Category: Punjab

  • ਯੂਨੀਅਨ ਦੇ ਤਿੱਖੇ ਵਿਰੋਧ ਦੇ ਬਾਵਜੂਦ, ਟਰਾਂਸਪੋਰਟ ਵਿਭਾਗ ਵਲੋਂ ਪੱਤਰ ਜਾਰੀ ਕਰ 37 ਨਵੇਂ ਆਉਟਸੋਰਸ ਦੇ ਡਰਾਇਵਰ ਨੂੰ ਨੌਕਰੀ ਦਿੱਤੀ, ਦੇਖੋ ਲਿਸਟ

    ਯੂਨੀਅਨ ਦੇ ਤਿੱਖੇ ਵਿਰੋਧ ਦੇ ਬਾਵਜੂਦ, ਟਰਾਂਸਪੋਰਟ ਵਿਭਾਗ ਵਲੋਂ ਪੱਤਰ ਜਾਰੀ ਕਰ 37 ਨਵੇਂ ਆਉਟਸੋਰਸ ਦੇ ਡਰਾਇਵਰ ਨੂੰ ਨੌਕਰੀ ਦਿੱਤੀ, ਦੇਖੋ ਲਿਸਟ

    ਜਲੰਧਰ, 31 ਮਈ

    ਅੱਜ ਪੰਜਾਬ ਰੋਡਵੇਜ਼ /ਪਨਬਸ ਅਤੇ ਪੀ. ਆਰ. ਟੀ. ਸੀ ਕੰਟ੍ਰੈਕਟ ਵਰਕਰਜ਼ ਯੂਨੀਅਨ ਪੰਜਾਬ ਦੇ ਸੂਬਾਂ ਪ੍ਰਧਾਨ ਰੇਸ਼ਮ ਸਿੰਘ ਗਿੱਲ ਨੇ ਪ੍ਰੈਸ ਬਿਆਨ ਜਾਰੀ ਕਰਦੀਆਂ ਦੱਸਿਆ ਕਿ ਕੱਲ ਟਰਾਂਸਪੋਰਟ ਵਿਭਾਗ ਵਲੋਂ ਇੱਕ ਪੱਤਰ ਜਾਰੀ ਕਰਕੇ 37 ਨਵੇਂ ਆਉਟਸੋਰਸ ਦੇ ਡਰਾਇਵਰ ਨੂੰ ਵਿਭਾਗ ਵਿੱਚ ਨੌਕਰੀ ਦਿੱਤੀ ਗਈ ਹੈ। ਉਹਨਾਂ ਦੱਸਿਆ ਕੀ ਇਹਨਾਂ ਡਰਾਇਵਰਾਂ ਦਾ ਵਿਭਾਗ ਵਲੋਂ ਕੋਈ ਵੀ ਡਰਾਈਵਿੰਗ ਟੈਸਟ ਨਹੀਂ ਲਿਆ ਗਿਆ ਉਹਨਾਂ ਦੱਸਿਆ ਕਿ ਹਰ ਬੱਸ ਵਿੱਚ 50-60 ਸਵਾਰੀਆਂ ਨੇ ਸਫ਼ਰ ਕਰਨਾ ਹੁੰਦਾ ਹੈ ਇਸ ਤਰ੍ਹਾਂ ਬਿਨਾਂ ਟੈਸਟ ਲਏ ਅਤੇ ਬਿਨਾਂ ਡਰਾਈਵਿੰਗ ਟ੍ਰੇਨਿੰਗ ਸਕੂਲ ਵਿੱਚ ਟ੍ਰੇਨਿੰਗ ਦਿੱਤੇ ਸਵਾਰੀਆਂ ਦੀ ਜਾਨ ਖਤਰੇ ਵਿੱਚ ਪਾ ਰਹੀ ਹੈ।

    IMG-20230530-WA00371-473x1024 ਯੂਨੀਅਨ ਦੇ ਤਿੱਖੇ ਵਿਰੋਧ ਦੇ ਬਾਵਜੂਦ, ਟਰਾਂਸਪੋਰਟ ਵਿਭਾਗ ਵਲੋਂ ਪੱਤਰ ਜਾਰੀ ਕਰ 37 ਨਵੇਂ ਆਉਟਸੋਰਸ ਦੇ ਡਰਾਇਵਰ ਨੂੰ ਨੌਕਰੀ ਦਿੱਤੀ, ਦੇਖੋ ਲਿਸਟ

    ਇੱਥੇ ਜਥੇਬੰਦੀ ਦੇ ਸੂਬਾ ਜਰਨਲ ਸਕੱਤਰ ਸ਼ਮਸ਼ੇਰ ਸਿੰਘ ਢਿੱਲੋਂ ਨੇ ਦੱਸਿਆ ਕੀ ਇੱਕ ਪਾਸੇ ਤਾਂ ਪ੍ਰਦਰਸ਼ਨ ਕਰਨ ਵਾਲਿਆਂ ਨੂੰ ਭਗਵੰਤ ਮਾਨ ਅਤੇ ਸ੍ਰੀ ਅਰਵਿੰਦ ਕੇਜਰੀਵਾਲ ਨੇ ਟੈਂਕੀਆਂ ਤੋਂ ਲਾਹ ਕੇ ਭਰੋਸਾਂ ਦਵਾਇਆ ਸੀ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੇ ਕੋਈ ਵੀ ਧਰਨਾਂ ਪੰਜਾਬ ਤੇ ਨਹੀਂ ਰਹਿਣ ਦੇਣਾ ਸਾਰੇ ਹੀ ਕੱਚੇ ਮੁਲਾਜਮਾਂ ਨੂੰ ਪੱਕਾ ਕੀਤਾ ਜਾਵੇਗਾ ਅਤੇ ਪੰਜਾਬ ਵਿੱਚ ਵਿਚੋਲੀਆਂ ਰਾਜ ਆਉਟਸੋਰਸ ਨੂੰ ਖ਼ਤਮ ਕੀਤਾ ਜਾਵੇਗਾ ਪ੍ਰੰਤੂ ਹੁਣ ਸਰਕਾਰ ਵੀ ਬਣੀ ਨੂੰ ਇੱਕ ਸਾਲ ਤੋਂ ਜਿਆਦਾ ਹੋ ਗਿਆ ਹੈ ਪ੍ਰੰਤੂ ਟਰਾਂਸਪੋਰਟ ਵਿਭਾਗ ਵਿੱਚ ਬਿਨਾਂ ਕੋਈ ਐੱਡ ਤੋਂ ਬਿਨਾਂ ਕਿਸੇ ਬੇਰੁਜਗਾਰਾਂ ਨੂੰ ਮੌਕਾ ਦਿੱਤੇ ਅੰਦਰ ਖ਼ਾਤੇ ਰਿਸ਼ਵਤ ਖ਼ੋਰੀ ਨਾਲ ਇਸ ਵਿਭਾਗ ਵਿੱਚ ਆਉਟਸੋਰਸ ਤੇ ਭਰਤੀ ਦਾਣਾ ਮੰਡੀਆਂ ਚ ਸ਼ਰੇਆਮ ਹੋ ਰਹੀ ਹੈ ਜਿਸ ਦਾ ਜਥੇਬੰਦੀ ਵਲੋਂ ਲਗਾਤਾਰ ਵਿਰੋਧ ਕਰਦੇ ਆ ਰਹੇ ਹਾਂ ਇਸੇ ਤਹਿਤ 37 ਡਰਾਇਵਰਾਂ ਦੀ ਹੋ ਰਹਿ ਨਜਾਇਜ਼ ਭਰਤੀ ਤੇ ਵੀ ਜਥੇਬੰਦੀ ਚ ਭਾਰੀ ਰੋਸ਼ ਪਾਇਆ ਜਾ ਰਿਹਾ ਹੈ। ਉਹਨਾਂ ਸਖ਼ਤ ਸ਼ਬਦਾਂ ਚ ਸਰਕਾਰ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜ਼ੇਕਰ ਜਥੇਬੰਦੀ ਦੇ ਨੌਕਰੀ ਤੋਂ ਕੱਢੇ ਹੋਏ ਤਜਰਬੇਕਾਰ ਵਰਕਰਾਂ ਨੂੰ ਬਹਾਲ ਨਾ ਕੀਤਾਂ, ਕੰਡੀਸ਼ਨਾ ਚ ਸੋਧ ਨਾ ਕੀਤੀ ਤਾਂ ਇਹ ਨਜਾਇਜ਼ ਭਰਤੀ ਹੋਏ ਡਰਾਈਵਰਾਂ ਨੂੰ ਉਹ ਕਿਸੇ ਵੀ ਕੀਮਤ ਤੇ ਜੁਆਇੰਨ ਨਹੀਂ ਕਰਨ ਦੇਣਗੇ ਅਤੇ ਤਿੱਖਾ ਸ਼ੰਘਰਸ਼ ਕੀਤਾ ਜਾਵੇਗਾ। ਜਿਸਦੀ ਨਿਰੋਲ ਜਿੰਮੇਵਾਰੀ ਟਰਾਸਪੋਰਟ ਵਿਭਾਗ ਦੇ ਅਧਿਕਾਰੀਆਂ ਦੀ ਹੋਵੇਗੀ ਕਿਉਕਿ ਜਥੇਬੰਦੀ ਕਦੇ ਵੀ ਪੰਜਾਬ ਦੀ ਜਨਤਾਂ ਨੂੰ ਇਹਨਾਂ ਨਜਾਇਜ਼ ਭਰਤੀ ਕੀਤੇ ਡਰਾਇਵਰਾਂ ਦੇ ਹੱਥਾਂ ਚ ਦੇਕੇ ਹਾਦਸਿਆਂ ਦਾ ਸ਼ਿਕਾਰ ਨਹੀ ਬਣਨ ਦਵੇਗੀ।ਜਦੋ ਕਿ ਵਿਭਾਗ ਕੋਲ ਪਹਿਲਾਂ ਤੋ ਹੀ ਤਜਰਬੇਕਾਰ ਡਰਾਇਵਰ ਧੱਕੇਸ਼ਾਹੀ ਨਾਲ ਤੇ ਛੋਟੀਆਂ ਛੋਟੀਆਂ ਗਲਤੀਆਂ ਕਾਰਨ ਡਿਊਟੀਆਂ ਤੋ ਵਾਝੇ ਕੀਤੇ ਹੋਏ ਹਨ। ਸੋ ਜਥੇਬੰਦੀ ਮਾਨ ਸਰਕਾਰ ਨੂੰ ਅਪੀਲ ਕਰਦੀ ਹੈ ਕਿ ਆਉਟਸੋਰਸ ਰਾਹੀ ਪੰਜਾਬ ਦੀ ਜਨਤਾਂ ਦੀ ਲੁੱਟ ਨੂੰ ਰੋਕ ਕੇ ਤਜਰਬੇਕਾਰ ਡਰਾਇਵਰਾਂ ਨੂੰ ਡਿਊਟੀਆਂ ਤੇ ਬਹਾਲ ਕਰਕੇ ਆਮ ਜਨਤਾਂ ਨੂੰ ਸੁਰੱਖਿਅਤ ਸਫਰ ਸਹੂਲਤ ਉਪਲਬਧ ਕਰਾਵੇ |
    ਸੂਬਾ ਸੀਨੀਅਰ ਮੀਤ ਪ੍ਰਧਾਨ ਹਰਕੇਸ਼ ਕੁਮਾਰ ਵਿੱਕੀ, ਜੁਆਇੰਟ ਸਕੱਤਰ ਜੋਧ ਸਿੰਘ, ਜੁਆਇੰਟ ਸਕੱਤਰ ਜਗਤਾਰ ਸਿੰਘ ਨੇ ਹੋਰ ਜਾਣਕਾਰੀ ਦਿੰਦਿਆ ਦੱਸਿਆ ਕਿ ਪੀ ਆਰ ਟੀ ਸੀ ਵਿੱਚ ਕਿਲੋਮੀਟਰ ਸਕੀਮ ਬੱਸਾ ਪਾਉਣ ਦੀ ਗੱਲ ਕੀਤੀ ਜਾ ਰਹੀ ਹੈ ਜੋ ਕਿ ਇਹ ਬਹੁਤ ਹੀ ਘਾਟੇ ਵੰਦ ਸੌਂਦਾ ਹੈ ਕਿਲੋਮੀਟਰ ਸਕੀਮ ਤਹਿਤ ਪ੍ਰਾਈਵੇਟ ਬੱਸਾ ਪਾਉਣੀਆ ਪ੍ਰਾਈਵੇਟ ਸੈਕਟਰ ਨੂੰ ਸਿੱਧਾ ਲਾਭ ਪਹੁੰਚਾਉਣ ਵਾਲੀ ਗੱਲ ਹੈ ਜੋ ਕਿ ਯੂਨੀਅਨ ਵਲੋ ਕਦੇ ਵੀ ਬਰਦਾਸ਼ਤ ਨਹੀ ਕੀਤਾ ਜਾਵੇਗਾ|
    ਯੂਨੀਅਨ ਇਹ ਮੰਗ ਕਰਦੀ ਹੈ:- ਨੋਕਰੀ ਤੋਂ ਕੱਢੇ ਮੁਲਾਜ਼ਮਾਂ ਨੂੰ ਪਹਿਲਾਂ ਬਹਾਲ ਕਰੇ ਸਰਕਾਰ ਫੇਰ ਆਊਟਸੋਰਸਿੰਗ ਭਰਤੀ ਦੀ ਜਗ੍ਹਾ ਸਹੀ ਪ੍ਰਕਿਰਿਆ ਤਹਿਤ ਭਰਤੀ ਕੀਤੀ ਜਾਵੇ ਅਤੇ ਨੌਜਵਾਨ ਵਰਗ ਨਾਲ ਖਿਲਵਾੜ ਨਾ ਕਰੇ ਸਰਕਾਰ
    ਅਤੇ ਕਿਲੋਮੀਟਰ ਸਕੀਮ ਦੀ ਜਗ੍ਹਾ ਤੇ ਸਰਕਾਰ ਆਪਣੀਆ ਸਰਕਾਰੀ ਬੱਸਾ ਪਾਵੇ ਪ੍ਰਾਈਵੇਟ ਸੈਕਟਰ ਨੂੰ ਲੁੱਟ ਕਰਵਾਉਣ ਦੀ ਸ਼ਹਿ ਨਾ ਦਿੱਤੀ ਜਾਵੇ।
    ਜੇਕਰ ਇਹਨਾ ਦੋਵਾ ਮਸਲਿਆ ਉਪਰ ਮੈਨੇਜ਼ਮੈਂਟ ਅਤੇ ਸਰਕਾਰ ਧਿਆਨ ਨਹੀ ਦਿੰਦੀ ਤਾਂ ਵੱਡੇ ਪੱਧਰ ਤੇ ਸੰਘਰਸ਼ ਵਿਢਿਆ ਜਾਵੇਗਾ ਜਿਸ ਦੀ ਜਿਮੇਵਾਰ ਪੰਜਾਬ ਸਰਕਾਰ ਅਤੇ ਮੈਨੇਜਮੈਂਟ ਹੋਵੇਗੀ।

  • ਡਾ. ਨਿੱਜਰ ਨੂੰ ਅਹੁਦੇ ਤੋਂ ਹਟਾਉਣਾ ਦਾ ਮਾਮਲਾ, ਬਾਜਵਾ ਨੇ ‘ਆਪ’ ਨੂੰ ਗੈਰ-ਲੋਕਤੰਤਰੀ ਦੱਸਿਆ ਜੋ ਵੱਖ-ਵੱਖ ਦ੍ਰਿਸ਼ਟੀਕੋਣਾਂ ਦਾ ਆਦਰ ਨਹੀਂ ਕਰਦਾ

    ਡਾ. ਨਿੱਜਰ ਨੂੰ ਅਹੁਦੇ ਤੋਂ ਹਟਾਉਣਾ ਦਾ ਮਾਮਲਾ, ਬਾਜਵਾ ਨੇ ‘ਆਪ’ ਨੂੰ ਗੈਰ-ਲੋਕਤੰਤਰੀ ਦੱਸਿਆ ਜੋ ਵੱਖ-ਵੱਖ ਦ੍ਰਿਸ਼ਟੀਕੋਣਾਂ ਦਾ ਆਦਰ ਨਹੀਂ ਕਰਦਾ

    ਚੰਡੀਗੜ੍ਹ, 31 ਮਈ : ਆਮ ਆਦਮੀ ਪਾਰਟੀ ਨੂੰ ਸਭ ਤੋਂ ਵੱਧ ਤਾਨਾਸ਼ਾਹ ਅਤੇ ਕੱਟੜ ਪਾਰਟੀਆਂ ਵਿੱਚੋਂ ਇੱਕ ਕਰਾਰ ਦਿੰਦੇ ਹੋਏ, ਪੰਜਾਬ ਦੇ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਬੁੱਧਵਾਰ ਨੂੰ ਕਿਹਾ ਕਿ ‘ਆਪ’ ਸਰਕਾਰ ਕੋਲ ਸਪਸ਼ਟ ਤੌਰ ‘ਤੇ ਉਨ੍ਹਾਂ ਲੋਕਾਂ ਲਈ ਕੋਈ ਥਾਂ ਨਹੀਂ ਹੈ, ਜੋ ਵੱਖ-ਵੱਖ ਵਿਚਾਰਾਂ ਅਤੇ ਵਿਸ਼ਵਾਸ ਪ੍ਰਣਾਲੀਆਂ ਦੇ ਮਾਲਕ ਹਨ। ਸੀਨੀਅਰ ਕਾਂਗਰਸੀ ਆਗੂ ਬਾਜਵਾ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਭ ਤੋਂ ਵੱਧ ਪੜੇ-ਲਿਖੇ ਅਤੇ ਸੁਹਿਰਦ ਮੰਤਰੀਆਂ ਵਿੱਚੋਂ ਇੱਕ, ਅਤੇ ਇੱਕ ਗੁਰਸਿੱਖ, ਡਾ ਇੰਦਰਬੀਰ ਸਿੰਘ ਨਿੱਜਰ ਨੂੰ ਮੰਤਰੀ ਮੰਡਲ ਵਿੱਚ ਬਰਦਾਸ਼ਤ ਨਹੀਂ ਕਰ ਸਕਦੇ ਸੀ ਅਤੇ ਇਹੀ ਕਾਰਨ ਹੈ ਕਿ ਉਨ੍ਹਾਂ ਨੂੰ ਮੰਤਰੀ ਮੰਡਲ ਤੋਂ ਅਸਤੀਫ਼ਾ ਦੇਣ ਲਈ ਮਜਬੂਰ ਕੀਤਾ ਗਿਆ।

    “ਡਾ. ਨਿੱਝਰ, ਜੋ ਕਿ ਚੀਫ਼ ਖ਼ਾਲਸਾ ਦੀਵਾਨ ਦੇ ਚੁਣੇ ਹੋਏ ਮੁਖੀ ਵੀ ਹਨ, ਨੇ ਅਜੀਤ ਅਖ਼ਬਾਰ ਦੇ ਸੰਪਾਦਕ ਡਾ ਬਰਜਿੰਦਰ ਸਿੰਘ ਹਮਦਰਦ ਦੇ ਹੱਕ ਵਿਚ ਆਪਣੇ ਸੁਤੰਤਰ ਵਿਚਾਰ ਪਰਗਟ ਕੀਤੇ, ਜਿਨ੍ਹਾਂ ਨੂੰ ਪੰਜਾਬ ਦੇ ਮੁੱਖ ਮੰਤਰੀ ਅੱਜ-ਕੱਲ੍ਹ ਸਭ ਤੋਂ ਵੱਧ ਨਫ਼ਰਤ ਕਰਦੇ ਹਨ। ਹਮਦਰਦ ਬਾਰੇ ਉਨ੍ਹਾਂ ਦਾ ਬਿਆਨ ਪੰਜਾਬ ਦੇ ਹੰਕਾਰੀ ਮੁੱਖ ਮੰਤਰੀ ਨੂੰ ਪਸੰਦ ਨਹੀਂ ਆਇਆ,”, ਬਾਜਵਾ ਨੇ ਅੱਗੇ ਕਿਹਾ।

    ਇੱਕ ਬਿਆਨ ਵਿਚ ਵਿਰੋਧੀ ਧਿਰ ਦੇ ਆਗੂ ਨੇ ਕਿਹਾ ਕਿ ਡਾ ਨਿੱਜਰ ਦਾ ਅਸਤੀਫ਼ਾ ਪੱਤਰ ਪੰਜਾਬ ਦੇ ਮੁੱਖ ਮੰਤਰੀ ਨੇ ਤੁਰੰਤ ਪਰਵਾਨ ਕਰ ਲਿਆ ਅਤੇ ਪੰਜਾਬ ਦੇ ਰਾਜਪਾਲ ਨੂੰ ਭੇਜ ਦਿੱਤਾ। ਹਾਲਾਂਕਿ, ‘ਆਪ’ ਸਰਕਾਰ ਨੇ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਦੇ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕੀਤੀ ਸੀ, ਜਿਸ ਨੂੰ ਸਭ ਤੋਂ ਗੰਭੀਰ ਜਿਨਸੀ ਸ਼ੋਸ਼ਣ ਲਈ ਜ਼ਿੰਮੇਵਾਰ ਠਹਿਰਾਇਆ ਗਿਆ ਸੀ। “ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ‘ਆਪ’ ਦੀ ਹੋਰ ਚੋਟੀ ਦੀ ਲੀਡਰਸ਼ਿਪ ਨੇ ਭਾਜਪਾ ਦੇ ਤਾਜ਼ਾ ਆਰਡੀਨੈਂਸ ਨੂੰ ‘ਲੋਕਤੰਤਰ ਦੀ ਹੱਤਿਆ’ ਕਰਾਰ ਦਿੱਤਾ। ਕੀ ਪਾਰਟੀ ਦੇ ਅੰਦਰ ਵੱਖ-ਵੱਖ ਦ੍ਰਿਸ਼ਟੀਕੋਣਾਂ ਦਾ ਅਪਮਾਨ ਕਰਨਾ ਵੀ ਗੈਰ-ਲੋਕਤੰਤਰੀ ਨਹੀਂ ਹੈ? ਇਹ ਇੱਕ ਜਾਣਿਆ-ਪਛਾਣਿਆ ਤੱਥ ਹੈ ਕਿ ‘ਆਪ’ ਦੇ ਦਾਇਰੇ ਵਿੱਚ ਲੋਕਤੰਤਰੀ ਸਿਧਾਂਤਾਂ ਦਾ ਅਭਿਆਸ ਨਹੀਂ ਕੀਤਾ ਜਾਂਦਾ। ਪੰਜਾਬ ਦੀ ਸੱਤਾ ‘ਤੇ ਕਾਬਜ਼ ਹੋਣ ਤੋਂ ਪਹਿਲਾਂ ‘ਆਪ’ ਨੇ ਆਪਣੀ ਕੱਟੜਤਾ ਨਾਲ ਸੁੱਚਾ ਸਿੰਘ ਛੋਟੇਪੁਰ, ਡਾ ਧਰਮਵੀਰ ਗਾਂਧੀ, ਕੰਵਰ ਸੰਧੂ ਸਮੇਤ ਅਨੇਕਾਂ ਆਗੂਆਂ ਨੂੰ ਸ਼ਿਕਾਰ ਬਣਾਇਆ।

  • ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋ ਬਿਸਤ ਦੁਆਬ ਮੰਡਲ ਜਲ਼ੰਧਰ ਅੱਗੇ ਲੱਗਾ ਧਰਨਾਂ ਅੱਜ ਤੀਜੇ ਦਿਨ ਸਮਾਪਤ

    ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋ ਬਿਸਤ ਦੁਆਬ ਮੰਡਲ ਜਲ਼ੰਧਰ ਅੱਗੇ ਲੱਗਾ ਧਰਨਾਂ ਅੱਜ ਤੀਜੇ ਦਿਨ ਸਮਾਪਤ

    jalandhar

    ਅੱਜ ਮਿਤੀ 31/5/2023 ਨੂੰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਜਿਲਾ ਜਲੰਧਰ ਦੇ ਪ੍ਰਧਾਨ ਸਲਵਿੰਦਰ ਸਿੰਘ ਜਾਣੀਆਂ ਅਤੇ ਕਪੂਰਥਲਾ ਜਿਲਾ ਪ੍ਰਧਾਨ ਸਰਵਣ ਸਿੰਘ ਬਾਊਪੁਰ ਦੀ ਅਗਵਾਈ ਵਿੱਚ ਸੂਬਾ ਕਮੇਟੀ ਦੇ ਮਿਥੇ ਹੋਏ ਪ੍ਰੋਗਰਾਮ ਤਹਿਤ ਬਿਸਤ ਦੁਆਬ ਮੰਡਲ ਜਲ਼ੰਧਰ ਦੇ ਦਫ਼ਤਰ ਅੱਗੇ ਲੱਗਾ ਧਰਨਾਂ ਅੱਜ ਤੀਜੇ ਦਿਨ ਅਧਿਕਾਰੀਆਂ ਦੇ ਵਿਸ਼ਵਾਸ ਦਬਾਉਣ ਤੇ ਸਮਾਪਤ ਹੋ ਗਿਆ ।ਇਸ ਮੋਕੇ ਤੇ ਜਥੇਬੰਦੀ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਸਭਰਾ ਜੀ ਅਤੇ ਸੂਬਾ ਖਜਾਨਚੀ ਗੁਰਲਾਲ ਸਿੰਘ ਪੰਡੋਰੀ ਜੀ ਉਚੇਚੇ ਤੋਰ ਤੇ ਹਾਜ਼ਰ ਹੋਏ।ਜਿਕਰਯੋਗ ਹੈ ਕਿ ਇਹ ਧਰਨਾ ਸੁਇਆਂ ,ਨਹਿਰਾਂ ਆਦਿ ਦੀ ਸਫਾਈ ਕਰਵਾ ਕੇ ਅਤੇ ਵਾਹੇ ਜਾ ਚੁੱਕੇ ਖਾਲ਼ਿਆ ਨੂੰ ਦੁਬਾਰਾ ਬਣਵਾ ਕੇ ਨਹਿਰੀ ਪਾਣੀ ਖੇਤਾਂ ਤੱਕ ਪੁੱਜਦਾ ਕਰਵਾਉਣ ਵਾਸਤੇ , ਦਰਿਆਵਾਂ ਅਤੇ ਨਦੀਆਂ ਦੇ ਦੂਸ਼ਿਤ ਹੋ ਚੁੱਕੇ ਪਾਣੀ ਨੂੰ ਸੋਧਣ ਦੇ ਪ੍ਰਬੰਧ ਕਰਵਾਉਣ ਵਾਸਤੇ ,ਪ੍ਰਦੂਸ਼ਣ ਫੇਲਾ ਰਹੀਆਂ ਫ਼ੈਕਟਰੀਆਂ ,ਪੋਲਟਰੀ ਫ਼ਾਰਮਾਂ ,ਉਦਯੋਗਾਂ ਨੂੰ ਸਖ਼ਤ ਹਦਾਇਤਾਂ ਕਰਨ ਵਾਸਤੇ ,ਵਿਸ਼ਵ ਵਪਾਰ ਸੰਸਥਾ ਦੀ ਛੇਹ ਤੇ ਕਾਰਪੋਰੇਟ ਘਰਾਣਿਆ ਦਾ ਪਾਣੀਆਂ ਤੇ ਕਬਜ਼ਾ ਹੋਣ ਤੋਂ ਰੋਕਣ ਵਾਸਤੇ ,ਧਰਤੀ ਹੇਠਲਾ ਪਾਣੀ ਰੀਚਾਰਜ ਕਰਨ ਦੇ ਉਪਰਾਲੇ ਕਰਨ ਵਾਸਤੇ ਲਗਾਇਆ ਗਿਆ । ਬੁਲਾਰਿਆਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਉਹ ਫ਼ੈਕਟਰੀਆਂ ,ਪੋਲਟਰੀ ਫ਼ਾਰਮਾਂ ,ਉਦਯੋਗਾਂ ਦੁਆਰਾ ਪਾਣੀ ਨੂੰ ਪਰਦੂਸ਼ਿਤ ਕਰਨ ਤੋਂ ਸਖ਼ਤੀ ਨਾਲ ਰੋਕੇ ,ਚਿੱਟੀ ਵੇਈਂ ਅਤੇ ਸੱਤਲੁਜ ਦਰਿਆ ਵਿੱਚ ਪੇਂਦਾ ਲੁਧਿਆਣਾ ,ਫ਼ਿਲੋਰ,ਅਤੇ ਹੋਰ ਸ਼ਹਿਰਾਂ ਦਾ ਸੀਵਰੇਜ ਅਤੇ ਉਦਯੋਗਾਂ ਦਾ ਪਾਣੀ ਤੁਰੰਤ ਬੰਦ ਕਰਾਵੇ ਅਤੇ ਪਾਣੀ ਦਾ ਉਪਚਾਰ ਕਰਕੇ ਖੇਤੀ ਵਾਸਤੇ ਦੇਵੇ , ਇਸ ਮੋਕੇ ਤੇ ਨਹਿਰੀ ਵਿਭਾਗ ਦੇ ਕਾਰਜਕਾਰੀ ਇੰਜੀਨੀਅਰ ਸ.ਦਵਿੰਦਰ ਸਿੰਘ ਨੇ ਕਿਸਾਨਾਂ ਮਜ਼ਦੂਰਾਂ ਦੀਆਂ ਸਾਰੀਆਂ ਮੰਗਾਂ ਨੂੰ ਜਾਇਜ਼ ਠਹਿਰਾਉਂਦੇ ਹੋਏ ਉਹਨਾਂ ਨੂੰ ਹੱਲ ਕਰਨ ਦਾ ਭਰੋਸਾ ਦਵਾਇਆ ।ਇਸ ਮੋਕੇ ਤੇ ਹੋਰਨਾ ਤੋਂ ਇਲਾਵਾ ਜਿਲਾ ਜਲੰਧਰ ਸੰਗਠਨ ਸਕੱਤਰ ਗੁਰਮੇਲ ਸਿੰਘ ਰੇੜਵਾਂ ,ਸਕੱਤਰ ਜਰਨੇਲ ਸਿੰਘ ਰਾਮੇ,ਜਿਲਾ ਮੀਤ ਪ੍ਰਧਾਨ ਨਿਰਮਲ ਸਿੰਘ ਢੰਡੋਵਾਲ ,ਜਿਲਾ ਜਲੰਧਰ ਪ੍ਰੈੱਸ ਸਕੱਤਰ ਹਰਪ੍ਰੀਤ ਸਿੰਘ ਕੋਟਲੀ ਗਾਜਰਾਂ ,ਜਿਲਾ ਜਲੰਧਰ ਖਜਾਨਚੀ ਜਗਦੀਸ਼ ਪਾਲ ਸਿੰਘ ਚੱਕ ਬਾਹਮਣੀਆਂ , ਲੋਹੀਆਂ ਜ਼ੋਨ ਪ੍ਰਧਾਨ ਸਤਨਾਮ ਸਿੰਘ ਰਾਈਵਾਲ, ਜਿਲਾ ਮੀਤ ਖਜਾਨਚੀ ਰਜਿੰਦਰ ਸਿੰਘ ਨੰਗਲਅੰਬੀਆ,ਬਲਜਿੰਦਰ ਸਿੰਘ ਰਾਜੇਵਾਲ ,ਸੁਖਜਿੰਦਰ ਸਿੰਘ ਹੇਰਾ, ਸ਼ੇਰ ਸਿੰਘ ਰਾਮੇ,ਜਗਤਾਰ ਸਿੰਘ ਚੱਕ ਬਾਹਮਣੀਆਂ ,ਗੁਰਨਾਮ ਸਿੰਘ ,ਸ਼ਿੰਗਾਰਾਂ ਸਿੰਘ ਫੋਜੀ ਨੰਗਲ ਅੰਬੀਆਂ ,ਜਸਵੀਰ ਸਿੰਘ ਸ਼ੀਰੂ ,ਜਸਵਿੰਦਰ ਸਿੰਘ ਚੱਠਾ,ਦੇਬੀ ਚੱਠਾ,ਸਵਰਨ ਸਿੰਘ ਚੱਠਾ ਢੰਡੋਵਾਲ ,ਕਿਸ਼ਨ ਦੇਵ ਮਿਆਣੀ,ਕੁਲਦੀਪ ਸਿੰਘ ਜਾਣੀਆਂ ,ਜਗਤਾਰ ਸਿੰਘ ਚੱਕ ਵਡਾਲਾ,ਚਰਨਜੀਤ ਸਿੰਘ ਗੱਟਾ ਮੁੰਡੀ ਕਾਸੂ ,ਦਲਬੀਰ ਸਿੰਘ ਮੁੰਡੀ ਸ਼ੈਰੀਆ,ਸਤਨਾਮ ਸਿੰਘ ਜਲਾਲਪੁਰ ਕਲਾਂ,ਬਲਵੀਰ ਸਿੰਘ ਕਾਕੜਕਲਾਂ,ਸਰਬਜੀਤ ਸਿੰਘ ਨੱਲ,ਰਣਜੀਤ ਸਿੰਘ ਬੱਲ ਨੋ ,ਸੁਖਦੇਵ ਸਿੰਘ ਮੱਲੀ,ਅਵਤਾਰ ਸਿੰਘ ਢੱਡਾ,ਬਾਬਾ ਰਾਜਵੀਰ ਸਿੰਘ ਬੱਲ ਨੋ,ਸਾਬੀ ਸੰਘੇੜਾ,ਜੱਸਾਂ ਖਾਨਪੁਰ ਢੱਡਾ,ਨਾਨਕ ਸਿੰਘ ਮੱਲੀ,ਜਗਮੋਹਨ ਸਿੰਘ ਨਡਾਲਾ,ਪਰਮਜੀਤ ਸਿੰਘ ਪੱਕਾ ਕੋਠਾ ,ਹਾਕਮ ਸਿੰਘ ਸ਼ਾਹਜਹਾਨ ਪੁਰ ,ਲਖਵਿੰਦਰ ਸਿੰਘ ਗਿੱਲ,ਮਨਜੀਤ ਸਿੰਘ ਡੱਲਾਂ,ਅਤੇ ਹੋਰ ਵੀ ਅਨੇਕ ਕਿਸਾਨ ਮਜ਼ਦੂਰ ਹਾਜ਼ਰ ਸਨ।

  • हिन्दू नेता सुभाष गोरिया व उनके परिवार को धमकिया देने वाले निकले शिव सेना नेता और एक दूध बेचने वाला

    हिन्दू नेता सुभाष गोरिया व उनके परिवार को धमकिया देने वाले निकले शिव सेना नेता और एक दूध बेचने वाला

    जालंधर 31 मई

    हिन्दू नेता समाज सेवी सुभाष गोरिया व उनके परिवार को गत दिनों पहले जान से मारने की धमकिया विदेशी और लोकल नंबरो से मिल रही थी।धमकिया देने वाले जालंधर के ही शिव सेना नेता और एक दूध बेचने वाला निकला।जिनकी शिकायत हिन्दू नेता सुभाष गोरिया ने पुलिस कमिश्नर कुलदीप सिंह चाहल को मिलकर सबूतों के साथ दे दी।पुलिस कमिश्नर ने इस मामले की डी सी पी अंकुर गुप्ता को सौंप दी है।पुलिस धमकियां देने वाले शिव सेना नेताओ के करीब पुलिस की पड़ताल पहुंच चुकी है और आने वाले दिनों में जालंधर के 3 बड़े शिव सेना नेता और एक दूध बेचने वाले के ऊपर कार्रवाई हो सकती है।इस सबन्ध में सुभाष गोरिया से संपर्क किया तो उन्होंने कहा कि पिछले कई महीनों से मुझे और मेरे परिवार को विदेशी व लोकल नंबरो से जान से मारने की धमकिया मिल रही थी।जिसकी शिकायत मैने पुलिस के उच्च अधिकारियों को दी थी।उसके बाबजूद भी धमकिया मिलने का सिंसला बन्द नही हुआ था कि 3 फरवरी को जालंधर के ही 3 शिव सेना नेता और एक दूध बेचने वाला मेरे गोरिया कंप्लेक्स में आपनी गाड़ी फार्च्यूनर में हथियारो के साथ पहुंच गए और मुझे जान से मारने की धमकी दी।जिसकी सी सी टी वी फुटेज और वॉइस रिकार्डिंग भी तपतिष कर रहे पुलिस अधिकारियों को मैने सोंप दी है।गोरिया ने कहा कि जो शिव सेना नेता मुझे जान से मारने की धमकिया विदेशी और लोकल नंबरो से दिलवाते थे उनके साथ इन नेताओं की बिगड़ गई और धमकिया देने वाले संदीप सिंह खालिस्तानी ने मुझे वीडियो कॉल कर इन नेताओं से बचने का संकेत दे दिया और कहा कि यह नेता ही मुझसे आपको धमकिया दिलवाते थे।संदीप सिंह खालिस्तानी की सारी वीडियो रिकॉर्डिंग और वाइस मैसेज भी मैने पुलिस को सौंप दिए है।गोरिया ने कहा कि मुझे पुलिस की तपतिष पर पूरा भरोसा है और मुझे इंसाफ मिलेगा और पुलिस धमकिया देने वाले नेताओं पर कार्रवाई जरूर करेगी।इस अवसर पर शिव सेना राष्ट्रहित के राष्ट्रीय प्रभारी दीपक शर्मा,सनी राजपूत,राजीव वर्मा आदि भी मैजूद थे।

  • पूर्व विधायक को सांसद बनाने में उन के मिलनसार का अहम महत्व है : अकबर अली

    पूर्व विधायक को सांसद बनाने में उन के मिलनसार का अहम महत्व है : अकबर अली

    जालंधर

    आज आम आदमी पार्टी के सांसद शुशील कुमार रिंकू के मुख्य कार्यालय में मुस्लिम नेशनल फ्रंट पंजाब के अध्यक्ष सैयद याकूब हुसैन नकवी और आम आदमी पार्टी के नेता मोहम्मद अकबर अली और आम आदमी पार्टी के नेता सलीम अहमद ने मुबारकबाद देते हुए कहा कि पूर्व विधायक सुशील कुमार रिंकू को सांसद बनाने मैं अहम किरदार उनके मिलनसार और सभी धर्मों का आदर सम्मान करने की अहम भूमिका है जहां लोगों ने सांसद जी को मुबारकबाद पेश करी वही सांसद जी ने सभी वोटरों एवं साथियों का धन्यवाद भी किया और कहा कि जल्द समाज की भलाई के लिए मुख्यमंत्री पंजाब सरदार भगवंत सिंह मान जी के निर्देशानुसार जनता हित में कई फैसले लिए भी गए हैं और आगे भी कई फैसले लिए जाएंगे जो जनता के लिए बहुत फायदेमंद साबित होने वाले हैं इस मौके पर यासूब नकवी और आरजु नकवी आदि उपस्थित रहे।

  • ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋ ਨਹਿਰੀ ਵਿਭਾਗ ਦੇ ਦਫ਼ਤਰ ਬਿਸਤ ਦੁਆਬ ਮੰਡਲ ਜਲ਼ੰਧਰ ਅੱਗੇ ਧਰਨਾਂ ਦੂਜੇ ਦਿਨ ਵੀ ਜਾਰੀ

    ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋ ਨਹਿਰੀ ਵਿਭਾਗ ਦੇ ਦਫ਼ਤਰ ਬਿਸਤ ਦੁਆਬ ਮੰਡਲ ਜਲ਼ੰਧਰ ਅੱਗੇ ਧਰਨਾਂ ਦੂਜੇ ਦਿਨ ਵੀ ਜਾਰੀ

    kapurthala, 30 May

    ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਜਿਲਾ ਜਲੰਧਰ ਦੇ ਪ੍ਰਧਾਨ ਸਲਵਿੰਦਰ ਸਿੰਘ ਜਾਣੀਆਂ ਅਤੇ ਕਪੂਰਥਲਾ ਜਿਲਾ ਪ੍ਰਧਾਨ ਸਰਵਣ ਸਿੰਘ ਬਾਊਪੁਰ ਦੀ ਅਗਵਾਈ ਵਿੱਚ ਸੂਬਾ ਕਮੇਟੀ ਦੇ ਮਿਥੇ ਹੋਏ ਪ੍ਰੋਗਰਾਮ ਤਹਿਤ ਬਿਸਤ ਦੁਆਬ ਮੰਡਲ ਜਲ਼ੰਧਰ ਦੇ ਦਫ਼ਤਰ ਅੱਗੇ ਲੱਗਾ ਧਰਨਾਂ ਦੂਜੇ ਦਿਨ ਵੀ ਜਾਰੀ ਰਿਹਾ ।ਇਸ ਮੋਕੇ ਤੇ ਵੱਖ ਵੱਖ ਬੁਲਾਰਿਆਂ ਨੇ ਮੰਚ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਅੱਜ ਸਾਡਾ ਧਰਤੀ ਹੇਠਲਾ ਪਾਣੀ ਪੀਣ ਯੋਗ ਨਹੀਂ ਰਿਹਾ ਇਸ ਵਿੱਚ ਲਗਾਤਾਰ ਫ਼ੈਕਟਰੀਆਂ ,ਪੋਲਟਰੀ ਫ਼ਾਰਮਾਂ ,ਉਦਯੋਗਾਂ ਦਾ ਰਸਾਇਣ ਵਾਲਾ ਪਾਣੀ ਮਿਲਾਇਆ ਜਾ ਰਿਹਾ ਹੈ ਪਰ ਸਰਕਾਰਾਂ ਮੂਕ ਦਰਸ਼ਕ ਬਣ ਕੇ ਵੇਖ ਰਹੀਆਂ ਹਨ ਸਰਕਾਰ ਨੂੰ ਜਲਦੀ ਤੋਂ ਜਲਦੀ ਪਾਣੀ ਨੂੰ ਸੋਧਣ ਦੇ ਪ੍ਰਬੰਧ ਕਰਨੇ ਚਾਹੀਦੇ ਹਨ ਅਤੇ ਪਰਦੂਸ਼ਣ ਫੇਲਾ ਰਹੀਆਂ ਫ਼ੈਕਟਰੀਆਂ ,ਪੋਲਟਰੀ ਫ਼ਾਰਮਾਂ ,ਉਦਯੋਗਾਂ ਨੂੰ ਸਖ਼ਤ ਹਦਾਇਤਾਂ ਦੇ ਕੇ ਇਸ ਨੂੰ ਜਕੀਨੀ ਬਣਾਉਣਾ ਚਾਹੀਦਾ ਹੈ।ਉਹਨਾਂ ਅੱਗੇ ਕਿਹਾ ਕਿ ਵਿਸ਼ਵ ਵਪਾਰ ਸੰਸਥਾ ਦੀ ਛੇਹ ਤੇ ਕਾਰਪੋਰੇਟ ਘਰਾਣੇ ਪਾਣੀਆਂ ਤੇ ਕਬਜ਼ਾ ਕਰਨਾ ਚਾਹੁੰਦੇ ਹਨ ਪਰ ਅਸੀਂ ਪਾਣੀਆਂ ਉੱਤੇ ਪੁੰਜੀਪਤੀ ਵਰਗ ਦਾ ਕਬਜ਼ਾ ਕਿਸੇ ਵੀ ਕੀਮਤ ਤੇ ਨਹੀਂ ਹੋਣ ਦਿਆਂਗੇ। ਉਹਨਾਂ ਸਰਕਾਰ ਤੋਂ ਮੰਗ ਕੀਤੀ ਕਿ ਫ਼ੈਕਟਰੀਆਂ ,ਪੋਲਟਰੀ ਫ਼ਾਰਮਾਂ ,ਉਦਯੋਗਾਂ ਦੁਆਰਾ ਪਾਣੀ ਨੂੰ ਪਰਦੂਸ਼ਿਤ ਕਰਨ ਤੋਂ ਸਖ਼ਤੀ ਨਾਲ ਰੋਕੇ ,ਚਿੱਟੀ ਵੇਈਂ ਅਤੇ ਸੱਤਲੁਜ ਦਰਿਆ ਵਿੱਚ ਪੇਂਦਾ ਲੁਧਿਆਣਾ ,ਫ਼ਿਲੋਰ,ਅਤੇ ਹੋਰ ਸ਼ਹਿਰਾਂ ਦਾ ਸੀਵਰੇਜ ਅਤੇ ਉਦਯੋਗਾਂ ਦਾ ਪਾਣੀ ਤੁਰੰਤ ਬੰਦ ਕਰਾਵੇ ਅਤੇ ਪਾਣੀ ਦਾ ਉਪਚਾਰ ਕਰਕੇ ਖੇਤੀ ਵਾਸਤੇ ਦੇਵੇ , ਉਹਨਾਂ ਸਰਕਾਰ ਤੋਂ ਮੰਗ ਕਰਦੇ ਹੋਏ ਕਿਹਾ ਕਿ ਉਹ ਸੁਹਿਆਂ ਨਹਿਰਾਂ ਆਦਿ ਦੀ ਸਫਾਈ ਕਰਵਾ ਕੇ ਅਤੇ ਵਾਹੇ ਜਾ ਚੁੱਕੇ ਖਾਲ਼ਿਆ ਨੂੰ ਦੁਬਾਰਾ ਬਣਵਾ ਕੇ ਪਾਣੀ ਖੇਤਾਂ ਤੱਕ ਪੁੱਜਦਾ ਕਰੇ, ਉਹਨਾਂ ਸਰਕਾਰ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਉਹ ਜੇਕਰ ਸਾਡੀਆਂ ਮੰਗਾਂ ਵੱਲ ਧਿਆਨ ਨਹੀਂ ਦਿੰਦੀ ਤਾਂ ਜਥੇਬੰਦੀ ਧਰਨੇ ਦੇ ਤੀਸਰੇ ਦਿਨ 31/5/2023 ਨੂੰ ਵੱਡੇ ੲੈਕਸ਼ਨ ਦਾ ਐਲਾਨ ਕਰੇਗੀ ਜਿਸਦੀ ਜ਼ਿੰਮੇਵਾਰ ਸਰਕਾਰ ਖੁਦ ਹੋਵੇਗੀ ।ਇਸ ਮੋਕੇ ਤੇ ਹੋਰਨਾ ਤੋਂ ਇਲਾਵਾ ਜਿਲਾ ਜਲੰਧਰ ਸੰਗਠਨ ਸਕੱਤਰ ਗੁਰਮੇਲ ਸਿੰਘ ਰੇੜਵਾਂ ,ਸਕੱਤਰ ਜਰਨੇਲ ਸਿੰਘ ਰਾਮੇ,ਜਿਲਾ ਮੀਤ ਪ੍ਰਧਾਨ ਨਿਰਮਲ ਸਿੰਘ ਢੰਡੋਵਾਲ ,ਜਿਲਾ ਜਲੰਧਰ ਪ੍ਰੈੱਸ ਸਕੱਤਰ ਹਰਪ੍ਰੀਤ ਸਿੰਘ ਕੋਟਲੀ ਗਾਜਰਾਂ ,ਜਿਲਾ ਜਲੰਧਰ ਖਜਾਨਚੀ ਜਗਦੀਸ਼ ਪਾਲ ਸਿੰਘ ਚੱਕ ਬਾਹਮਣੀਆਂ ,ਜਿਲਾ ਮੀਤ ਖਜਾਨਚੀ ਰਜਿੰਦਰ ਸਿੰਘ ਨੰਗਲਅੰਬੀਆ, ਬਲਜਿੰਦਰ ਸਿੰਘ ,ਵਿਜੇ ਘਾਰੂ ,ਸੁਖਦੇਵ ਸਿੰਘ ਟੁਰਨਾਂ, ਨਿੰਦਰ ਸਿੰਘ ,ਦੂਲਾ ਸਿੰਘ ਰਾਜੇਵਾਲ ,ਸ਼ੇਰ ਸਿੰਘ ,ਤੇਜਾ ਸਿੰਘ ਰਾਮੇ,ਲਖਵੀਰ ਸਿੰਘ ,ਤਲਵੀਰ ਸਿੰਘ ਸਿੰਧੜ,ਜਗਤਾਰ ਸਿੰਘ ,ਬਲਰਾਜ ਸਿੰਘ ਚੱਕ ਬਾਹਮਣੀਆਂ ,ਲਖਵਿੰਦਰ ਸਿੰਘ ,ਮਹਿੰਦਰ ਸਿੰਘ ,ਕੋਟਲੀ ਗਾਜਰਾਂ,ਰਣਦੀਪ ਸਿੰਘ ਮਲਸੀਆਂ,ਸੁਖਵਿੰਦਰ ਸਿੰਘ ਕੰਗ ,ਗੁਰਦੇਵ ਸਿੰਘ ਦੇਬੀ,ਚਤਰ ਸਿੰਘ ਢੰਡੋਵਾਲ ,ਰਾਮ ਸਿੰਘ ਤਲਵੰਡੀ ਸੰਘੇੜਾ,ਗਿਆਨ ਸਿੰਘ ,ਫੋਜੀ ਨੰਗਲ ਅੰਬੀਆ,ਨਿਰਮਲ ਸਿੰਘ ਮੰਡ,ਬਲਵਿੰਦਰ ਸਿੰਘ ਬਾਗੜੀਆਂ ,ਨਿਸ਼ਾਨ ਸਿੰਘ ,ਬਲਦੇਵ ਸਿੰਘ ,ਪਰਮਜੀਤ ਸਿੰਘ ਬਾਨੂਤਾਲ,ਜੋਗੀ ਸਿੰਘ ਹਮੀਰਾ,ਜਿਲਾ ਕਪੂਰਥਲਾ ਤੋਂ ਅਤੇ ਹੋਰ ਵੀ ਕਿਸਾਨ ਮਜ਼ਦੂਰ ਹਾਜ਼ਰ ਸਨ।

  • ਪੰਜਾਬ ਦਾ ‘ਮਿਲਖਾ ਸਿੰਘ’ ਗੁਰਿੰਦਰ ਵੀਰ ਨੇ ਖੇਲੋ ਇੰਡੀਆ ਯੂਨੀਵਰਸਿਟੀ ਗੇਮਸ ਵਿਚ ਜਿੱਤਿਆ ਗੋਲਡ ਮੈਡਲ, ਦੇਖੋ ਵੀਡਿਓ

    https://youtu.be/2sAZ3I3x_4I

    जालंधर।
    यूपी में जारी खेलो इंडिया यूनिवर्सिटी गेम्स में जालंधर के गुरिंदर वीर सिंह ने एक बार फिर से पंजाब का नाम रोशन करते हुए 100 मीटर दौड़ में गोल्ड मेडल जीता। गुरिंदर ने फास्टेस्ट मैन अॉफ खेलो इंडिया यूनिवर्सिटी गेम्स का टाइटल भी अपने नाम किया। गुरू काशी यूनिवर्सिटी की तरफ से पार्टिसिपेट करते हुए गुरिंदर वीर ने 10.57 सैकेंड के साथ गोल्ड जीता। गुरिंदर वीर का अगला फोकस इंटर स्टेट चैंपियनशिप जो कि 15 से 18 जून भुवनेश्वर में होगी उसके साथ वर्ल्ड यूनिवर्सिटी गेम्स है। कोच सर्बजीत सिंह हैप्पी ने उसे बधाई देते हुए कहा कि हर बार की तरह इस बार भी गुरिंदर ने अपने प्रदर्शन के साथ पंजाब का नाम रोशन किया है।

    IMG-20230529-WA0034 ਪੰਜਾਬ ਦਾ 'ਮਿਲਖਾ ਸਿੰਘ' ਗੁਰਿੰਦਰ ਵੀਰ ਨੇ ਖੇਲੋ ਇੰਡੀਆ  ਯੂਨੀਵਰਸਿਟੀ ਗੇਮਸ ਵਿਚ ਜਿੱਤਿਆ ਗੋਲਡ ਮੈਡਲ, ਦੇਖੋ ਵੀਡਿਓ
  • एडमनिस्ट्रेटर एमएफ फारुकी के अधिकारियों को निर्देश, वक्फ प्रापर्टी का रेंट मार्केट वेल्यू के मुताबिक ही लगाया जाए

    एडमनिस्ट्रेटर एमएफ फारुकी के अधिकारियों को निर्देश, वक्फ प्रापर्टी का रेंट मार्केट वेल्यू के मुताबिक ही लगाया जाए

    जालंधर, 30 मई
    पंजाब वक्फ बोर्ड की विशेष मीटिंग पीएपी में एडीजीपी कम एडमनिस्ट्रेटर जनाब एमएफ फारुकी आईपीएस की अगुआई में हुई। जिसमें सीईओ जनाब लतीफ अहमद थिंद, जनाब जमील अहमद पीए टू एडमिनिस्ट्रेटर मौजूद रहे। इसके अलावा मीटिंग में पिछले दिनों जिन मुलाजिमों को हैड आफिस से फील्ड में पोस्टिंग की गई और जिनकी बदलियां की गई थी वह विशेष रुप से मौजूद रहे। एमएफ फारुकी ने बताया कि हमारा मुख्य काम कब्रिस्तानों को रिजर्व करने के साथ-साथ मस्जिदों की डेवलपमेंट, कब्रिस्तानों की चारदीवारी, बेहतर एजुकेशन और हेल्थ सिस्टम को अपग्रेड करना है। लेकिन यह सब तभी पॉसिबल होगा जब पंजाब वक्फ बोर्ड का रेवेन्यू बेहतर होगा। उन्होंने सभी मुलाजिमों को निर्देश देते हुए कहा कि पंजाब वक्फ बोर्ड की प्रत्येक प्रापर्टी का रेंट मार्केट वेल्यू के मुताबिक ही लगेगा। क्योंकि कई बार देखने को मिला है कि बेशकीमती जगह का रेंट नॉर्मल लगाया जाता है जबकि वहीं पर हजारों रुपए किराया होता है। इस लिए एस्टेट अफसर यह तय करें कि पंजाब वक्फ बोर्ड की प्रत्येक प्रापर्टी का रेंट मार्केट वेल्यू के मुताबिक हो।

    IMG-20230530-WA0006-1024x682 एडमनिस्ट्रेटर एमएफ फारुकी के अधिकारियों को निर्देश, वक्फ प्रापर्टी का रेंट मार्केट वेल्यू के मुताबिक ही लगाया जाए


    वहीं उन्होंने मुलाजिमों को निर्देश देते हुए कहा कि पंजाब वक्फ बोर्ड की प्रत्येक प्रापर्टी जो बोर्ड के अंडर लीगल तरीके से लाना भी बेहद जरूरी है। जिसके लिए अाने वाले दिनों में जिला स्तर पर मीटिंगें करते हुए जो भी पंजबा वक्फ बोर्ड की प्रापर्टी जिसका विवाद चल रहा है उसी कानूनी तरीके से लीज पर देने के प्रकिर्या शुरू की जाएगी। एमएफ फारुकी ने कहा कि पिछले दिनों पंजाब वक्फ बोर्ड में जो बदलियां की गई थी उसमें कई बेहतरीन मुलाजिमों को दूसरी जगह भेजा गया है। उन्हें उम्मीद है कि वह बोर्ड का रेवेन्यू बढ़ाने के लिए मेहनत और लगन से काम करेंगे।
    एमएफ फारुकी ने कहा कि पंजाब वक्फ बोर्ड में अब लीगल स्पोर्ट् अधिकारियों का भी अहम महत्व है। कोर्ट में उनके केसों की पैरवी को बेहतर तरीके से देखा जाए, इसके लिए सभी एलएसए अपने काम को गूगल शीट पर अपडेट करेंगे। उन्होंने बताया कि प्रत्येक काम की मॉनिटरिंग वह खुद कर रहे है इस लिए पंजाब वक्फ बोर्ड के काम में पारदर्शिता लाई जा रही है।

  • ਆਊਟਸੋਰਸਿੰਗ ਭਰਤੀ ਬੰਦ ਕਰੇ ਸਰਕਾਰ ਨਹੀ ਤਾ ਹੋਵੇਗਾ ਬੱਸਾ ਦਾ ਚੱਕਾ ਜਾਮ : ਰੇਸ਼ਮ ਸਿੰਘ ਗਿੱਲ

    ਆਊਟਸੋਰਸਿੰਗ ਭਰਤੀ ਬੰਦ ਕਰੇ ਸਰਕਾਰ ਨਹੀ ਤਾ ਹੋਵੇਗਾ ਬੱਸਾ ਦਾ ਚੱਕਾ ਜਾਮ : ਰੇਸ਼ਮ ਸਿੰਘ ਗਿੱਲ

    ਜਲੰਧਰ। ਅੱਜ ਪੰਜਾਬ ਰੋਡਵੇਜ/ਪਨਬੱਸ ਪੀ ਆਰ ਟੀ ਸੀ ਕੰਟਰੈਕਟ ਵਰਕਰਜ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਰੇਸ਼ਮ ਸਿੰਘ ਗਿੱਲ ਸੂਬਾ ਜਨਰਲ ਸਕੱਤਰ ਸਮਸ਼ੇਰ ਸਿੰਘ ਢਿੱਲੋ ਨੇ ਪ੍ਰੈੱਸ ਬਿਆਨ ਜਾਰੀ ਕਰਦਿਆ ਦੱਸਿਆ ਕਿ ਆਊਟਸੋਰਸਿੰਗ ਭਰਤੀ ਬੰਦ ਅਤੇ ਵਿਚੋਲਿਆ ਨੂੰ ਬਾਹਰ ਕੱਢਣ ਦੀ ਗੱਲ ਕਰਨ ਵਾਲੀ ਭਗਵੰਤ ਸਿੰਘ ਮਾਨ ਸਰਕਾਰ ਟਰਾਂਸਪੋਰਟ ਵਿਭਾਗ ਵਿੱਚ ਫੇਰ ਤੋ ਆਊਟਸੋਰਸਿੰਗ ਸਟਾਫ ਦੀ ਭਰਤੀ ਕਰਨ ਜਾ ਰਹੀ ਹੈ ਜੋ ਕਿ ਬਹੁਤ ਹੀ ਸ਼ਰਮ ਦੀ ਗੱਲ ਹੈ ਕਿਉਂਕਿ ਇਹ ਸਰਕਾਰ ਚੋਣਾ ਤੋ ਪਹਿਲਾ ਵੀ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਪਵਿੱਤਰ ਸੰਸਦ ਵਿੱਚ ਵੀ ਇਹ ਗੱਲ ਸਪੱਸ਼ਟ ਰੂਪ ਵਿੱਚ ਕਹਿੰਦਾ ਰਿਹਾ ਕਿ ਆਮ ਆਦਮੀ ਦੀ ਸਰਕਾਰ ਆਊਟਸੋਰਸਿੰਗ ਭਰਤੀ ਬੰਦ ਕਰਨ ਸਮੇਤ ਜੋ ਵਿੱਚ ਵਿਚੋਲੇ ਹਨ ਉਹਨਾ ਨੂੰ ਤਰੁੰਤ ਬਾਹਰ ਕਰੇਗੀ ਅਤੇ ਜਲੰਧਰ ਜਿਮਣੀ ਚੋਣ ਦੌਰਾਨ ਯੂਨੀਅਨ ਨਾਲ ਮੀਟਿੰਗ ਵਿੱਚ ਮੁੱਖ ਮੰਤਰੀ ਪੰਜਾਬ ਅਤੇ ਟਰਾਂਸਪੋਰਟ ਮੰਤਰੀ ਪੰਜਾਬ ਵਲੋ ਇਹ ਗੱਲ ਸਪੱਸ਼ਟ ਰੂਪ ਵਿੱਚ ਕਹੀ ਗਈ ਕਿ ਟਰਾਂਸਪੋਰਟ ਕਾਮਿਆਂ ਦੀਆ ਸਮੂਹ ਮੰਗਾ ਮੰਨਣ ਲਈ ਸਰਕਾਰ ਤਿਆਰ ਹੈ ਪਰ ਚੋਣ ਜਿੱਤਣ ਉਪਰੰਤ ਹੀ ਲੱਗਦਾ ਸਾਰੀਆ ਗੱਲਾ ਨੂੰ ਅੱਖਾ ਤੋ ਪਰੋਖੇ ਕੀਤਾ ਜਾ ਰਿਹਾ ਹੈ ਇਹ ਗੱਲ ਵੀ ਦੱਸਣਯੋਗ ਹੈ ਕਿ ਪਹਿਲਾਂ ਸ਼ਨੀਵਾਰ ਨੂੰ ਡਾਇਰੈਕਟਰ ਦਫ਼ਤਰ ਲਗਾਈਆ ਗਿਆ ਅਤੇ ਕਾਗਜ਼ ਪੱਤਰ ਜਮਾਂ ਕੀਤੇ ਗਏ ਫੇਰ ਐਤਵਾਰ ਨੂੰ ਵਰਕਰਾਂ ਦਾ ਡਰਾਈਵਿੰਗ ਟੈਸਟ ਛੁੱਟੀ ਵਾਲੇ ਦਿਨਾਂ ਵਿੱਚ ਕੀਤਾ ਜਾ ਰਿਹਾ ਹੈ ਉਸ ਜਗ੍ਹਾ ਤੇ ਇਕ ਪ੍ਰਾਈਵੇਟ ਬੱਸ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ ਅਤੇ ਭਰਤੀ ਗਲਤ ਤਰੀਕੇ ਨਾਲ ਕਰਕੇ ਨੋਜੁਆਨਾ ਦਾ ਸ਼ੋਸਣ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ ਕਿਉਂ ਕਿ ਠੇਕੇਦਾਰ ਵਲੋਂ ਪਹਿਲਾਂ ਕੰਮ ਕਰਦੇ ਵਰਕਰਾਂ ਦਾ ਕਰੋੜਾਂ ਰੁਪਏ EPF, ESI ਦੇ ਜਮਾਂ ਨਹੀ ਕਰਵਾਏ ਗਏ ਜਿਸ ਦੀ ਸ਼ਿਕਾਇਤ ਮੁੱਖ ਮੰਤਰੀ ਪੰਜਾਬ ਤੱਕ ਕੀਤੀ ਗਈ ਹੈ ਪ੍ਰੰਤੂ ਉਸ ਤੇ ਕੋਈ ਕਾਰਵਾਈ ਨਹੀਂ ਕੀਤੀ ਗਈ ਠੇਕੇਦਾਰ ਨੂੰ ਦੁਬਾਰਾ ਟੈਂਡਰ ਦਿੱਤਾ ਗਿਆ ਹੈ ਇਸ ਲਈ ਯੂਨੀਅਨ ਵਲੋਂ ਸਖ਼ਤ ਕਾਰਵਾਈ ਦੀ ਮੰਗ ਕੀਤੀ ਜਾਂਦੀ ਹੈ ਅਤੇ ਭਰਤੀ ਦਾ ਸਖ਼ਤ ਵਿਰੋਧ ਕੀਤਾ ਜਾਵੇਗਾ। ਸੂਬਾ ਸੀਨੀਅਰ ਮੀਤ ਪ੍ਰਧਾਨ ਹਰਕੇਸ਼ ਕੁਮਾਰ ਵਿੱਕੀ, ਜੁਆਇੰਟ ਸਕੱਤਰ ਜੋਧ ਸਿੰਘ, ਜੁਆਇੰਟ ਸਕੱਤਰ ਜਗਤਾਰ ਸਿੰਘ ਨੇ ਹੋਰ ਜਾਣਕਾਰੀ ਦਿੰਦਿਆ ਦੱਸਿਆ ਕਿ ਪੀ ਆਰ ਟੀ ਸੀ ਵਿੱਚ ਕਿਲੋਮੀਟਰ ਸਕੀਮ ਬੱਸਾ ਪਾਉਣ ਦੀ ਗੱਲ ਕੀਤੀ ਜਾ ਰਹੀ ਹੈ ਜੋ ਕਿ ਇਹ ਬਹੁਤ ਹੀ ਘਾਟੇ ਵੰਦ ਸੌਂਦਾ ਹੈ ਕਿਲੋਮੀਟਰ ਸਕੀਮ ਤਹਿਤ ਪ੍ਰਾਈਵੇਟ ਬੱਸਾ ਪਾਉਣੀਆ ਪ੍ਰਾਈਵੇਟ ਸੈਕਟਰ ਨੂੰ ਸਿੱਧਾ ਲਾਭ ਪਹੁੰਚਾਉਣ ਵਾਲੀ ਗੱਲ ਹੈ ਜੋ ਕਿ ਯੂਨੀਅਨ ਵਲੋ ਕਦੇ ਵੀ ਬਰਦਾਸ਼ਤ ਨਹੀ ਕੀਤਾ ਜਾਵੇਗਾ। ਯੂਨੀਅਨ ਇਹ ਮੰਗ ਕਰਦੀ ਹੈ ਨੋਕਰੀ ਤੋਂ ਕੱਢੇ ਮੁਲਾਜ਼ਮਾਂ ਨੂੰ ਪਹਿਲਾਂ ਬਹਾਲ ਕਰੇ ਸਰਕਾਰ ਫੇਰ ਆਊਟਸੋਰਸਿੰਗ ਭਰਤੀ ਦੀ ਜਗ੍ਹਾ ਸਹੀ ਪ੍ਰਕਿਰਿਆ ਤਹਿਤ ਭਰਤੀ ਕੀਤੀ ਜਾਵੇ ਅਤੇ ਨੌਜਵਾਨ ਵਰਗ ਨਾਲ ਖਿਲਵਾੜ ਨਾ ਕਰੇ ਸਰਕਾਰ ਅਤੇ ਕਿਲੋਮੀਟਰ ਸਕੀਮ ਦੀ ਜਗ੍ਹਾ ਤੇ ਸਰਕਾਰ ਆਪਣੀਆ ਸਰਕਾਰੀ ਬੱਸਾ ਪਾਵੇ ਪ੍ਰਾਈਵੇਟ ਸੈਕਟਰ ਨੂੰ ਲੁੱਟ ਕਰਵਾਉਣ ਦੀ ਸ਼ਹਿ ਨਾ ਦਿੱਤੀ ਜਾਵੇ। ਜੇਕਰ ਇਹਨਾ ਦੋਵਾ ਮਸਲਿਆ ਉਪਰ ਮੈਨੇਜ਼ਮੈਂਟ ਅਤੇ ਸਰਕਾਰ ਧਿਆਨ ਨਹੀ ਦਿੰਦੀ ਤਾਂ ਵੱਡੇ ਪੱਧਰ ਤੇ ਸੰਘਰਸ਼ ਵਿਢਿਆ ਜਾਵੇਗਾ ਜਿਸ ਦੀ ਜਿਮੇਵਾਰ ਪੰਜਾਬ ਸਰਕਾਰ ਅਤੇ ਮੈਨੇਜਮੈਂਟ ਹੋਵੇਗੀ।

  • हज यात्रियों की बस पर हमला बेहद अफसोस नाक, शर पसंदो को दी जाए सख्त सजा – अख्तर सलमानी

    हज यात्रियों की बस पर हमला बेहद अफसोस नाक, शर पसंदो को दी जाए सख्त सजा – अख्तर सलमानी

    जालंधर
    28 मई राजस्थान के शहर कोटा में हज यात्रियों पर हुए जानलेवा हमले की सख्त मज़म्मत करते हुए पंजाब मुस्लिम डेमोक्रेटिक फ्रंट के पंजाब अध्यक्ष अख्तर सलमानी ने कहा की हज एक ऐसी इबादत है जो सब कुछ छोड़ के सिर्फ अल्लाह की तरफ रुजू करने का नाम है हाजी जब हज के लिए बैतुल्लाह को जाता है तो वह हर किसी से तमाम गिले-शिकवे दूर करके खुशी खुशी जाता है
    सरपसंदों का धार्मिक नारे लगाते हुए हाजियों की बस पर हमला करना बेहद अफसोस नाक है अख्तर सलमानी ने कहा कि इस तरह की नफरत अंगज़ कार्रवाई से दुनिया भर में हमारे मुल्क की बदनामी होती है उन्होंने कहा कि इस मामले में प्रधानमंत्री नरेंद्र मोदी गृहमंत्री अमित शाह और हज मामलों की मंत्री स्मृति ईरानी को बयान देना चाहिए और
    शरपसंदोंके खिलाफ सख्त कार्रवाई करनी चाहिए।