Breaking News
Home / ਸਪੈਸ਼ਲ / ਆਮ ਬਜਟ ‘ਚ ਅਰੁਣ ਜੇਟਲੀ ਦਾ ਕਿਸਾਨਾਂ ਲਈ ਵੱਡਾ ਐਲਾਨ

ਆਮ ਬਜਟ ‘ਚ ਅਰੁਣ ਜੇਟਲੀ ਦਾ ਕਿਸਾਨਾਂ ਲਈ ਵੱਡਾ ਐਲਾਨ

union budget announcements 2017 finance minister arun jaitley

Farmers budget 2018: ਨਰਿੰਦਰ ਮੋਦੀ ਸਰਕਾਰ ਦੇ ਮੌਜੂਦਾ ਕਮ-ਕਾਜ ‘ਚ ਵਿੱਤ ਮੰਤਰੀ ਅਰੁਣ ਜੇਟਲੀ ਸੰਸਦ ‘ਚ ਪੇਸ਼ ਕਰ ਰਹੇ ਹਨ। ਕਿਸਾਨਾਂ ਦੇ ਲਈ ਵੱਡਾ ਐਲਾਨ ਕਰਦੇ ਹੋਏ ਵਿੱਤ ਮੰਤਰੀ ਨੇ ਦਸਿਆ ਕਿ ਕਿਸਾਨਾਂ ਨੂੰ ਡੇਢ ਗੁਨਾ ਜਿਆਦਾ ਲਾਗਤ ਦਿੱਤੀ ਜਾਵੇਗੀ ਜੇਟਲੀ ਦੇ ਇਸ ਆਖਰੀ ਬਜ਼ਟ ‘ਤੋਂ ਦੇਸ਼ ਦੇ ਸਾਰੇ ਲੋਕਾਂ ਨੂੰ ਉਨ੍ਹਾਂ ‘ਤੇ ਬਹੁਤ ਉਮੀਦ ਹਨ। ਉਥੇ ਨਾਲ ਹੀ ਪਰਾਲੀ ਦੀ ਸਮੱਸਿਆ ਤੋਂ ਨਿਪਟਣ ਲਈ ਕਿਸਾਨਾਂ ਨੂੰ ਆਧੁਨਿਕ ਮਸ਼ੀਨਾਂ ਵੀ ਦਿੱਤੀਆਂ ਜਾਣਗੀਆਂ।
Farmers budget 2018
ਇਸ ਬਜ਼ਟ ਦੁਆਰਾ ਜਿਥੇ ਸਰਕਾਰ ਦੀ ਕੋਸ਼ਿਸ਼ ਇਹ ਹੈ ਕਿ ਹਰ ਇਕ ਬਚੇ ਨੂੰ ਸਿੱਖਿਆ ਦੀ ਦੇਣ ਦਿੱਤੀ ਜਾਵੇ ਓਥੇ ਹੀ ਸਰਕਾਰ ਨੇ ਦੇਸ਼ ‘ਚ 24 ਨਵੇਂ ਮੈਡੀਕਲ ਕਾਲਜ਼ ਖੋਲਣ ਦਾ ਐਲਾਨ ਵੀ ਕਰ ਦਿੱਤਾ ਹੈ। ਇਸ ਦੇ ਨਾਲ ਹੀ ਬੀਤੇ 1 ਸਾਲ ਦੇ ਦੌਰਾਨ ਜਿਸ ਤ੍ਰ ਨੋਟਬੰਦੀ ‘ਤੇ “ਜੀਐਸਟੀ”ਦੇ ਦਬਾਵ ‘ਚ ਆਰਥਿਕ ਵਿਵਸਥਾਂ ‘ਤੇ ਬੁਰਾ ਪ੍ਰਭਾਵ ਪਏ ਸੀ। ‘ਤੇ ਹੁਣ ਅਰਥਵਿਵਸਥਾ ਇੰਨਾ ਪੁਰਾਣੇ ਝਟਕਿਆਂ ‘ਚੋ ਬਾਹਰ ਨਿਕਲਣ ਦੇ ਸੰਕੇਤ ਵੀ ਦੇ ਰਹੀ ਹੈ। ਮੋਦੀ ਸਰਕਾਰ ਨੇ ਬਜ਼ਟ ਪੇਸ਼ ਕਰਦਿਆਂ ਕਿਹਾ ਹੈ ਕਿ ਦੇਸ਼ ਦੀ 40 ਫ਼ੀਸਦੀ ਆਬਾਦੀ ਸਿਹਰ ਬੀਮਾ ਦਾਇਰੇ ‘ਚ ਲਿਆਂਦੀ ਜਾਵੇਗੀ।

ਦੱਸ ਦੇਈਏ ਕਿ ਹਰ ਏਕ 5 ਸੰਸਦੀ ਖੇਤਰ ‘ਚ 1 ਮੈਡੀਕਲ ਕਾਲਜ਼ ਖੋਲਣ ਦੀ ਯੋਜਨਾ ਹੈ। ਉੱਥੇ, ਬੇਟੀਆਂ ਵੀ ਸਰਕਾਰ ਤੋਂ ਆਪਣੇ ਹਕ ਦੇ ਲਈ ਮੰਗ ਕਰ ਰਹੀਆਂ ਹਨ। ਨੌਜਵਾਨ ਵਰਗ ਨੇ ਕਿਹਾ ਕਿ ਨੌਜਵਾਨਾਂ ਨੂੰ ਰੋਜ਼ਗਾਰ ਵੱਲੋਂ ਅਨੁਕੂਲ ਕਰਨ ਵਾਲਾ ਬਜਟ ਪੇਸ਼ ਹੋਣਾਂ ਚਾਹੀਦਾ ਹੈ। ਸਿੱਖਿਆ, ਨੌਕਰੀ ਦੇ ਖੇਤਰ ‘ਚ ਹਜੇ ਬਹੁਤ ਕੁਝ ਹੋਣਾ ਬਾਕੀ ਹੈ। ਇਸ ਬਾਰ ਆਮ ਬਜਟ ‘ਚ ਉਨ੍ਹਾਂ ਨੂੰ ਬਹੁਤ ਉਮੀਦਾਂ ਹਨ। ਲੜਕੀਆਂ ਦੀ ਸੁਰੱਖਿਆ ਦੇ ਉਠਾਉਣੇ ਹੋਣਗੇ ਕਦਮ ਉਨ੍ਹਾਂ ਦਾ ਕਹਿਣਾ ਹੈ ਕਿ ਸਰਕਾਰ 10ਵੀਂ ਤੱਕ ਸਿੱਖਿਆ ਜ਼ਰੂਰੀ ਕਰਨਾ ਚਾਹੁੰਦੀ ਹੈ, ਪਰ ਇਹ ਘੱਟ ਤੋਂ ਘੱਟ 12 ਵੀਂ ਤੱਕ ਹੋਣੀ ਚਾਹੀਦੀ ਹੈ, ਜੋ ਵਿਦਿਆਰਥੀ ਆਪਣੇ ਪਿੰਡ, ਸ਼ਹਿਰ ਤੋਂ ਬਾਹਰ ਸਿੱਖਿਆ ਗ੍ਰਹਿਣ ਕਰਨ ਜਾਂਦੇ ਹਨ।

ਤਾਂ ਕਿ ਨੌਜਵਾਨ ਵਰਗ ਜ਼ਿਆਦਾ ਸਿੱਖਿਅਕ ਬਣ ਸਕੇ। ਨੌਕਰੀ, ਕਾਰੋਬਾਰ ਨੂੰ ਵੀ ਵਧਾਉਣ ‘ਤੇ ਜ਼ੋਰ ਦਿੱਤਾ ਜਾਣਾ ਚਾਹੀਦਾ ਹੈ। ਲੜਕੀਆਂ ਦੀ ਸਿੱਖਿਆ ਦੇ ਨਾਲ ਸੁਰੱਖਿਆ ਦੇ ਲਈ ਸਰਕਾਰ ਨੂੰ ਵਿਸ਼ੇਸ਼ ਕਦਮ ਉਠਾਉਣੇ ਚਾਹੀਦੇ ਹਨ। ਬੇਟੀਆਂ ਦੇ ਲਈ ਘੋਸ਼ਣਾਵਾਂ ਕਰਨ ਤੋਂ ਜ਼ਿਆਦਾ ਉਨ੍ਹਾਂ ‘ਤੇ ਕੰਮ ਹੋਣਾ ਚਾਹੀਦਾ ਹੈ। ਸਕੂਲ, ਕਾਲਜਾਂ ਦੀ ਫੀਸ ‘ਤੇ ਲਗਾਮ ਲਗਾਉਣੀ ਚਾਹੀਦੀ ਹੈ ਤਾਂ ਕਿ ਬੱਚਿਆਂ ਦੀ ਪੜਾਈ ਆਸਾਨ ਹੋ ਸਕੇ। ਜੇਕਰ ਤੁਸੀਂ ਸੋਨਾ ਖਰੀਦਣ ਦੀ ਤਿਆਰੀ ਕਰ ਰਹੇ ਹੋ, ਤਾਂ ਬਜਟ ਦਾ ਇੰਤਜਾਰ ਕਰ ਲਓ।
ਫਿਲਹਾਲ 31 ਹਜ਼ਾਰ ਤੋਂ ਪਾਰ ਪਹੁੰਚ ਚੁੱਕਿਆ ਸੋਨਾ ਬਜਟ ਤੋਂ ਬਾਅਦ ਸਸਤਾ ਹੋ ਸਕਦਾ ਹੈ। ਅਜਿਹਾ ਕਿਹਾ ਜਾ ਰਿਹਾ ਹੈ ਕਿ ਬਜਟ ਤੋਂ ਬਾਅਦ ਸੋਨੇ ਦੀਆਂ ਕੀਮਤਾਂ ਘੱਟ ਹੋ ਸਕਦੀਆਂ ਹਨ। ਇੰਡੀਅਨ ਬੁਲੀਅਨ ਜਵੈਲਰਸ ਐਸੋਸੀਏਸ਼ਨ ( IBJA ) ਨੂੰ ਉਮੀਦ ਹੈ ਕਿ ਵਿੱਤ ਮੰਤਰੀ ਅਰੁਣ ਜੇਟਲੀ ਇਸ ਬਜਟ ਵਿੱਚ ਸੋਨੇ ਉੱਤੇ ਲੱਗਣ ਵਾਲੀ ਇੰਪੋਰਟ ਡਿਊਟੀ ਨੂੰ ਘਟਾ ਸਕਦੇ ਹਨ। ਜੇਕਰ ਅਜਿਹਾ ਹੁੰਦਾ ਹੈ, ਤਾਂ ਇਸ ਨਾਲ ਸੋਨੇ ਦੀਆਂ ਕੀਮਤਾਂ ਵਿੱਚ 600 ਤੋਂ 1200 ਰੁਪਏ ਤੱਕ ਦੀ ਕਮੀ ਆ ਸਕਦੀ ਹੈ।

Farmers budget 2018
ਆਮ ਬਜਟ ਪੇਸ਼ ਹੋਵੇਗਾ ਉਥੇ ਹੀ ਰੇਲ ਬਜਟ ਜਾਰੀ ਹੋਵੇਗਾ । ਬਜਟ ਨੂੰ ਲੈ ਕੇ ਆਮ ਜਨਤਾ ਅਤੇ ਰੇਲ ਮੁਸਾਫਿਰਾਂ ਨੂੰ ਕਈ ਉਮੀਦਾਂ ਹਨ। ਲੋਕਾਂ ਦਾ ਕਹਿਣਾ ਹੈ ਕਿ ਰੇਲ ਯਾਤਰਾ ਦਾ ਕਿਰਾਇਆ ਘੱਟ ਹੋਣਾ ਚਾਹੀਦਾ ਹੈ ਅਤੇ ਯਾਤਰੀ ਲਈ ਸੁਵਿਧਾਵਾਂ ਵੀ ਚੰਗੀਆਂ ਹੋਣ। ਸੁਵਿਧਾਵਾਂ ‘ਤੇ ਰੇਲ ਵਿਭਾਗ ਨੂੰ ਇਸ ਵੱਲ ਧਿਆਨ ਦੇਣਾ ਲਾਜ਼ਮੀ ਬਣਦਾ ਹੈ।

About Admin

Check Also

ਪਾਕਿ ਮਹਿਲਾ ਬਣਨਾ ਚਾਹੁੰਦੀ ਗਵਾਹ,ਸਮਝੌਤਾ ਧਮਾਕੇ ’ਚ ਨਵਾਂ ਮੋੜ

ਸਮਝੌਤਾ ਧਮਾਕੇ ਬਾਰੇ ਸੁਣਵਾਈ ਭਾਵੇਂ ਅੱਜ ਅਦਾਲਤ ਨੇ 14 ਮਾਰਚ ਤਕ ਸੁਣਵਾਈ ਟਾਲ਼ ਦਿੱਤੀ ਹੈ …

WP Facebook Auto Publish Powered By : XYZScripts.com