Wednesday , February 26 2020
Breaking News
Home / ਸਿਹਤ

ਸਿਹਤ

ਔਰਤਾਂ ‘ਚ ਬਾਂਝਪਨ ਦੀ ਸਮੱਸਿਆ ਹੁੰਦੀ ਹੈ ਇਨ੍ਹਾਂ ਕਾਰਨਾਂ ਕਰਕੇ

ਔਰਤਾਂ ‘ਚ ਬਾਂਝਪਨ ਦੀ ਸਮੱਸਿਆ ਪਿਛਲੇ ਕੁਝ ਸਾਲਾਂ ‘ਚ ਕਾਫ਼ੀ ਵੱਧ ਗਈ ਹੈ। ਇੱਕ ਖੋਜ ਅਨੁਸਾਰ ਭਾਰਤ ‘ਚ ਲਗਭਗ 2 ਕਰੋੜ 75 ਲੱਖ ਜੋੜੇ ਬਾਂਝਪਨ ਦਾ ਸ਼ਿਕਾਰ ਹਨ। ਮਤਲਬ ਕਿ ਹਰ 10 ਵਿਆਹ ਦੇ ਜੋੜਿਆ ‘ਚੋਂ ਇੱਕ ਜੋੜਾ ਵਿਆਹ ਦੇ ਬਾਅਦ ਬੱਚੇ ਨੂੰ ਜਨਮ ਦੇਣ ਦੇ ਯੋਗ ਨਹੀਂ ਹੈ। ਬਾਂਝਪਨ …

Read More »

ਜ਼ਬਰਦਸਤ ਫ਼ਾਇਦੇ ਗੁਲਾਬ ਦੀਆਂ ਪੱਤੀਆਂ ਦੇ

ਤੁਸੀਂ ਫੁੱਲਾਂ ਨਾਲ ਬਣੇ ਕਈ ਗੁਲਦਸਤੇ ਤੇ ਹੋਰ ਬਹੁਤ ਕੁਝ ਦੇਖਿਆ ਹੋਵੇਗਾ। ਜਿਹੜੇ ਕਿ ਤੁਹਾਡੇ ਘਰ ਦੀ ਸੁੰਦਰਤਾ ਨੂੰ ਵਧਾਉਂਦੇ ਹਨ।ਸਾਡੀ ਜ਼ਿੰਦਗੀ ‘ਚ ਬਹੁਤ ਸਾਰੇ ਫੁੱਲ ਹਨ ਪਰ ਅਸੀਂ ਆਪਣੀ ਜ਼ਿੰਦਗੀ ‘ਚ ਗੁਲਾਬ ਦੇ ਫੁੱਲਾਂrose l ਨੂੰ ਬਹੁਤ ਮਹੱਤਵ ਦਿੰਦੇ ਹਾਂ। ਸਾਡੇ ਘਰ ‘ਚ ਹਰ ਪ੍ਰੋਗਰਾਮ ਦੇ ਸਮੇ ਗੁਲਾਬ ਦੇ ਫੁੱਲਾਂ ਨਾਲ …

Read More »

ਤੁਹਾਡੀ ਸਿਹਤ ਲਈ ਜ਼ਿਆਦਾ ਗਰਮ ਚਾਹ ਹੋ ਸਕਦੀ ਹੈ ਖ਼ਤਰਨਾਕ

ਵਿਸ਼ਵ ‘ਚ ਸਭ ਤੋਂ ਵੱਧ ਪ੍ਰਸਿੱਧ ਪੀਣ ਵਾਲੇ ਪਦਾਰਥਾਂ ‘ਚੋਂ ਇੱਕ ਪਾਣੀ ਤੇ ਦੂਜਾ ਚਾਹ ਮਹੱਤਵਪੂਰਨ ਹੈ। ਤੁਸੀਂ ਸਿਰਫ਼ ਇਹੀ ਜਾਣਦੇ ਹੋ ਕਿ ਚਾਹ ਪੀਣ ਨਾਲ ਸਾਡੀ ਸਿਹਤ ਨੂੰ ਕਈ ਲਾਭ ਮਿਲਦੇ ਹਨ। ਇਹ ਸੁਖਦਾਇਕ, ਸ਼ਕਤੀਸ਼ਾਲੀ ਤੇ ਕਈ ਤਰ੍ਹਾਂ ਦੇ ਸੁਆਦਲੇ ਰੂਪਾਂ ‘ਚ ਆਉਂਦੀ ਹੈ। ਕਈ ਲੋਕ ਚਾਹ ਦਾ ਸੇਵਨ ਸਿਰ ਦਰਦ, ਥਕਾਵਟ ਜਾਂ ਹੋਰ …

Read More »

ਜਾਣੋ ਕਿਉਂ ਵਰਦਾਨ ਹੈ ਅਨਾਰ, ਸਿਹਤ ਲਈ

ਅਸੀਂ ਆਪਣੀ ਜ਼ਿੰਦਗੀ ‘ਚ ਬਹੁਤ ਸਾਰੇ ਫਲਾਂ ਦਾ ਇਸਤੇਮਾਲ ਕਰਦੇ ਹਾਂ। ਜਿਨ੍ਹਾਂ ‘ਚੋ ਅਨਾਰ ਸਾਡੇ ਲਈ ਬਹੁਤ ਫ਼ਾਇਦੇਮੰਦ ਹੈ। ਅਨਾਰ ਨੂੰ ਸਵਾਦ ‘ਚ ਚੰਗਾ ਤੇ ਸਿਹਤ ਲਈ ਵੀ ਬਹੁਤ ਫ਼ਾਇਦੇਮੰਦ  ਹੁੰਦਾ ਹੈ। ਇਸ ਨਾਲ ਸ਼ੂਗਰ ਤੇ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਰੱਖਣ ਤੇ ਕੈਂਸਰ ਦੇ ਖ਼ਤਰੇ ਤੋਂ ਵੀ ਬਚਾਉਂਦਾ ਹੈ। ਇਸ ਫ਼ਲ ਨੂੰ …

Read More »

ਸਿਹਤ ਲਈ ਹੈ ਫ਼ਾਇਦੇਮੰਦ,ਖੜ੍ਹੇ ਰਹਿਣਾ

ਅੱਜ ਕੱਲ੍ਹ ਦੀ ਵਿਅਸਥ ਜ਼ਿੰਦਗੀ ਤੇ ਕਾਰਨ ਲੋਕਾਂ ਕੋਲ ਕਸਰਤ ਲਈ ਵੀ ਸਮਾਂ ਕੱਢਣਾ ਮੁਸ਼ਕਿਲ ਹੋ ਜਾਂਦਾ ਹੈ। ਇਸ ਤੋਂ ਇਲਾਵਾ ਦਫ਼ਤਰ ‘ਚ 7-8 ਘੰਟੇ ਦੀ ਡਿਊਟੀ ‘ਚ ਬੈਠੇ ਰਹਿਣ ਨਾਲ ਸਾਡੇ ਸਰੀਰ ਨੂੰ ਕਈ ਬਿਮਾਰੀਆਂ ਲੱਗ ਜਾਂਦੀਆਂ ਹਨ। ਜੇਕਰ ਤੁਹਾਨੂੰ ਕਿਹਾ ਜਾਵੇ ਕਿ ਤੁਸੀਂ ਸਿਰਫ਼ ਖੜ੍ਹੇ ਰਹਿ ਕਿ ਕੰਮ ਕਰਨਾ ਹੈ ਤਾਂ ਇਸ …

Read More »

ਪੇਟ ਦਰਦ ਹੁੰਦਾ ਹੈ ਇਨ੍ਹਾਂ ਕਾਰਨਾਂ ਕਰਕੇ

ਮੌਸਮ ਬਦਲਣ ਦੇ ਨਾਲ ਹੀ ਸਾਡਾ ਖਾਣ ਪੀਣ ਤੇ ਰਹਿਣ ਸਹਿਣ ਦੋਨੋ ਹੀ ਬਦਲ ਜਾਂਦੇ ਹਨ। ਗਰਮੀ ‘ਚ ਅਸੀਂ ਆਪਣੇ ਖਾਣ ਪੀਣ ਦੀ  ਬਹੁਤ ਸਾਵਧਾਨੀ ਵਰਤਦੇ ਹਾਂ। ਗਰਮੀਆਂ ਦੇ ਮੌਸਮ ‘ਚ ਸਾਡੀ ਪਾਚਨ ਸ਼ਕਤੀ ਕਮਜ਼ੋਰ ਹੋ ਜਾਂਦੀ ਹੈ। ਗਰਮੀਆਂ ਦੇ ਮੌਸਮ ‘ਚ ਸਾਡੇ ਖਾਣ ਪੀਣ ਵਾਲੀ ਚੀਜ਼ਾਂ ਜਲਦੀ ਖ਼ਰਾਬ ਹੋ …

Read More »

ਪੇਟ ‘ਚ ਗੈਸ ਦੀ ਸਮੱਸਿਆ ਹੁੰਦੀ ਹੈ ਇਨ੍ਹਾਂ ਗਲਤੀਆਂ ਕਰਕੇ

ਭੱਜਦੌੜ ਭਰੀ ਜਿੰਦਗੀ ‘ਚ ਗੈਸ ਕਿਸੇ ਵੀ ਉਮਰ ਦੇ ਵਿਅਕਤੀ ਨੂੰ ਹੋਣਾ ਆਮ ਗੱਲ ਹੈ ‘ਤੇ ਜਦੋਂ ਇਹ ਸਮੱਸਿਆ ਹਮੇਸ਼ਾ ਰਹਿਣ ਲੱਗ ਜਾਵੇ ਤਾਂ ਇਸਦੇ ਬਾਰੇ ਸੋਚਣਾ ਜਰੂਰੀ ਹੋ ਜਾਂਦਾ ਹੈ। ਅਜਿਹਾ ਨਹੀਂ ਹੈ ਕਿ ਸਿਰਫ ਖਾਣ ਤੋਂ ਬਾਅਦ ਬੈਠ ਜਾਣ ਨਾਲ ਗੈਸ ਬਣਦੀ ਹੈ ਸਗੋਂ ਕਾਫ਼ੀ ਦੇਰ ਤੱਕ ਭੁੱਖੇ ਰਹਿਣ ਦੇ ਕਾਰਨ ਵੀ ਗੈਸ …

Read More »

”ਕੱਚਾ ਕੇਲਾ” ਖ਼ਤਰਨਾਕ ਰੋਗਾਂ ਨੂੰ ਕਰਦਾ ਹੈ ਦੂਰ

ਤੁਹਾਨੂੰ ਦੱਸ ਦੇਈਏ ਕਿ ਉਂਜ ਤਾਂ ਕੇਲਾ ਕਈ ਤਰ੍ਹਾਂ ਨਾਲ ਸਰੀਰ ਨੂੰ ਫਾਇਦਾ ਪਹੁੰਚਉਂਦਾ ਹੈ। ਕੀ ਤੁਸੀ ਜਾਣਦੇ ਹੋ ਪੀਲੇ ਤੇ ਪੱਕੇ ਹੋਏ ਕੇਲੇ ਦੇ ਨਾਲ ਕੱਚਾ ਕੇਲਾ ਵੀ ਤੁਹਾਡੀ ਹੈਲਥ ਲਈ ਲਾਭਦਾਇਕ ਹੁੰਦਾ ਹੈ।ਮਾਹਿਰਾਂ ਦੇ ਅਨੁਸਾਰ ਕੱਚਾ ਕੇਲਾ ਹੈਲਥ ਲਈ ਦਵਾਈਆਂ ਦਾ ਕੰਮ ਕਰਦਾ ਹੈ ਅਤੇ ਇਸ ਤੋਂ ਸਰੀਰ …

Read More »

ਮਾਲਿਸ਼ ਇੱਕ ਚਮਤਕਾਰੀ ਇਲਾਜ਼,ਸਰੀਰ ਨੂੰ ਚੁਸਤ ਰੱਖਣ ਲਈ

ਕਦੇ ਪਰਿਵਾਰਾਂ ਵਿਚ ਨਿਯਮਤ ਰੂਪ ਨਾਲ ਮਾਲਸ਼ ਕਰਨ ਦਾ ਰਿਵਾਜ ਹੁੰਦਾ ਸੀ ਪਰ ਇਹ ਸਭ ਅਲੋਪ ਹੋ ਰਿਹਾ ਹੈ। ਡਾਕਟਰਾਂ ਨੇ ਦੁਬਾਰਾ ਇਸ ਨੂੰ ਅਭਿਆਸ ਵਿਚ ਲਿਆਉਣ ‘ਤੇ ਜ਼ੋਰ ਦਿੱਤਾ ਹੈ। ਦਿਲ ਦਾ ਦੌਰਾ, ਜੋੜਾਂ ਦੇ ਦਰਦ ਜਾਂ ਹੋਰ ਦਰਦ ਅਤੇ ਪੁਰਾਣੀ ਥਕਾਨ ਅਤੇ ਸਰੀਰ ਨੂੰ ਚੁਸਤ ਰੱਖਣ ਲਈ ਸਿਰ …

Read More »

ਜਾਨਲੇਵਾ ਕੈਂਸਰ ਤੋਂ ਬਚਾਅ ਕਰੋ ,ਘਰ ‘ਚ ਰੱਖੋ ਇਹ ਤਿੰਨ ਚੀਜ਼ਾਂ

ਦਾਲਚੀਨੀ ‘ਚ ਮੌਜੂਦ ਕੰਪਾਉਂਡ ਕਈ ਔਸ਼ਧੀ ਗੁਣਾਂ ਨਾਲ ਭਰਪੂਰ ਹੁੰਦੀ ਹੈ। ਜੋ ਸਿਹਤ ਅਤੇ ਖੂਬਸੂਰਤੀ ਦੋਨਾਂ ਲਈ ਫਾਇਦੇਮੰਦ ਹੁੰਦੀ ਹੈ।  ਦਾਲਚੀਨੀ ਆਪਣੇ ਆਪ ‘ਚ ਹੀ ਇੱਕ ਵਧੀਆ ਜੜੀ ਬੂਟੀ ਹੈ ਪਰ ਇਸਨੂੰ ਦੁੱਧ ਨਾਲ ਮਿਲਾਕੇ ਪੀਣਾ ਹੋਰ ਵੀ ਫਾਇਦੇਮੰਦ ਹੈ। ਦਾਲਚੀਨੀ ਵਾਲਾ ਦੁੱਧ ਕਈ ਬਿਮਾਰੀਆਂ ‘ਚ ਫਾਇਦੇਮੰਦ ਹੈ ਅਤੇ ਕਈ ਬਿਮਾਰੀਆਂ ਤੋਂ ਸੁਰੱਖਿਅਤ ਵੀ ਰੱਖਦਾ ਹੈ। ਭਾਰ …

Read More »
WP Facebook Auto Publish Powered By : XYZScripts.com