Friday , April 19 2019
Home / ਸਿਹਤ / ਜ਼ਬਰਦਸਤ ਫ਼ਾਇਦੇ ਗੁਲਾਬ ਦੀਆਂ ਪੱਤੀਆਂ ਦੇ

ਜ਼ਬਰਦਸਤ ਫ਼ਾਇਦੇ ਗੁਲਾਬ ਦੀਆਂ ਪੱਤੀਆਂ ਦੇ

ਤੁਸੀਂ ਫੁੱਲਾਂ ਨਾਲ ਬਣੇ ਕਈ ਗੁਲਦਸਤੇ ਤੇ ਹੋਰ ਬਹੁਤ ਕੁਝ ਦੇਖਿਆ ਹੋਵੇਗਾ। ਜਿਹੜੇ ਕਿ ਤੁਹਾਡੇ ਘਰ ਦੀ ਸੁੰਦਰਤਾ ਨੂੰ ਵਧਾਉਂਦੇ ਹਨ।ਸਾਡੀ ਜ਼ਿੰਦਗੀ ‘ਚ ਬਹੁਤ ਸਾਰੇ ਫੁੱਲ ਹਨ ਪਰ ਅਸੀਂ ਆਪਣੀ ਜ਼ਿੰਦਗੀ ‘ਚ ਗੁਲਾਬ ਦੇ ਫੁੱਲਾਂrose l ਨੂੰ ਬਹੁਤ ਮਹੱਤਵ ਦਿੰਦੇ ਹਾਂ। ਸਾਡੇ ਘਰ ‘ਚ ਹਰ ਪ੍ਰੋਗਰਾਮ ਦੇ ਸਮੇ ਗੁਲਾਬ ਦੇ ਫੁੱਲਾਂ ਨਾਲ ਘਰ ਦੀ ਸਜਾਵਟ ਕੀਤੀ ਜਾਂਦੀ ਹੈ। ਅੱਜ ਅਸੀਂ ਤੁਹਾਨੂੰ ਗੁਲਾਬ ਦੇ ਕੁੱਝ ਫ਼ਾਇਦੇ  ਦੱਸਣ ਜਾ ਰਹੇ ਹਾਂ।

-ਗੁਲਾਬ ਦੇ ਫੁੱਲ ਨਾਲ ਸਾਡੇ ਕੰਨ ਦੇ ਦਰਦ ਨੂੰ ਰਾਹਤ ਮਿਲਦੀ ਹੈ। ਕੰਨ ਦੇ ਦਰਦ ਟੀ ਛੁਟਕਾਰਾ ਪਾਉਣ ਲਈ ਗੁਲਾਬ ਦੀਆਂ ਪੱਤੀਆਂ ਦਾ ਰਸ ਕੰਨ ‘ਚ ਪਾਓ।

-ਦਾਦ ਦੀ ਸਮੱਸਿਆ ਚ ਵੀ ਗੁਲਾਬ ਦਾ ਫੁੱਲ ਬਹੁਤ ਫ਼ਾਇਦੇਮੰਦ ਹੈ। ਇਸਦੇ ਲਈ ਗੁਲਾਬ ਦੇ ਰਸ ‘ਚ ਥੋੜ੍ਹਾ ਜਿਹਾ ਨਿੰਬੂ ਦਾ ਰਸ ਮਿਲਾਕੇ ਲਗਾਉਣ ਨਾਲ ਦਾਦ ਠੀਕ ਹੋ ਜਾਂਦੀ ਹੈ।

-ਗਲੇ ‘ਚ ਜਲਨ, ਜੀ ਮਚਲਣਾ, ਸੀਨੇ ‘ਚ ਜਲਨ ਵਰਗੀਆਂ ਕਈ ਸਮੱਸਿਆਵਾਂ ‘ਚ ਗੁਲਾਬ ਜਲ, ਸੰਤਰੇ ਦਾ ਰਸ ਤੇ ਪਾਣੀ ਮਿਲਾ ਕਿ ਪੀਣ ਨਾਲ ਇਨ੍ਹਾਂ ਸਮੱਸਿਆਵਾਂ ਤੋਂ ਛੁਟਕਾਰਾ ਮਿਲਦਾ ਹੈ।

-ਸਰੀਰ ‘ਚ ਜਲਨ ਜਾਂ ਹੱਥ ਪੈਰ ‘ਚ ਜਲਨ ਹੋਣ ਤੇ ਗੁਲਾਬ ਜਲ ਨੂੰ ਚੰਦਨ ‘ਚ ਮਿਲਾ ਕਿ ਇਸ ਦਾ ਲੇਪ ਬਣਾ ਕਿ ਲਗਾਉਣ ਨਾਲ ਬਹੁਤ ਫ਼ਾਇਦਾ ਮਿਲਦਾ ਹੈ।

About Admin

Check Also

ਸਿਹਤ ਲਈ ਹੈ ਫ਼ਾਇਦੇਮੰਦ,ਖੜ੍ਹੇ ਰਹਿਣਾ

ਅੱਜ ਕੱਲ੍ਹ ਦੀ ਵਿਅਸਥ ਜ਼ਿੰਦਗੀ ਤੇ ਕਾਰਨ ਲੋਕਾਂ ਕੋਲ ਕਸਰਤ ਲਈ ਵੀ ਸਮਾਂ ਕੱਢਣਾ ਮੁਸ਼ਕਿਲ ਹੋ ਜਾਂਦਾ …

WP Facebook Auto Publish Powered By : XYZScripts.com