਾਰੇ ਜਾਣੂ ਨਹੀਂ ਕਰਵਾਇਆ ਗਿਆ ਅਤੇ ਸਰਕਾਰ ਵੱਲੋਂ ਮੰਨੀਆਂ ਮੰਗਾਂ ਨੂੰ ਲਾਗੂ ਕਰਨ ਦੇ ਵਿੱਚ ਟਰਾਂਸਪੋਰਟ ਦੇ ਆਧਿਕਾਰੀ ਅੜਿਚਣ ਪੈਦਾ ਕਰਨ ਦੇ ਵਿੱਚ ਲੱਗੇ ਹਨ ਮੁੱਖ ਮੰਤਰੀ ਪੰਜਾਬ ਦੇ ਹੁਕਮ ਦੀ ਵੀ ਕੋਈ ਪ੍ਰਵਾਹ ਨਹੀਂ ਕਰ ਰਹੇ ਜਿਸ ਦਾ ਮੁਲਾਜ਼ਮਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ ।

    ਸੂਬਾ ਜਰਨਲ ਸਕੱਤਰ ਸਮਸ਼ੇਰ ਸਿੰਘ ਢਿੱਲੋ, ਜੁਆਇੰਟ ਸਕੱਤਰ ਜਗਤਾਰ ਸਿੰਘ,ਜੋਧ ਸਿੰਘ,ਜਲੋਰ ਸਿੰਘ ਨੇ ਦੱਸਿਆ ਗਿਆ ਕਿ ਪਿਛਲੇ ਸਮੇ ਵਿੱਚ ਜੋ ਸੰਘਰਸ਼ ਦੌਰਾਨ ਸਰਕਾਰ ਟਰਾਂਸਪੋਰਟ ਵਿਭਾਗ ਨਾਲ ਮੀਟਿੰਗਾ ਕੀਤੀਆ ਗਈਆ ਸਨ ਅਤੇ ਹੁਣ ਯੂਨੀਅਨ ਅਤੇ ਸਰਕਾਰ ਵਿਚਕਾਰ ਕੁਝ ਮੰਗਾ ਤੇ ਸਹਿਮਤੀ ਬਣੀ ਸੀ ਜਿਸ ਤੇ ਸਰਕਾਰ ਗੰਭੀਰ ਨਹੀ ਹੈ ਅਤੇ ਟਾਈਮ ਟਪਾਉ ਵਾਲੀ ਨੀਤੀ ਤਹਿਤ ਚੱਲ ਰਹੀ ਹੈ ਅਤੇ ਟਰਾਂਸਪੋਰਟ ਵਿਭਾਗ ਦੇ ਅਧਿਕਾਰੀਆ ਵਲੋ ਵੀ ਸਰਕਾਰ ਦੇ ਹੁਕਮਾ ਨੂੰ ਟਿੱਚ ਜਾਣਿਆ ਜਾਦਾ ਹੈ ਮੰਗਾਂ ਨੂੰ ਗੰਭੀਰਤਾ ਨਾਲ ਨਹੀਂ ਵਿਚਾਰਿਆ ਜਾ ਰਿਹਾ ਮੰਗਾਂ ਦਾ ਹੱਲ ਕਰਨ ਦੀ ਬਜਾਏ ਮਨੇਜਮੈਂਟ ਸਰਕਾਰ ਦੀ ਬਦਨਾਮੀ ਵਾਲੇ ਪਾਸੇ ਨੂੰ ਚੱਲੀ ਹੈ ਜਾਣ ਬੁੱਝ ਕੇ ਮੰਗਾਂ ਦਾ ਹੱਲ ਨਾ ਕਰਕੇ ਰੋਜ਼ ਧਰਨੇ ਮੁਜ਼ਾਹਰੇ ਕਰਨ ਦੇ ਲਈ ਮਜਬੂਰ ਕਰਦੀ ਹੈ ਜਿਸ ਦੇ ਕਾਰਣ ਜੰਥੇਬੰਦੀ ਨੂੰ ਧਰਨੇ ਮੁਜ਼ਾਹਰੇ ਕਰਨ ਦੇ ਲਈ ਮਜਬੂਰ ਹੋਣਾ ਪੈਂਦਾ ਹੈ ।

    ਸੂਬਾ ਸੀਨੀਅਰ ਮੀਤ ਪ੍ਰਧਾਨ ਬਲਜਿੰਦਰ ਸਿੰਘ, ਜਗਜੀਤ ਸਿੰਘ,ਕੈਸ਼ੀਅਰ ਬਲਜੀਤ ਸਿੰਘ, ਰਮਨਦੀਪ ਸਿੰਘ ਸਮੇਤ ਕੁਲਵੰਤ ਸਿੰਘ ਮਨੈਸ , ਰਣਜੀਤ ਸਿੰਘ , ਰੋਹੀ ਰਾਮ, ਜਤਿੰਦਰ ਸਿੰਘ, ਬਲਜੀਤ ਸਿੰਘ , ਗੁਰਪ੍ਰੀਤ ਸਿੰਘ , ਨੇ ਦੱਸਿਆ ਕਿ ਜੇਕਰ ਸਰਕਾਰ ਅਤੇ ਮੈਨੇਜ਼ਮੈਂਟ ਵਲੋ ਅਜੇ ਵੀ ਮੰਨੀਆ ਮੰਗਾ ਵੱਲ ਧਿਆਨ ਨਾ ਦਿੱਤਾ ਗਿਆ ਮੰਨੀਆਂ ਮੰਗਾ ਨੂੰ ਤਰੁੰਤ ਲਾਗੂ ਨਾ ਕੀਤਾ ਗਿਆ ਅਤੇ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦੀ ਪਾਲਸੀ ਨੂੰ ਨਾ ਤਿਆਰ ਕੀਤਾ ਗਿਆ ਜਾਂ ਜੰਥੇਬੰਦੀ ਦੀ ਸਹਿਮਤੀ ਤੋਂ ਬਿਨਾਂ ਕੋਈ ਮਾਰੂ ਪਾਲਸੀ ਤਿਆਰ ਕੀਤੀ ਗਈ ਤਾਂ ਮਜਬੂਰਨ ਜੰਥੇਬੰਦੀ ਨੂੰ ਸਖ਼ਤ ਸਟੈਂਡ ਲੈਦਿਆ ਕੀਤੇ ਫੈਸਲੇ ਮੁਤਾਬਿਕ 13 ਮਾਰਚ 2025 ਨੂੰ ਪੰਜਾਬ ਦੇ ਸਮੂਹ ਡਿੱਪੂਆ ਤੇ ਗੇਟ ਰੈਲੀਆ ਕਰਕੇ ਵਰਕਰਾ ਨੂੰ ਲਾਮਬੰਦ ਕੀਤਾ ਜਾਵੇਗਾ ਅਤੇ ਪੰਜਾਬ ਸਰਕਾਰ ਅਤੇ ਮਨੇਜਮੈਂਟ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ 19 ਮਾਰਚ ਨੂੰ ਪਟਿਆਲੇ ਪੀ.ਆਰ.ਟੀ.ਸੀ ਮੁੱਖ ਦਫਤਰ ਅੱਗੇ ਮਨੇਜਮੈਂਟ ਖਿਲਾਫ ਰੋਸ ਧਰਨਾ ਪ੍ਰਦਰਸ਼ਨ ਕੀਤਾ ਜਾਵੇਗਾ 26 ਮਾਰਚ ਨੂੰ ਚੰਡੀਗੜ੍ਹ ਮੁੱਖ ਦਫ਼ਤਰ ਅੱਗੇ ਰੋਸ ਵਿਖੇ ਧਰਨਾ ਪ੍ਰਦਰਸ਼ਨ ਕਰਕੇ ਮੈਨੇਜਮੈਂਟ ਅਧਿਕਾਰੀਆ ਦੀ ਪੋਲ ਖੋਲ੍ਹੀ ਜਾਵੇਗੀ 3 ਅਪ੍ਰੈਲ ਨੂੰ ਸਮੂਹ ਪੰਜਾਬ ਦੇ ਬੱਸ ਸਟੈਂਡ ਬੰਦ ਸਮੇਤ ਧਰਨੇ-ਪ੍ਰਦਰਸ਼ਨ ਕੀਤੇ ਜਾਣਗੇ ਜੇਕਰ ਫੇਰ ਵੀ ਹੱਲ ਨਹੀਂ ਹੁੰਦਾ ਤਾਂ 7,8,9 ਅਪ੍ਰੈਲ 2025 ਨੂੰ ਸਮੂਹ ਪੰਜਾਬ ਦੀਆ ਸਰਕਾਰੀ ਬੱਸਾ ਦਾ ਚੱਕਾ ਜਾਮ ਕੀਤਾ ਜਾਵੇਗਾ ਇਸ ਹੜਤਾਲ ਮੁਜਾਹਰਿਆ ਦੌਰਾਨ ਹੋਣ ਵਾਲੇ ਨੁਕਸਾਨ ਜੀ ਜਿੰਮੇਦਾਰ ਪੰਜਾਬ ਸਰਕਾਰ ਅਤੇ ਟਰਾਂਸਪੋਰਟ ਵਿਭਾਗ ਦੇ ਅਧਿਕਾਰੀਆ ਦੀ ਹੋਵੇਗੀ ਇਸ ਮੀਟਿੰਗ ਵਿੱਚ ਸਮੂਹ ਡਿਪੂਆਂ ਦੇ ਸੂਬਾ ਕਮੇਟੀ ਮੈਂਬਰ ਪ੍ਰਧਾਨ ਸੈਕਟਰੀ ਹਾਜ਼ਰ ਸਨ।

  • रमजान-उल-मुबारक के पाक महीने में अल्पसंख्यक कमिशन चेयरमैन बारी सलमानी का कपूरथला जेल दौरा

    रमजान-उल-मुबारक के पाक महीने में अल्पसंख्यक कमिशन चेयरमैन बारी सलमानी का कपूरथला जेल दौरा

    Kapurthala : पंजाब अल्पसंख्यक कमिशन के चेयरमैन अब्दुल बारी सलमानी ने बुधवार को कपूरथला जेल का दौरा किया। रमजान उल मुबारक के पाक महीने को लेकर उनकी तरफ से यह दौरा किया गया। पिछले दिनों उन्होंने पंजाब सरकार और डीजीपी पंजाब को पत्र लिखते हुए पंजाब की अलग-अलग जेलों में बंद मुस्लिम कैदियों की सुविधाय को लेकर प्रबंध सुनिश्चित करने की डिमांड रखी थी। जिसके बाद उन्होंने यह अपना अधिकारिक रुप से दौरा किया। इस दौरान कपूरथला जेल के सुपरिडेंट सियामल ज्योति और अडिश्नल सुपरिडेंट विजय कुमार भी मौजूद रहे, जिन्होंने उनका स्वागत किया और जेल के अंदर मुस्लिम कैदियों से मुलाकात भी की। उन्होने बताया कि कपूरथला जेल में 85 पुरष और 4 महिला कैदी है जिनमें से कई पंजाब, यूपी, बिहार और नाइजिरया के रहने वाले है जिन्हें एनडीपीएस एक्ट के तहत रखा गया है। इस दौरान उन्होंने जेल के अंदर चर्च में भी लोगों से मुलाकात की और उनकी समस्याओं के बारे में जानकारी हासिल की।

    20250305_121838-1024x768 रमजान-उल-मुबारक के पाक महीने में अल्पसंख्यक कमिशन चेयरमैन बारी सलमानी का कपूरथला जेल दौरा
    • अब्दुल बारी सलमानी ने मुस्लिम कैदियों को रमजान महीने में रोजे रखने के साथ इस जेल से सजा पूरी कर एक नेक इंसान बनकर बाहर निकलने के लिए कहा है। उन्होंने कहा कि जेल में मुस्लिम कैदियों के लिए जेल प्रशासन की तरफ से बेहतर इंतजाम किए गए है। उन्हें खुशी है कि पंजाब सरकार और पुलिस प्रशासन कीत रफ से कैदियों के जो धार्मिक अधिकार है उनकी रक्षा की जा रही है। कैदियों को सुबह सहरी और इफ्तारी में भोजन की इजाजत के साथ पांच वक्त की नमाज और रात को तराबीह की नमाज के लिए भी विशेष सुविधा ती जा रही है। इस दौरान कैदियों ने अपनी कुछ डिमांड भी उन्हें जिस पर उन्होंने अाश्वासन दिया कि वह सरकार से बात कर वह डिमांड भी पूरी करने की कोशिश करेंगे। गौर है कि चेयरमैन अब्दुल बारी सलमानी की तरफ से अाने वाले दिनों में पंजाब की सभी जेलों का दौरा किया जाए।
    IMG-20250305-WA0092-1-1024x768 रमजान-उल-मुबारक के पाक महीने में अल्पसंख्यक कमिशन चेयरमैन बारी सलमानी का कपूरथला जेल दौरा
  • कौन होगा पंजाब वक्फ बोर्ड का चेयरमैन, फैसला 13 मार्च को, पंजाब सरकार ने नोटिफिकेशन जारी कर बुलाई मीटिंग

    कौन होगा पंजाब वक्फ बोर्ड का चेयरमैन, फैसला 13 मार्च को, पंजाब सरकार ने नोटिफिकेशन जारी कर बुलाई मीटिंग

    जालंधर 5 मार्च : पंजाब सरकार ने पंजाब वक्फ बोर्ड चेयरमैन बनाने के लिए बोर्ड की मीटिंग 13 मार्च सुबह 11 बजे चंडीगढ़ में बुलाई है। जिस में कोन होगा बोर्ड का चेयरमैन उसी दिन फेसला हो जाएगा।
    पंजाब सरकार की ओर से मीटिंग में बन्द लिफाफा खोला जाएगा जिसमें चेयरमैन का नाम गोपनीय लिखा होगा। बोर्ड के सारे मेंबरों को सरकार के बंद लिफाफे की हिमायत करनी होगी। सरकार द्वारा चुने गए इसी 10 मेंबरों में से एक को चेयरमैन बनाया जाएगा।

    Web_Photo_Editor-1024x799 कौन होगा पंजाब वक्फ बोर्ड का चेयरमैन, फैसला 13 मार्च को, पंजाब सरकार ने नोटिफिकेशन जारी कर बुलाई मीटिंग


    उल्लेखनीय है कि वक्फ बोर्ड चेयरमैन के दौर में एम.एल.ए डा. जमील उर रहमान, शुज़ कारोबारी मोहम्मद ओवेस और डा. अनवर खान के नाम चर्चाओं में शामिल हैं। लेकिन मजबूत दावेदार के तौर पर मलेरकोटला के एम.एल.ए डा. जमील उर रहमान, और मोहम्मद ओवेस के नाम शामिल हैं।
    आगर पंजाब सरकार एम.एल.ए डा. जमील उर रहमान को कोई अन्य मंत्रालय देते हैं तो फिर मोहम्मद ओवेस का वक्फ बोर्ड चेयरमैन बनना तय है।
    सूत्र बताते हैं कि अगर आम आदमी पार्टी के राष्ट्रीय प्रधान अरविंद केजरीवाल की शफारीश चली तो मलेरकोटला एम.एल.ए डा. जमील उर रहमान चेयरमैन होंगे।
    आगर पंजाब से आम आदमी पार्टी राज्यसभा सांसद संदीप कुमार पाठक की शाफारीश चली तो कारोबारी मोहम्मद ओवेस चेयरमैन होंगे। या फिर मुख्यमंत्री पंजाब भगवंत सिंह मान की मानी गई तो डा. अनवर खान वक्फ बोर्ड का चेयरमैन बन सकते हैं।
    ईस वक्त कई तरह की अटकलें सामने आ रही हैं, चेयरमैनशिप के लिए सब अपने-अपने दावे ठोंक रहे हैं, जिसका फैसला 13 मार्च को हो जाएगा।
    सूत्र यह भी बताते हैं कि पंजाब वक्फ बोर्ड के अध्यक्ष का फैसला दिल्ली से होगा।