Sunday , January 26 2020
Breaking News
Home / ਦੁਨੀਆਂ (page 6)

ਦੁਨੀਆਂ

ਇੰਡੋਨੇਸ਼ੀਆ ‘ਚ ਮਹਿਸੂਸ ਕੀਤੇ ਗਏ 5.9 ਤੀਬਰਤਾ ਦੇ ਭੂਚਾਲ ਦੇ ਝਟਕੇ

ਦੱਖਣੀ-ਪੂਰਬੀ ਏਸ਼ੀਆਈ ਦੇਸ਼ ਇੰਡੋਨੇਸ਼ੀਆ ਦੇ ਮੋਲੁਕਸ ਵਿਚ ਅੱਜ 5.9 ਤੀਬਰਤਾ ਦੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਅਮਰੀਕੀ ਭੂ-ਵਿਗਿਆਨਕ ਸਰਵੇਖਣ ਮੁਤਾਬਕ ਭੂਚਾਲ ਦੇ ਝਟਕੇ ਰਾਤ ਦੇ 2 ਵੱਜ ਕੇ 30 ਮਿੰਟ ‘ਤੇ ਮਹਿਸੂਸ ਕੀਤੇ ਗਏ। ਭੂਚਾਲ ਦਾ ਕੇਂਦਰ ਪੂਰਬੀ ਇੰਡੋਨੇਸ਼ੀਆ ਦੇ ਮੋਲੁਕਸ ਦੇ ਤਰਨਟੇ ਤੋਂ 85.3 ਕਿਲੋਮੀਟਰ ਉਤਰੀ-ਪੱਛਮ ਵਿਚ ਸਮੁੰਦਰ …

Read More »

ਭਾਜਪਾ ਨੇਤਾ ਨੇ ਲਿਖਿਆ ਪੀਐੱਮ ਨੂੰ ਪੱਤਰ,ਇੰਦਰਾ ਗਾਂਧੀ ਅੰਤਰਾਸ਼ਟਰੀ ਏਅਰਪੋਰਟ ਦਾ ਨਾਮ ਬਦਲਣ ਲਈ

ਬੀਜੇਪੀ ਦੇ ਬੁਲਾਰੇ ਤਜਿੰਦਰ ਸਿੰਘ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਪੱਤਰ ਲਿੱਖ ਕੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਦਾ ਨਾਮ ਬਦਲਣ ਦੀ ਮੰਗ ਕੀਤੀ ਹੈ। ਤਜਿੰਦਰ ਨੇ ਇਸ ਏਅਰਪੋਰਟ ਦਾ ਨਾਮ ਬਦਲ ਕੇ ਬਾਬਾ ਸਾਹਿਬ ਅੰਬੇਦਕਰ ਦੇ ਨਾਮ ‘ਤੇ ਰੱਖਣ ਦੀ ਆਪਣੇ ਪੱਤਰ ‘ਚ ਪੀਐਮ ਨੂੰ ਅਪੀਲ ਕੀਤੀ ਹੈ। ਦੱਸ ਦਈਏ ਕਿ ਅੱਜ ਅੰਬੇਦਕਰ …

Read More »

ਹੁਣ ਮਿਲੇਗੀ 24 ਘੰਟੇ ਬਿਜਲੀ,ਵਿਸਾਖੀ ‘ਤੇ 69 ਪਿੰਡਾਂ ਨੂੰ ਖਾਸ ਤੋਹਫਾ

ਹਰਿਆਣਾ ਸਰਕਾਰ ਨੇ ਵਿਸਾਖੀ ਉੱਤੇ ਰਾਜ‍ ਦੇ 69 ਪਿੰਡਾਂ ਨੂੰ ਖਾਸ ਤੋਹਫਾ ਦਿੱਤਾ ਹੈ। ਰਾਜ‍ ਦੀ ਬਿਜਲੀ ਨਿਗਮਾਂ ਨੇ ਜਗਮਗ ਪਿੰਡ ਯੋਜਨਾ ਦੇ ਅਨੁਸਾਰ 69 ਨਵੇਂ ਪਿੰਡਾਂ ਨੂੰ ਜੋੜਿਆ ਹੈ । ਇਸਦੇ ਨਾਲ 24 ਘੰਟੇ ਬਿਜਲੀ ਪਾਉਣ ਵਾਲੇ ਪਿੰਡਾਂ ਦੀ ਗਿਣਤੀ ਵੱਧ ਕੇ ਦੋ ਹਜ਼ਾਰ ਹੋ ਗਈ ਹੈ । ਹਰਿਆਣਾ ਸਰਕਾਰ ਨੇ …

Read More »

ਵਿਸਾਖੀ ਮਨਾਉਣ ਲਈ 1700 ਭਾਰਤੀ ਸਿੱਖ ਪਹੁੰਚੇ ਪਾਕਿਸਤਾਨ

ਪਾਕਿਸਤਾਨ ਦੇ ਰਾਵਲਪਿੰਡੀ ਸਥਿਤ ਗੁਰੂਦੁਆਰਾ ਪੰਜਾ ਸਾਹਿਬ ‘ਚ ਵਿਸਾਖੀ ਦਾ ਤਿਉਹਾਰ ਮਨਾਉਣ ਲਈ ਕਰੀਬ 1700 ਸਿੱਖ ਸ਼ਰਧਾਲੁ ਭਾਰਤ ਤੋਂ ਪਾਕਿਸਤਾਨ ਪੁੱਜੇ ਹਨ। ਪਾਕਿਸਤਾਨ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਤੇ ਸਰਦਾਰ ਤਾਰਾ ਸਿੰਘ ਅਤੇ ਇਵੈਕੁਈ ਟ੍ਰਸਟ ਪ੍ਰਾਪਰਟੀ ਬੋਰਡ ਦੇ ਸਕੱਤਰ ਤਾਰਿਕ ਖਾਨ ਤੇ ਹੋਰਾਂ ਨੇ ਸਿੱਖਾਂ ਦੇ ਵਿਸ਼ੇਸ਼ ਟਰੇਨ ਰਾਹੀਂ ਵਾਘਾ …

Read More »

ਮੈਲਬੌਰਨ ‘ਚ 14 ਅਪ੍ਰੈਲ ਨੂੰ ਮਨਾਇਆ ਜਾਵੇਗਾ ‘ਸਿੱਖ ਵਿਰਾਸਤ ਦਿਹਾੜਾ’

ਸਿੱਖ ਹੈਰੀਟੇਜ਼ ਸੰਸਥਾ ਆਸਟ੍ਰੇਲੀਆ ਵਲੋਂ 14 ਅਪ੍ਰੈਲ ਸਿੱਖ ਸੱਭਿਆਚਾਰ ਦੀਆਂ ਪੁਰਾਤਨ ਰਵਾਇਤਾਂ ਨੂੰ ਅਸਲ ਤਰੀਕੇ ਨਾਲ ਪੇਸ਼ ਕੀਤਾ ਜਾਵੇਗਾ। ਪੱਛਮੀ ਮੈਲਬੌਰਨ ਦੇ ਵੈਰੀਬੀ ਇਲਾਕੇ ਵਿਚ ਸਥਿਤ ਪ੍ਰੈਜ਼ੀਡੈਂਟ ਪਾਰਕ ‘ਚ 14 ਅਪ੍ਰੈਲ ਨੂੰ ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਸਿੱਖ ਵਿਰਾਸਤ ਦਿਹਾੜਾ ਖਾਲਸਾਈ ਰੀਤੀ-ਰਿਵਾਜ਼ਾਂ ਮੁਤਾਬਕ ਮਨਾਇਆ ਜਾ ਰਿਹਾ ਹੈ। ਪ੍ਰਬੰਧਕਾਂ ਨੇ ਇਸ …

Read More »

ਅੱਤਵਾਦੀਆਂ ਨੂੰ ‘ਸਟਾਰ ਵਾਰਸ’ ਤੋਂ ਮਿਲਿਆ ਸੀ 9/11 ਹਮਲੇ ਦਾ ਆਇਡੀਆ

ਅਮਰੀਕੀ ਲੇਖਿਕਾ ਮਾਰਗ੍ਰੇਟ ਐਟਵੁਡ ਨੇ ਕਿਹਾ ਹੈ ਕਿ ਉਨ੍ਹਾਂ ਦਾ ਮੰਨਣਾ ਹੈ ਕਿ 9/11 ਦੇ ਅੱਤਵਾਦੀ ਹਮਲੇ ਦੀ ਸਾਜ਼ਿਸ਼ ਸ਼ਾਇਦ ਸਾਇੰਸ ਫਿਕਸ਼ਨ ਫਿਲਮ ‘ਸਟਾਰ ਵਾਰਸ’ ਨੂੰ ਦੇਖ ਕੇ ਰਚਿਆ ਗਿਆ ਸੀ। ਵੈਰਾਇਟੀ ਮੈਗਜ਼ੀਨ ਨੂੰ ਦਿੱਤੇ ਇੰਟਰਵਿਊ ‘ਚ ਮਾਰਗ੍ਰੇਟ ਨੇ ਇਸ ‘ਤੇ ਚਰਚਾ ਕੀਤੀ ਕਿ ਸਾਲ 2000 ‘ਚ ਉਨ੍ਹਾਂ ਦੇ ਨਾਵਲ …

Read More »

ਦੁਬਈ ‘ਚ ਇੱਕ ਹੋਰ ਭਾਰਤੀ ਦੀ ਖੁੱਲ੍ਹੀ ਕਿਸਮਤ, ਲੱਗੀ 10 ਲੱਖ ਡਾਲਰ ਦੀ ਲਾਟਰੀ

ਸ਼ਾਰਜਾਹ ‘ਚ ਵੱਸਦੇ ਇਕ ਭਾਰਤੀ ਮਿਸਤਰੀ ਨੇ ਦੁਬਈ ਡਿਊਟੀ ਮੁਕਤ ਮਿਲੇਨੀਅਮ ਮਿਲੀਨੀਅਰ ਡ੍ਰਾਅ ‘ਚ ਮੰਗਲਵਾਰ ਨੂੰ 10 ਲੱਖ ਡਾਲਰ ਦੀ ਇਨਾਮ ਰਾਸ਼ੀ ਜਿੱਤੀ ਹੈ। 36 ਸਾਲ ਦੇ ਪਿੰਟੋ ਪਾਲ ਥੋਮੰਨਾ ਨੇ ਦੁਬਈ ਡਿਊਟੀ ਮੁਕਤ ਡ੍ਰਾਅ ‘ਚ ਆਪਣੇ ਦੋਸਤ ਦੇ ਨਾਲ ਇਹ ਜੈੱਕਪਾਟ ਜਿੱਤਿਆ ਹੈ। ਖਲੀਜ਼ ਟਾਈਮਸ ਦੀ ਖਬਰ ਦੇ ਮੁਤਾਬਕ …

Read More »

ਅਮਰੀਕਾ ‘ਚ ਸਿੱਖਾਂ ਵੱਲੋਂ ਮਨਾਇਆ ਗਿਆ ‘ਦਸਤਾਰ ਦਿਵਸ’

ਪੰਜਾਬੀ ਜਿੱਥੇ ਵੀ ਜਾਂਦੇ ਹਨ, ਉੱਥੇ ਰੌਣਕਾਂ ਲਾ ਹੀ ਦਿੰਦੇ ਹਨ। ਮਤਲਬ ਕਿ ਪੰਜਾਬੀ ਜਿਸ ਮੁਲਕ ‘ਚ ਵੀ ਜਾਣ ਆਪਣੇ ਵਿਰਸੇ ਤੇ ਸੱਭਿਆਚਾਰ ਨਾਲ ਜੁੜੇ ਰਹਿੰਦੇ ਹਨ। ਜੇਕਰ ਗੱਲ ਦਸਤਾਰ ਦੀ ਕੀਤੀ ਜਾਵੇ ਤਾਂ ਇਹ ਹਰ ਇਕ ਸਿੱਖ ਦੀ ਸ਼ਾਨ ਹੈ। ਇਸੇ ਸ਼ਾਨ ਨੂੰ ਕਾਇਮ ਰੱਖਦੇ ਹੋਏ ਅਮਰੀਕਾ ‘ਚ ‘ਦਸਤਾਰ …

Read More »

ਦੱਖਣੀ ਕੋਰੀਆ ਦੀ ਸਾਬਕਾ ਰਾਸ਼ਟਰਪਤੀ ਪਾਰਕ ਗੁਏਨ ਨੂੰ ਰਿਸ਼ਵਤ ਲੈਣ ਦੇ ਦੋਸ਼ ‘ਚ 24 ਸਾਲ ਦੀ ਸਜ਼ਾ

ਦੱਖਣੀ ਕੋਰੀਆ ਦੀ ਅਦਾਲਤ ਨੇ ਸ਼ੁੱਕਰਵਾਰ ਨੂੰ ਦੱਖਣੀ ਕੋਰੀਆ ਦੀ ਸਾਬਕਾ ਰਾਸ਼ਟਰਪਤੀ ਪਾਰਕ ਗੁਏਨ ਹੇਅ ਨੂੰ ਦੋਸ਼ੀ ਕਰਾਰਦਿੰਦੇ ਹੋਏ 24 ਸਾਲ ਦੀ ਸਜ਼ਾ ਸੁਣਾਈ ਗਈ ਹੈ। ਪਾਰਕ ‘ਤੇ ਰਿਸ਼ਵਤ ਲੈਣ ਅਤੇ ਆਪਣੇ ਅਹੁਦੇ ਦੀ ਦੁਰਵਰਤੋਂ ਕਰਨ ਦੇ ਦੋਸ਼ ਲੱਗੇ ਹਨ। ਪਾਰਕ ਦੇ ਵਿਰੁੱਧ ਲੜ ਰਹੇ ਵਕੀਲ ਨੇ ਅਪੀਲ ਕੀਤੀ ਸੀ …

Read More »

39ਵਾਂ ਸਥਾਪਨਾ ਦਿਵਸ ਆਪਣਾ ਮਨਾ ਰਹੀ ਹੈ ਅੱਜ ਬੀਜੇਪੀ

ਕੇਂਦਰ ਤੋਂ ਇਲਾਵਾ 21 ਸੂਬਿਆ ‘ਚ ਸੱਤਾ ‘ਤੇ ਕਾਬਜ ਭਾਰਤੀ ਜਨਤਾ ਪਾਰਟੀ ਅੱਜ ਆਪਣਾ 39ਵਾਂ ਸਥਾਪਨਾ ਦਿਵਸ ਮਨਾ ਰਹੀ ਹੈ। ਬੀਜੇਪੀ ਆਪਣੇ ਇਸ ਸਥਾਪਨਾ ਦਿਵਸ ਦਾ ਜਸ਼ਨ ਬਹੁਤ ਉਤਸਾਹ ਦੇ ਨਾਲ ਮਨਾ ਰਹੀ ਹੈ। ਪਾਰਟੀ ਦੇ ਪ੍ਰਧਾਨ ਅੰਮਿਤ ਸਾਹ ਅੱਜ ਮੁੰਬਈ ‘ਚ ਪਾਰਟੀ ਦੇ ਤਿੰਨ ਲੱਖ ਕਰਮਚਾਰੀਆਂ ਨੂੰ ਸੰਬੋਧਨ ਕਰਨਗੇ। ਇਸ ਤੋਂ ਬਿਨਾਂ ਸਾਮ …

Read More »
WP Facebook Auto Publish Powered By : XYZScripts.com