Sunday , February 17 2019
Breaking News
Home / ਦੁਨੀਆਂ / ਦੁਨੀਆ ਦਾ ਸਭ ਤੋਂ ਛੋਟਾ ਆਈਲੈਂਡ

ਦੁਨੀਆ ਦਾ ਸਭ ਤੋਂ ਛੋਟਾ ਆਈਲੈਂਡ

ਘੁੰਮਣ-ਫਿਰਨ ਲਈ ਜ਼ਿਆਦਾਤਰ ਲੋਕ ਅਜਿਹੀਆਂ ਥਾਵਾਂ ‘ਤੇ ਜਾਣਾ ਪਸੰਦ ਕਰਦੇ ਹਨ ਜਿੱਥੇ ਆਰਾਮ ਹੋਵੇ। ਇਹੀ ਕਾਰਨ ਹੈ ਕਿ ਭਾਰਤੀ ਲੋਕ ਆਈਲੈਂਡ ‘ਚ ਘੁੰਮਣ ਜਾਂਦੇ ਹਨ। ਉਂਝ ਤਾਂ ਦੁਨੀਆਭਰ ‘ਚ ਬਹੁਤ ਸਾਰੀਆਂ ਖੂਬਸੂਰਤ ਆਈਲੈਂਡ ਹਨ ਜੋ ਲੋਕਾਂ ਨੂੰ ਆਪਣੇ ਵੱਲ ਆਕਰਸ਼ਿਤ ਕਰਦੇ ਹਨ ਪਰ ਅੱਜ ਅਸੀਂ ਤੁਹਾਨੂੰ ਇਕ ਅਜਿਹੀ ਥਾਂ ਬਾਰੇ ਦੱਸਣ ਜਾ ਰਹੇ ਹਾਂ ਜਿਸ ਬਾਰੇ ਜਾਣ ਕੇ ਤੁਸੀਂ ਹੈਰਾਨ ਹੋ ਜਾਓਗੇ।

ਇਹ ਆਈਲੈਂਡ ਨਿਊ ਯਾਰਕ ਦੇ ਐਲੇਕਜੈਂਡਿਆ ‘ਚ ਸਥਿਤ ਹੈ। ਇਸ ਨੂੰ ਦੁਨੀਆ ਦਾ ਸਭ ਤੋਂ ਛੋਟਾ ਆਈਲੈਂਡ ਕਹਿੰਦੇ ਹਨ। ਦੁਨੀਆ ਦੇ ਸਭ ਤੋਂ ਛੋਟੇ ਆਈਲੈਂਡ ਦਾ ਨਾਮ ‘ਜਸਟ ਰੂਮ ਈਨਫ’ ਇਸ ਦੇ ਨਾਮ ਤੋਂ ਹੀ ਪਤਾ ਲੱਗਦਾ ਹੈ ਕਿ ਇਸ ਆਈਲੈਂਡ ‘ਚ ਸਿਰਫ ਇਕ ਹੀ ਕਮਰਾ ਹੈ।

ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਇਸ ਆਈਲੈਂਡ ‘ਚ ਸਿਰਫ ਇਕ ਘਰ ਅਤੇ ਇਗ ਹੀ ਦਰੱਖਤ ਮੌਜੂਦ ਹੈ। ਇਸ ਆਈਲੈਂਡ ਨੂੰ ਇਕ ਪਰਿਵਾਰ ਨੇ ਸਿਰਫ ਆਪਣੇ ਲਈ ਘੁੰਮਣ ਲਈ ਬਣਾਇਆ ਸੀ ਪਰ ਹੋਲੀ-ਹੋਲੀ ਇੱਥੇ ਸੈਲਾਨੀ ਘੁੰਮਣ ਲਈ ਆਉਣ ਲੱਗੇ।

About Admin

Check Also

21,55,27,500 ਰੁਪਏ ਦੀ ਇਸ ਮੱਛਲੀ ਵਿੱਚ ਜਾਣੋ ਕੀ ਖਾਸ ਗੱਲ ਹੈ

ਜਾਪਾਨ ਵਿੱਚ ‘ਸੁਸ਼ੀ’ ਕੰਪਨੀ ਦੇ ਮਾਲਕ ਨੇ ਨਿਲਾਮੀ ਦੌਰਾਨ ਇੱਕ ਵੱਡੀ ਟੂਨਾ ਮੱਛੀ ਨੂੰ 31 …

WP Facebook Auto Publish Powered By : XYZScripts.com