Category: Punjab

  • कांग्रेस अल्पसंख्यक विभाग के स्टेट जनरल सेक्रेटरी जब्बार खान जिला अध्यक्ष मोबीन अहमद ने ब्लड डोनेशन कैंप में दिया योगदान

    कांग्रेस अल्पसंख्यक विभाग के स्टेट जनरल सेक्रेटरी जब्बार खान जिला अध्यक्ष मोबीन अहमद ने ब्लड डोनेशन कैंप में दिया योगदान

    जालंधर । पंजाब प्रदेश कांग्रेस कमेटी के अंडर चलने वाले पंजाब अल्पसंख्यक विभाग की तरफ से दैनिक भास्कर की तरफ से आयोजित ब्लड डोनेशन कैंप में अपना योगदान दिया। इस मौके पर विशेष रूप से पहुंचे कांग्रेस अल्पसंख्यक विभाग के स्टेट जनरल सेक्रेटरी सीनियर नेता जब्बार खान और जिला अध्यक्ष मोबीन अहमद की तरफ से भी ब्लड डोनेशन कैंप में अपना ब्लड डोनेट किया। उन्होंने कहा कि हमें ब्लड डोनेट करके जरूरतमंद लोगों की सहायता करनी चाहिए, एक व्यक्ति ब्लड डोनेट करके चार लोगों की जिंदगी बजा सकता है। उन्होंने कहा कि वह समय-समय पर वह समाजसेवी कार्यो में अपना योगदान देते रहते हैं। इस मौके पर उनकी टीम में अरशद खान और मोहम्मद इरशाद ने भी अपना खून दान किया। जब्बार खान ने कहा कि वह अपने स्तर पर लगातार समाज को राहत देने वाले कार्यों में हिस्सा लेते रहते हैं जरूरतमंद बच्चियों की शादी में योगदान से लेकर ब्लड डोनेशन कैंप, मेडिकल कैंप और अन्य कार्यों में अपनी टीम के साथ लोगों की हौसला अफजाई करते हैं। उन्होंने कहा कि हम सभी को ऐसे कार्यों में हिस्सा लेना चाहिए ताकि दूसरों की जिंदगी को बचाया जा सके।

    IMG-20251130-WA0035-768x1024 कांग्रेस अल्पसंख्यक विभाग के स्टेट जनरल सेक्रेटरी जब्बार खान जिला अध्यक्ष मोबीन अहमद ने ब्लड डोनेशन कैंप में दिया योगदान
    IMG-20251130-WA0038-768x1024 कांग्रेस अल्पसंख्यक विभाग के स्टेट जनरल सेक्रेटरी जब्बार खान जिला अध्यक्ष मोबीन अहमद ने ब्लड डोनेशन कैंप में दिया योगदान
    IMG-20251130-WA0031-768x1024 कांग्रेस अल्पसंख्यक विभाग के स्टेट जनरल सेक्रेटरी जब्बार खान जिला अध्यक्ष मोबीन अहमद ने ब्लड डोनेशन कैंप में दिया योगदान
  • ਰੋਡਵੇਜ਼ ਯੂਨੀਅਨ ਉੱਪਰ ਸ਼ਿਕੰਜਾ : ਪੁਲਿਸ ਨੇ ਅੱਧੀ ਰਾਤ ਤੋਂ ਪੰਜਾਬ ਰੋਡਵੇਜ਼ ਕੰਟਰੈਕਟ ਵਰਕਰ ਮੁਲਾਜ਼ਮਾਂ ਨੂੰ ਫੜਨਾ ਸ਼ੁਰੂ ਕੀਤਾ

    ਰੋਡਵੇਜ਼ ਯੂਨੀਅਨ ਉੱਪਰ ਸ਼ਿਕੰਜਾ : ਪੁਲਿਸ ਨੇ ਅੱਧੀ ਰਾਤ ਤੋਂ ਪੰਜਾਬ ਰੋਡਵੇਜ਼ ਕੰਟਰੈਕਟ ਵਰਕਰ ਮੁਲਾਜ਼ਮਾਂ ਨੂੰ ਫੜਨਾ ਸ਼ੁਰੂ ਕੀਤਾ

    Jalandhar : ਕੱਲ ਸ਼ਾਮ ਤੋਂ ਪਨਬੱਸ ਅਤੇ ਪੀ ਆਰ ਟੀ ਸੀ ਦੇ ਮੁਲਾਜ਼ਮਾਂ ਦੀ ਫੜੋ ਫੜੀ ਸ਼ੁਰੂ ਹੈ ਅੱਜ ਸਵੇਰੇ ਸੂਬੇ ਦੇ ਸੈਕਟਰੀ ਸ਼ਮਸ਼ੇਰ ਸਿੰਘ, ਬਰਨਾਲਾ ਡਿਪੂ ਦੇ 3 ਆਗੂ, ਫਰੀਦਕੋਟ ਡਿਪੂ ਦੇ 3 ਆਗੂ ਸ਼੍ਰੀ ਮੁਕਤਸਰ ਸਾਹਿਬ ਦੇ ਆਗੂ ਸਮੇਤ 15+ ਆਗੂਆਂ ਨੂੰ ਪੁਲਿਸ ਵਲੋਂ ਗਿਰਫ਼ਤਾਰ ਕੀਤਾ ਗਿਆ ਹੈ

    ਕਾਰਨ ਅੱਜ ਪਨਬੱਸ ਵਿੱਚ ਕਿਲੋਮੀਟਰ ਸਕੀਮ ਬੱਸਾਂ ਪ੍ਰਾਈਵੇਟ ਮਾਲਕਾਂ ਦੀਆਂ ਬੱਸਾਂ ਦੇ ਟੈਂਡਰ ਨੂੰ ਖੋਲਣ ਦੀ ਤਿਆਰੀ ਹੈ ਯੂਨੀਅਨ ਵਲੋਂ ਉਸ ਦੇ ਵਿਰੋਧ ਵਿੱਚ ਗੇਟ ਰੈਲੀਆਂ ਅਤੇ ਜੇਕਰ ਟੈਂਡਰ ਖੋਲ੍ਹਣਦਾ ਹੈ ਤਾਂ ਤਰੁੰਤ ਬੰਦ ਦੀ ਕਾਲ ਸੀ

    IMG-20251128-WA0004-1024x771 ਰੋਡਵੇਜ਼ ਯੂਨੀਅਨ ਉੱਪਰ ਸ਼ਿਕੰਜਾ : ਪੁਲਿਸ ਨੇ ਅੱਧੀ ਰਾਤ ਤੋਂ ਪੰਜਾਬ ਰੋਡਵੇਜ਼ ਕੰਟਰੈਕਟ ਵਰਕਰ ਮੁਲਾਜ਼ਮਾਂ ਨੂੰ ਫੜਨਾ ਸ਼ੁਰੂ ਕੀਤਾ

    ਪਰ ਪ੍ਰਸ਼ਾਸਨ ਅਤੇ ਸਰਕਾਰ ਵਲੋਂ ਇਹ ਕਿਲੋਮੀਟਰ ਸਕੀਮ ਬੱਸਾਂ ਧੱਕੇਸ਼ਾਹੀ ਨਾਲ ਪਾਉਣ ਲਈ ਆਗੂਆਂ ਨੂੰ ਪਹਿਲਾਂ ਹੀ ਗਿਰਫ਼ਤਾਰ ਕਰ ਲਿਆ ਗਿਆ ਹੈ

    ਇਸ ਦੇ ਰੋਸ ਵਜੋਂ ਪਨਬੱਸ ਪੀ ਆਰ ਟੀ ਸੀ ਦੇ ਸਾਰੇ ਡਿਪੂ ਬੰਦ ਕਰਨ ਦਾ ਐਲਾਨ ਕਰ ਦਿੱਤਾ ਗਿਆ ਹੈ

    IMG-20251128-WA0002-768x1024 ਰੋਡਵੇਜ਼ ਯੂਨੀਅਨ ਉੱਪਰ ਸ਼ਿਕੰਜਾ : ਪੁਲਿਸ ਨੇ ਅੱਧੀ ਰਾਤ ਤੋਂ ਪੰਜਾਬ ਰੋਡਵੇਜ਼ ਕੰਟਰੈਕਟ ਵਰਕਰ ਮੁਲਾਜ਼ਮਾਂ ਨੂੰ ਫੜਨਾ ਸ਼ੁਰੂ ਕੀਤਾ

    ਬਾਕੀ ਆਗੂਆਂ ਵਲੋਂ ਕਿਹਾ ਗਿਆ ਕਿ ਸਾਨੂੰ ਸੰਘਰਸ਼ ਕਰਨ ਲਈ ਮਜ਼ਬੂਰ ਕੀਤਾ ਜਾ ਰਿਹਾ ਹੈ ਅਤੇ ਸਰਕਾਰ ਸਾਡੇ ਵਿਭਾਗਾਂ ਦਾ ਪ੍ਰਾਈਵੇਟ ਮਾਲਕਾਂ ਦੀਆਂ ਬੱਸਾਂ ਪਾ ਕੇ ਨਿੱਜੀਕਰਨ ਕਰ ਰਹੀ ਹੈ ਜੇਕਰ ਤਰੁੰਤ ਆਗੂਆਂ ਨੂੰ ਨਾ ਛੱਡਿਆ ਗਿਆ ਤਾਂ ਇਸ ਤੋਂ ਤਿੱਖੇ ਸੰਘਰਸ਼ ਕਰਨ ਲਈ ਯੂਨੀਅਨ ਮਜ਼ਬੂਰ ਹੋਵੇਗੀ ।

    IMG-20251128-WA0006-1024x768 ਰੋਡਵੇਜ਼ ਯੂਨੀਅਨ ਉੱਪਰ ਸ਼ਿਕੰਜਾ : ਪੁਲਿਸ ਨੇ ਅੱਧੀ ਰਾਤ ਤੋਂ ਪੰਜਾਬ ਰੋਡਵੇਜ਼ ਕੰਟਰੈਕਟ ਵਰਕਰ ਮੁਲਾਜ਼ਮਾਂ ਨੂੰ ਫੜਨਾ ਸ਼ੁਰੂ ਕੀਤਾ

  • ਸਰਕਾਰ ਵੱਲੋਂ ਪਨਬਸ/ਪੀਆਰਟੀਸੀ ਦੇ ਕੱਚੇ ਕਰਮਚਾਰੀਆਂ ਦੇ ਨਾਲ ਮੀਟਿੰਗਾਂ ਕਰਨ ਦੇ ਬਾਵਜੂਦ ਮੰਗ ਦਾ ਨਹੀ ਕੀਤਾ ਜਾ ਰਿਹਾ ਹੱਲ : ਰੇਸ਼ਮ ਗਿੱਲ

    ਸਰਕਾਰ ਵੱਲੋਂ ਪਨਬਸ/ਪੀਆਰਟੀਸੀ ਦੇ ਕੱਚੇ ਕਰਮਚਾਰੀਆਂ ਦੇ ਨਾਲ ਮੀਟਿੰਗਾਂ ਕਰਨ ਦੇ ਬਾਵਜੂਦ ਮੰਗ ਦਾ ਨਹੀ ਕੀਤਾ ਜਾ ਰਿਹਾ ਹੱਲ : ਰੇਸ਼ਮ ਗਿੱਲ

    Jalandhar : ਅੱਜ ਮਿਤੀ 20/11/2025 ਨੂੰ ਪੰਜਾਬ ਰੋਡਵੇਜ ਪਨਬਸ/ਪੀ.ਆਰ.ਟੀ.ਸੀ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ 25/11 ਦੀ ਸੂਬਾ ਪੱਧਰੀ ਮੀਟਿੰਗ ਅੱਜ ਲੁਧਿਆਣਾ ਵਿਖੇ ਈਸੜੂ ਭਵਨ ਵਿੱਚ ਸੂਬਾ ਸੰਸਥਾਪਕ ਕਮਲ ਕੁਮਾਰ, ਚੈਅਰਮੈਨ ਬਲਵਿੰਦਰ ਸਿੰਘ ਰਾਠ, ਸੂਬਾ ਪ੍ਰਧਾਨ ਰੇਸ਼ਮ ਸਿੰਘ ਗਿੱਲ, ਸੂਬਾ ਸੀ ਮੀਤ ਪ੍ਰਧਾਨ ਹਰਕੇਸ਼ ਕੁਮਾਰ ਵਿੱਕੀ ਦੀ ਅਗਵਾਈ ਹੇਠ ਹੋਈ ਅਤੇ ਆਗੂਆਂ ਨੇ ਸਰਕਾਰ ਦੀਆਂ ਮਾਰੂ ਨੀਤੀਆਂ ਵਿਰੁੱਧ ਪ੍ਰੈਸ ਨਾਲ ਗੱਲਬਾਤ ਸਾਂਝੀ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਸੱਤਾ ਵਿੱਚ 4 ਸਾਲ ਦੇ ਕਰੀਬ ਹੋ ਗਏ ਹਨ ਟਰਾਂਸਪੋਰਟ ਵਿੱਚ ਇੱਕ ਵੀ ਕੱਚੇ ਮੁਲਾਜ਼ਮ ਨੂੰ ਪੱਕਾ ਨਹੀਂ ਕੀਤਾ ਗਿਆ 50 ਤੋ 60 ਮੀਟਿੰਗ ਯੂਨੀਅਨ ਨੇ ਸੰਘਰਸ਼ ਕਰਕੇ ਪ੍ਰਾਪਤ ਕੀਤੀਆਂ ਸੀ ਜਿਹਨਾਂ ਦੇ ਵਿੱਚੋਂ 2 ਮੀਟਿੰਗ ਮੁੱਖ ਮੰਤਰੀ ਪੰਜਾਬ ਨਾਲ ਹੋਈ ਅਤੇ ਟਰਾਂਸਪੋਰਟ ਮੰਤਰੀ ਤੇ ਟਰਾਸਪੋਰਟ ਸੱਕਤਰ ਪੰਜਾਬ ਦੇ ਨਾਲ ਵਾਰ ਵਾਰ ਮੀਟਿੰਗਾਂ ਹੋਈਆਂ ਹਰ ਵਾਰ ਕਿਹਾ ਜਾਂਦਾ ਹੈ ਕਿ 15 ਦਿਨ ਵਿੱਚ ਜਥੇਬੰਦੀ ਦੀਆਂ ਮੰਗਾਂ ਦਾ ਹੱਲ ਕਰ ਦਿੱਤਾ ਜਾਵੇਗਾ ਜਾਂ 1 ਮਹੀਨੇ ਵਿੱਚ ਮੰਗਾਂ ਦਾ ਹੱਲ ਕਰ ਦਿੱਤਾ ਜਾਵੇਗਾ ਪ੍ਰੰਤੂ ਸਰਕਾਰ ਨੇ ਇੱਕ ਵੀ ਮੰਗ ਦਾ ਹੱਲ ਨਹੀਂ ਕੀਤਾ ਆਮ ਪਬਲਿਕ ਨੂੰ ਦੱਸਣਾ ਚਾਹੁੰਦੇ ਹਾਂ ਕਿ ਸਰਕਾਰ ਜਾਣਬੂਝ ਕੇ ਮੰਗਾਂ ਦਾ ਹੱਲ ਨਹੀਂ ਕਰ ਰਹੀ ਜਿਸ ਕਾਰਨ ਕੱਚੇ ਕਰਮਚਾਰੀਆਂ ਨੂੰ ਵਾਰ ਵਾਰ ਸੰਘਰਸ਼ ਕਰਨੇ ਪੈਂਦੇ ਹਨ ਤੇ ਆਮ ਪਬਲਿਕ ਨੂੰ ਖੱਜਲ ਖੁਆਰੀ ਦਾ ਸਾਹਮਣਾ ਕਰਨਾ ਪੈਂਦਾ ਹੈ, ਸਰਕਾਰ ਵਲੋਂ ਆਮ ਲੋਕਾ ਦੀ ਸਰਕਾਰੀ ਟਰਾਸਪੋਰਟ ਨੂੰ ਬੰਦ ਕਰਨ ਦੀ ਮਨਸ਼ਾ ਨਾਲ ਕਿਲੋਮੀਟਰ ਸਕੀਮ ਰਾਹੀ ਬੱਸਾ ਪਾਕੇ ਨਿੱਝੀਕਰਨ ਦੀ ਮਨਸ਼ਾ ਨਾਲ ਟਰਾਸਪੋਰਟ ਵਿਭਾਗ ਵਿੱਚੋ ਨੋਜਵਾਨਾਂ ਲਈ ਸਰਕਾਰੀ ਨੋਕਰੀਆ ਖਤਮ ਕੀਤੀਆਂ ਜਾਂ ਰਹੀਆਂ ਹਨ ਪੰਜਾਬ ਵਿੱਚ ਪ੍ਰਤੀ ਦਿਨ ਬੇਰੋਜ਼ਗਾਰੀ ਵੱਧਦੀ ਜਾਂ ਰਹੀ ਹੈ ਅਤੇ ਨੋਜਾਵਾਨਾਂ ਦੇ ਵਿੱਚ ਰੋਜ਼ਗਾਰ ਨੂੰ ਲੈ ਕੇ ਨਿਰਾਸ਼ਾ ਵੀ ਵੱਧਦੀ ਜਾਂ ਰਹੀ ਜਿਸ ਨੂੰ ਲੈ ਕੇ ਨੋਜਵਾਨ ਕੁਰਾਹੇ ਪੈਂਦੇ ਹਨ ਤੇ ਨਸ਼ੇ ਦੀਆਂ ਬੁਰੀਆਂ ਆਦਤਾਂ ਨੂੰ ਅਪਣਾਉਂਦੇ ਹਨ,ਇਸ ਦੇ ਨਾਲ ਹੀ ਤੁਹਾਨੂੰ ਦੱਸ ਦਈਏ ਕੀ ਸਰਕਾਰ ਟਰਾਂਸਪੋਰਟ ਦੇ ਵਿੱਚ ਕਿਲੋਮੀਟਰ ਸਕੀਮ ਨਾਮ ਦੀਆ ਪ੍ਰਾਈਵੇਟ ਬੱਸਾ ਪਾ ਕੇ ਵਿਭਾਗਾ ਦਾ ਨਿੱਜੀ ਕਰਨ ਕਰਨਾ ਚਹੁੰਦੀ ਹੈ ਹੌਲੀ ਹੌਲੀ ਵਿਭਾਗ ਨੂੰ ਖਤਮ ਕਰ ਦਿੱਤਾ ਜਾਵੇਗਾ ਪ੍ਰਾਈਵੇਟ ਮਾਫੀਆਂ ਨੂੰ ਵਧਾਇਆ ਜਾਵੇਗਾ ਜਿਸ ਦੇ ਨਾਲ ਪੰਜਾਬ ਦੀ ਜਨਤਾ ਦੀਆਂ ਹੋਰ ਮੁਸਕਲਾ ਵੀ ਵਧਣੀਆ ਹਨ ਜਿਸ ਦੇ ਨਾਲ ਆਮ ਪਬਲਿਕ ਦਾ ਸਫ਼ਰ ਕਰਨ ਮੁਸ਼ਕਲ ਹੋ ਜਾਵੇਗਾ ਸਫ਼ਰ ਮਹਿੰਗਾ ਹੋ ਜਾਵੇਗਾ ਨੋਕਰੀ ਖਤਮ ਹੋ ਜਾਵੇਗੀ ਬੇਰੋਜਗਾਰੀ ਵੱਧ ਜਾਵੇਗੀ ਪ੍ਰਾਈਵੇਟ ਟਰਾਂਸਪੋਰਟ ਆਪਣੀ ਮਰਜੀ ਦੇ ਨਾਂਲ ਕਿਰਾਇਆ ਲੈਣਗੇ ਆਮ ਆਮ ਪਬਲਿਕ ਦੀ ਲੁੱਟ ਹੋਵੇਗੀ ਸਰਕਾਰ ਅਤੇ ਮਨੇਜਮੈਟ ਨੂੰ ਵਾਰ-ਵਾਰ ਤਰਕ ਦੇਣ ਦੇ ਬਾਵਜੂਦ ਵੀ ਸਰਕਾਰ ਵਾਰ ਵਾਰ ਕਿਲੋਮੀਟਰ ਸਕੀਮ ਨੂੰ ਤਰਜੀਹ ਦੇ ਕੇ ਟੈਰਡ, ਲੈ ਕੇ ਆ ਰਹੀ ਹੈ ਜਿਸ ਦਾ ਜੱਥੇਬੰਦੀ ਵਿਰੋਧ ਕਰਦੀ ਆ ਰਹੀ ਹੈ।

     ਸੂਬਾ ਸਕੱਤਰ ਸ਼ਮਸ਼ੇਰ ਸਿੰਘ ਢਿੱਲੋ, ਸੂਬਾ ਕੈਸ਼ੀਅਰ ਬਲਜੀਤ ਸਿੰਘ, ਸੀ ਮੀਤ ਪ੍ਰਧਾਨ ਬਲਜਿੰਦਰ ਸਿੰਘ, ਗੁਰਪ੍ਰੀਤ ਪੰਨੂੰ, ਜੁਆਇੰਟ ਸਕੱਤਰ ਜੋਧ ਸਿੰਘ, ਦਫਤਰੀ ਸਕੱਤਰ ਰੋਹੀ ਰਾਮ ਨੇ ਬੋਲਦਿਆਂ ਕਿਹਾ ਕਿ ਪੰਜਾਬ ਸਰਕਾਰ ਜ਼ੋ ਸੱਤਾ ਵਿੱਚ ਆਉਣਾ ਤੋ ਪਹਿਲਾਂ ਵਾਅਦੇ ਕਰਦੀ ਸੀ ਉਹ ਬਿੱਲਕੁਲ ਹੀ ਝੂਠੇ ਜਾਪਦੇ ਹਨ ,ਹਰ ਮੀਟਿੰਗ ਦੇ ਵਿੱਚ ਸਰਕਾਰ ਵੱਲੋਂ ਭਰੋਸਾ ਦਿੱਤਾ ਜਾਦਾ ਸੀ ਤੁਹਾਡੀ ਮੰਗਾਂ ਦਾ ਜਲਦੀ ਹੱਲ ਕੀਤਾ ਜਾਵੇਗਾਂ 2004 ਤੋਂ ਆਊਟ ਸੋਰਸ ਅਤੇ 2015 ਤੋਂ ਕੰਟਰੈਕਟ ਤੇ ਕੱਚੇ ਮੁਲਾਜ਼ਮ ਇਹ ਗੱਲ ਸੁਣ ਸੁਣ ਕੇ ਵਰਕਰ ਤੇ ਆਗੂ ਅੱਕ ਚੱਕੇ ਹਨ, ਸਰਕਾਰ ਤੇ ਮਨੇਜਮੈਂਟ ਨੂੰ ਕਿਲੋਮੀਟਰ ਸਕੀਮ ਦੇ ਤਰਕ ਵੀ ਪੇਸ਼ ਕੀਤੇ ਹਨ ਕਿ ਕਿਲੋਮੀਟਰ, ਸਕੀਮ ਘਾਟੇ ਬੰਦ ਸੋਦਾ ਹੈ ਜਦੋਂ ਵਿਭਾਗ ਨੇ ਬੱਸਾਂ ਬੈਂਕ ਤੋ ਲੋਨ ਲੈ ਕੇ ਹੀ ਖਰੀਦਣੀਆ ਹਨ ਦੁਸਰੇ ਪਾਸੇ ਕਿਲੋਮਿਟਰ ਸਕੀਮ ਬੱਸ ਮਾਲਕ ਨੇ ਵੀ ਬੱਸ ਲੋੜ ਤੇ ਖਰੀਦਣੀ ਹੈ ਫਿਰ ਵਿਭਾਗ ਕਿਉਂ ਨਹੀਂ ਖਰੀਦ ਸਕਦਾ ਹੁਣ ਤੱਕ ਇੱਕ ਵੀ ਕੱਚੇ ਮੁਲਾਜਮ ਨੂੰ ਪੱਕਾ ਨਹੀਂ ਕੀਤਾ ਗਿਆ ਸਰਕਾਰ ਵਾਰ-ਵਾਰ ਸਪੈਸ਼ਲ ਕੇਡਰ ਪਾਲਸੀ ਲੈ ਕੇ ਆ ਰਹੀ ਹੈ ਯੂਨੀਅਨ ਵੱਲੋਂ ਵਾਰ-ਵਾਰ ਕਿਹਾ ਜਾ ਰਿਹਾ ਹੈ ਕਿ ਅਸੀਂ ਆਪਣੇ ਪਿਤਰੀ ਵਿਭਾਗ ਵਿੱਚ ਕੰਮ ਕਰ ਰਹੇ ਹਾਂ ਵਿਭਾਗ ਮੁਨਾਫ਼ੇ ਦੇ ਵਿੱਚ 12 ਸੋ ਕਰੋੜ ਰੁਪਏ ਸਰਕਾਰ ਵੱਲ ਫਰੀ ਸਫ਼ਰ ਦੇ ਪੈਡਿੰਗ ਹਨ ਜਿਸ ਨਾਲ ਬੱਸਾਂ ਪੈਣ ਅਤੇ ਸਰਕਾਰ ਕਿਉਂ ਨਹੀਂ ਵਿਭਾਗਾ ਦੇ ਵਿੱਚ ਸੈਕਸ਼ਨ ਪੋਸਟ ਤੇ ਪੱਕਾ ਕਰਦੀ ਜਦੋਂ ਕਿ ਅਸੀਂ ਸਾਰੀਆ ਹੀ ਸ਼ਰਤਾਂ ਪੂਰੀਆਂ ਕਰਦੇ ਹਾਂ ਜੇਕਰ ਸਰਕਾਰ ਨੇ ਮੰਗਾਂ ਦਾ ਹੱਲ ਨਹੀਂ ਕੀਤਾ ਜਾਂ ਸਰਕਾਰ ਕਿਲੋਮੀਟਰ ਸਕੀਮ ਦਾ ਟੈਂਡਰ ਲੈ ਕੇ ਆਉਂਦੀ ਹੈ ਤਾਂ 28 ਨਵੰਬਰ ਨੂੰ ਗੇਟ ਰੈਲੀਆ ਕਰਕੇ ਤੁਰੰਤ ਬੰਦ ਕੀਤਾ ਜਾਵੇਗਾ ਇਸ ਤਰ੍ਹਾ 2 ਦਸੰਬਰ ਨੂੰ 11 ਵਜੇ ਗੇਟ ਰੈਲੀਆਂ ਕੀਤੀਆਂ ਜਾਣਗੀਆਂ ਜੇਕਰ ਪੀ.ਆਰ.ਟੀ.ਸੀ ਮੈਨਜਮੈਂਟ ਟੈਂਡਰ ਖੋਲਦੀ ਹੈ ਤਾਂ ਤੁਰੰਤ ਬੰਦ ਕੀਤਾ ਜਾਵੇਗਾ ਇਸ ਤੋਂ ਇਲਾਵਾ ਸਰਕਾਰ ਮੰਗਾ ਦਾ ਹੱਲ ਨਹੀਂ ਕਰਦੀ ਤਾਂ 8,9,10 ਦਸੰਬਰ ਨੂੰ ਮੁਕੰਮਲ ਹੜਤਾਲ ਕੀਤੀ ਜਾਵੇਗੀ ਮੁੱਖ ਮੰਤਰੀ ਪੰਜਾਬ,ਟਰਾਂਸਪੋਰਟ ਮੰਤਰੀ ਪੰਜਾਬ ਅਤੇ ਚੇਅਰਮੈਨ ਪੀ.ਆਰ.ਟੀ.ਸੀ ਦੀ ਰਹਾਇਸ਼ ਤੇ ਪੱਕਾ ਧਰਨਾ ਦਿੱਤਾ ਜਾਵੇਗਾ ਜੇਕਰ ਮੰਗਾਂ ਦਾ ਹੱਲ ਨਾ ਕੀਤਾ ਗਿਆ ਤਾਂ ਮਜਬੂਰਨ ਮੁਲਾਜ਼ਮਾਂ ਨੂੰ ਰੂਲਾ ਅਨੁਸਾਰ 52 ਸਵਾਰੀਆਂ ਦਾ ਫੈਸਲਾ ਕਰਨਾ ਪਵੇਗਾ ਜਿਸ ਦੀ ਜਿੰਮੇਵਾਰੀ ਪੰਜਾਬ ਸਰਕਾਰ ਤੇ ਮਨੇਜਮੈਂਟ ਦੀ ਹੋਵੇਗੀ ਮੀਟਿੰਗ ਵਿੱਚ ਹਰਪ੍ਰੀਤ ਸਿੰਘ ਸੋਢੀ, ਬਲਜੀਤ ਸਿੰਘ ਗਿੱਲ, ਉਲੀਕ ਚੰਦ, ਜਲੋਰ ਸਿੰਘ, ਭਗਤ ਸਿੰਘ ਭਗਤਾ, ਸਰਬਜੀਤ ਸਿੰਘ ਭੁੱਲਰ ਸਮੇਤ ਆਦਿ ਆਗੂ ਹਾਜ਼ਰ ਹੋਏ

  • पंजाब अनुसूचित जाति आयोग के चेयरमैन द्वारा राज्यपाल से मुलाकात

    पंजाब अनुसूचित जाति आयोग के चेयरमैन द्वारा राज्यपाल से मुलाकात

    चंडीगढ़, 10 नवंबर

    पंजाब राज्य अनुसूचित जाति आयोग के चेयरमैन श्री जसवीर सिंह गढ़ी ने आज राज भवन में पंजाब के राज्यपाल श्री गुलाब चंद कटारिया से मुलाकात की। इस अवसर पर चेयरमैन के साथ आयोग के सदस्य श्री रुपिंदर सिंह शीतल, श्री गुलज़ार सिंह बॉबी और श्री गुरप्रीत सिंह इट्टांवाली मौजूद थे।

    बैठक के दौरान चेयरमैन श्री जसवीर सिंह गढ़ी ने राज्यपाल से अनुसूचित जातियों के कल्याण, सशक्तिकरण और सामाजिक-आर्थिक विकास से संबंधित मुद्दों पर विस्तृत चर्चा की।

    इस दौरान श्री गढ़ी ने राज्यपाल को बताया कि 2011 की जनगणना के अनुसार राज्य में अनुसूचित जाति वर्ग की कुल आबादी 32 प्रतिशत बनती है। उन्होंने कहा कि 2001 से 2011 के बीच 26 प्रतिशत की औसत वृद्धि दर के हिसाब से वर्ष 2025 में अनुसूचित जाति वर्ग की आबादी लगभग 38 प्रतिशत हो गई है।

    चेयरमैन ने पेश चुनौतियों पर गहराई से चर्चा करते हुए अनुसूचित जातियों के युवाओं के लिए विभिन्न कल्याणकारी योजनाओं, शैक्षणिक पहलों और रोज़गार के अवसरों को अधिक प्रभावी ढंग से लागू करने को यकीनी बनाने के लिये राज्यपाल कार्यालय की ओर से बेहतर समन्वय की मांग की।

    राज्यपाल श्री गुलाब चंद कटारिया ने आयोग के प्रयासों की सराहना करते हुए सामाजिक न्याय और समानता के लिए राज भवन और आयोग कार्यालय के बीच आपसी तालमेल को मज़बूत करने का हार्दिक निमंत्रण दिया।

  • जालंधर के पॉश इलाके में सैलून पर महिला से अभद्रता का आरोप, पुलिस ने हिरासत में लिया, हुआ राजीनामा

    जालंधर के पॉश इलाके में सैलून पर महिला से अभद्रता का आरोप, पुलिस ने हिरासत में लिया, हुआ राजीनामा

    जालंधर: शहर के एक पॉश इलाके में शास्त्री मार्केट चौक के पास सैलून मैं काम करने वाले एक युवक पर सैलून में आई महिला से अभद्र व्यवहार करने का गंभीर आरोप लगा है। यह घटना शनिवार को हुई, जब महिला ने सैलून में हंगामा किया और पुलिस को सूचना दी।
    पीड़ित महिला ने आरोप लगाया कि सैलून में युवक ने सर्विस के दौरान उसे कई बार गलत तरीके से स्पर्श (टच) किया। जब महिला ने इसका विरोध किया, तो युवक ने आगे से उसके साथ गंदी शब्दावली का इस्तेमाल किया। इसके बाद महिला ने तुरंत पुलिस को बुलाया।
    सूचना मिलते ही थाना तीन की पुलिस मौके पर पहुँची और सैलून मालिक को हिरासत में ले लिया।
    सूत्रों के अनुसार, पुलिस कार्रवाई के दौरान सैलून मालिक का राजीनामा करवाने के लिए कुछ स्थानीय नेता और वोट बटोरने वाले लोग मौके पर पहुँच गए। इन नेताओं पर महिला पर राजीनामा करने का दबाव बनाने का आरोप है। महिला ने अंततः आरोपी युवक से राजीनामा कर लिया, जिसके बाद सैलून मालिक को रिहा कर दिया गया।

  • ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਪੰਜਾਬ ਸਰਕਾਰ ਦੇ ਅਧਿਕਾਰ ਖੇਤਰ ਤੋਂ ਖੋਹਣਾ ਪੰਜਾਬ ਦੇ ਹੱਕਾਂ ਤੇ ਡਾਕਾ : ਰੇਸਮ ਸਿੰਘ ਗਿੱਲ

    ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਪੰਜਾਬ ਸਰਕਾਰ ਦੇ ਅਧਿਕਾਰ ਖੇਤਰ ਤੋਂ ਖੋਹਣਾ ਪੰਜਾਬ ਦੇ ਹੱਕਾਂ ਤੇ ਡਾਕਾ : ਰੇਸਮ ਸਿੰਘ ਗਿੱਲ

    Jalandhar : ਅੱਜ ਮਿਤੀ 08/11/2025 ਨੂੰ ਪੰਜਾਬ ਰੋਡਵੇਜ਼ ਪਨਬਸ / ਪੀ.ਆਰ.ਟੀ.ਸੀ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ 25/11 ਦੇ ਸੂਬਾ ਪ੍ਰਧਾਨ ਰੇਸ਼ਮ ਸਿੰਘ ਗਿੱਲ, ਹਰਕੇਸ਼ ਕੁਮਾਰ ਵਿੱਕੀ ਨੇ ਪ੍ਰੈਸ ਬਿਆਨ ਜਾਰੀ ਕਰਦਿਆਂ ਕਿਹਾ ਕਿ ਪੰਜਾਬ ਯੂਨੀਵਰਸਿਟੀ ਸਿਰਫ਼ ਇੱਕ ਸਿੱਖਿਆ ਸੰਸਥਾ ਨਹੀਂ, ਸਗੋਂ ਪੰਜਾਬ ਦੀ ਸੱਭਿਆਚਾਰਕ, ਬੌਧਿਕ ਤੇ ਇਤਿਹਾਸਕ ਪਛਾਣ ਦਾ ਪ੍ਰਤੀਕ ਹੈ। ਇਸ ਯੂਨੀਵਰਸਿਟੀ ਨੇ ਦਹਾਕਿਆਂ ਤੋਂ ਪੰਜਾਬ ਅਤੇ ਪੂਰੇ ਦੇਸ਼ ਦੇ ਕੋਨੇ ਕੋਨੇ ਤੋ ਵਿਦਿਆਰਥੀਆਂ ਨੂੰ ਗਿਆਨ ਅਤੇ ਰੋਸ਼ਨੀ ਦਿੱਤੀ ਹੈ ਤੇ ਇਸ ਦੇਸ਼ ਨੂੰ ਚਲਾਉਣ ਲਈ ਵੱਡੇ ਅਫ਼ਸਰ ਬਣਾਏ ਹਨ ਅਤੇ ਪੰਜਾਬ ਦੀ ਆਵਾਜ਼ ਨੂੰ ਰਾਸ਼ਟਰੀ ਪੱਧਰ ‘ਤੇ ਪਹੁੰਚਾਇਆ ਹੈ।ਅਤੇ ਹੁਣ ਕੇਂਦਰ ਸਰਕਾਰ ਵਲੋਂ ਪੰਜਾਬ ਦਿਵਸ ਤੇ ਨਾਦਰਸ਼ਾਹੀ ਫੁਰਮਾਨ ਜਾਰੀ ਕਰਕੇ ਇਸ ਯੂਨੀਵਰਸਿਟੀ ਨੂੰ ਪੰਜਾਬ ਦੇ ਅਧਿਕਾਰ ਖੇਤਰ ਤੋ ਖੋਹ ਕੇ ਕੇਂਦਰ ਸਰਕਾਰ ਦੇ ਅਧਿਕਾਰ ਵਿਚ ਲਿਆਉਣਾ ਪੰਜਾਬ ਅਤੇ ਪੰਜਾਬੀਅਤ ਨਾਲ ਸਰਾਸਰ ਧੱਕਾ ਹੈ ਜਿਸ ਦੀ
    ਅਸੀਂ ਸਮੁੱਚੀ ਪੰਜਾਬ ਰੋਡਵੇਜ ਪਨਬਸ ਪੀਆਰਟੀਸੀ ਕੰਟਰੈਕਟ ਵਰਕਰਜ ਯੂਨੀਅਨ 25/11 ਵਲੋ ਕੇਂਦਰ ਸਰਕਾਰ ਦੀ ਇਸ ਸੰਸਥਾ ਦੀ ਸੁਤੰਤਰਤਾ ਤੇ ਪੰਜਾਬ ਦੇ ਹਿੱਸੇ ‘ਤੇ ਡਾਕਾ ਮਾਰਨ ਦੀ ਦਖ਼ਲ ਅੰਦਾਜ਼ੀ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕਰਦੇ ਹਾਂ। ਯੂਨੀਵਰਸਿਟੀ ਦੀ ਸੈਨੇਟ ਅਤੇ ਪ੍ਰਬੰਧਕੀ ਢਾਂਚੇ ਵਿੱਚ ਕੇਂਦਰੀ ਨਿਯੁਕਤ ਪ੍ਰਬੰਧਨਾਂ ਦੀ ਵਾਧੂ ਹਿੱਸੇਦਾਰੀ, ਪੰਜਾਬ ਦੇ ਲੋਕਾਂ ਦੇ ਅਧਿਕਾਰਾਂ ਦੀ ਉਲੰਘਣਾ ਹੈ।ਇਹ ਨੀਤੀਆਂ ਸਿਰਫ਼ ਇੱਕ ਯੂਨੀਵਰਸਿਟੀ ‘ਤੇ ਨਹੀਂ, ਸਗੋਂ ਸੂਬਾਈ ਅਧਿਕਾਰਾਂ, ਸੰਵਿਧਾਨਿਕ ਸੰਘੀ ਢਾਂਚੇ ਅਤੇ ਪੰਜਾਬ ਦੇ ਮਾਣ ‘ਤੇ ਸਿੱਧਾ ਹਮਲਾ ਹੈ।

    ਸੂਬਾ ਸਕੱਤਰ ਸ਼ਮਸ਼ੇਰ ਸਿੰਘ ਢਿੱਲੋ, ਸੂਬਾ ਜੁਆਇੰਟ ਸਕੱਤਰ ਜਗਤਾਰ ਸਿੰਘ ਢਿੱਲੋਂ ਨੇ ਬੋਲਦਿਆਂ ਕਿਹਾ ਕਿ ਪੰਜਾਬੀਆਂ ਨੇ ਹਮੇਸ਼ਾ ਆਪਣੀਆਂ ਸੰਸਥਾਵਾਂ ਨੂੰ ਆਪਣੀ ਮਿਹਨਤ ਤੇ ਕੁਰਬਾਨੀਆਂ ਨਾਲ ਖੜ੍ਹਾ ਕੀਤਾ ਹੈ। ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵੀ ਉਹਨਾਂ ਵਿੱਚੋਂ ਇੱਕ ਹੈ। ਜਿਸਦੀ ਜੜ੍ਹ ਪੰਜਾਬ ਦੀ ਮਿੱਟੀ ਵਿੱਚ ਹੈ ਅਤੇ ਜਿਸ ਦਾ ਹਰ ਪੰਨਾ ਪੰਜਾਬੀ ਸਭਿਆਚਾਰ ਦੀ ਖੁਸ਼ਬੂ ਨਾਲ ਭਰਿਆ ਹੈ ਅਤੇ ਚੰਡੀਗੜ੍ਹ ਵਸੋਂ ਵਿਚ ਲਿਆਉਣ ਲਈ ਪੰਜਾਬ ਦੇ ਹੀ ਪਿੰਡ ਉਜਾੜੇ ਗਏ ਅਤੇ ਹੁਣ ਪੰਜਾਬ ਦੇ ਪਿੰਡਾਂ ਦੇ ਪਿੰਡਾਂ ਨੂੰ ਉਜਾੜ ਕੇ ਪੰਜਾਬ ਦੇ ਲੋਕਾਂ ਦੀ ਦਾਤ ਨੂੰ ਖੋਹ ਕੇ ਪੰਜਾਬ ਨਾਲ ਸਰਾਸਰ ਮਤਰੇਈ ਮਾਂ ਵਾਲਾ ਸਲੂਕ ਕੀਤਾ ਜਾ ਰਿਹਾ ਹੈ ਅਸੀਂ ਕੇਂਦਰ ਸਰਕਾਰ ਨੂੰ ਚੇਤਾਵਨੀ ਦਿੰਦੇ ਹਾਂ ਕਿ ਪੰਜਾਬ ਦੇ ਹੱਕਾਂ ‘ਤੇ ਡਾਕਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਪੰਜਾਬ ਦੀ ਹਰ ਆਵਾਜ਼, ਹਰ ਯੂਨੀਅਨ ਅਤੇ ਹਰ ਵਿਦਿਆਰਥੀ ਇਸ ਮਾਮਲੇ ਵਿੱਚ ਇੱਕਜੁੱਟ ਹੈ । ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਪੰਜਾਬ ਦੀ ਸ਼ਾਨ ਹੈ। ਆਪਣੇ ਪੰਜਾਬ ਦੀ ਸ਼ਾਨ ਨੂੰ ਬਚਾਉਣ ਦੇ ਲਈ ਪੰਜਾਬ ਰੋਡਵੇਜ਼ ਪਨਬਸ/ਪੀ.ਆਰ.ਟੀ.ਸੀ ਕੰਟਰੈਕਟ ਵਰਕਰਜ ਯੂਨੀਅਨ ਆਪਣੇ ਪੰਜਾਬ ਨਾਲ ਖੜੀ ਹੈ ਕੇਦਰ ਸਰਕਾਰ ਨੂੰ ਚੇਤਾਵਨੀ ਵੀ ਦਿੱਤੀ ਜਾਂਦੀ ਹੈ ਕਿ ਪੰਜਾਬ ਆਪਣੇ ਹੱਕਾਂ ਨੂੰ ਕਦੇ ਵੀ ਅਜਾਈਂ ਨਹੀਂ ਜਾਣ ਦਿੱਤਾ ਜਾਵੇਗਾ ਅਤੇ ਪੰਜਾਬ ਯੂਨੀਵਰਸਿਟੀ ਬਚਾਉ ਮੋਰਚਾ ਚੰਡੀਗੜ੍ਹ ਦੇ ਹਰ ਸੰਘਰਸ ਵਿੱਚ 10 ਨਵੰਬਰ 2025 ਨੂੰ ਸ਼ਮੂਲੀਅਤ ਕਰਕੇ ਹਮਾਇਤ ਕੀਤੀ ਜਾਵੇਗੀ।

  • हॉर्न बजाने पर रोडवेज ड्राइवर की हत्या, मोहाली के कुराली में लाइटों पर रुकी थी बस

    हॉर्न बजाने पर रोडवेज ड्राइवर की हत्या, मोहाली के कुराली में लाइटों पर रुकी थी बस

    मोहाली।
    पंजाब के मोहाली में मंगलवार शाम को रोडवेज के ड्राइवर की हत्या कर दी गई। बस चंडीगढ़ से जालंधर आ रही थी। मोहाली के कुराली में रेड लाइट पर पहुंचने पर ड्राइवर ने साइड लेने के लिए हॉर्न बजाया तो आगे खड़ी बोलेरो के ड्राइवर ने छाती में रॉड मार दी। रॉड लगते ही ड्राइवर मौके पर ही गिर गया। लोगों ने उसे उठाकर कुराली के सिविल अस्पताल पहुंचाया। यहां से डॉक्टरों ने फर्स्ट एड देने के बाद मोहाली रेफर कर दिया। वहां पहुंचते ही उसे डेड डिक्लेयर कर दिया गया। मृतक ड्राइवर की पहचान जगजीत सिंह (36) के रूप में हुई है। वह जालंधर रोडवेज डिपो में तैनात था।
    जालंधर डिपो के कर्मचारी चानण सिंह ने बताया कि जगजीत सिंह मालोवाल टांगरा (अमृतसर) गांव का रहने वाला था। मंगलवार सुबह ही बस लेकर चंडीगढ़ के लिए निकला था और लौटते समय झगड़ा हो गया। उन्होंने बताया कि बोलेरो ड्राइवर की पहचान नहीं हो पाई है। पंजाब रोडवेज की तरफ से कुराली पुलिस को इसकी शिकायत दे दी गई है।
    कुराली की लाइटों पर साइड लेने के लिए जगजीत सिंह ने हॉर्न बजाया था। इसे लेकर आगे खड़ा बोलेरो ड्राइवर गालियां देने लगा। ड्राइवर ने उसे रोका तो वह गाड़ी से नीचे उतरा और जगजीत की छाती में रॉड मार दी। जगजीत सिंह की शादी हो चुकी थी। उसके 2 बच्चे बेटा और बेटी हैं। बच्चों की उम्र 4 से 8 साल के बीच है। आरोपी को अरेस्ट कर लिया गया है। अभी उसके खिलाफ FIR दर्ज करने की कार्रवाई चल रही है। आरोपी कुराली के ही पडियाला गांव के पास का रहने वाला है।

  • अनुसूचित जाति आयोग ने एडीजीपी वाई पूरन कुमार आत्महत्या मामले में चंडीगढ़ के डीजीपी से रिपोर्ट मांगी

    अनुसूचित जाति आयोग ने एडीजीपी वाई पूरन कुमार आत्महत्या मामले में चंडीगढ़ के डीजीपी से रिपोर्ट मांगी

    चंडीगढ़, 11 अक्टूबर : पंजाब राज्य अनुसूचित जाति आयोग ने चंडीगढ़ में हरियाणा के एडीजीपी वाई पूरन कुमार की आत्महत्या मामले में स्वतः संज्ञान लेते हुए चंडीगढ़ के पुलिस महानिदेशक से रिपोर्ट मांगी है।

    इस संबंध में जानकारी देते हुए, पंजाब राज्य अनुसूचित जाति आयोग के चेयरमैन सरदार जसवीर सिंह गढ़ी ने बताया कि यह मामला समाचार पत्र के माध्यम से उनके संज्ञान में आया है, जिस पर उन्होंने कार्रवाई करते हुए, चंडीगढ़ के पुलिस महानिदेशक को इस मामले और मृतक अधिकारी के सुसाइड नोट तथा उनकी पत्नी अमनीत कौर द्वारा पंजाब राज्य अनुसूचित जाति आयोग को 13 अक्टूबर, 2025 को दी गई शिकायत पर अब तक की गई कार्रवाई की रिपोर्ट एडीजीपी स्तर के अधिकारी के माध्यम से प्रस्तुत करने के निर्देश दिए हैं।
    इसके साथ ही पंजाब राज्य अनुसूचित जाति आयोग के चेयरमैन जसवीर सिंह गढ़ी भी सोमवार 13 अक्टूबर 2025 को पीड़ित परिवार के घर जाएंगे।

  • ਜਲੰਧਰ ਕੰਨਵੈਨਸ਼ਨ ਵਿੱਚ ਪਨਬੱਸ ਪੀ ਆਰ ਟੀ ਸੀ ਦੇ ਕੱਚੇ ਮੁਲਾਜ਼ਮਾਂ ਦਾ ਠਾਠਾਂ ਮਾਰਦਾ ਇਕੱਠ : ਬਲਵਿੰਦਰ ਸਿੰਘ ਰਾਠ

    ਜਲੰਧਰ ਕੰਨਵੈਨਸ਼ਨ ਵਿੱਚ ਪਨਬੱਸ ਪੀ ਆਰ ਟੀ ਸੀ ਦੇ ਕੱਚੇ ਮੁਲਾਜ਼ਮਾਂ ਦਾ ਠਾਠਾਂ ਮਾਰਦਾ ਇਕੱਠ : ਬਲਵਿੰਦਰ ਸਿੰਘ ਰਾਠ

    Jalandhar : ਅੱਜ ਮਿਤੀ 11-10-2025 ਨੂੰ ਪੰਜਾਬ ਰੋਡਵੇਜ਼ ਪਨਬਸ ਪੀ ਆਰ ਟੀ ਸੀ ਕੰਟਰੈਕਟ ਵਰਕਰਜ਼ ਯੂਨੀਅਨ ਵੱਲੋਂ ਜਲੰਧਰ ਦੇਸ਼ ਭਗਤ ਯਾਦਗਾਰ ਹਾਲ ਵਿੱਚ ਪੰਜਾਬ ਦੇ 27 ਡਿਪੂਆਂ ਦੇ ਆਗੂਆਂ ਅਤੇ ਵਰਕਰਾਂ ਨਾਲ ਕੰਨਵੈਨਸ਼ਨ ਕਰਕੇ ਸਰਕਾਰ ਦੀਆਂ ਨੀਤੀਆਂ ਅਤੇ ਆਪਣੀਆ ਮੰਗਾਂ ਪ੍ਰਤੀ ਜਾਗਰੂਕ ਕੀਤਾ ਗਿਆ ਇਸ ਦੇ ਨਾਲ ਹੀ ਵੱਖ ਵੱਖ ਬੁਲਾਰਿਆਂ ਨੇ ਬੋਲਦਿਆਂ ਕਿਹਾ ਕਿ ਸਰਕਾਰ ਵਲੋਂ ਵਿਭਾਗਾਂ ਨੂੰ ਖਤਮ ਕਰਨ ਵਿਭਾਗਾਂ ਦਾ ਨਿੱਜੀਕਰਨ ਕਰਨ ਸਮੇਤ ਮੁਲਾਜ਼ਮਾਂ ਨਾਲ ਕੀਤੇ ਵਾਅਦਿਆਂ ਤੋਂ ਸਰਕਾਰ ਭੱਜ ਰਹੀ ਹੈ ਜਿਸ ਦਾ ਪ੍ਰੈੱਸ ਨੋਟ ਜਾਰੀ ਕਰਦੇ ਹੋਏ ਸੂਬਾ ਕਮੇਟੀ ਵਲੋਂ ਚੈਅਰਮੈਨ ਬਲਵਿੰਦਰ ਸਿੰਘ ਰਾਠ, ਸੂਬਾ ਪ੍ਰਧਾਨ ਰੇਸ਼ਮ ਸਿੰਘ ਗਿੱਲ,ਸੀ.ਮੀਤ ਪ੍ਰਧਾਨ ਹਰਕੇਸ਼ ਕੁਮਾਰ ਵਿੱਕੀ,ਸੀ.ਮੀਤ ਪ੍ਰਧਾਨ ਗੁਰਪ੍ਰੀਤ ਸਿੰਘ ਪੰਨੂ,ਸੀ.ਮੀਤ ਪ੍ਰਧਾਨ ਜਗਜੀਤ ਸਿੰਘ ਲਿਬੜਾ,ਜੁਆਇੱਟ ਸਕੱਤਰ ਜੋਧ ਸਿੰਘ,ਜਲੋਰ ਸਿੰਘ ਕਿਹਾ ਗਿਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ 4 ਸਾਲ ਦਾ ਸਮਾਂ ਹੋ ਚੁੱਕਿਆ ਹੈ ਪ੍ਰੰਤੂ ਪੰਜਾਬ ਰੋਡਵੇਜ਼ ਪਨਬਸ ਅਤੇ ਪੀ ਆਰ ਟੀ ਸੀ ਦੇ ਕੱਚੇ ਮੁਲਾਜ਼ਮਾਂ ਦੀਆਂ ਮੰਗਾਂ ਦਾ ਕੋਈ ਹੱਲ ਨਹੀਂ ਕੀਤਾ ਗਿਆ ਆਮ ਆਦਮੀ ਪਾਰਟੀ ਸੱਤਾ ਵਿੱਚ ਆਉਣ ਤੋਂ ਪਹਿਲਾਂ ਹਰ ਮੰਗ ਦਾ ਹੱਲ ਕੱਢਣ ਦੀਆਂ ਗੱਲਾਂ ਕਰ ਅਤੇ ਕਾਰਪੋਰੇਟ ਦੀ ਚੱਲ ਰਹੀ ਲੁੱਟ ਨੂੰ ਬੰਦ ਕਰਨ ਠੇਕੇਦਾਰੀ ਸਿਸਟਮ ਬੰਦ ਕਰਨ,ਟਰਾਂਸਪੋਰਟ ਮਾਫੀਆ ਖਤਮ ਕਰਨ,ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ,ਇਹਨਾਂ ਅਦਾਰਿਆਂ ਨੂੰ ਬਚਾਉਣ ਦੀਆਂ ਗੱਲਾਂ ਕਰਦੇ ਸਨ ਪਰ ਹੁਣ ਸਰਕਾਰ ਇਹਨਾਂ ਸਾਰੇ ਵਾਦਿਆ ਤੋਂ ਭੱਜ ਰਹੀ ਅਤੇ ਮੁਲਾਜ਼ਮਾਂ ਦੇ ਸ਼ੰਘਰਸ਼ਾਂ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾਂ ਰਹੀ ਹੈ ਪਿਛਲੇ ਦਿਨੀਂ 1 ਜੁਲਾਈ 2024 ਨੂੰ ਜਲੰਧਰ ਚੋਣਾਂ ਸਮੇਂ ਮੁੱਖ ਮੰਤਰੀ ਪੰਜਾਬ ਨੇ 1 ਮਹੀਨੇ ਦੇ ਵਿੱਚ ਮੰਗਾਂ ਦਾ ਹੱਲ ਕਰਨ ਦਾ ਭਰੋਸਾ ਦਿੱਤਾ ਸੀ ਉਹ ਭਰੋਸਾ ਲਿਖਤੀ ਹੁਕਮ ਕਾਗਜ਼ਾਂ ਵਿੱਚ ਹੀ ਰਹਿ ਗਏ ਗਰਾਉਂਡ ਲੈਂਬਲ ਤੇ ਇੱਕ ਵੀ ਮੰਗ ਦਾ ਹੱਲ ਨਹੀਂ ਹੋਇਆ ਉਲਟਾ ਟਰਾਂਸਪੋਰਟ ਮੰਤਰੀ ਪੰਜਾਬ ਸਮੇਤ ਉੱਚ ਅਧਿਕਾਰੀਆਂ ਦਾ ਕਹਿਣਾ ਕਿ ਕਰਮਚਾਰੀਆਂ ਨੂੰ ਪੱਕਾ ਕਰਨ ਦੀ ਪਾਲਸੀ ਯੂਨੀਅਨ ਤਿਆਰ ਕਰ ਕੇ ਦੇਵੇ ਯੂਨੀਅਨ ਵੱਲੋਂ ਪਾਲਸੀ ਵੀ ਤਿਆਰ ਕਰਕੇ ਦਿੱਤੀ ਗਈ ਜਦੋਂ ਕਿ ਇਹ ਕੰਮ ਸਰਕਾਰ ਦੇ ਉੱਚ ਪੱਧਰ ਦੇ ਅਧਿਕਾਰੀਆਂ ਦਾ ਬਣਦਾ ਸੀ ਟਰਾਂਸਪੋਰਟ ਮੰਤਰੀ ਪੰਜਾਬ ਨੇ ਅਧਿਕਾਰੀਆਂ ਨੂੰ ਹੁਕਮ ਕਰਨ ਦੀ ਬਜਾਏ ਮੰਗਾਂ ਨੂੰ ਉਲਝਾਉਣ ਦੀ ਕੋਸ਼ਿਸ਼ ਕੀਤੀ ਜਾਂ ਰਹੀ ਹੈ ਜ਼ੋ ਪਾਲਸੀ ਯੂਨੀਅਨ ਨੇ ਤਿਆਰ ਕਰਕੇ ਦਿੱਤੀ ਉਸ ਤੇ ਵੀ ਕੋਈ ਵਿਚਾਰ ਚਰਚਾ ਨਹੀਂ ਕੀਤੀ ਗਈ ਪੰਜਾਬ ਸਰਕਾਰ ਵਲੋ ਉਲਟਾ ਸਪੈਸ਼ਲ ਕੇਡਰ ਦੀ ਪਾਲਸੀ ਵਿਭਾਗਾਂ ਦੇ ਵਿੱਚ ਸੁਟ ਕੇ ਕਰਮਚਾਰੀ ਤੇ ਪੰਜਾਬ ਦੇ ਵਿੱਚ ਦਹਾਕਿਆਂ ਤੋਂ ਕੰਮ ਕਰਦੇ ਕਰਮਚਾਰੀਆਂ ਦਾ ਦੋਹਰੇ ਸ਼ੋਸਣ ਦੀ ਨੀਤੀ ਤਿਆਰ ਕੀਤੀ ਜਾਂ ਰਹੀ ਹੈ ਸਰਕਾਰ ਭੋਲੇ ਭਾਲੇ ਕਰਮਚਾਰੀਆਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਰਹੀ ਹੈ,ਸਪੈਸ਼ਲ ਕੇਡਰ ਦੀ ਪਾਲਸੀ ਦ ਨਾਮ ਤੇ ਵਿਭਾਗਾਂ ਦੇ ਕੱਚੇ ਮੁਲਾਜ਼ਮਾਂ ਨਾਲ ਧੋਖਾ ਕਰ ਰਹੀ ਹੈ ਕੱਚੇ ਮੁਲਾਜ਼ਮਾਂ ਨੂੰ ਸਰਕਾਰ ਰੈਗੂਲਰ ਕੇਡਰ ਦੀ ਪਾਲਸੀ ਵਿੱਚ ਸ਼ਾਮਿਲ ਕਰਨ ਦੀ ਬਜਾਏ ਕਰਮਚਾਰੀਆਂ ਨੂੰ “Separate Carde” ਵਿੱਚ ਰੱਖ ਕੇ ਸ਼ੋਸ਼ਣ ਕਰਨਾ ਚਹੁੰਦੀ ਹੈ ਇਸ ਪਾਲਸੀ ਵਿੱਚ ਰੈਗੂਲਰ ਕਰਮਚਾਰੀਆਂ ਵਾਂਗੂੰ ਕੋਈ ਸਰਵਿਸ ਰੂਲ ਨਹੀਂ,ਪੇ ਸਕੇਲ ਨਹੀਂ, ਸੀਨੀਆਰਤਾ ਨਹੀ,ਪ੍ਰਮੋਸ਼ਨ ਕੋਈ ਵੇਰਵਾ ਨਹੀਂ ਹੈ 8 ਸਾਲ ਦੀ ਪੁਰਾਣੀ ਸਰਵਿਸ ਨੂੰ 0 ਕਰ ਦਿੱਤਾ ਸਿਰਫ eligibility  ਲਈ ਹੀ ਵਰਤ ਰਹੇ ਹਨ ਸਾਡੇ 10 ਤੋਂ 15 ਸਾਲ ਦੇ ਤਜਰਬੇ ਦਾ ਸਾਨੂੰ ਕੋਈ ਫਾਇਦਾ ਨਹੀਂ ਦਿੱਤਾ ਜਾ ਰਿਹਾ,ਇਸ ਪਾਲਸੀ ਨੂੰ ਰੈਗੂਲਰ ਕਰਮਚਾਰੀਆਂ ਦੇ ਵਾਂਗੂੰ ਤਨਖਾਹ  ਦੇ ਸਕੇਲ ਐਲੌਸ ਡੀਏ, ਹਾਊਸ ਰੈਟ,ਮੈਡੀਕਲ ਛੁੱਟੀਆ ਦੇ ਬੈਨੀਫਿਟ,ਗਰੈਜੂਟੀ,ਪ੍ਰਮੋਸ਼ਨ ਅਤੇ ਪੈਨਸ਼ਨ ਆਦਿ ਦਾ ਕੋਈ ਜ਼ਿਕਰ ਨਹੀਂ ਹੈ ਨਾਲ ਹੀ ਇਸ ਪਾਲਸੀ ਰਾਹੀਂ ਪਿਛਲੇ ਸਮੇਂ ਵਿੱਚ ਬਣੀਆਂ ਪਾਲਸੀ ਅਤੇ ਐਕਟਾਂ ਨੂੰ ਇਹ ਪਾਲਸੀ ਭਵਿੱਖ ਵਿੱਚ ਖ਼ਤਮ ਕਰਦੀ ਹੈ ਇਸ ਦਾ ਮਤਲਬ ਹੈ ਕਿ ਸਰਕਾਰ ਟਰਾਂਸਪੋਰਟ ਵਿਭਾਗ ਨੂੰ ਖਤਮ ਕਰਨਾ ਚਾਹੁੰਦੀ ਹੈ ਜਦੋ ਕਿ ਮਾਨਯੋਗ ਸੁਪਰੀਮ ਕੋਰਟ ਅਤੇ ਹਾਈ ਕੋਰਟ ਨੇ ਸਮੇਂ-ਸਮੇਂ ਤੇ ਜੱਜਮੈਟ ਦੇ ਕੇ ਕਰਮਚਾਰੀਆ ਦੇ ਸੋਸਣ ਨੂੰ ਰੋਕਿਆ ਹੈ ਪਰ ਸੂਬੇ ਦੀ ਸਰਕਾਰ ਲਗਾਤਾਰ ਕਰਮਚਾਰੀਆਂ ਦੇ ਸ਼ੋਸਣ ਬੰਦ ਕਰਨ ਦੀ ਬਜਾਏ ਸ਼ੋਸ਼ਣ ਕਰਨ ਲਈ ਨਵੇਂ ਰਸਤੇ ਤਿਆਰ ਕਰਦੀ ਹੈ,ਸਰਕਾਰ ਉਮਾ ਦੇਵੀ ਦੀ ਜੱਜਮੈਟ ਦਾ ਵੱਡਾ ਹਵਾਲਾ ਦੇ ਕੇ ਕਰਮਚਾਰੀਆ ਨੂੰ ਗੁੰਮਰਾਹ ਕਰਦੀ ਹੈ ਜਦੋਂ ਕਿ ਮਾਨਯੋਗ ਕੋਰਟ ਨੇ ਸਾਫ ਕੀਤਾ ਹੈ ਕਿ ਕੋਈ ਵੀ ਭਰਤੀ ਗੈਰ ਕਾਨੂੰਨੀ ਨਹੀਂ ਕਰਨੀ ਚਾਹੀਦੀ , ਅਸੀਂ ਸਰਕਾਰ ਨੂੰ ਵਾਰ ਵਾਰ ਪਰੂਫ ਕਰ ਚੁੱਕੇ ਹਾਂ ਕਿ ਅਸੀਂ ਪਾਰਦਰਸ਼ੀ ਤਰੀਕੇ ਨਾਲ ਭਰਤੀ ਹੋ ਕੇ ਆਏ ਹਾਂ ਅਖ਼ਬਾਰ ਦੇ ਇਸ਼ਤਿਹਾਰ ਰਾਹੀਂ ਭਰਤੀ ਹੋ ਕੇ ਮੈਰਿਟ ਕਮ ਟੈਸਟ ਦੇ ਆਧਾਰ ਤੇ ਭਰਤੀ ਕੀਤੀ ਗਈ ਸੀ ਵਿਭਾਗਾਂ ਦੇ ਵਿੱਚ ਖਾਲੀ ਪਾਈਆ ਪੋਸਟ ਤੇ ਸਾਨੂੰ ਸਾਰੇ ਕਰਮਚਾਰੀਆਂ ਨੂੰ ਰੱਖਿਆ ਗਿਆ ਸੀ ਸਾਡੇ ਤੋਂ ਕੰਮ ਵੀ ਰੈਗੂਲਰ ਕਰਮਚਾਰੀ ਵਾਲਿਆਂ ਲਿਆ ਜਾਂ ਰਿਹਾ ਹੈ ਫਿਰ ਸਾਡੇ ਨਾਲ ਸਰਕਾਰ ਦੋਗਲੀ ਨੀਤੀ ਵਾਲਾ ਵਿਹਾਰ ਕਰ ਰਹੀ ਹੈ ਇਸ ਲਈ ਟਰਾਂਸਪੋਰਟ ਵਿਭਾਗ ਦੇ ਕੱਚੇ ਮੁਲਾਜ਼ਮ ਆਪਣੇ ਵਿਭਾਗਾਂ ਵਿੱਚ ਸਾਰੀਆ ਸਹੂਲਤਾਂ ਤਹਿਤ ਪੱਕੇ ਕੀਤੇ ਜਾਣ ਡਾਊਨ ਕੇਡਰ ਜਾਂ ਹੋਰ ਵੱਖ ਵੱਖ ਡਰਾਮੇਬਾਜ਼ੀ ਸਰਕਾਰ ਬੰਦ ਕਰੇ

    ਸੂਬਾ ਜਰਨਲ ਸਕੱਤਰ ਸ਼ਮਸ਼ੇਰ ਸਿੰਘ ਢਿੱਲੋਂ, ਸੀ.ਮੀਤ ਪ੍ਰਧਾਨ ਬਲਜਿੰਦਰ ਸਿੰਘ ਬਰਾੜ,ਮੀਤ ਪ੍ਰਧਾਨ ਬਲਜੀਤ ਸਿੰਘ, ਹਰਪ੍ਰੀਤ ਸਿੰਘ ਸੋਢੀ ਨੇ ਬੋਲਦਿਆਂ ਕਿਹਾ ਕਿ ਸਰਕਾਰ ਵਲੋਂ ਵਿਭਾਗਾਂ ਨੂੰ ਬਚਾਉਣ ਦੀ ਬਜਾਏ ਵਿਭਾਗਾਂ ਦਾ ਨਿੱਜੀਕਰਨ ਕਰਨਾ ਦੀ ਤਿਆਰੀ ਕੀਤੀ ਜਾ ਰਹੀ ਹੈ ਪਹਿਲਾਂ ਫ੍ਰੀ ਸਫ਼ਰ ਸਹੂਲਤਾਂ ਕਾਰਨ ਬੱਸਾਂ ਦੀ ਬਹੁਤ ਮਾੜੀ ਹਾਲਤ ਹੈ ਸਪੇਅਰਪਾਰਟ ਅਤੇ ਹੋਰ ਘਾਟ ਤੋਂ ਬੱਸਾਂ ਖੜੀਆਂ ਹਨ ਫ੍ਰੀ ਸਫ਼ਰ ਸਹੂਲਤਾਂ ਦੇ ਕਰੋੜਾਂ ਰੁਪਏ ਸਰਕਾਰ ਵਲੋਂ ਵਿਭਾਗਾਂ ਨੂੰ ਨਹੀਂ ਦਿੱਤੇ ਜਾ ਰਹੇ 400+ਸਰਕਾਰੀ ਬੱਸਾਂ ਕੰਡਮ ਹੋ ਚੁੱਕੀਆਂ ਹਨ ਸਰਕਾਰ ਵਲੋਂ ਨਵੀਆਂ ਸਰਕਾਰੀ ਬੱਸਾਂ ਪਾਉਣ ਲਈ ਕੋਈ ਪੈਸਾ ਨਹੀਂ ਦਿੱਤਾ ਜਾਂਦਾ ਬੈਂਕਾਂ ਤੋਂ ਲੋਨ ਲੈ ਕੇ ਸਰਕਾਰੀ ਬੱਸਾਂ ਪੈਂਦੀਆਂ ਹਨ ਉਹਨਾਂ ਦਾ ਲੋਨ ਕੱਚੇ ਮੁਲਾਜ਼ਮਾਂ ਵਲੋਂ ਹੀ ਉਤਾਰਿਆ ਜਾਂਦਾ ਹੈ ਹੁਣ ਸਰਕਾਰੀ ਬੱਸਾਂ ਦੀ ਥਾਂ ਤੇ ਸਰਕਾਰ ਟਰਾਂਸਪੋਰਟ ਮਾਫੀਆ ਨੂੰ ਬੜਾਵਾ ਦੇਣ ਦੀ ਕੋਸ਼ਿਸ਼ ਕਰ ਰਹੀ ਹੈ ਕਿਲੋਮੀਟਰ ਸਕੀਮ ਤਹਿਤ ਪ੍ਰਾਈਵੇਟ ਮਾਲਕਾਂ ਦੀਆਂ ਬੱਸਾਂ ਨੂੰ ਸਰਕਾਰੀ ਪਰਮਿਟਾਂ ਤੇ ਚਲਾ ਕੇ ਉਹਨਾਂ ਰਾਹੀਂ ਵਿਭਾਗਾਂ ਦੀ ਕਰੋੜਾਂ ਦੀ ਲੁੱਟ ਕਰਵਾਉਣ ਲਈ ਉਤਾਵਲੀ ਹੈ ਜਿਸ ਤਹਿਤ ਵਾਲਵੋ ਅਤੇ HVAC ਬੱਸਾਂ ਰਾਹੀਂ 218 ਰੁਪਏ 6 ਸਾਲਾਂ ਵਿੱਚ ਘਾਟਾ ਪਾਈਆਂ ਜਾਵੇਗਾ ਇਸ ਦੇ ਨਾਲ ਹੀ ਪ੍ਰਤੀ ਇੱਕ ਕਿਲੋਮੀਟਰ 30-35 ਰੁਪਏ ਪ੍ਰਾਈਵੇਟ ਮਾਲਕਾਂ ਨੂੰ ਜ਼ੋ ਕਰੋੜਾਂ ਰੁਪਏ ਲਾਭ ਦੇ ਰੂਪ ਵਿੱਚ ਪ੍ਰਾਈਵੇਟ ਮਾਲਕਾਂ ਨੂੰ ਦਿੱਤੇ ਜਾਣਗੇ ਇਸ ਦੇ ਨਾਲ ਹੀ ਵਿਭਾਗ ਵਿੱਚ ਟਿਕਟ ਮਸ਼ੀਨਾਂ ਤੱਕ ਸਰਕਾਰ ਅਤੇ ਅਧਿਕਾਰੀਆਂ ਵਲੋਂ ਨਹੀਂ ਖਰੀਦੀਆਂ ਜਾਂ ਰਹੀਆਂ ਵਿਭਾਗਾਂ ਦਾ ਕੋਈ ਵਾਲੀ ਵਾਰਸ ਨਹੀਂ ਹੈ ਇਸ ਲਈ ਸਰਕਾਰ ਅਤੇ ਮੈਨਿਜਮੈਂਟ ਪ੍ਰਬੰਧ ਚਲਾਉਣ ਦੀ ਬਜਾਏ ਉਲਟਾ ਇਸ ਅਦਾਰੇ ਨੂੰ ਖਤਮ ਕਰਨ ਵੱਲ ਹਨ

    ਕੈਸ਼ੀਅਰ ਬਲਜੀਤ ਸਿੰਘ, ਕੈਸ਼ੀਅਰ ਰਮਨਦੀਪ ਸਿੰਘ ਦਫ਼ਤਰੀ ਸਕੱਤਰ ਰੋਹੀ ਰਾਮ,ਜੁਆਇੰਟ ਸਕੱਤਰ ਜਗਤਾਰ ਸਿੰਘ ਨੇ ਕਿਹਾ ਕਿ ਸਰਕਾਰ ਨੇ ਜ਼ੋ ਜ਼ੋ ਵਾਅਦੇ ਆਮ ਲੋਕਾਂ ਨਾਲ ਕੀਤੇ ਉਹਨਾਂ ਤੋਂ ਮੁੱਕਰਦੀ ਆਈ ਹੈ ਅਤੇ ਨਾਲ ਹੀ ਉਸ ਦੇ ਉਲਟ ਸਭ ਕੁੱਝ ਚੱਲ ਰਿਹਾ ਹੈ ਟਰਾਂਸਪੋਰਟ ਵਿਭਾਗ ਵਿੱਚ ਠੇਕੇਦਾਰ ਬਾਹਰ ਕੱਢ ਦੀ ਬਜਾਏ ਉਲਟਾ ਤਿੰਨ ਠੇਕੇਦਾਰ ਹੁਣ ਤੱਕ ਬਦਲ ਚੁੱਕੇ ਹਨ ਠੇਕੇਦਾਰਾ ਵਲੋਂ ਕਰੋੜਾਂ ਰੁਪਏ EPF ESI ਅਤੇ ਸਕਿਊਰਟੀਆ ਦੇ ਖਾਂ ਚੁੱਕੇ ਹਨ ਨਾਲ ਹੀ ਮੁਲਾਜ਼ਮਾਂ ਦੀਆ ਸਹੂਲਤਾਂ ਤੱਕ ਬੰਦ ਕਰ ਦਿੱਤੀਆਂ ਗਈਆਂ ਹਨ ਇਸ ਦੇ ਨਾਲ ਹੀ ਮੁਲਾਜ਼ਮਾਂ ਦੀ ਮੋਤ ਹੋਣ ਤੇ ਵੀ ਲਾਸ਼ਾਂ ਨੂੰ ਸੜਕਾਂ ਤੇ ਰੱਖ ਕੇ ਪ੍ਰਦਰਸ਼ਨ ਕਰਕੇ ਹੀ ਕੁੱਝ ਪ੍ਰਾਪਤ ਕਰਨਾ ਪੈਂਦਾ ਹੈ ਇਸ ਲਈ ਸਰਕਾਰ ਦੀਆਂ ਨੀਤੀਆਂ ਬਾਰੇ ਸਮੂੰਹ ਵਰਕਰਾਂ ਨੂੰ ਸਮਝਾਉਣਾ ਅਤੇ ਹੱਕਾ ਦੀ ਲੜਾਈ ਲੜਨ ਲਈ ਲਾਮਬੰਦੀ ਕੀਤੀ ਗਈ ਹੈ

    ਐਲਾਨ -ਸ਼ਪੈਸ਼ਲ ਕਾਡਰ ਦਾ ਸਖਤ ਵਿਰੋਧ,ਵਿਭਾਗਾਂ ਦਾ ਨਿੱਜੀਕਰਨ ਕਰਨਾ ਬੰਦ ਕਰੇ,ਬਰਾਬਰ ਕੰਮ ਬਰਾਬਰ ਤਨਖਾਹ ਲਾਗੂ ਕਰੇ, ਸਰਵਿਸ ਰੂਲ ਲਾਗੂ ਕਰੋ,ਕੱਢੇ ਮੁਲਾਜ਼ਮਾਂ ਨੂੰ ਬਹਾਲ ਕਰੋ, ਸਰਕਾਰੀ ਬੱਸਾਂ ਦੀ ਗਿਣਤੀ 10 ਹਜ਼ਾਰ ਕਰੋ, ਇਹਨਾਂ ਮੰਗਾਂ ਪ੍ਰਤੀ ਯੂਨੀਅਨ ਵਲੋਂ ਕਿਲੋਮੀਟਰ ਸਕੀਮ ਬੱਸਾਂ ਦਾ ਵਿਰੋਧ ਕਰਨ ਲਈ ਜੇਕਰ ਫੇਰ ਵੀ ਮੈਨਿਜਮੈਂਟ ਟੈਂਡਰ ਖੋਲਦੀ ਹੈ ਤਾਂ ਤਰੁੰਤ ਪੰਜਾਬ ਬੰਦ ਕਰਨ ਦਾ ਐਲਾਨ ਕੀਤਾ ਗਿਆ ਇਸ ਦੇ ਨਾਲ ਹੀ ਆਪਣੀ ਮੰਗਾਂ ਪ੍ਰਤੀ ਤਰਨਤਾਰਨ ਹਲਕੇ ਦੀਆਂ ਚੋਣਾਂ ਸਮੇਂ ਪਿੰਡ ਪਿੰਡ ਵਿੱਚ ਪੋਸਟਰ ਲਗਾ ਕੇ ਪ੍ਰਚਾਰ ਕਰਕੇ ਸਖ਼ਤ ਵਿਰੋਧ ਕੀਤਾ ਜਾਵੇਗਾ ਅਤੇ ਪੀ ਆਰ ਟੀ ਸੀ ਵਿੱਚ ਕਿਲੋਮੀਟਰ ਬੱਸਾ ਦੇ ਟੈਡਰ ਰੱਦ ਨਾ ਕੀਤਾ ਤਾਂ ਤਰੁੰਤ ਮੈਨਜਮੈਂਟ ਅਤੇ ਚੈਅਰਮੈਨ ਪੀ ਆਰ ਟੀ ਸੀ ਵਿਰੁੱਧ ਮੰਗਾਂ ਨਾ ਮੰਨੀਆਂ ਗਈਆ ਅਤੇ ਮੈਨਿਜਮੈਟ ਦੀ ਧੱਕੇਸ਼ਾਹੀ ਬੰਦ ਨਾ ਹੋਈ ਤਾਂ ਆਉਣ ਵਾਲੇ ਸਮੇਂ ਵਿੱਚ ਸਾਰੇ ਪੰਜਾਬ ਦੇ ਰੋਡ ਬੋਲਕ ਕਰਨ ਸਮੇਂਤ ਅਣਮਿੱਥੇ ਸਮੇਂ ਦੀ ਹੜਤਾਲ ਸਮੇਤ ਸਾਰੇ ਤਿੱਖੇ ਪ੍ਰੋਗਰਾਮ ਕਰਨ ਲਈ ਯੂਨੀਅਨ ਮਜ਼ਬੂਰ ਹੋਣਗੇ ।

  • सीजेआई पर हमले के विरोध में आप के एससी विंग का तीखा प्रदर्शन

    सीजेआई पर हमले के विरोध में आप के एससी विंग का तीखा प्रदर्शन

    जालंधर।
    चीफ जस्टिस ऑफ इंडिया बीआर गवई पर हमले की कोशिश करने के खिलाफ खिलाफ वीरवार को आप ने तीखा प्रदर्शन किया। श्री गुरु रविदास चौक में आप के एससी विंग की जिला प्रधान पार्षद शबनम दुग्गल की तरफ से बीजेपी और वकील राकेश किशोर के खिलाफ नारेबाजी की। इस दौरान विशेष रुप से एससी विंग के पंजाब प्रधान पूर्व विधायक गुरप्रीत सिंह जीपी, जरनैल सिंह दोआबा जोन प्रधान भी पहुंचे। इस दौरान बड़ी संख्या में अाप के पदाधिकारी और वालंटियर मौजूद रहे। उन्होंने कहा कि यह संविधान पर हमला है, सीजेआई पर हमला करने की कोशिश कायरा का सबूत है, जब देश में सीजेआई पर हमला हो सकता है तो अाम व्यक्ति कैसे सुरक्षित रह सकता है। इस दौरान आप ने केंद्र की भाजपा सरकार भी काफी तीखा शब्दीय हमला किया। उन्होंने कहा कि वकील का व्यवहार पेशेवर नैतिकता, शिष्टाचार और सुप्रीम कोर्ट की गरिमा का गंभीर उल्लंघन है। इस मौके पर पूर्व विधायक पवन टीनू, पार्षद शबनम दुग्गल, आप नेता अयूब खान, प्रवीन, लक्की, सोमलाल, कीमती भगत, अजय दुग्गल, मोहम्मद अाजाद, हलीम कलेर मौजूद रहे। गौर है कि 6 अक्टूबर को सुप्रीम कोर्ट के अंदर सीजेआई गवई पर जूता फेंकने की कोशिश की गई थी, जूता सीजेआई तक नहीं पहुंच सका था। घटना के समय सीजेआई की बेंच एक मामले की सुनवाई कर रही थी। सुरक्षाकर्मियों ने वकील को पकड़कर बाहर किया।