Friday , November 15 2019
Breaking News
Home / ਸਿਹਤ / ਘਟੇਗਾ ਵਜਨ ਰਾਤ ਨੂੰ ਸੌਣ ਤੋਂ ਪਹਿਲਾਂ ਇਹ ਕੰਮ ਕਰਨ ਨਾਲ

ਘਟੇਗਾ ਵਜਨ ਰਾਤ ਨੂੰ ਸੌਣ ਤੋਂ ਪਹਿਲਾਂ ਇਹ ਕੰਮ ਕਰਨ ਨਾਲ

ਅੱਜ ਦੀ ਭੱਜ ਦੌੜ ਦੀ ਜਿੰਦਗੀ ‘ਚ ਹਰ ਕਿਸੇ ਦਾ ਲਾਈਫ ਸਟਾਈਲ ਬਦਲਦਾ ਰਹਿੰਦਾ ਹੈ। ਸਾਰਾ ਦਿਨ ਕੰਮ ਕਰਨ ਤੋਂ ਬਾਅਦ ਅਸੀਂ ਰਾਤ ਨੂੰ ਪੂਰੀ ਤਰ੍ਹਾਂ ਥੱਕ ਜਾਂਦੇ ਹਾਂ। ਇਸਦੇ ਲਈ ਤੁਹਾਨੂੰ ਆਰਾਮ ਕਰਨਾ ਬਹੁਤ ਜਰੂਰੀ ਹੁੰਦਾ ਹੈ ਤਾਂ ਜੋ ਤੁਹਾਡੀ ਸਿਹਤ ਵੀ ਚੰਗੀ ਰਹੇ ਅਤੇ ਕੋਈ ਰੋਗ ਨਾ ਹੋਵੇ। ਦੱਸ ਦੇਈਏ ਕਿ ਰਾਤ ਨੂੰ ਸੌਣ ਤੋਂ ਪਹਿਲਾਂ ਨਹਾਉਣ ਨਾਲ ਵੀ ਕਈ ਸਿਹਤ ਫਾਇਦੇ ਹੁੰਦੇ ਹਨ। ਰਾਤ ਨੂੰ ਨਹਾਉਣ ਨਾਲ ਤੁਹਾਡੀ ਥਕਾਵਟ ਦੂਰ ਹੋ ਜਾਂਦੀ ਹੈ ਤੇ ਇਸ ਨਾਲ ਕਈ ਬਿਮਾਰੀਆਂ ਤੋਂ ਵੀ ਨਜਾਤ ਮਿਲ ਜਾਂਦੀ ਹੈ।

ਤੁਹਾਡੀ ਸਿਹਤ ਲਈ ਨੀਂਦ ਪੂਰੀ ਹੋਣਾ ਬਹੁਤ ਜਰੂਰੀ ਹੈ। ਇਸ ਨਾਲ ਤੁਹਾਡੀ ਸਿਹਤ ਵੀ ਠੀਕ ਰਹਿੰਦੀ ਹੈ ਅਤੇ ਤੁਹਾਡੀ ਖੂਬਸੂਰਤੀ ਵੀ ਵੱਧਦੀ ਹੈ।ਹੈਲਦੀ ਰਹਿਣ ਲਈ ਹਰ ਕਿਸੇ ਨੂੰ 6 ਤੋਂ 8 ਘੰਟਿਆਂ ਦੀ ਨੀਂਦ ਲੈਣੀ ਬਹੁਤ ਚਾਹੀਦੀ ਹੈ। ਪਰ ਅੱਜਕੱਲ੍ਹ ਦੀ ਸਟਰੈੱਸ ਭਰੀ ਲਾਈਫ ‘ਚ ਲੋਕਾਂ ਨੂੰ ਸ਼ਿਕਾਇਤ ਰਹਿੰਦੀ ਹੈ ਉਨ੍ਹਾਂ ਨੂੰ ਨੀਂਦ ਨਹੀਂ ਆਉਂਦੀ ਹੈ।

 ਹਾਈ ਬਲੱਡ ਪ੍ਰੇਸ਼ਰ ਤੋਂ ਮਿਲੇ ਰਾਹਤਹਾਈ ਬਲੱਡ ਪ੍ਰੇਸ਼ਰ ਜਾਂ ਬੁਖਾਰ ਹੋਣ ਤੇ ਰਾਤ ਨੂੰ ਸੋਣ ਤੋਂ ਪਹਿਲਾਂ ਗਰਮ ਪਾਣੀ ਨਾਲ ਨਹਾਉਣਾ ਕਾਫ਼ੀ ਫਾਇਦੇਮੰਦ ਹੁੰਦਾ ਹੈ। ਇਸ ਨਾਲ ਸਰੀਰ ਤੋਂ ਮੁੜ੍ਹਕਾ ਨਿਕਲਦਾ ਹੈ ਜਿਸਦੇ ਨਾਲ ਸਰੀਰ ਜਲਦੀ ਠੰਡਾ ਹੁੰਦਾ ਹੈ।
ਚੰਗੀ ਨੀਂਦਕੰਮਕਾਜ ਦੀ ਥਕਾਵਟ ਅਤੇ ਤਣਾਅ ਕਾਰਨ ਕੁੱਝ ਲੋਕਾਂ ਨੂੰ ਨੀਂਦ ਨਹੀਂ ਆਉਂਦੀ। ਇਸ ਪ੍ਰਾਬਲਮ ਨੂੰ ਦੂਰ ਕਰਨ ਲਈ ਰਾਤ ਨੂੰ ਸੋਣ ਤੋਂ ਪਹਿਲਾਂ ਪਾਣੀ ‘ਚ ਥੋੜ੍ਹਾ-ਜਿਹਾ ਆਇਲ ਮਿਲਾਕੇ 1 ਵਾਰ ਜਰੂਰ ਨਹਾਓ ਇਸ ਨਾਲ ਸਰੀਰ ਦੀ ਥਕਾਵਟ ਦੂਰ ਹੋਵੇਗੀ ਅਤੇ ਰਾਤ ਨੂੰ ਚੰਗੀ ਨੀਂਦ ਵੀ ਆਵੇਗੀ।

 ਬਲੱਡ ਸਰਕੂਲੇਸ਼ਨ ਸੋਣ ਤੋਂ ਪਹਿਲਾਂ ਠੰਡੇ ਪਾਣੀ ਨਾਲ ਨਹਾਉਣ ਨਾਲ ਸਰੀਰ ‘ਚ ਬਲੱਡ ਸਰਕੂਲੇਸ਼ਨ ਵੱਧਦਾ ਹੈ ਜੋ ਹਾਰਟ ਲਈ ਫਾਇਦੇਮੰਦ ਹੁੰਦਾ ਹੈ। ਇਸ ਤੋਂ ਇਲਾਵਾ ਸਰੀਰ ਬਿਮਾਰੀਆਂ ਤੋਂ ਬਚਿਆ ਰਹਿੰਦਾ ਹੈ।

About Admin

Check Also

ਜਾਣੋ ਕਿਉਂ ਵਰਦਾਨ ਹੈ ਅਨਾਰ, ਸਿਹਤ ਲਈ

ਅਸੀਂ ਆਪਣੀ ਜ਼ਿੰਦਗੀ ‘ਚ ਬਹੁਤ ਸਾਰੇ ਫਲਾਂ ਦਾ ਇਸਤੇਮਾਲ ਕਰਦੇ ਹਾਂ। ਜਿਨ੍ਹਾਂ ‘ਚੋ ਅਨਾਰ ਸਾਡੇ ਲਈ ਬਹੁਤ …

WP Facebook Auto Publish Powered By : XYZScripts.com