Wednesday , February 26 2020
Breaking News
Home / ਬਾਲੀਵੁੱਡ (page 2)

ਬਾਲੀਵੁੱਡ

ਦੰਗਿਆਂ ‘ਤੇ ਆਰਿਆ ਬੱਬਰ ਬਣਾਉਣਗੇ ਫਿਲਮ

ਬਾਲੀਵੁੱਡ ਅਤੇ ਪਾਲੀਵੁੱਡ ਮਸ਼ਹੂਰ ਅਦਾਕਾਰ ਤੇ ਸਿਆਸਤਦਾਨ ਰਾਜ ਬੱਬਰ ਦੇ ਬੇਟੇ ਆਰਿਆ ਬੱਬਰ ਨੇ ਕਈ ਹਿੰਦੀ ਤੇ ਪੰਜਾਬੀ ਫਿਲਮਾਂ ‘ਚ ਕੰਮ ਕਰ ਚੁੱਕੇ ਹਨ। ਹਾਲ ਹੀ ‘ਚ ਆਰਿਆ ਬੱਬਰ ਨੇ ਇਕ ਇੰਟਰਵਿਊ ਦੌਰਾਨ ਕਿਹਾ ਹੈ ਕਿ, ਉਹ ਫਿਰਕੂ ਦੰਗਿਆਂ ‘ਤੇ ਆਧਾਰਿਤ ਲਘੂ ਫਿਲਮ ‘ਸ਼ੂਨਯ’ ਦਾ ਨਿਰਦੇਸ਼ਨ ਕਰਨਗੇ। ਇਸ ‘ਚ ਅਭਿਨੇਤਾ …

Read More »

ਏਅਰਪੋਰਟ ‘ਤੇ ਸਲਮਾਨ ਖਾਨ ਨੇ ਆਪਣੇ ਬਾਡੀਗਾਰਡ ਸ਼ੇਰਾ ਨਾਲ ਕੀਤੀ ਮਸਤੀ

ਸਲਮਾਨ ਖਾਨ ਅੱਜਕਲ ਆਪਣੀ ਹਾਲ ਹੀ ‘ਚ ਰਿਲੀਜ਼ ਹੋਈ ਫਿਲਮ ‘ਰੇਸ 3’ ਦੀ ਬਿਹਤਰੀਨ ਕਮਾਈ ਦਾ ਜਸ਼ਨ ਮਨਾ ਰਹੇ ਹਨ। ਸਲਮਾਨ ਖਾਨ ਦੀ ਫਿਲਮ ‘ਰੇਸ 3’ ਨੂੰ ਸੋਸ਼ਲ ਮੀਡੀਆ ‘ਤੇ ਭਾਵੇਂ ਹੀ ਟਰੋਲ ਕੀਤਾ ਜਾ ਰਿਹਾ ਹੋਵੇ ਪਰ ਫਿਲਮ ਦੀ ਕਮਾਈ ‘ਤੇ ਇਸ ਦਾ ਕੋਈ ਅਸਰ ਨਹੀਂ ਪੈ ਰਿਹਾ। ਹਾਲ …

Read More »

ਬਿਨ੍ਹਾਂ ਫਿਲਮਾਂ ਕੀਤੇ ਵੀ 240 ਕਰੋੜ ਦੇ ਮਾਲਕ ਹਨ ਮਿਥੁਨ

ਫਿਲਮ ਇੰਡਸਟਰੀ ‘ਚ ਡਾਂਸ ਦਾ ਦੌਰ ਸ਼ੁਰੂ ਕਰਨ ਵਾਲੇ ਮਿਥੁਨ ਚੱਕਰਵਰਤੀ ਵਰਗਾ ਸੁਪਰਸਟਾਰ ਅੱਜ ਤੱਕ ਨਹੀਂ ਆਇਆ। ਮਿਥੁਨ ਨਾਲ ਡਿਸਕੋ ਡਾਂਸਰ ਦਾ ਤਗਮਾ ਵੀ ਲੱਗਾ ਹੋਇਆ। ਉਨ੍ਹਾਂ ਦਾ ਜਨਮ 16 ਜੂਨ 1952 ਨੂੰ ਹੋਇਆ ਸੀ। ਅੱਜ ਉਹ ਪੂਰੇ 66 ਸਾਲ ਦੇ ਹੋ ਗਏ ਹਨ। ਮਿਥੁਨ ਨੂੰ ਬਚਪਨ ਤੋਂ ਡਾਂਸ ਦਾ …

Read More »

ਰਮਜ਼ਾਨ ਦੇ ਮਹੀਨੇ ‘ਚ ਚਾਦਰ ਚੜ੍ਹਾਉਣ ਅਜਮੇਰ ਸ਼ਰੀਫ ਪਹੁੰਚੇ ਅਜੈ ਦੇਵਗਨ

ਬਾਲੀਵੁੱਡ ਅਦਾਕਾਰ ਅਜੈ ਦੇਵਗਨ ਹਾਲ ਹੀ ‘ਚ ਅਜਮੇਰ ਸ਼ਰੀਫ ਚਾਦਰ ਚੜ੍ਹਾਉਣ ਪਹੁੰਚੇ। ਰਿਪੋਰਟਸ ਮੁਤਾਬਕ ਪ੍ਰਸ਼ੰਸਕਾਂ ਦੀ ਭੀੜ ਤੋਂ ਬਚਾਉਣ ਲਈ ਅਜੈ ਦੇਵਗਨ ਨੂੰ ਦਰਗਾਹ ਦੇ ਮੁੱਖ ਦਰਵਾਜ਼ੇ ਦੀ ਬਜਾਏ ਅੰਦਰ ਸਥਿਤ ਸੋਲ੍ਹਖਭਾ ਗੇਟ ਤੋਂ ਲਿਜਾਇਆ ਗਿਆ। ਅਜਮੇਰ ਸ਼ਰੀਫ ‘ਚ ਅੱਜਕਲ ਰਮਜਾਨ ਦੀ ਵਜ੍ਹਾ ਕਾਰਨ ਕਾਫੀ ਭੀੜ ਰਹਿੰਦੀ ਹੈ। ਅਜੈ ਦੇਵਗਨ …

Read More »

ਬੋਲਡਨੈੱਸ ‘ਚ ਹਰ ਹੀਰੋਇਨ ਨੂੰ ਮਾਤ ਦਿੰਦੀ ਹੈ ਦਿਸ਼ਾ ਪਟਾਨੀ

ਕੁਝ ਸਾਲ ਪਹਿਲਾਂ ਚਾਕਲੇਟ ਦੇ ਐਡ ‘ਚ ਆਪਣੀ ਪਿਆਰੀ ਜਿਹੀ ਸਮਾਈਲ ਨਾਲ ਲੋਕਾਂ ਦਾ ਦਿਲ ਜਿੱਤਣ ਵਾਲੀ ਦਿਸ਼ਾ ਪਟਾਨੀ ਦੀ ਗਿਣਤੀ ਅੱਜ ਬਾਲੀਵੁੱਡ ਦੀਆਂ ਬੋਲਡ ਹਸੀਨਾਵਾਂ ‘ਚ ਕੀਤੀ ਜਾਂਦੀ ਹੈ। ਭਾਵੇਂ ਹੀ ਉਨ੍ਹਾਂ ਨੇ ਗਿਣੀਆਂ-ਚੁਣੀਆਂ ਫਿਲਮਾਂ ਕੀਤੀਆਂ ਹੋਣ ਪਰ ਆਪਣੇ ਗਲੈਮਰਸ ਅੰਦਾਜ਼ ਅਤੇ ਸਟਾਈਲਿਸ਼ ਅਦਾਵਾਂ ਨਾਲ ਉਨ੍ਹਾਂ ਨੇ ਫਿਲਮ ਇੰਡਸਟਰੀ …

Read More »

ਜਾਨਹਵੀ ਕਪੂਰ ਦੀ ਫੇਵਰੇਟ ਅਭਿਨੇਤਰੀਆਂ ਦੀ ਲਿਸਟ ‘ਚ ਸ਼ਾਮਲ ਨਹੀਂ ਮਾਂ ਸ੍ਰੀਦੇਵੀ

ਫਿਲਮ ‘ਧੜਕ’ ਨਾਲ ਬਾਲੀਵੁੱਡ ਡੈਬਿਊ ਕਰਨ ਜਾ ਰਹੀ ਸ਼੍ਰੀਦੇਵੀ ਦੀ ਬੇਟੀ ਜਾਨਹਵੀ ਕਪੂਰ ਨੇ ਕੁਝ ਦਿਨਾਂ ਪਹਿਲਾਂ ਹੀ ਮਸ਼ਹੂਰ ਫੈਸ਼ਨ ਮੈਗਜ਼ੀਨ ਵੋਗ ਲਈ ਇਕ ਫੋਟੋਸ਼ੂਟ ਕਰਵਾਇਆ ਸੀ, ਜਿਸ ‘ਚ ਉਨ੍ਹਾਂ ਦਾ ਹੌਟ ਲੁੱਕ ਦੇਖਣ ਨੂੰ ਮਿਲਿਆ ਸੀ। ਹਾਲ ਹੀ ‘ਚ ਇਸ ਸ਼ੂਟ ਦੀ ਇਕ ਵੀਡੀਓ ਸਾਹਮਣੇ ਆਈ ਹੈ, ਜਿਸ ‘ਚ …

Read More »

ਰਣਵੀਰ ਨੇ ਦੀਪਿਕਾ ਲਈ ਖਰੀਦਿਆ ਨਵਾਂ ਘਰ,ਵਿਆਹ ਤੋਂ ਪਹਿਲਾ

ਦੀਪਿਕਾ ਪਾਦੂਕੋਣ ਅਤੇ ਰਣਵੀਰ ਸਿੰਘ ਦੇ ਵਿਆਹ ਦੀਆਂ ਖਬਰਾਂ ਇਸ ਸਮੇਂ ਸਭ ਤੋਂ ਜ਼ਿਆਦਾ ਚਰਚਾ ਵਿੱਚ ਹਨ। ਰਿਪੋਰਟਸ ਦੇ ਮੁਤਾਬਕ ਦੋਨੋਂ ਇਸ ਸਾਲ 18 ਤੋਂ 20 ਨਵੰਬਰ ਦੇ ਵਿੱਚ ਵਿਆਹ ਕਰ ਸਕਦੇ ਹਨ। ਦੂਜੇ ਪਾਸੇ ਇਹ ਵੀ ਖਬਰ ਹੈ ਕਿ ਵਿਆਹ ਤੋਂ ਬਾਅਦ ਕਪਲ ਨਵੇਂ ਘਰ ਵਿੱਚ ਸ਼ਿਫਟ ਹੋ ਸਕਦਾ ਹੈ। ਇਹੀ …

Read More »

25 ਸਾਲ ਪੁਰਾਣੀ ਇਹ ਡਰੈੱਸ ਪਾ ਕੇ ਦੁਲਹਨ ਬਣੀ ਕਰੀਨਾ

ਫਿਲਮ ‘ਵੀਰੇ ਦੀ ਵੈਡਿੰਗ’ ਬਾਕਸ ਆਫਿਸ ‘ਤੇ ਅਜੇ ਤੱਕ ਕਰੀਬ 36.52 ਕਰੋੜ ਦੀ ਕਮਾਈ ਕਰ ਲਈ ਹੈ। ਫਿਲਮ ਨਾਲ ਜੁੜਿਆ ਇਕ ਦਿਲਚਸਪ ਕਿੱਸਾ ਹਾਲ ਹੀ ‘ਚ ਸਾਹਮਣੇ ਆਇਆ ਹੈ। ਫਿਲਮ ‘ਚ ਇਕ ਸੀਨ ਹੈ, ਜਿਸ ‘ਚ ਕਰੀਨਾ ਕਪੂਰ ਦੁਹਲਨ ਬਣੀ ਨਜ਼ਰ ਆ ਰਹੀ ਹੈ। ਇਸ ਸੀਨ ਦਾ ਵੀਡੀਓ ਸੋਸ਼ਲ ਮੀਡੀਆ …

Read More »

ਸੁਰਵੀਨ ਚਾਵਲਾ ਦੀਆਂ ਵਧੀਆਂ ਮੁਸ਼ਕਲਾਂ..

ਮਸ਼ਹੂਰ ਅਭਿਨੇਤਰੀ ਸੁਰਵੀਨ ਚਾਵਲਾ ਤੇ ਉਸ ਦੇ ਪਤੀ ਅਕਸ਼ੇ ਠੱਕਰ ਵਲੋਂ ਧੋਖਾਧੜੀ ਮਾਮਲੇ ‘ਚ ਕੇਸ ਦਰਜ ਹੋਣ ਤੋਂ ਬਾਅਦ ਅੰਤ੍ਰਿਮ ਜ਼ਮਾਨਤ ਨੂੰ ਲੈ ਕੇ ਸੋਮਵਾਰ ਨੂੰ ਜ਼ਿਲਾ ਤੇ ਸੈਸ਼ਨ ਜੱਜ ਸੁਨੀਲ ਕੁਮਾਰ ਅਰੋੜਾ ਦੀ ਅਦਾਲਤ ‘ਚ ਸੁਣਵਾਈ ਹੋਈ। ਅਦਾਲਤ ‘ਚ ਸੁਰਵੀਨ ਚਾਵਲਾ ਅਤੇ ਅਕਸ਼ੇ ਠੱਕਰ ਵਲੋਂ ਵਕੀਲ ਕੰਵਲਵੀਰ ਸਿੰਘ ਕੰਗ …

Read More »

ਸਲਮਾਨ ਨਾਲ ਬਿੱਗ ਬੌਸ 12 ਹੋਸਟ ਕਰੇਗੀ ਕੈਟਰੀਨਾ

ਸਲਮਾਨ ਖਾਨ ਦਾ ’10 ਕਾ ਦਮ’ ਸ਼ੋਅ 4 ਜੂਨ ਤੋਂ ਟੀਵੀ ‘ਤੇ ਵਾਪਸ ਆ ਰਿਹਾ ਹੈ। ’10 ਕਾ ਦਮ’ ਤੋਂ ਫੋਰਨ ਬਾਅਦ ਸਲਮਾਨ ਬਿੱਗ-ਬੌਸ-12 ਨੂੰ ਹੋਸਟ ਕਰਨ ਵਾਲੇ ਹਨ। ਬਿੱਗ-ਬੌਸ ਦੇ ਸੀਜ਼ਨ 12 ਲਈ ਔਡੀਸ਼ਨ ਵੀ ਸ਼ੁਰੂ ਹੋ ਗਏ ਹਨ, ਜੋ ਕੁਝ ਦਿਨਾਂ ਤੋਂ ਚਲ ਰਹੇ ਹਨ। ਸਲਮਾਨ ਦਾ ਇਹ …

Read More »
WP Facebook Auto Publish Powered By : XYZScripts.com