Friday , December 14 2018
Breaking News
Home / ਖੇਡਾਂ / Asian Games: ਹੀਨਾ ਸਿੱਧੂ ਨੇ 10 ਮੀਟਰ ਏਅਰ ਪਿਸਟਲ ‘ਚ ਜਿੱਤਿਆ ਕਾਂਸੀ ਤਮਗਾ

Asian Games: ਹੀਨਾ ਸਿੱਧੂ ਨੇ 10 ਮੀਟਰ ਏਅਰ ਪਿਸਟਲ ‘ਚ ਜਿੱਤਿਆ ਕਾਂਸੀ ਤਮਗਾ

ਭਾਰਤ ਦੀ ਹੀਨਾ ਸਿੱਧੂ ਨੇ ਏਸ਼ੀਆਈ ਖੇਡਾਂ 2018 ਦੇ 10 ਮੀਟਰ ਏਅਰ ਪਿਸਟਲ ‘ਚ ਕਾਂਸੀ ਤਮਗਾ ਜਿੱਤਿਆ ਹੈ। ਇਸ ਦੇ ਨਾਲ ਹੀ ਭਾਰਤ ਦੇ ਹੁਣ ਕੁਲ 23 ਤਮਗੇ ਹੋ ਗਏ ਹਨ ਜਿਸ ਵਿਚ 6 ਸੋਨ, 4 ਚਾਂਦੀ ਅਤੇ 13 ਕਾਂਸੀ ਤਮਗੇ ਹਨ।

About Ashish Kumar

Check Also

ਇਸ ਟੀਮ ਦੀ ਕਰ ਰਹੇ ਹਨ ਸਪੋਰਟ, ਸਚਿਨ ‘ਤੇ ਚੜ੍ਹਿਆ ਫੀਫਾ ਵਿਸ਼ਵ ਕੱਪ ਦਾ ਖ਼ੁਮਾਰ

ਫੀਫਾ ਵਿਸ਼ਵ ਕੱਪ ਦਾ ਫਾਈਨਲ ਬੇਹੱਦ ਨਜ਼ਦੀਕ ਹੈ। ਬੁੱਧਵਾਰ ਰਾਤ ਤਹਿ ਹੋ ਜਾਵੇਗਾ ਕਿ ਫਾਈਨਲ …

WP Facebook Auto Publish Powered By : XYZScripts.com