Friday , April 19 2019
Home / ਭਾਰਤ / ਸਿਖਿਆ

ਸਿਖਿਆ

ਸਿਖਿਆ education academic

ਕੈਪਟਨ ਸਰਕਾਰ ਵੱਲੋਂ ਕਰੋੜਾਂ ਰੁਪਏ ਦੀ ਗਰਾਂਟ ਜਾਰੀ ਐੱਸ.ਸੀ ਵਿਦਿਆਰਥੀਆਂ ਲਈ ਖੁਸ਼ਖਬਰੀ!

ਸਮਾਜ ਦੇ ਗਰੀਬ ਵਰਗਾਂ ਦੀ ਭਲਾਈ ਵਾਸਤੇ ਆਪਣੀ ਵਚਨਬੱਧਤਾ ਦੀ ਲੀਹ ‘ਤੇ ਕੈਪਟਨ ਅਮਰਿੰਦਰ ਸਿੰਘ ਸਰਕਾਰ ਨੇ ਅਸ਼ੀਰਵਾਦ ਸਕੀਮ ਅਤੇ ਐਸ.ਸੀ ਵਜੀਫੇ ਦੀ ਰਾਸ਼ੀ ਲਈ ਲੰਬਿਤ ਪਈ 72.60 ਕਰੋੜ ਰੁਪਏ ਦੀ ਗਰਾਂਟ ਜਾਰੀ ਕਰ ਦਿੱਤੀ ਹੈ। ਇੱਕ ਸਰਕਾਰੀ ਬੁਲਾਰੇ ਦੇ ਅਨੁਸਾਰ 72.60 ਕਰੋੜ ਰੁਪਏ ਦੀ ਰਾਸ਼ੀ ਵਿੱਚੋਂ 54.42 ਕਰੋੜ ਰੁਪਏ …

Read More »

ਇਸ ਵਿਭਾਗ ਨੇ ਖੋਲ੍ਹੀ ਭਰਤੀ,ਪੜ੍ਹੇ ਲਿਖੇ ਉਮੀਦਵਾਰਾਂ ਲਈ ਖੁਸ਼ਖਬਰੀ

ਪੜ੍ਹੇ ਲਿਖੇ ਬੇਰੋਜ਼ਗਾਰ ਉਮੀਦਵਾਰਾਂ ਲਈ ਖੁਸ਼ਖਬਰੀ ਹੈ ਕਿ ਚੰਡੀਗੜ੍ਹ ਲੇਬਰ ਬਿਊਰੋ ਨੇ ਆਪਣੇ Consultant, Supervisor, Investigator, Assistant & Stenographer’ ਦੇ ਅਹੁਦਿਆਂ ਲਈ ਅਰਜ਼ੀਆਂ ਦੀ ਮੰਗ ਕੀਤੀ ਹੈ। ਦੱਸ ਦੇਈਏ ਕਿ ਇਹਨਾਂ ਅਹੁਦਿਆਂ ਦੀ ਕੁੱਲ ਗਿਣਤੀ 875 ਹੈ ।ਜੋ ਉਮੀਦਵਾਰ ਇਹਨਾਂ ਅਹੁਦਿਆਂ ਲਈ ਅਪਲਾਈ ਕਰਨਾ ਚਾਹੁੰਦੇ ਹਨ ਉਹਨਾਂ ਦੀ ਸਿੱਖਿਅਤ ਯੋਗਤਾ ਬਾਰ੍ਹਵੀਂ, ਗ੍ਰੈਜੂਏਸ਼ਨ ਅਤੇ …

Read More »

ਫੋਰਡ ਕੰਪਨੀ ਦੀ ਪਹਿਲੀ ਡਿਗਰੀਧਾਰੀ ਇੰਜੀਨੀਅਰ ਬਣੀ ਭਾਰਤ ਦੀ ਇਹ ਮਹਿਲਾ

ਭੀੜ ਦਾ ਹਿੱਸਾ ਬਣਨਾ ਤਾਂ ਬਹੁਤ ਆਸਾਨ ਹੁੰਦਾ ਹੈ ਉੱਤੇ ਕਿਸੇ ਅਜਿਹੇ ਰਸਤੇ ਉੱਤੇ ਨਿਕਲ ਜਾਣਾ ਜਿਸ ਉੱਤੇ ਕਦੇ ਕੋਈ ਪਹਿਲਾਂ ਗਿਆ ਹੀ ਨਾ ਹੋਵੇ ,ਜਨੂੰਨੀ ਲੋਕਾਂ ਦੇ ਵੱਸ ਦੀ ਹੀ ਗੱਲ ਹੁੰਦੀ ਹੈ।ਭਾਰਤੀ ਮੂਲ ਦੀ ਟੇਕੀ ਦਮਿਅੰਤੀ ਗੁਪਤਾ ਇੱਕ ਅਜਿਹੀ ਸ਼ਖਸੀਅਤ ਹਨ ਜੋ ਤਮਾਮ ਮੁਸ਼ਕਿਲਾਂ ਦੇ ਬਾਵਜੂਦ ਫੋਰਡ ਕੰਪਨੀ ਦੀ ਪਹਿਲੀ …

Read More »

ਜਲਦ ਹੀ ਕਰੋ ਅਪਲਾਈ,GMCH ਨੇ ਖੋਲ੍ਹੀ ਇਹਨਾਂ ਅਹੁਦਿਆਂ ਲਈ ਭਰਤੀ

ਜੋ ਪੜ੍ਹੇ-ਲਿਖੇ ਬੇਰੋਜ਼ਗਾਰ ਉਮੀਦਵਾਰ ਆਪਣਾ ਭਵਿੱਖ ਮੈਡੀਕਲ ਖੇਤਰ ‘ਚ ਬਣਾਉਣਾ ਚਾਹੁੰਦੇ ਹਨ ਉਹਨਾਂ ਲਈ ਖੁਸ਼ਖਬਰੀ ਹੈ ਕਿ ਸਰਕਾਰੀ ਮੈਡੀਕਲ ਕਾਲਜ ਅਤੇ ਹਸਪਤਾਲ ਚੰਡੀਗੜ੍ਹ ਨੇ ਆਪਣੇ ਵਿਭਾਗ ‘ਚ ਸੀਨੀਅਰ ਰੈਜ਼ੀਡੈਂਟ ਮੈਡੀਕਲ ਆਫਿਸਰ, ਐਨਾਸਥਿਟਿਸਟ ਅਤੇ ਡੈਮਨਸਟ੍ਰੇਟਰ ਦੇ ਅਹੁਦਿਆਂ ਲਈ ਅਰਜ਼ੀਆਂ ਦੀ ਮੰਗ ਕੀਤੀ ਹੈ। ਇਹਨਾਂ ਅਹੁਦਿਆਂ ਲਈ ਅਪਲਾਈ ਕਰਨ ਵਾਲੇ ਉਮੀਦਵਾਰ ਦੀ ਸਿੱਖਿਅਤ ਯੋਗਤਾ …

Read More »

ਹੁਣ ਕਾਲਜਾਂ ‘ਚ ਪੜ੍ਹਾਉਣ ਲਈ PhD ਹੋਣਾ ਜ਼ਰੂਰੀ

ਯੂਨੀਵਰਸਿਟੀ ਗ੍ਰਾਂਟ ਕਮਿਸ਼ਨ (UGC.) ਨੇ ਯੂਨੀਵਰਸਿਟੀ ਅਤੇ ਕਾਲਜਾਂ ‘ਚ ਟੀਚਰਾਂ ਦੀ ਭਰਤੀ ਅਤੇ ਤਰੱਕੀ ਲਈ ਘੱਟ ਤੋਂ ਘੱਟ ਯੋਗਤਾ ਨੂੰ ਲੈ ਕੇ ਨਿਯਮ ਜਾਰੀ ਕੀਤੇ ਹਨ। ਇਨ੍ਹਾਂ ਨਿਯਮਾਂ ਮੁਤਾਬਕ ਹੁਣ PhD ਨੂੰ ਜ਼ਰੂਰੀ ਕਰ ਦਿੱਤਾ ਗਿਆ ਹੈ। ਨਾਲ ਹੀ ਪੀ. ਐੱਚ. ਡੀ. ਅਤੇ ਐੱਮਫਿਲ ਕਰ ਰਹੇ ਵਿਦਿਆਰਥੀਆਂ ਨੂੰ ਵੀ ਭੱਤਾ …

Read More »

ਇਸ ਵਿਭਾਗ ਨੇ ਖੋਲ੍ਹੀ ਭਰਤੀ,ਪੜ੍ਹੇ-ਲਿਖੇ ਬੇਰੁਜ਼ਗਾਰ ਉਮੀਦਵਾਰਾਂ ਲਈ ਖੁਸ਼ਖਬਰੀ

ਪੜ੍ਹੇ-ਲਿਖੇ ਬੇਰੁਜ਼ਗਾਰ ਉਮੀਦਵਾਰਾਂ ਲਈ ਖੁਸ਼ਖਬਰੀ ਹੈ ਕਿ ਚੇਨਈ ਮੈਟਰੋ ਰੇਲ ਲਿਮਟਿਡ ਨੇ ਆਪਣੇ ਜਰਨਲ ਮੈਨੇਜਰ, ਅਸਿਸਟੈਂਟ ਮੈਨੇਜਰ ਅਤੇ ਹੋਰ ਵੀ ਬਹੁਤ ਸਾਰੇ ਅਹੁਦਿਆਂ ਲਈ ਅਰਜੀ ਲਗਾਉਣ ਦਾ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਦੱਸ ਦੇਈਏ ਕਿ ਚੁਣੇ ਗਏ ਉਮੀਦਵਾਰਾਂ ਨੂੰ ਤਨਖ਼ਾਹ 50,000 ਰੁਪਏ ਤੋਂ ਲੈ ਕੇ 1,90,000 ਰੁਪਏ ਪ੍ਰਤੀ ਮਹੀਨਾ ਦਿੱਤੀ ਜਾਵੇਗੀ …

Read More »

10ਵੀਂ ਜਮਾਤ ਦਾ ਰੀਜ਼ਲਟ 8 ਮਈ ਨੂੰ ਐਲਾਨਿਆ ਜਾਵੇਗਾ

ਪੰਜਾਬ ਸਕੂਲ ਸਿੱਖਿਆ ਬੋਰਡ (PSEB, ਮੋਹਾਲੀ) ਵੱਲੋਂ ਮਾਰਚ, 2018 ‘ਚ ਲਈ ਗਈ 10ਵੀਂ ਜਮਾਤ ਦੀ ਪ੍ਰੀਖਿਆ ਦਾ ਨਤੀਜਾ 8 ਮਈ ਨੂੰ ਐਲਾਨਿਆ ਜਾਵੇਗਾ । ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਸ੍ਰੀ ਮਨੋਹਰ ਕਾਂਤ ਕਲੋਹੀਆ ਨੇ ਦੱਸਿਆ ਕਿ ਬੋਰਡ ਵਲੋਂ ਮਾਰਚ 2018 ਵਿਚ ਹੋਈ 10ਵੀਂ ਜਮਾਤ ਦੀ …

Read More »

ਸ਼ੁਰੂ ਹੋਈ ਇਹ ਸਕਾਲਰਸ਼ਿਪ,ਹੋਣਹਾਰ ਵਿਦਿਆਰਥੀਆਂ ਲਈ

ਪੜ੍ਹੇ ਲਿਖੇ ਨੌਜੁਆਨਾਂ ਲਈ ਖੁਸ਼ਖਬਰੀ ਹੈ ਕਿ ਅੰਤਰਰਾਸ਼ਟਰੀ ਪੱਧਰ ਤੇ ਸਕਾਲਰਸ਼ਿਪ ਆਗਾ ਖ਼ਾਨ ਫਾਊਂਡੇਸ਼ਨ ਇੰਟਰਨੈਸ਼ਨਲ ਸਕਾਲਰਸ਼ਿਪ 2018-19 ਨੇ ਸਕਾਲਰਸ਼ਿਪ ਲਈ ਅਰਜ਼ੀਆਂ ਦੀ ਮੰਗ ਕੀਤੀ ਹੈ । ਅਰਜ਼ੀਆਂ ਲਈ ਅਪਲਾਈ ਕਰਨ ਵਾਲੇ ਹੋਣਹਾਰ ਵਿਦਿਆਰਥੀ ਗ੍ਰੈਜੂਏਟ, ਪੋਸਟ ਗ੍ਰੈਜੂਏਟ ਅਤੇ ਪੀਐੱਚਡੀ ਕਰਨ ਦੇ ਚਾਹਵਾਨ ਵਿਦਿਆਰਥੀ, ਜੋ ਉਚੇਰੀ ਸਿੱਖਿਆ ਪ੍ਰਾਪਤ ਕਰਨੀ ਚਾਹੁੰਦੇ ਹਨ, ਉਹ …

Read More »

ਸੀਬੀਐੱਸਈ ਰਾਹੀਂ 10ਵੀਂ ਜਾਂ 12ਵੀਂ ਕਰਨ ਵਾਲੇ ਵਿਦਿਆਰਥੀ ਜੇਕਰ ਨਤੀਜਾ ਸਰਟੀਫਿਕੇਟ ਵਿਚ ਕਰੈਕਸ਼ਨ ਕਰਵਾਉਣਾ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ ਪੰਜ ਸਾਲ ਦਾ ਮਿਲੇਗਾ ਸਮਾਂ

ਸੀਬੀਐੱਸਈ ਰਾਹੀਂ 10ਵੀਂ ਜਾਂ 12ਵੀਂ ਕਰਨ ਵਾਲੇ ਵਿਦਿਆਰਥੀ ਜੇਕਰ ਨਤੀਜਾ ਸਰਟੀਫਿਕੇਟ ਵਿਚ ਲਿਖੇ ਆਪਣੇ ਨਾਂਅ, ਮਾਪਿਆਂ ਦੇ ਨਾਂਅ ਜਾਂ ਫਿਰ ਜਨਮ ਤਰੀਕ ਵਿਚ ਕਰੈਕਸ਼ਨ ਕਰਵਾਉਣਾ ਚਾਹੁੰਦੇ ਹਨ ਤਾਂ ਹੁਣ ਤੋਂ ਉਨ੍ਹਾਂ ਨੂੰ ਪੰਜ ਸਾਲ ਦਾ ਸਮਾਂ ਮਿਲੇਗਾ। ਪਹਿਲਾਂ ਬੋਰਡ ਸਰਟੀਫਿਕੇਟ ਵਿਚ ਤਿੰਨੇ ਚੀਜ਼ਾਂ ਵਿਚ ਸੋਧ ਕਰਵਾਉਣ ਲਈ ਵਿਦਿਆਰਥੀ ਦੇ ਪ੍ਰੀਖਿਆ ਨਤੀਜਾ ਡੈਕਲਾਰੇਸ਼ਨ ਦੇ …

Read More »

31 ਅਕਤੂਬਰ ਤੋਂ ਪਹਿਲਾਂ ਤੁਸੀਂ ਲੈ ਸਕਦੇ ਹੋ ਬੀਐੱਡ ਵਿਚ ਦਾਖਲਾ

ਸੂਬੇ ਦੇ 215 ਐਜੂਕੇਸ਼ਨ ਕਾਲਜਾਂ ਵਿੱਚ ਖ਼ਾਲੀ ਪਈਆਂ ਬੀਐੱਡ ਦੀਆਂ 9206 ਸੀਟਾਂ ਭਰਨ ਲਈ ਉੱਚ ਸਿੱਖਿਆ ਵਿਭਾਗ ਨੇ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਨੂੰ ਇਕ ਹੋਰ ਸਾਂਝੀ ਦਾਖ਼ਲਾ ਪ੍ਰੀਖਿਆ ਲੈਣ ਲਈ ਕਿਹਾ ਹੈ। ਇਸ ਤੋਂ ਪਹਿਲਾਂ ਜੁਲਾਈ ਵਿੱਚ ਇਕ ਦਾਖ਼ਲਾ ਪ੍ਰੀਖਿਆ ਹੋ ਚੁੱਕੀ ਹੈ। ਖ਼ਾਸ ਗੱਲ ਇਹ ਹੈ ਕਿ ਵਿਭਾਗ ਨੇ ਯੂਨੀਵਰਸਿਟੀ …

Read More »
WP Facebook Auto Publish Powered By : XYZScripts.com