Sunday , February 17 2019
Breaking News
Home / ਪੰਜਾਬ / ਪੰਜਾਬ ‘ਚ ਸੰਥੈਟਿਕ ਡਰੱਗ ਕਾਰਨ ਹੋ ਰਹੀਆਂ ਹਨ ਮੌਤਾਂ: ਅਮਨ ਅਰੋੜਾ

ਪੰਜਾਬ ‘ਚ ਸੰਥੈਟਿਕ ਡਰੱਗ ਕਾਰਨ ਹੋ ਰਹੀਆਂ ਹਨ ਮੌਤਾਂ: ਅਮਨ ਅਰੋੜਾ

ਸੁਨਾਮ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਅਮਨ ਅਰੋੜਾ ਨੇ ਅਸਿੱਧੇ ਤੌਰ ‘ਤੇ ਪਾਰਟੀ ਤੋਂ ਬਾਗੀ ਆਗੂ ਡਾ. ਧਰਮਵੀਰ ਗਾਂਧੀ ਦਾ ਪੱਖ ਪੂਰਿਆ ਹੈ। ‘ਜਨਤਾ ਦੀ ਸੱਥ’ ਪ੍ਰੋਗਰਾਮ ਵਿਚ ਜਦੋਂ ਉਨ੍ਹਾਂ ਤੋਂ ਡਾ. ਧਰਮਵੀਰ ਗਾਂਧੀ ਵਲੋਂ ਪੰਜਾਬ ਵਿਚ ਭੁੱਕੀ ਤੇ ਅਫੀਮ ਨੂੰ ਛੋਟ ਦੇਣ ਸੰਬੰਧੀ ਚੁੱਕੀ ਜਾਂਦੀ ਮੰਗ ‘ਤੇ ਪੁੱਛਿਆ ਗਿਆ ਤਾਂ ਅਰੋੜਾ ਨੇ ਕਿਹਾ ਕਿ ਰਾਜਸਥਾਨ ਵਰਗੇ ਸੂਬਿਆਂ ਵਿਚ ਵੀ ਭੁੱਕੀ ਅਤੇ ਅਫੀਮ ਆਮ ਮਿਲਦੀ ਹੈ। ਅੱਜ ਜ਼ਾਹਰ ਹੋ ਗਿਆ ਹੈ ਕਿ ਪੰਜਾਬ ਵਿਚ ਨੌਜਵਾਨਾਂ ਦੀਆਂ ਮੌਤਾਂ ਸੰਥੈਟਿਕ ਡਰੱਗਜ਼ ਕਾਰਨ ਹੋ ਰਹੀਆਂ ਹਨ। ਇਸ ਲਈ ਸਰਕਾਰ ਨੂੰ ਸੰਥੈਟਿਕ ਡਰੱਗ ‘ਤੇ ਸਖਤੀ ਨਾਲ ਰੋਕ ਲਗਾਉਣੀ ਚਾਹੀਦੀ ਹੈ।

ਇਸ ਦੇ ਨਾਲ ਹੀ ਅਰੋੜਾ ਨੇ ਸਾਫ ਸੁਥਰੇ ਅਤੇ ਭ੍ਰਿਸ਼ਟਾਚਾਰ ਮੁਕਤ ਰਾਜ ਲਈ 2019 ਦੀਆਂ ਚੋਣਾਂ ਵਿਚ ਲੋਕਾਂ ਨੂੰ ਆਮ ਆਦਮੀ ਪਾਰਟੀ ਨੂੰ ਵੋਟ ਪਾਉਣ ਦੀ ਅਪੀਲ ਕੀਤੀ ਹੈ।

About Ashish Kumar

Check Also

19 ਫਰਵਰੀ ਤੋਂ ਇੰਝ ਕਰੇਗਾ ਕੰਮ ‘ਪੈਨਿਕ ਬਟਨ’ ਔਰਤਾਂ ਦੀ ਰਾਖੀ ਲਈ

ਮਹਿਲਾਵਾਂ ਦੀ ਸੁਰੱਖਿਆ ਲਈ ਸਰਕਾਰ ਹਰ ਸੰਭਵ ਯਤਨ ਕਰ ਰਹੀ ਹੈ। ਮਹਿਲਾਵਾਂ ਦੀ ਸੁਰੱਖਿਆ ਲਈ …

WP Facebook Auto Publish Powered By : XYZScripts.com