Sunday , January 26 2020
Breaking News
Home / ਦੁਨੀਆਂ (page 3)

ਦੁਨੀਆਂ

ਪਾਕਿਸਤਾਨ ਦੇ ਸ਼ਹਿਰ ਕਰਾਚੀ ‘ਚ ਲੂ ਲੱਗਣ ਨਾਲ 180 ਲੋਕਾਂ ਦੀ ਮੌਤ

ਪਾਕਿਸਤਾਨ ਦੇ ਸਭ ਤੋਂ ਵੱਡੇ ਸ਼ਹਿਰ ਕਰਾਚੀ ਵਿਚ ਪਿਛਲੇ 4 ਦਿਨਾਂ ‘ਚ ਲੂ ਲੱਗਣ ਕਾਰਨ ਲਗਭਗ 180 ਲੋਕਾਂ ਦੀ ਮੌਤ ਹੋ ਗਈ ਹੈ। ਇਕ ਪ੍ਰਮੁੱਖ ਲੋਕ ਭਲਾਈ ਸੰਗਠਨ ਨੇ ਅੱਜ ਇਹ ਜਾਣਕਾਰੀ ਦਿੱਤੀ। ਫਿਲਹਾਲ ਸਿੰਧ ਸਰਕਾਰ ਨੇ ਇਨ੍ਹਾਂ ਦਾਅਵਿਆਂ ਨੂੰ ਖਾਰਿਜ ਕੀਤਾ ਹੈ। ਇੱਧੀ ਫਾਊਂਡੇਸ਼ਨ ਦੇ ਅਧਿਕਾਰੀ ਫੈਜ਼ਲ ਇੱਧੀ ਨੇ …

Read More »

‘ਨਿਪਾਹ’ ਤੋਂ ਵੀ ਭਿਆਨਕ ਇਸ ਵਾਇਰਸ ਨੇ ਲਈਆਂ ਸਨ ਲੱਖਾਂ ਜਾਨਾਂ

ਭਾਰਤ ਦੇ ਦੱਖਣੀ ਸੂਬੇ ਕੇਰਲ ‘ਚ ਇਨ੍ਹੀਂ ਦਿਨੀਂ ‘ਨਿਪਾਹ’ ਨਾਂ ਦਾ ਵਾਇਰਸ ਫੈਲਿਆ ਹੋਇਆ ਹੈ। ਇਸ ਨਾਲ ਹੁਣ ਤੱਕ ਇਕ ਦਰਜਨ ਲੋਕਾਂ ਦੀ ਜਾਨ ਜਾ ਚੁੱਕੀ ਹੈ। ਇਸ ਵਾਇਰਸ ਦੇ ਫੈਲਣ ਤੋਂ ਬਾਅਦ ਹੋਰ ਸੂਬਿਆਂ ਵਿਚ ਵੀ ਅਲਰਟ ਜਾਰੀ ਕਰ ਦਿੱਤੇ ਗਏ ਹਨ ਪਰ ਕੀ ਤੁਹਾਨੂੰ ਪਤਾ ਹੈ ਕਿ ਨਿਪਾਹ …

Read More »

ਜਾਣੋ ਕੀ ਹੋਈ ਪ੍ਰਤੀ ਲਿਟਰ ਕੀਮਤ, ਪੈਟਰੋਲ ਤੇ ਡੀਜਲ ਦੀ

ਪੈਟਰੋਲ ਦੇ ਮੁੱਲ ਅੱਜ 76.24 ਰੁਪਏ ਪ੍ਰਤੀ ਲਿਟਰ ਦੀ ਰਿਕਾਰਡ ਉਚਾਈਉੱਤੇ ਪਹੁੰਚ ਗਏ। ਉਥੇ ਹੀ ਡੀਜਲ 67.57 ਰੁਪਏ ਪ੍ਰਤੀ ਲਿਟਰ ਹੋ ਗਿਆ ਹੈ ਜੋ ਇਸਦਾ ਹੁਣ ਤੱਕ ਦਾ ਉੱਚਾ ਪੱਧਰ ਹੈ। ਸਰਵਜਨਿਕ ਪੈਟਰੋਲੀਅਮ ਕੰਪਨੀਆਂ ਦੁਆਰਾ ਦਰਾਂ ਬਧਾਏ ਜਾਣ ਨਾਲ ਪੈਟਰੋਲ ਅਤੇ ਡੀਜਲ ਦੇ ਮੁੱਲ ਵਿੱਚ ਇਹ ਵਾਧਾ ਹੋਇਆ ਹੈ। ਜ਼ਿਕਰਯੋਗ ਹੈ ਇਹਨਾਂ …

Read More »

ਮਾਲਗੱਡੀ ਨਾਲ ਜੁੜੇ ਇੰਜਣਾਂ ਦੀ ਚਾਬੀ ਹੋਈ ਗੁੰਮ ਜਾਣੋ ਫਿਰ ਕੀ ਹੋਇਆ

ਇਸ ਤਰ੍ਹਾਂ ਦੀਆਂ ਘਟਨਾਵਾਂ ਸ਼ਾਇਦ ਹੀ ਤੁਸੀਂ ਸੁਣਿਆ ਹੋਣਗੀਆਂ ਕਿ ਇੱਕ ਮਾਲਗੱਡੀ ਨਾਲ ਜੁੜੇ ਇੰਜਣਾਂ ਦੀ ਚਾਬੀ ਗੁੰਮ ਹੋ ਗਈ ਹੈ ਅਤੇ ਸਵੇਰ ਤੋਂ ਦੇਰ ਸ਼ਾਮ ਤੱਕ ਟ੍ਰੇਨ ਸਟੇਸ਼ਨ ਤੇ ਖੜ੍ਹੀ ਰਹੀ ਹੈ ਬੁੱਧਵਾਰ ਨੂੰ ਬਾਵਲ ਰੇਲਵੇ ਸਟੇਸ਼ਨ ਤੇ ਇਸ ਤਰ੍ਹਾਂ ਦੇਖਣ ਨੂੰ ਮਿਲਿਆ । ਕੋਇਲੇ ਨਾਲ ਲੱਦੀ ਇੱਕ ਮਾਲਗੱਡੀ …

Read More »

ਚੇਚਨਿਆ ਦੀ ਇਹ ਔਰਤ ਹੈ ਦੁਨੀਆਂ ਦੀ ਸਭ ਤੋਂ ਬਜ਼ੁਰਗ ਔਰਤ

ਰੂਸ ਦੇ ਚੇਚਨਿਆ ਦੇ ਇਕ ਪਿੰਡ ਨੇੜੇ ਰਹਿਣ ਵਾਲੀ ਕੋਕੂ ਇਸਤਾਂਬੁਲੋਵਾ ਦੁਨੀਆਂ ਦੀ ਸਭ ਤੋਂ ਜ਼ਿਆਦਾ ਉਮਰ (128 ਸਾਲ) ਦੀ ਬਜ਼ੁਰਗ ਔਰਤ ਹੈ। ਉਨ੍ਹਾਂ ਦੇ ਪਾਸਪੋਰਟ ‘ਤੇ ਉਨ੍ਹਾਂ ਦੇ ਜਨਮ ਦੀ ਤਰੀਕ 1 ਜੂਨ 1889 ਲਿਖੀ ਹੋਈ ਹੈ, ਜਿਸ ‘ਤੇ ਰੂਸ ਸਰਕਾਰ ਦੀ ਮੋਹਰ ਲੱਗੀ ਹੈ। ਤੁਹਾਨੂੰ ਦੱਸ ਦਈਏ ਕਿ …

Read More »

ਕੈਨੇਡੀਅਨ ਮੰਤਰੀ ਜਗਮੀਤ ਸਿੰਘ ਨੇ ਫਿਲਸਤੀਨੀ ਪ੍ਰਦਰਸ਼ਨਕਾਰੀਆਂ ਦੀ ਮੌਤ ‘ਤੇ ਕੀਤਾ ਟਵੀਟ

ਅਮਰੀਕਾ ਦੇ ਯੇਰੂਸ਼ਲਮ ਸ਼ਹਿਰ ‘ਚ ਆਪਣਾ ਦੂਤਘਰ ਖੋਲ੍ਹਨ ਤੇ ਫਿਲਸਤੀਨੀ ਲੋਕਾਂ ਦਾ ਵਿਰੋਧ ਪ੍ਰਦਰਸ਼ਨ ਲਗਾਤਾਰ ਜਾਰੀ ਹੈ। ਗਾਜਾ ਸਰਹੱਦ ‘ਤੇ ਹੋਈ ਹਿੰਸਾ ‘ਚ 58 ਫਿਲਸਤੀਨੀ ਪ੍ਰਦਰਸ਼ਨਕਾਰੀਆਂ ਦੀ ਮੌਤ ਹੋ ਗਈ ਅਤੇ ਲਗਭਗ 2000 ਪ੍ਰਦਰਸ਼ਨਕਾਰੀ ਜ਼ਖਮੀ ਹੋ ਗਏ। ਇਸ ‘ਤੇ ਕੈਨੇਡਾ ਦੀ ਨਿਊ ਡੈਮੋਕ੍ਰੇਟਿਕ ਪਾਰਟੀ ਦੇ ਨੇਤਾ ਜਗਮੀਤ ਸਿੰਘ ਨੇ ਦੁੱਖ …

Read More »

ਵੈਸ਼ਨੋ ਦੇਵੀ ਜਾਣ ਵਾਲਿਆਂ ਲਈ ਖੁੱਲ੍ਹਿਆ ਨਵਾਂ ਰਸਤਾ

ਵੈਸ਼ਨੋ ਦੇਵੀ ਜਾਣ ਵਾਲੇ ਭਗਤਾਂ ਨੂੰ ਵੈਸ਼ਨੋ ਦੇਵੀ ਸ਼ਰਾਇਨ ਬੋਰਡ ਨੇ ਵੱਡਾ ਤੋਹਫਾ ਦਿੱਤਾ ਹੈ । ਹੁਣ ਇੱਥੇ ਭਗਤਾਂ ਲਈ ਨਵਾਂ ਰਸਤਾ ਖੁੱਲ੍ਹ ਗਿਆ ਹੈ । ਜਿਸਦੇ ਨਾਲ ਉਨ੍ਹਾਂ ਦੀ ਯਾਤਰਾ ਬੇਹੱਦ ਆਸਾਨ ਅਤੇ ਸੁਰੱਖਿਅਤ ਹੋਵੇਗੀ । ਐਤਵਾਰ ਨੂੰ ਮਾਤਾ ਵੈਸ਼ਨੋ ਦੇਵੀ ਸ਼ਰਾਇਨ ਬੋਰਡ ਨੇ ਇੱਥੇ ਭਵਨ ਉੱਤੇ ਨਿਵਣ ਹੇਤੁ ਆਉਣ …

Read More »

ਦਿਲ ਨੂੰ ਦਹਲਾਉਣ ਵਾਲੀ ਸਜਾ 11 ਵਿਆਹ ਕਰਵਾਉਣ ਵਾਲੀ ਮਹਿਲਾ ਨੂੰ

ਇਸਮਾਲਿਕ ਦੇਸ਼ਾਂ ਵਿੱਚ ਕਾਫ਼ੀ ਸਖਤ ਕਾਨੂੰਨ ਵਿਵਸਥਾ ਹੈ ਜਿੱਥੇ ਛੋਟੀ ਤੋਂ ਛੋਟੀ ਗਲਤੀ ਇਨਸਾਨ ਲਈ ਮਹਿੰਗੀ ਪੈ ਜਾਂਦੀ ਹੈ । ਅਜਿਹਾ ਹੀ ਇੱਕ ਮਾਮਲਾ ਹੈ ਕਿ ਇਸਲਾਮੀਕ ਦੇਸ਼ ਸੋਮਾਲਿਆ ਵਿੱਚ ਇੱਕ ਕੱਟਰਪੰਥੀ ਵਿਚਾਰਧਾਰਾ ਵਾਲਾ ਇੱਕ ਇਸਲਾਮੀਕ ਗੁੱਟ ਸਰਗਰਮ ਹੈ ਜੋ ਕਿ ਉਨ੍ਹਾਂ ਦੇ ਮਜ਼ਹਬ ਦੇ ਖਿਲਾਫ ਜਾਣ ਵਾਲੇ ਲੋਕਾਂ ਨੂੰ ਦੰਡਿਤ ਕਰਦਾ ਹੈ । …

Read More »

ਅਗਵਾ ਭਾਰਤੀਆਂ ਦੀ ਰਿਹਾਈ ਲਈ ਕੋਈ ਕਸਰ ਨਹੀਂ ਛੱਡਾਂਗੇ: ਸਲਾਹੁਦੀਨ ਰੱਬਾਨੀ

ਹਥਿਆਰਬੰਦ ਤਾਲਿਬਾਨ ਲੜਾਕਿਆਂ ਵੱਲੋਂ ਅਫ਼ਗ਼ਾਨਿਸਤਾਨ ਦੇ ਉੱਤਰੀ ਬਾਗਲਾਨ ਸੂਬੇ ਤੋਂ 7 ਭਾਰਤੀ ਇੰਜੀਨੀਅਰਾਂ ਨੂੰ ਅਗਵਾ ਕਰਣ ਤੋਂ ਬਾਅਦ ਅਫਗਾਨਿਸਤਾਨ ਦੇ ਵਿਦੇਸ਼ ਮੰਤਰੀ ਸਲਾਹੁਦੀਨ ਰੱਬਾਨੀ ਨੇ ਭਾਰਤ ਦੇ ਨਵੇਂ ਚੁਣੇ ਗਏ ਰਾਜਦੂਤ ਵਿਨੈ ਕੁਮਾਰ ਨੂੰ ਭਰੋਸਾ ਦਿੱਤਾ ਕਿ ਅਫਗਾਨ ਸੁਰੱਖਿਆ ਫੋਰਸ ਅਗਵਾ ਹੋਏ 7 ਭਾਰਤੀ ਇੰਜੀਨੀਅਰਾਂ ਦੀ ਸੁਰੱਖਿਅਤ ਰਿਹਾਈ ਯਕੀਨੀ ਕਰਨ …

Read More »

ਭਾਰਤ ਨਾਲ ਦੋਸਤੀ ਚਾਹੁੰਦੇ ਹਨ ਪਾਕਿਸਤਾਨ ਦੇ ਸੈਨਾਮੁਖੀ : ਰਿਪੋਰਟ

ਬ੍ਰਿਟੇਨ ‘ਚ ਸਥਿਤ ਥਿੰਕ ਟੈਂਕ ਰਾਇਲ ਯੂਨਾਇਟਸ ਸਰਵਿਸ ਇੰਸਟੀਟਿਊਟ ਦੀ ਐਨਾਲਿਟਿਕਲ ਰਿਪੋਰਟ ਮੁਤਾਬਕ ਪਾਕਿਸਤਾਨ ਦੇ ਆਰਮੀ ਚੀਫ ਜਨਰਲ ਕਮਰ ਜਾਵੇਦ ਬਾਜਵਾ ਨੇ ਕਿਹਾ ਹੈ ਕਿ ਭਾਰਤ ਦੇ ਨਾਲ ਸ਼ਾਂਤੀ ਅਤੇ ਸਥਿਰਤਾ ਲਈ ਫੌਜੀ ਸਹਿਯੋਗ ਬਹੁਤ ਜਰੂਰੀ ਹੈ। ਇਹ ਗੱਲ ਕਹੀ ਹੈ। ਰਿਪੋਰਟ ਦੇ ਮੁਤਾਬਿਕ ਇਤਿਹਾਸ ‘ਚ ਅਜਿਹਾ ਪਹਿਲਾ ਮੌਕਾ ਸੀ, …

Read More »
WP Facebook Auto Publish Powered By : XYZScripts.com