Category: Punjab

  • शहर में कमजोर पड़े अकाली दल को बसपा का सहारा, 2 साल से लगातार कमजोर हो रहा अकाली दल का शहरी जत्था

    शहर में कमजोर पड़े अकाली दल को बसपा का सहारा, 2 साल से लगातार कमजोर हो रहा अकाली दल का शहरी जत्था

    62fexUaL_400x400-1 शहर में कमजोर पड़े अकाली दल को बसपा का सहारा, 2 साल से लगातार कमजोर हो रहा अकाली दल का शहरी जत्था

    Jalandhar

    जालंधर लोकसभा उप-चुनावों में इस बार मुकाबला कांग्रेस-अाप-अकाली/बसपा और भाजपा के बीच बंटा है। पहली बार जालंधर में बाय इलेक्शन हो रहा है और हर पार्टी अपनी जीत का दावा कर रही है, लेकिन इन सब में शहर के अंदर अकाली दल को सबसे ज्यादा नुकसान पहुंचा है, जिसकी भरपाई के लिए खुद सुखबीर बादल सहित कई बड़े नेताओं ने लोगों के साथ मीटिंग है। सूबे की सबसे पुरानी पार्टी शिरोमणि अकाली दल को अपना वोट कैडर बरकरार रखना बड़ा चैलेंज साबित होगा। जालंधर उपचुनाव में आम आदमी पार्टी की तरफ से सबसे ज्यादा सेंधमारी अकाली दल में ही की गई है जिन्होंने अकाली दल के दो मौजूदा हल्का प्रधानों को पार्टी में शामिल करवाया है, जिसके बाद अकाली दल के चार शहरी सीटों पर हलका प्रधान ही नहीं है। अकाली दल की टिकट पर चुनाव लड़ने वाले पूर्व विधायक जगबीर बराड़ और चंदन ग्रेवाल से लेकर कई पार्षद, पूर्व सीनियर डिप्टी मेयर, पूर्व डिप्टी मेयर सहित कई पार्टी पदाधिकारी अकाली दल को छोड़ चुके है। जिला शहर की अकाली जत्था के लगातार कमजोर होने पर शहरी प्रधान जत्थेदार कुलवंत सिंह मंन्नण पर भी बड़े सवाल खड़े हो रहे हैं पार्टी के सीनियर पदाधिकारी बताते हैं कि वह एक संस्था से जुड़े होने के चलते लोगों के धार्मिक और सामाजिक कार्यक्रमों से दूर रहते हैं वहीं अकाली दल की सीनियर लीडरशिप का शहर की तरफ ध्यान ना देना भी पार्टी की कमजोरी का एक बड़ा कारण रहा है। पार्टी के अंदर भी कुलवंत सिंह मन्नण को लेकर बगावती सुर इस चुनाव के बाद खड़े होने की उम्मीद है।

    • अकाली दल को छोड़ने वाले नेता
      चंदन ग्रेवाल, पूर्व विधायक जगबीर बराड़, पूर्व सीनियर डिप्टी मेयर कमलजीत भाटिया, पूर्व पार्षद मनजीत सिंह टीटू, पूर्व पार्षद बलबीर बिट्टू, कुलदीप लुबाना, गुरदेव सिंह गोल्डी भाटिया, साहिब सिंह ढिल्लों, सौदागर औजला, पूर्व डिप्टी मेयर प्रवेश तांगड़ी, पूर्व पार्षद गुरबाज टक्कर, सुभाष सोंधी, ललित कुमार यादव, पूर्व पार्षद जसपाल कौर भाटिया, विधानसभा चुनावों में सर्बजीत मक्कड़ छोड़ चुके है।
  • ਰੋਡਵੇਜ਼ ਦੇ ਸਾਬਕਾ ਮੁਲਾਜ਼ਮ ਦਾ ਵੱਡਾ ਦੋਸ਼ ਡਾਇਰੈਕਟਰ ਸਟੇਟ ਟਰਾਂਸਪੋਰਟ ਪੰਜਾਬ ਕਮ ਮੈਨੇਜਿੰਗ ਡਾਇਰੈਕਟਰ ਪਨਬਸ ਵਿਭਾਗ ਨੂੰ ਵਿੱਤੀ ਨੁਕਸਾਨ ਕਰਵਾ ਰਹੇ

    ਰੋਡਵੇਜ਼ ਦੇ ਸਾਬਕਾ ਮੁਲਾਜ਼ਮ ਦਾ ਵੱਡਾ ਦੋਸ਼ ਡਾਇਰੈਕਟਰ ਸਟੇਟ ਟਰਾਂਸਪੋਰਟ ਪੰਜਾਬ ਕਮ ਮੈਨੇਜਿੰਗ ਡਾਇਰੈਕਟਰ ਪਨਬਸ ਵਿਭਾਗ ਨੂੰ ਵਿੱਤੀ ਨੁਕਸਾਨ ਕਰਵਾ ਰਹੇ

    20230508_151410-scaled ਰੋਡਵੇਜ਼ ਦੇ ਸਾਬਕਾ ਮੁਲਾਜ਼ਮ ਦਾ ਵੱਡਾ ਦੋਸ਼ ਡਾਇਰੈਕਟਰ ਸਟੇਟ ਟਰਾਂਸਪੋਰਟ ਪੰਜਾਬ ਕਮ ਮੈਨੇਜਿੰਗ ਡਾਇਰੈਕਟਰ ਪਨਬਸ ਵਿਭਾਗ ਨੂੰ ਵਿੱਤੀ ਨੁਕਸਾਨ ਕਰਵਾ ਰਹੇ

    ਜਲੰਧਰ। ਪੰਜਾਬ ਰੋਡਵੇਜ਼ ਦੀ ਆਰਥਿਕ ਹਾਲਤ ਬਦ ਤੋਂ ਬਦਤਰ ਹੋ ਚੁੱਕੀ ਹੈ। ਪੰਜਾਬ ਰੋਡਵੇਜ਼ ਦੀਆਂ 500 ਤੋਂ ਜਿਆਦਾ ਬੱਸਾਂ ਅਲੱਗ-ਅਲੱਗ ਡੀਪੂਆਂ ਵਿਚ ਬਿਨਾਂ ਕੰਡਕਟਰ ਅਤੇ ਡਰਾਈਵਰਾਂ ਤੋਂ ਖੜ੍ਹੀਆਂ ਹਨ, ਵਿਭਾਗ ਵੱਲੋਂ ਇਨ੍ਹਾਂ ਖੜ੍ਹੀਆਂ ਬੱਸਾਂ ਦੀ ਕਰੋੜਾ ਰੁਪਏ ਦੀ ਕਿਸ਼ਤ ਜਾਰੀ ਕੀਤੀ ਜਾਂਦੀ ਹੈ। ਸੋਮਵਾਰ ਨੂੰ ਪੰਜਾਬ ਰੋਡਵੇਜ਼ ਦੇ ਸਾਬਕਾ ਮੁਲਾਜ਼ਮ ਜਿਨ੍ਹਾਂ ਨੂੰ ਅਲੱਗ-ਅਲੱਗ ਰਿਪੋਟਾਂ ਦੇ ਸਿਹਤ ਵਿਭਾਗ ਵਿਚੋਂ ਬਾਹਰ ਕੀਤਾ ਗਿਆ ਹੈ ਉਨ੍ਹਾਂ ਵੱਲੋਂ ਮੌਜੂਦਾ ਡਾਇਰੈਕਟਰ ਸਟੇਟ ਟਰਾਂਸਪੋਰਟ ਉਪਰ ਕਈ ਗੰਭੀਰ ਦੋਸ਼ ਲਗਾਏ ਗਏ ਹਨ। ਆਰਟੀਆਈ ਰਾਹੀਂ ਜਾਣਕਾਰੀ ਹਾਸਲ ਕਰਨ ਤੋਂ ਬਾਦ ਮੀਡੀਆ ਸਾਹਮਣੇ ਆਏ ਮੁਲਾਜ਼ਮ ਮਨਜੀਤ ਸਿੰਘ, ਫਲਕ ਸਿੰਘ, ਗੁਰਮਿੰਦਰ ਸਿੰਘ ਨੇ ਦੱਸਿਆ ਕਿ ਦਤਾਰ ਸਿਕਿਉਰਟੀ ਸਰਵਿਸ ਗਰੁੱਪ ਨੂੰ ਡਿਫਾਲਟਰ ਹੁੰਦੇ ਹੋਏ ਠੇਕਾ ਦੇਣਾ, ਵਿਭਾਗ ਦੇ ਡਰਾਈਵਰ ਅਤੇ ਕੰਡਕਟਰ ਦੇਣ ਵਾਲੇ ਠੇਕੇਦਾਰ ਦਤਾਰ ਸਿਕਿਉਰਟੀ ਸਰਵਿਸ ਗਰੁੱਪ ਵਲੋਂ ਵਰਕਰਾਂ ਦਾ ਈ ਪੀ ਐਫ ਅਤੇ ਈ ਐਸ ਆਈ ਨਾ ਜਮਾਂ ਕਰਵਾਉਣ ਤੋਂ ਬਾਅਦ ਵੀ ਐਮ ਡੀ ਪਨਬਸ ਵਲੋਂ ਇਸ ਕੰਪਨੀ ਵਿਰੁੱਧ ਕਾਰਵਾਈ ਨਾਂ ਕਰਕੇ ਸਗੋਂ ਨਵਾਂ ਟੈਂਡਰ ਜੋ ਕਿ ਸਾਲ 2022,23 ਨੂੰ ਹੋਇਆ ਉਸ ਦੀ ਐਨ ਉ ਸੀ ਦਿੱਤੀ ਗਈ ਅਤੇ ਇਸ ਕੰਪਨੀ ਨੂੰ ਉਸ ਨਵੇਂ ਟੈਂਡਰ ਵਿਚ 70% ਕੰਮ ਅਵਾਰਡ ਕੀਤਾ ਗਿਆ ‌।
    ਪੰਜਾਬ ਰੋਡਵੇਜ਼ ਸ੍ਰੀ ਮੁਕਤਸਰ ਸਾਹਿਬ ਡੀਪੂ ਵਿੱਚ ਹੋਏ ਕੈਸ਼ ਘੁਟਾਲੇ ਸਬੰਧੀ।
    ਇਸ ਸਬੰਧੀ ਦੱਸਿਆ ਜਾਂਦਾ ਹੈ ਕਿ ਪੰਜਾਬ ਰੋਡਵੇਜ਼ ਸ੍ਰੀ ਮੁਕਤਸਰ ਸਾਹਿਬ ਦੇ ਕੰਪਿਊਟਰ ਬ੍ਰਾਂਚ ਅਤੇ ਕੈਸ਼ੀਅਰ ਨੇ ਮੁੱਖ ਦਫਤਰ ਦੇ ਅਧਿਕਾਰੀਆਂ ਨਾਲ ਮਿਲ ਕੇ ਲੱਖਾਂ ਰੁਪਏ ਦਾ ਇੱਕ ਬਹੁਤ ਵੱਡਾ ਘੁਟਾਲਾ ਕੀਤਾ ਹੈ। ਇਸ ਘੁਟਾਲੇ ਸਬੰਧੀ ਪਤਾ ਲੱਗਣ ਤੇ ਡੀਪੂ ਦੇ ਅਧਿਕਾਰੀ ਵੱਲੋਂ ਤੁਰੰਤ ਐਕਸ਼ਨ ਲੈਂਦੇ ਹੋਏ ਕੈਸ਼ ਬ੍ਰਾਂਚ ਅਤੇ ਕੈਸ਼ੀਅਰ ਨੂੰ ਮੁਅੱਤਲ ਕਰਕੇ ਰਿਪੋਰਟ ਐਮ ਡੀ ਪਨਬਸ ਨੂੰ ਦਿੱਤੀ।ਐਮ ਡੀ ਪਨਬਸ ਵਲੋਂ ਮਿਤੀ 22,3,2023 ਤੋਂ ਹੁਣ ਤੱਕ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ। ਸਗੋਂ ਇਹ ਰਿਪੋਰਟ ਠੰਡੇ ਬਸਤੇ ਵਿੱਚ ਪਾਉਣਾ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।ਸੋ ਕਰਮਚਾਰੀ ਕੈਸ਼ ਬ੍ਰਾਂਚ ਵਿਚ ਡਿਊਟੀ ਕਰਦੇ ਸਨ । ਉਹ ਕਰਮਚਾਰੀ ਐਮ ਡੀ ਪਨਬਸ ਵਲੋਂ ਲਗਾਏ ਗਏ ਸਨ।
    ਡੀ ਐਸ ਟੀ,ਕਮ ਐਮ ਡੀ ਪਨਬਸ ਵਲੋਂ ਸਰਕਾਰੀ ਸਟਾਫ ਅਤੇ ਸਰਕਾਰੀ ਕਾਰਾਂ ਦੀ ਦੁਰ ਵਰਤੋਂ ਨਿੱਜੀ ਕੰਮਾਂ ਵਾਸਤੇ ਕਰਨ ਸਬੰਧੀ। ਡੀਐਸਟੀ ਕਮ ਐਮਡੀ ਪਨਬਸ ਵਲੋਂ ਸਰਕਾਰੀ ਸਟਾਫ ਕਾਰ ਨੰਬਰ pb 65=Au=9505 ਹੋਂਡਾ ਸਿਟੀ ਅਤੇ pb 02=n=0700 ਇਨੋਵਾ ਗੱਡੀ ਦੀ ਦੁਰ ਵਰਤੋਂ ਕਰਕੇ ਆਪਣੇ ਨਿੱਜੀ ਕੰਮਾਂ ਲਈ ਪਿਛਲੇ ਇਕ ਸਾਲ ਤੋਂ ਵਰਤੀ ਜਾ ਰਹੀ ਹੈ। ਤਾਂ ਡੀ ਐਸ ਟੀ ਕਮ ਐਮ ਡੀ ਪਨਬਸ ਦੀ ਸ਼ਿਕਾਇਤ ਕੀਤੀ ਗਈ ਤਾਂ ਉਸ ਵਲੋਂ ਦੁਰਵਰਤੋਂ ਦੀ ਬਣਦੀ ਰਕਮ ਸਰਕਾਰੀ ਖਜ਼ਾਨੇ ਵਿਚ ਜਮ੍ਹਾਂ ਕਰਵਾ ਦਿੱਤੀ।ਇਹ ਇਕ ਦਿਨ ਦਾ ਮਸਲਾ ਨਹੀਂ ਇਹ ਪਿਛਲੇ ਇਕ ਸਾਲ ਤੋਂ ਕਾਰਾਂ ਦੀ ਦੁਰ ਵਰਤੋਂ ਕੀਤੀ ਜਾ ਰਹੀ ਹੈ। ਸਬੂਤ ਵਜੋਂ ਵੀਡੀਓ ਅਤੇ ਹਲਫ਼ੀਆ ਬਿਆਨ ਵੀ ਲਗਾਇਆ ਗਿਆ ਹੈ।
    ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਇਸ ਤੇ ਬਣਦੀ ਕਾਰਵਾਈ ਕੀਤੀ ਜਾਵੇ ਅਤੇ ਇਸ ਨੂੰ ਇਸ ਵਿਭਾਗ ਤੋਂ ਬਦਲ ਕੇ ਕਿਸੇ ਹੋਰ ਵਿਭਾਗ ਵਿੱਚ ਲਗਾਇਆ ਜਾਵੇ।ਜੇਕਰ ਸਰਕਾਰ ਨੇ ਇਸ ਤੇ ਕੋਈ ਕਾਰਵਾਈ ਨਾ ਕੀਤੀ ਤਾਂ ਸਾਨੂੰ ਮਜ਼ਬੂਰਨ ਹਾਈ ਕੋਰਟ ਦਾ ਦਰਵਾਜ਼ਾ ਖੜਕਾਉਣਾ ਪਵੇਗਾ

  • ਸਰਕਾਰ ਦੇ ਮੁਲਾਜ਼ਮ ਹੀ ਕਰਦੇ ਬੱਸਾਂ ਵਿਚੋਂ ਡੀਜ਼ਲ ਚੋਰੀ, ਪਿਛਲੇ ਦਿਨੀਂ ਜਲੰਧਰ ਰੋਡਵੇਜ ਡਿਪੂ-2 ਦੀ ਭਾਸ਼ਾ ਵਿਚ 75 ਲੀਡਰ ਡੀਜ਼ਲ ਚੋਰੀ ਦੀ ਘਟਨਾ ਦੀ ਵੀਡੀਓ ਵਾਇਰਲ

    जालंधर। पिछले दिनों पंजाब रोडवेज जालंधर डिपो दो कि जिस बस से 75 लीटर डीजल चोरी हुआ था उसकी वीडियो अब वायरल हुई है। पंजाब रोड़वेज जालंधर डिपो-2 की बस के ड्राइवरों को 75 लीडर डीजल चोरी और कंडक्टर को 340 रुपए टिकट चोरी के मामले में पकड़ा गया है। जिनकी रिपोर्ट जालंधर डिपो-2 के जनरल मैनेजर जसविंदर सिंह चाहल को लिखित रुप में दर्ज करवाई गई थी। रोड़वेज के अधिकारियों ने बताया कि जालंधर डिपो-2 की बस जिसका नंबर पीबी 08 ईसी 4526 है, यह बस जालंधर से नेपाल बार्डर टनकपुर जालंधर बस स्टैंड से 5.40 से चलकर सुबह 10.30 बजे पहुंचती है। इस बस में दो ड्राइवर पवन कुमार 146, राजिंदर कुमार 156 सहित कंडक्टर सीटीसी-6 हरदीप सिंह की ड्यूटी लगी थी। रोड़वेज के अधिकारियों को पिछले लंबे समय से उक्त बस की केएमपीएल कम अाने की शिकायत मिल रही थी। रोड़वेज के इंस्पेक्टर इस बस पर लंबे समय से अपनी नजर बनाए हुए थे और शनिवार को पूरी टीम की तरफ से उक्त बस की रेकी की गई और रात को करीब तड़के 3 से 4 बजे के बीच नजीबाबाद से बस ड्राइवरों को डीजल की चोरी करते हुए रंगे हाथ पकड़ा गया। जब डीजल चैक किया गया तो करीब 75 लीडर डीजल जिसकी कीमत 6429 है उसे जालंधर डिपो-2 में जमा करवाया गया है। इस चैकिंग टीम में जालंधर डिपो-1 से चैकिंग स्टाफ में मनदीप सिंह, परमजीत सिंह सहित जालंधर डिपो-2 से सुखविंदर सिंह व हरजीत सिंह शामिल थे। चैकिंग स्टाफ उक्त बस का पीछा प्राईवेट बसों के माध्मय से कर रहा था। तीनों कर्मचारियों की रिपोर्ट जालंधर डिपो-2 में डिपो मैनेजर के पास करवाई गई है उम्मीद है कि यह सभी रुट अॉफ करते हुए ब्लैक लिस्ट होंगे। वहीं बस के कंडक्टर को 340 रुपए की चोरी के केस में पकड़ा गया है। हैरानी की बात है कि बस के सभी कर्मचारी किसी ना किसी चोरी के केस में पकड़े गए है, जबकि पंजाब रोड़वेज की पनबस व पीआरटीसी कांट्रेक्ट वर्कर यूनियन लगातरा ब्लैक लिस्ट कर्मचारियों को बहाल करने की बाते कहते हुए सरकार के खिलाफ धरने प्रदर्शन कर रही है। अगर एेसे ही एक तरफ सरकारी बसों से डीजल और टिकट चोरी की घटनाएं होती रही तो एेसे कर्मचारियों को क्यों ना बाहर का रास्ता दिखाया जाएगा। 

  • ਮੁੱਖ ਮੰਤਰੀ ਦੱਸਣ ਕਿ ਉਹ ਮੰਤਰੀ ਲਾਲ ਚੰਦ ਕਟਾਰੂਚੱਕ ਦਾ ਬਚਾਅ ਕਿਉਂ ਕਰ ਰਹੇ ਹਨ : ਬਿਕਰਮ ਮਜੀਠੀਆ

    ਮੁੱਖ ਮੰਤਰੀ ਦੱਸਣ ਕਿ ਉਹ ਮੰਤਰੀ ਲਾਲ ਚੰਦ ਕਟਾਰੂਚੱਕ ਦਾ ਬਚਾਅ ਕਿਉਂ ਕਰ ਰਹੇ ਹਨ : ਬਿਕਰਮ ਮਜੀਠੀਆ

    BSM-7 ਮੁੱਖ ਮੰਤਰੀ ਦੱਸਣ ਕਿ ਉਹ ਮੰਤਰੀ ਲਾਲ ਚੰਦ ਕਟਾਰੂਚੱਕ ਦਾ ਬਚਾਅ ਕਿਉਂ ਕਰ ਰਹੇ ਹਨ : ਬਿਕਰਮ ਮਜੀਠੀਆ

    ਜਲੰਧਰ: ਸਾਬਕਾ ਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸਰਦਾਰ ਬਿਕਰਮ ਸਿੰਘ ਮਜੀਠੀਆ ਨੇ ਅੱਜ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਨੂੰ ਆਖਿਆ ਕਿ ਉਹ ਪੰਜਾਬੀਆਂ ਨੂੰ ਦੱਸਣ ਕਿ ਉਹ ਖੁਰਾਕ ਤੇ ਸਿਵਲ ਸਪਲਾਈ ਮੰਤਰੀ ਲਾਲੂ ਚੰਦ ਕਟਾਰੂਚੱਕ ਦਾ ਬਚਾਅ ਕਿਉਂ ਕਰ ਰਹੇ ਹਨ ਜਦੋਂ ਕਿ ਪੁਲਿਸ ਜਾਂਚ ਨੇ ਇਹ ਖੁਲ੍ਹਾਸਾ ਕੀਤਾ ਹੈ ਕਿ ਮੰਤਰੀ ਵੱਲੋਂ ਅਨੁਸੂਚਿਤ ਜਾਤੀ ਦੇ ਨੌਜਵਾਨ ਨਾਲ ਬਦਫੈਲੀ ਕਰਨ ਦੀ ਵੀਡੀਓ ਅਸਲੀ ਹੈ। ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸਾਬਕਾ ਮੰਤਰੀ ਨੇ ਕਿਹਾ ਕਿ ਹੁਣ ਇਹ ਸਾਹਮਣੇ ਆ ਗਿਆ ਹੈ ਕਿ ਆਮ ਆਦਮੀ ਪਾਰਟੀ ਦੇ ਮੰਤਰੀ ਨੇ ਇਕ ਨੌਜਵਾਨ ਨੂੰ ਸਰਕਾਰੀ ਨੌਕਰੀ ਦੁਆਉਣ ਦੇ ਨਾਂ ’ਤੇ ਬਦਫੈਲੀ ਕੀਤੀ ਹੈ। ਉਹਨਾਂ ਕਿਹਾ ਕਿ ਜੋ ਵੀਡੀਓ ਪੰਜਾਬ ਦੇ ਰਾਜਪਾਲ ਨੂੰ ਸੌਂਪੀ ਗਈ ਸੀ, ਉਸਦੇ ਸਹੀ ਹੋਣ ਦੀ ਗੱਲ ਪ੍ਰਮਾਣਤ ਹੋ ਗਈ ਹੈ।ਉਹਨਾਂ ਕਿਹਾ ਕਿ ਇਸਦੇ ਬਾਵਜੂਦ ਮੁੱਖ ਮੰਤਰੀ ਕਟਾਰੂਚੱਕ ਦੀ ਹਮਾਇਤ ਕਰ ਰਹੇ ਹਨ ਜਿਸ ਕਾਰਨ ਕਟਾਰੂਚੱਕ ਵੱਲੋਂ ਪੀੜਤ ਕੀਤਾ ਗਿਆ ਵਿਅਕਤੀ ਲੁੱਕਣ ਲਈ ਮਜਬੂਰ ਹੋ ਗਿਆ ਹੈ।
    ਸਰਦਾਰ ਮਜੀਠੀਆ ਨੇ ਜ਼ੋਰ ਦੇ ਕੇ ਕਿਹਾ ਕਿ ’ਬਦਲਾਅ ਵਾਲੀ ਸਰਕਾਰ’ ਦੇ ਅਨੇਕਾਂ ਆਗੂ ਤੇ ਵਿਧਾਇਕ ਭ੍ਰਿਸ਼ਟਾਚਾਰ ਦੇ ਮਾਮਲਿਆਂ ਤੇ ਘਿਨੌਣੇ ਅਪਰਾਧ ਵਿਚ ਸ਼ਾਮਲ ਹਨ ਅਤੇ ਕਿਹਾ ਕਿ ਅਸੀਂ ਵੇਖਿਆ ਹੈ ਕਿ ਕਿਵੇਂ ਜਲਾਲਾਬਾਦ ਦੇ ਵਿਧਾਇਕ ਗੋਲਡੀ ਬਰਾੜ ਦੇ ਪਿਤਾ ਨੂੰ ਦੇਹ ਵਪਾਰ ਦੇ ਧੰਦੇ ਵਿਚ ਸ਼ਾਮਲ ਪਾਇਆ ਗਿਆ ਤੇ ਉਹ ਪੀੜਤਾਂ ਨੂੰ ਬਲੈਕਮੇਲ ਵੀ ਕਰਦੇ ਆ ਰਹੇ ਹਨ। ਉਹਨਾਂ ਕਿਹਾ ਕਿ ਅਸੀਂ ਇਹ ਵੀ ਵੇਖਿਆ ਹੈ ਕਿ ਕਿਵੇਂ ਸਾਬਕਾ ਮੰਤਰੀ ਵਿਜੇ ਸਿੰਗਲਾ ਤੇ ਫੌਜਾ ਸਿੰਘ ਸਰਾਰੀ ਖਿਲਾਫ ਭ੍ਰਿਸ਼ਟਾਚਾਰ ਦੇ ਮਾਮਲੇ ਖਾਰਜ ਕਰ ਦਿੱਤੇ ਗਏ ਹਨ ਤੇ ਹੁਣ ਤੱਕ ਉਹਨਾਂ ਦੇ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਗਈ।
    ਸਰਦਾਰ ਮਜੀਠੀਆ ਨੇ ਜ਼ੋਰ ਦੇ ਕੇ ਕਿਹਾ ਕਿ ਆਪ ਸਰਕਾਰ ਨੇ ਉਸ ਟੀ ਵੀ ਪੱਤਰਕਾਰ ਭਾਵਨਾ ਕਿਸ਼ੋਰ ਦੇ ਖਿਲਾਫ ਕੇਸ ਦਰਜ ਕਰਨ ਵਿਚ ਫੁਰਤੀ ਵਿਖਾਈ ਹੈ ਜਿਸਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ 45 ਕਰੋੜ ਰੁਪਏ ਖਰਚ ਕੇ ਸਰਕਾਰੀ ਬੰਗਲਾ ਨਵੇਂ ਸਿਰੇ ਤੋਂ ਬਣਾਉਣ ਦਾ ਖੁਲ੍ਹਾਸਾ ਕੀਤਾ ਸੀ। ਉਹਨਾਂ ਕਿਹਾ ਕਿ ਇਸੇ ਤਰੀਕੇ ਉਹਨਾਂ ਕਲਾਕਾਰਾਂ ਤੇ ਬੁੱਧੀਜੀਵੀਆਂ ਖਿਲਾਫ ਵੀ ਕੇਸ ਦਰਜ ਕੀਤੇ ਗਏ ਜਿਹਨਾਂ ਸੱਚ ਬੋਲਣ ਦੀ ਦਲੇਰੀ ਵਿਖਾਈ ਤੇ ਅਨੇਕਾਂ ਵੈਬ ਚੈਨਲਾਂ ’ਤੇ ਇਸ ਕਰ ਕੇ ਪਾਬੰਦੀ ਲਗਾਈ ਗਈ ਕਿਉਂਕਿ ਉਹਨਾਂ ਆਪ ਸਰਦਾਰ ਦੇ ਪ੍ਰਾਪੇਗੰਡੇ ਨੂੰ ਨਹੀਂ ਵਿਖਾਇਆ।
    ਸਾਬਕਾ ਮੰਤਰੀ ਨੇ ਮੀਡੀਆ ਦਾ ਵੀ ਧੰਨਵਾਦ ਕੀਤਾ ਜਿਸਨੇ ਇਹ ਦੱਸਿਆ ਕਿ ਕਿਵੇਂ ਕਰਤਾਰਪੁਰ ਦੇ ਵਿਧਾਇਕ ਬਲਕਾਰ ਸਿੰਘ ਨੇ ਆਪਣੇ ਪੁੱਤਰ ਨੂੰ ਅਪੰਗ ਪੁਲਿਸ ਅਫਸਰਾਂ ਦੇ ਬੱਚਿਆਂ ਵਾਸਤੇ ਸਪੈਸ਼ਲ ਕੋਟੇ ਅਧੀਨ ਸਬ ਇੰਸਪੈਕਟਰ ਲਗਵਾਉਣ ਦੇ ਯਤਨ ਕੀਤੇ। ਉਹਨਾਂ ਕਿਹਾ ਕਿ ਹਾਈ ਕੋਰਟ ਨੇ ਉਸਦਾ ਕੇਸ ਖਾਰਜ ਕਰ ਦਿੱਤਾ ਤੇ ਉਹਨਾਂ ਅਕਾਲੀ ਦਲ ਵੱਲੋਂ ਮੰਗ ਕੀਤੀ ਕਿ ਵਿਧਾਇਕ ਵੱਲੋਂ ਹਾਸਲ ਕੀਤੇ ਗਏ ਅਪੰਗ ਦੇ ਸਰਟੀਫਿਕੇਟ ਦੀ ਜਾਂਚਕਰਨ  ਤੇ ਉਸ ਖਿਲਾਫ ਜਾਂਚ ਕਰਨ ਦੀ ਮੰਗ ਕੀਤੀ। ਸਰਦਾਰ ਮਜੀਠੀਆ ਨੇ ਇਹ ਵੀ ਮੰਗ ਕੀਤੀ ਕਿ ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਬਲਤੇਜ ਪੰਨੂ ਅਤੇ ਸੋਸ਼ਲ ਮੀਡੀਆ ਹੈਂਡਲਰ ਆਰੂਸ਼ੀ ਵੱਲੋਂ ਸਿੱਧੂ ਮੂਸੇਵਾਲਾ ਦੀ ਸੁਰੱਖਿਆ ਵਾਪਸ ਲੈਣ ਦੀ ਜਾਣਕਾਰੀ ਲੀਕ ਕਰਨ ’ਤੇ ਉਹਨਾਂ ਖਿਲਾਫ ਕਾਰਵਾਈ ਦੀ ਵੀ ਮੰਗ ਕੀਤੀ। ਉਹਨਾਂ ਨੇ ਕੇਸ ਵਿਚ ਨਿਆਂ ਵਾਸਤੇ ਮੂਸੇਵਾਲਾ ਦੇ ਮਾਪਿਆਂ ਵੱਲੋਂ ਕੀਤੀਆਂ ਅਪੀਲਾਂ ਦਬਾਉਣ ਲਈ ਵੀ ਸਰਕਾਰ ਦੀ ਨਿਖੇਧੀ ਕੀਤੀ। ਅਕਾਲੀ ਆਗੂ ਨੇ ਇਹ ਵੀ ਦੱਸਿਆ ਕਿ ਕਿਵੇਂ ਆਪ ਸਰਕਾਰ ਹਾਈ ਕੋਰਟ ਵਿਚ ਇਹ ਹਲਫੀਆ ਬਿਆਨ ਦਾਇਰ ਕਰ ਕੇ ਅਨੁਸੂਚਿਤ ਜਾਤੀ ਵਰਗ ਨਾਲ ਧੱਕਾ ਕਰ ਰਹੀ ਹੈ ਕਿ ਐਸ ਸੀ ਉਮੀਦਵਾਰਾਂ ਵਿਚ ਲਾਅ ਅਫਸਰ ਨਿਯੁਕਤ ਹੋਣ ਦੀ ਯੋਗਤਾ ਨਹੀਂ ਹੈ। 

  • सूत्रों के हवाले से बड़ी खबर, पंजाब में मुस्लिम समुदाय का बड़ा चेहरा नईम खान एडवोकेट और उनकी टीम को मुख्यमंत्री भगवंत मान आप में शामिल करवाएंगे

    सूत्रों के हवाले से बड़ी खबर, पंजाब में मुस्लिम समुदाय का बड़ा चेहरा नईम खान एडवोकेट और उनकी टीम को मुख्यमंत्री भगवंत मान आप में शामिल करवाएंगे

    FB_IMG_1683527791773 सूत्रों के हवाले से बड़ी खबर, पंजाब में मुस्लिम समुदाय का बड़ा चेहरा नईम खान एडवोकेट और उनकी टीम को मुख्यमंत्री भगवंत मान आप में शामिल करवाएंगे


    – तेजिंदर बिट्टू के खासमखास अमजद अली भी अाप का दामन थामेंगे
    जालंधर, 8 मई –
    जालंधर लोकसभा उप-चुनाव को लेकर सभी राजनीतिक पार्टियां अपना पूरा जोर लगा रही है। अाज शाम तक प्रचार का अाखिरी दिन है और अलग-अलग राजनीतिक पार्टियां अपनी स्थित को मजबूत करने के लिए जोर-तोड़ लगा रही है। वहीं सूत्रों के हवाले से बड़ी खबर है कि सूबे में मुस्लिम समुदाय का बड़ा चेहरा नईम खान एडवोकेट को मुख्यमंत्री भगवंत मान अाम अादमी पार्टी में अाज खुद शामिल करवाएंगे। मुख्यमंत्री भगवंत मान मुस्लिम संगठन पंजाब की पूरी टीम को अाप में शामिल करवाने को लेकर दो बार मीटिंगे भी हो चुकी है। पिछले दिनों मुस्लिम संगठन पंजाब के निमंत्रण पर ईद उल फितर के त्यौहार पर भी मुख्यमंत्री भगवंत मान ईदगाह में पहुंच कर मुस्लिम समुदाय को बधाई दी थी। तभी से यह क्यास लगाए जा रहे थे कि नईम खान पूरी टीम के साथ अाप में शामिल हो सकते है और इसे लेकर लगातार जालंधर और खास कर मुस्लिम समुदाय की राजनीति में चर्चा का माहौल था कि मुस्लिम संगठन पंजाब जो सूबे की 117 विधानसभा हलकों में काम करता है उसे अाप में शामिल करेंगे। गौर है कि मुस्लिम संगठन के अाप में शामिल होने के बाद अब शहर में अाप का अाधार और मजबूत होगा। क्योंकि नईम खान एडवोकेट का मुस्लिम समुदाय के बीच बड़ा रसूख है। क्योंकि अकसर जरूरत पड़ने पर नईम खान एडवोकेट समुदाय के लिए धरना प्रदर्शन से लेकर थाने, कोर्ट-कचहरी और जिला प्रशासन तक अपनी उपस्थित दिखाते है। सूत्र यह भी बताते है कि नईम खान एडवोकेट के साथ कांग्रेस के दिग्गज नेता तेजिंदर बिट्टू के खासमखास अमजद खान सहित गोराया से बड़े मुस्लिम चेहरा सलीम सुलतानी, सैय्यद अली, वसीम अकरम, सिकंदर शेख, हाफिज अली, भी अाप में शामिल होंगे। 

  • ਖੇਡ ਪ੍ਰਮੋਟਰ ਅਤੇ ਸੁਰਜੀਤ ਹਾਕੀ ਸੁਸਾਇਟੀ ਦੇ ਸਕੱਤਰ ਸੁਰਿੰਦਰ ਭਾਪਾ ਦੀ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਖਾਸ ਮੁਲਾਕਾਤ

    ਖੇਡ ਪ੍ਰਮੋਟਰ ਅਤੇ ਸੁਰਜੀਤ ਹਾਕੀ ਸੁਸਾਇਟੀ ਦੇ ਸਕੱਤਰ ਸੁਰਿੰਦਰ ਭਾਪਾ ਦੀ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਖਾਸ ਮੁਲਾਕਾਤ

    FB_IMG_1683522467366 ਖੇਡ ਪ੍ਰਮੋਟਰ ਅਤੇ ਸੁਰਜੀਤ ਹਾਕੀ ਸੁਸਾਇਟੀ ਦੇ ਸਕੱਤਰ ਸੁਰਿੰਦਰ ਭਾਪਾ ਦੀ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਖਾਸ ਮੁਲਾਕਾਤ

    ਜਲੰਧਰ ਵਿੱਚ ਨਵੀਆਂ ਐੱਲ.ਈ.ਡੀ. ਲਾਇਟਾਂ ਤੇ ਮਹਿਲਾ ਹਾਕੀ ਅਕੈਡਮੀ ਜਲਦ ਚਾਲੂ ਹੋਵੇਗੀ : ਮੁੱਖ ਮੰਤਰੀ ।

    •ਸੁਰਜੀਤ ਹਾਕੀ ਸੁਸਾਇਟੀ ਦੇ ਜਨਰਲ ਸਕੱਤਰ ਤੇ ਖੇਡ ਪ੍ਰਮੋਟਰ ਸੁਰਿੰਦਰ ਸਿੰਘ ਭਾਪਾ ਵੱਲੋਂ ਪੇਸ਼ ਕੀਤੀਆਂ ਸਨ ਮੰਗਾਂ ।
    •ਮੈਂ ਹਾਕੀ ਖੇਡ ਨੂੰ ਬਹੁਤ ਜਿਆਦਾ ਪਿਆਰ ਕਰਦਾ ਹਾਂ ਅਤੇਪੰਜਾਬ ਸਰਕਾਰ ਹਾਕੀ ਦੀ ਤਰੱਕੀ ਲਈ ਹਰ ਸੰਭਵ ਮਦਦ ਕਰਨ ਲਈ ਤਿਆਰ ਹੈ : ਭਗਵੰਤ ਮਾਨ

    ਜਲੰਧਰ, ਮਈ 8 : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸੁਰਜੀਤ ਹਾਕੀ ਸੁਸਾਇਟੀ ਵੱਲੋਂ ਜਲੰਧਰ ਵਿਖੇ ਖਰਾਬ ਫਲੱਡ ਲਾਈਟਾਂ ਨੂੰ ਨਵੀਂ ਐਲ.ਈ.ਡੀ. ਨਾਲ ਤਬਦੀਲ ਕਰਨ ਅਤੇ ਮਹਿਲਾ ਹਾਕੀ ਅਕੈਡਮੀ ਖੋਲ੍ਹਣ ਦੀਆਂ ਮੰਗਾਂ ਉਪਰ ਤੁਰੰਤ ਲੋੜੀਂਦੀ ਕਰਵਾਈ ਦੇ ਆਦੇਸ਼ ਜਾਰੀ ਕੀਤੇ ਹਨ ।

    ਦੇਸ਼ ਦੀ ਨਾਮੀ ਸੁਰਜੀਤ ਹਾਕੀ ਸੁਸਾਇਟੀ, ਜਲੰਧਰ, ਜੋ ਪਿਛਲੇ 40 ਸਾਲਾਂ ਤੋਂ ਜਲੰਧਰ ਵਿਖੇ ਕੌਮੀ ਤੇ ਕੌਮਾਂਤਰੀ ਪੱਧਰ ਦਾ ਸੁਰਜੀਤ ਹਾਕੀ ਟੂਰਨਾਮੈਂਟ ਹਰ ਸਾਲ ਕਰਵਾਉਂਦੀ ਆ ਰਹੀ ਹੈ, ਦੇ ਜਨਰਲ ਸਕੱਤਰ ਅਤੇ ਉੱਘੇ ਖੇਡ ਪ੍ਰਮੋਟਰ ਸੁਰਿੰਦਰ ਸਿੰਘ ਭਾਪਾ ਵੱਲੋਂ ਅੱਜ ਜਲੰਧਰ ਵਿਖੇ ਮੁੱਖ ਮੰਤਰੀ, ਪੰਜਾਬ ਭਗਵੰਤ ਮਾਨ ਨਾਲ ਇਕ ਵਿਸ਼ੇਸ਼ ਮੁਲਾਕਤ ਕਰਕੇ ਹਾਕੀ ਦੀ ਖੇਡ ਪ੍ਰਤੀ ਚਰਚਾ ਕਰਦੇ ਹੋਏ ਸੁਰਜੀਤ ਹਾਕੀ ਸਟੇਡੀਅਮ, ਬਲਟਰਨ ਪਾਰਕ, ਜਲੰਧਰ ਵਿਖੇ ਸਾਲ 2006 ਵਿਚ ਲੱਗੀਆਂ ਇਨਕੈਂਡੀਸੈਂਟ ਬਲਬਾਂ ਅਧਾਰਿਤ ਖਰਾਬ ਫਲੱਡ ਲਾਈਟਾਂ ਨੂੰ ਨਵੀਂ ਐਲ.ਈ.ਡੀ.(LED) ਤਕਨੀਕ ਨਾਲ ਤੁਰੰਤ ਰਿਪਲੇਸ ਕਰਨ ਅਤੇ ਪੰਜਾਬ ਵਿੱਚ ਮਹਿਲਾ ਹਾਕੀ ਦੇ ਪੱਧਰ ਵਿੱਚ ਆਈ ਭਾਰੀ ਗਿਰਾਵਟ ਨੂੰ ਮੁੱਖ ਰੱਖਦੇ ਹੋਏ ਪੰਜਾਬ ਸਰਕਾਰ ਵੱਲੋਂ ਟੋਕੀਓ ਓਲੰਪਿਕ 2020 ਵਿੱਚ ਤਗਮੇ ਜਿੱਤਣ ਵਾਲੇ ਰਾਜ ਦੇ ਖਿਡਾਰੀਆਂ ਨੂੰ ਸਨਮਾਨਿਤ ਕਰਨ ਲਈ ਮਿਤੀ 12 ਅਗਸਤ, 2021 ਨੂੰ ਸਨਮਾਨ ਸਮਾਰੋਹ ਦੌਰਾਨ ਪੰਜਾਬ ਸਰਕਾਰ ਵੱਲੋਂ ਜਲੰਧਰ ਵਿੱਚ ਸਫਲਤਾ ਪੂਰਵਕ ਚਲ ਰਹੀ ਮਰਦਾਂ ਦੀ ਓਲੰਪੀਅਨ ਸੁਰਜੀਤ ਸਿੰਘ ਹਾਕੀ ਅਕੈਡਮੀ ਦੀ ਤਰਜ਼ ਉਪਰ ਮਹਿਲਾ ਹਾਕੀ ਅਕੈਡਮੀ ਖੋਲ੍ਹਣ ਦੇ ਫੈਸਲੇ ਨੂੰ ਅਮਲੀ ਜਾਮਾਂ ਪਹਿਨਾਉਂਣ ਬਾਰੇ ਚਰਚਾ ਕਰਦੇ ਹੋਏ, ਸੁਰਜੀਤ ਹਾਕੀ ਸੁਸਾਇਟੀ ਵੱਲੋਂ ਮੰਗ ਪੱਤਰ ਵੀ ਪੇਸ਼ ਕੀਤਾ । ਮੁੱਖ ਮੰਤਰੀ, ਪੰਜਾਬ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਉਹ ਹਾਕੀ ਖੇਡ ਨੂੰ ਬਹੁਤ ਜਿਆਦਾ ਪਿਆਰ ਕਰਦੇ ਹਨ ਅਤੇ ਪੰਜਾਬ ਸਰਕਾਰ ਹਾਕੀ ਦੀ ਤਰੱਕੀ ਲਈ ਹਰ ਸੰਭਵ ਮਦਦ ਕਰਨ ਲਈ ਤਿਆਰ ਹੈ । ਉਹਨਾਂ ਕਿਹਾ ਕਿ ਇਹਨਾਂ ਦੋਵੇਂ ਮੰਗਾਂ ਸਰਕਾਰ ਵੱਲੋਂ ਜਲਦ ਕਰਵਾਈ ਕਰਨ ਦਾ ਭਰੋਸਾ ਦਿਵਾਇਆ ਹਾਂ ।

  • ਬਿਕਰਮ ਮਜੀਠੀਆ ਨੇ ਇਕ ਵਾਰ ਫਿਰ ਆਪਣੇ ਅੰਦਾਜ਼ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਵਿਧਾਇਕ ਬਲਕਾਰ ਸਿੰਘ ਬੀਬੀ ਜਗੀਰ ਕੌਰ ਨੂੰ ਘੇਰਿਆ ਦੇਖੋ ਪੂਰੀ ਵੀਡੀਉ

    ਬਿਕਰਮ ਮਜੀਠੀਆ ਨੇ ਇਕ ਵਾਰ ਫਿਰ ਆਪਣੇ ਅੰਦਾਜ਼ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਵਿਧਾਇਕ ਬਲਕਾਰ ਸਿੰਘ ਬੀਬੀ ਜਗੀਰ ਕੌਰ ਨੂੰ ਘੇਰਿਆ ਦੇਖੋ ਪੂਰੀ ਵੀਡੀਉ

    20230507_134220-scaled ਬਿਕਰਮ ਮਜੀਠੀਆ ਨੇ ਇਕ ਵਾਰ ਫਿਰ ਆਪਣੇ ਅੰਦਾਜ਼ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਵਿਧਾਇਕ ਬਲਕਾਰ ਸਿੰਘ ਬੀਬੀ ਜਗੀਰ ਕੌਰ ਨੂੰ ਘੇਰਿਆ ਦੇਖੋ ਪੂਰੀ ਵੀਡੀਉ

    ਅਪੰਗ ਪੁਲਿਸ ਅਫਸਰਾਂ ਦੇ ਬੱਚਿਆਂ ਵਾਸਤੇ ਸਪੈਸ਼ਲ ਕੋਟੇ ਅਧੀਨ ਸਬ ਇੰਸਪੈਕਟਰ ਲਗਵਾਉਣ ਦੇ ਯਤਨ ਕੀਤੇ। ਉਹਨਾਂ ਕਿਹਾ ਕਿ ਹਾਈ ਕੋਰਟ ਨੇ ਉਸਦਾ ਕੇਸ ਖਾਰਜ ਕਰ ਦਿੱਤਾ ਤੇ ਉਹਨਾਂ ਅਕਾਲੀ ਦਲ ਵੱਲੋਂ ਮੰਗ ਕੀਤੀ ਕਿ ਵਿਧਾਇਕ ਵੱਲੋਂ ਹਾਸਲ ਕੀਤੇ ਗਏ ਅਪੰਗ ਦੇ ਸਰਟੀਫਿਕੇਟ ਦੀ ਜਾਂਚਕਰਨ  ਤੇ ਉਸ ਖਿਲਾਫ ਜਾਂਚ ਕਰਨ ਦੀ ਮੰਗ ਕੀਤੀ।
    ਸਰਦਾਰ ਮਜੀਠੀਆ ਨੇ ਇਹ ਵੀ ਮੰਗ ਕੀਤੀ ਕਿ ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਬਲਤੇਜ ਪੰਨੂ ਅਤੇ ਸੋਸ਼ਲ ਮੀਡੀਆ ਹੈਂਡਲਰ ਆਰੂਸ਼ੀ ਵੱਲੋਂ ਸਿੱਧੂ ਮੂਸੇਵਾਲਾ ਦੀ ਸੁਰੱਖਿਆ ਵਾਪਸ ਲੈਣ ਦੀ ਜਾਣਕਾਰੀ ਲੀਕ ਕਰਨ ’ਤੇ ਉਹਨਾਂ ਖਿਲਾਫ ਕਾਰਵਾਈ ਦੀ ਵੀ ਮੰਗ ਕੀਤੀ। ਉਹਨਾਂ ਨੇ ਕੇਸ ਵਿਚ ਨਿਆਂ ਵਾਸਤੇ ਮੂਸੇਵਾਲਾ ਦੇ ਮਾਪਿਆਂ ਵੱਲੋਂ ਕੀਤੀਆਂ ਅਪੀਲਾਂ ਦਬਾਉਣ ਲਈ ਵੀ ਸਰਕਾਰ ਦੀ ਨਿਖੇਧੀ ਕੀਤੀ।
    ਅਕਾਲੀ ਆਗੂ ਨੇ ਇਹ ਵੀ ਦੱਸਿਆ ਕਿ ਕਿਵੇਂ ਆਪ ਸਰਕਾਰ ਹਾਈ ਕੋਰਟ ਵਿਚ ਇਹ ਹਲਫੀਆ ਬਿਆਨ ਦਾਇਰ ਕਰ ਕੇ ਅਨੁਸੂਚਿਤ ਜਾਤੀ ਵਰਗ ਨਾਲ ਧੱਕਾ ਕਰ ਰਹੀ ਹੈ ਕਿ ਐਸ ਸੀ ਉਮੀਦਵਾਰਾਂ ਵਿਚ ਲਾਅ ਅਫਸਰ ਨਿਯੁਕਤ ਹੋਣ ਦੀ ਯੋਗਤਾ ਨਹੀਂ ਹੈ। ਇਸ ਮੌਕੇ ਉੱਤੇ ਜਲੰਧਰ-ਸ਼ਹਿਰ ਦੇ ਸੀਨੀਅਰ ਅਕਾਲੀ ਆਗੂ ਸੁਖਮਿੰਦਰ ਸਿੰਘ ਰਾਜਪਾਲ ਵੀ ਮੌਜੂਦ ਸਨ

  • नेशनल चैस चैंपियनशिप : एडीजीपी फारुखी ने शतरंज बोर्ड पर पहली चाल चलकर 8वें राउंड के मुकाबले शुरू करवाए

    नेशनल चैस चैंपियनशिप : एडीजीपी फारुखी ने शतरंज बोर्ड पर पहली चाल चलकर 8वें राउंड के मुकाबले शुरू करवाए

    1002waris-scaled नेशनल चैस चैंपियनशिप : एडीजीपी फारुखी ने शतरंज बोर्ड पर पहली चाल चलकर 8वें राउंड के मुकाबले शुरू करवाए

    पंजाब पुलिस के खिलाड़ियों के लिए भी चैस कंपीटीशन के लिए पंजाब एसोसिएशन के साथ मिलकर काम करेंगे : एमएफ फारुखी

    डिस्ट्रिक्ट जालंधर चैस एसोसिएशन की तरफ से पंजाब चैस एसोसिएशन की अगुअाई में जारी अंडर-17 नेशनल चैस कंपीटीशन में अाठवें चरण के मुकाबले करवाए गए। डेविएट में जारी चैस कंपीटीशन में मुख्य मेहमान के रुप में आईपीएस एमएफ फारूकी एडीजीपी पंजाब अार्मड की तरफ से शिरकत की गई। उन्होने चैस बोर्ड पर पहली चाल चलने के साथ ही मुकाबलों की शुरूअात करवाई। एमएफ फारुखी ने अपने पुराने दिनों को याद करते हुए बताया कि जब वह सिविल सर्विसिज की तैयारी करते थे तो उन दिनों में चैस खेला करते थे, क्योंकि चैस खेलने से दिमांग की काफी कसरत होती है और साथ ही संतुलन बना रहता है। इस दौरान उन्होने इच्छा जताई कि वह पंजाब चैस एसोसिएशन के साथ मिलकर पंजाब पुलिस के खिलाड़ियों के लिए एक बेहतरीन चैस टूर्नामेंट अायोजित करें। इस मौके पर मनदीप तिवाड़ी प्रधान विद्या भारती स्कूल, डॉ. राजीव दुग्गल, पंजाब एसोसिएशन के प्रधान मुनीश थापर राजेश दुग्गल चीफ एक्जीक्यूटिव ऑफिसर, शुभम दुग्गल प्रेजिडेंट डिस्ट्रिक चैस एसोसिशन सहित रोहित घई, चीफ आर्बिटर इंटरनेशन अमित शर्मा, डिप्टी चीफ आर्बिटर इंटरनेशन वरुण कुमार, लाइव गेम इंचार्ज सौंदरा मूर्थी मौजूद थे।

    परिणा :
    मृतिका मल्लिक पश्चिम बंगाल ने राजन्य दत्ता के साथ पश्चिम बंगाल, वेलपुला सरयू तेलंगाना ने दिल्ली की साची जैन, स्नेहा हेल्डर पश्चिम बंगाल ने महाराष्ट्र की सन्निधि भट, त्रिपुरा की अर्शिया दास ने बिहार की मरियम फातिमा के साथ ड्रॉ खेला।

    कैंडिडेट मास्टर मयंक चक्रवर्ती असम ने अस्वथ एस तमिलनाडु को हराया, अजय संतोष उत्तर प्रदेश ने दक्षिण अरुण तमिलनाडु को हराया, फिडे मास्टर हर्षद एस तमिलनाडु ने जानी कुशल आर गुजरात को हराया, पृथ्वी सिंह उत्तर प्रदेश ने विग्नेश अद्वैत तेलंगाना को हराया, अर्णव माहेश्वरी तमिलनाडु ने माधवन आर केरल के साथ ड्रॉ खेला। अनुष्का विक्रम दिल्ली ने दक्षिता कुमावत राजस्थान को हराया।

  • मौलाना कलीम स्द्दिकी जेल से बाहर अाए, देखें उनकी पहली तस्वीर

    मौलाना कलीम स्द्दिकी जेल से बाहर अाए, देखें उनकी पहली तस्वीर

    FB_IMG_1683126600835 मौलाना कलीम स्द्दिकी जेल से बाहर अाए, देखें उनकी पहली तस्वीर

    Beauro – इस्लामी विद्वान मौलाना कलीम सिद्दीकी को इलाहाबाद हाई कोर्ट की लखनऊ बेंच ने जमानत दे दी है। मौलाना कलीम को धर्मांतरण मामले में साल 2021 में आतंकवाद रोधी दस्ता (एटीएस) की एक टीम ने गिरफ्तार किया था। वहीं हाईकोर्ट की डबल बेंच में जस्टिस सरोज यादव और एआर मसूदी की बेंच ने बुधवार को मौलाना कलीम सिद्दीकी की याचिका पर सुनवाई करते हुए उन्हें जमानत देने का फैसला दिया है। यूपी एटीएस ने धर्मांतरण के आरोप में दो मौलानाओं मोहम्मद उमर गौतम और मुफ्ती काजी जहांगीर कासमी को गिरफ्तार किया था। उस दौरान पुलिस का कहना था कि ये लोग कथित रूप से धर्मांतरण रैकेट चला रहे थे। उत्तर प्रदेश के एडीजी लॉ एंड ऑर्डर प्रशांत कुमार ने खुद इस बात की पुष्टि की थी। इसी क्रम में कलीम सिद्दीकी की गिरफ्तारी 22 सितंबर 2022 को धर्मांतरण के मामले में मेरठ से की गई थी।