Tuesday , July 23 2019
Breaking News
Home / ਰਾਸ਼ਟਰੀ / ਐਮਰਜੈਂਸੀ ਲੈਂਡਿੰਗ,ਏਅਰਪੋਰਟ ‘ਤੇ ਆਪਣੇ ਬੱਚੇ ਨੂੰ ਭੁੱਲ ਆਈ ਮਾਂ

ਐਮਰਜੈਂਸੀ ਲੈਂਡਿੰਗ,ਏਅਰਪੋਰਟ ‘ਤੇ ਆਪਣੇ ਬੱਚੇ ਨੂੰ ਭੁੱਲ ਆਈ ਮਾਂ

ਮੀਡੀਆ ਰਿਪੋਰਟਾਂ ਅਨੁਸਾਰ ਫਲਾਈਟ ਐਸ ਵੀ 832  ਜੋ ਜੇਡਾ ਤੋਂ ਕੁਆਲਾਲੰਪੁਰ ਜਾ ਰਿਹਾ ਸੀ। ਤੇ ਉਸ ਸਮੇਂ ਹੀ ਸਾਊਦੀ ਅਰਬ ਦੀ ਰਹਿਣ ਵਾਲੀ ਮਹਿਲਾ ਨੇ ਦੱਸਿਆ ਕੇ ਓ ਆਪਣਾ ਬੱਚਾ ਭੁੱਲ ਆਈ ਹੈ। ਪਾਇਲਟ ਨੇ ਏਅਰ ਟਰੈਫਿਕ ਕੰਟਰੋਲਰ ਨਾਲ ਸੰਪਰਕ ਕੀਤਾ।

ਜਿਸ ਵਿੱਚ ਏਟੀਸੀ ਸਟਾਫ਼ ਆਪਣੇ ਸਾਥੀ ਤੋਂ ਪੁੱਛ ਰਿਹਾ ਹੈ ਕਿ ਅਜਿਹੀ ਸਥਿਤੀ ਲਈ ਕੀ ਨਿਯਮ ਹੈ? ਪਾਇਲਟ ਨੂੰ ਇਹ ਘਟਨਾ ਦੁਹਰਾਉਣ ਲਈ ਕਿਹਾ ਜਾਂਦਾ ਹੈ। ਪਾਇਲਟ ਦੱਸਦਾ ਹੈ ਕਿ ਔਰਤ ਬੱਚੇ ਨੂੰ ਰਾਜਾ ਅਬਦੁੱਲ ਅਜ਼ੀਜ਼ ਕੌਮਾਂਤਰੀ ਹਵਾਈ ਅੱਡੇ ‘ਤੇ ਭੁੱਲ ਆਈ ਸੀ। ਉਸ ਨੇ ਅਗਲਾ ਸਫ਼ਰ ਕਰਨ ਤੋਂ ਮਨ੍ਹਾ ਕਰ ਦਿੱਤਾ।

ਏਟੀਸੀ ਫਲਾਇਟ ਨੂੰ ਵਾਪਿਸ ਆਉਣ ਦੀ ਆਗਿਆ ਦੇ ਦਿੰਦਾ ਹੈ। ਮਨੁੱਖਤਾ ਦੇ ਆਧਾਰ ਤੇ ਪਾਇਲਟ ਦਾ ਇਹ ਫੈਸਲਾ ਸੋਸ਼ਲ ਮੀਡੀਆ ‘ਤੇ ਕਾਫੀ ਚਰਚਾ ਦਾ ਵਿਸ਼ਾ ਬਣਇਆ ਹੋਇਆ ਹੈ। ਬਹੁਤ ਸਾਰੇ ਲੋਕ ਬੱਚੇ ਨੂੰ ਭੁੱਲਣ ਵਾਲੀ ਮਾਂ ਦੀ ਆਲੋਚਨਾ ਵੀ ਕਰ ਰਹੇ ਹਨ।

About Admin

Check Also

ਮਹਿੰਗੀ ਪਈ ਹਰਿਆਣੇ ਦੇ ਕੈਬਿਨੇਟ ਮੰਤਰੀ ਨੂੰ ਰੈੱਲੀ ਦੀ ਅਗਵਾਈ ਕਰਨੀ

ਅੰਬਾਲਾ ਵਿੱਚ ਅੱਜ ਰੈਲੀ ਦੇ ਦੌਰਾਨ ਇੱਕ ਹਾਦਸਾ ਦੇਖਣ ਨੂੰ ਮਿਲਿਆ ਹੈ, ਜਿਸ ਵਿੱਚ ਹਰਿਆਣੇ ਦੇ …

WP Facebook Auto Publish Powered By : XYZScripts.com