Sunday , January 26 2020
Breaking News
Home / ਬੁਸਿਨੇੱਸ

ਬੁਸਿਨੇੱਸ

ਬੈਂਕ ਦੇ ਰਿਹਾ ਖਾਸ ਮੌਕਾ ਸੋਨੇ ਨਾਲ ਇੰਝ ਕਰੋ ਕਮਾਈ

ਦੇਸ਼ ਦੀ ਸਭ ਤੋਂ ਵੱਡੀ ਸਰਕਾਰੀ ਸਟੇਟ ਬੈਂਕ ਆਫ ਇੰਡੀਆ ਨੇ ਇੱਕ ਖਾਸ ਸਕੀਮ ਦੀ ਪੇਸ਼ਕਸ਼ ਕੀਤੀ ਹੈ ਜਿਸ ‘ਚ ਤੁਸੀਂ ਸੋਨੇ ਨੂੰ ਫਿਕਸਡ ਡਿਪੌਜ਼ਿਟ ਦੀ ਤਰ੍ਹਾਂ ਜਮ੍ਹਾ ਕਰ ਸਕਦੇ ਹੋ। ਰਿਵੈਂਪਡ ਗੋਲਡ ਡਿਪੌਜ਼ਿਟ ਸਕੀਮ (ਆਰ-ਜੀਡੀਐਸ) ਰਾਹੀਂ ਗਾਹਕ ਆਪਣੇ ਸੋਨੇ ਨੂੰ ਜਮ੍ਹਾ ਕਰਵਾ ਸਕਦੇ ਹਨ ਅਤੇ ਇਸ ‘ਤੇ ਵਿਆਜ਼ ਹਾਸਲ …

Read More »

ਹੁਣ ਘਰ ਦੀ ਰਸੋਈ ਵੀ ਪਵੇਗੀ ਜੇਬ ‘ਤੇ ਭਾਰੀ!

ਕੇਰਲ ਤੋਂ ਸਪਲਾਈ ਘਟਣ ਨਾਲ ਹੁਣ ਘਰ ਦੀ ਰਸੋਈ ਦਾ ਖਰਚ ਵਧੇਗਾ ਕਿਉਂਕਿ ਮਸਾਲਿਆਂ ਦੀ ਕੀਮਤ ਚੜ੍ਹ ਗਈ ਹੈ। ਪੰਜਾਬ ‘ਚ ਇਲਾਇਚੀ, ਜਾਇਫਲ ਅਤੇ ਜਾਵਿਤਰੀ ਦੀਆਂ ਕੀਮਤਾਂ ‘ਚ 100 ਫੀਸਦੀ ਉਛਾਲ ਦੇਖਣ ਨੂੰ ਮਿਲਿਆ ਹੈ। ਵਪਾਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਕੀਮਤਾਂ ‘ਚ ਰਾਹਤ ਮਿਲਣ ਦੀ ਤਤਕਾਲ ਸੰਭਾਵਨਾ ਨਹੀਂ …

Read More »

mutual ਫੰਡ ਲਈ ਲਾਂਚ ਹੋਈ Paytm Money ਐਪ

Paytm ਤੋਂ ਹੁਣ ਮਿਊਚੁਅਲ ਫੰਡ ਵੀ ਖਰੀਦੇ ਜਾ ਸਕਣਗੇ। ਇਸ ਦੇ ਲਈ Paytm Money ਐਪ ਲਾਂਚ ਕਰ ਦਿੱਤੀ ਗਈ ਹੈ। ਇਸ ਦੇ ਰਾਹੀਂ ਨਿਵੇਸ਼ਕ ਮਿਊਚਲ ਫੰਡ ਦੀ ਵਿਕਰੀ ਕਰ ਸਕੋਗੇ ਤੇ ਨਾਲ ਹੀ ਉਨ੍ਹਾਂ ਨੂੰ ਖਰੀਦ ਵੀ ਸਕੋਗੇ। ਕੰਪਨੀ ਨੇ ਉਮੀਦ ਜਤਾਈ ਹੈ ਕਿ ਇਸ ਐਪ ਦੇ ਰਾਹੀਂ ਸਾਲ 2023 …

Read More »

ਹੁਣ YouTube ਦੀ ਤਰ੍ਹਾਂ Facebook ਤੋਂ ਵੀ ਕਮਾ ਸਕਦੇ ਹੋ ਪੈਸੇ, ਪੜ੍ਹੋ ਪੂਰੀ ਖਬਰ

ਸੋਸ਼ਲ ਨੈੱਟਵਰਕਿੰਗ ਸਾਈਟ Facebook ਨੇ ਆਪਣੇ ਯੂਜ਼ਰਸ ਲਈ ‘ਫੇਸਬੁੱਕ ਵਾਚ’ ਨਾਂ ਦੇ ਇਕ ਨਵੇਂ ਫੀਚਰ ਨੂੰ ਪੇਸ਼ ਕੀਤਾ ਹੈ। ਇਸ ਸਰਵਿਸ ਦਾ ਫਾਇਦਾ ਉਨ੍ਹਾਂ ਯੂਜ਼ਰਸ ਨੂੰ ਹੋਵੇਗਾ ਜੋ ਫੇਸਬੁੱਕ ਦਾ ਇਸਤੇਮਾਲ ਆਪਣੀਆਂ ਵੀਡੀਓਜ਼ ਸ਼ੇਅਰ ਕਰਨ ਲਈ ਕਰਦੇ ਹਨ। ਫੇਸਬੁੱਕ ਨੇ ਇਕ ਸਟੇਟਮੈਂਟ ‘ਚ ਕਿਹਾ ਕਿ ਵਾਚ ਦੀ ਲਾਂਚਿੰਗ ਦੇ ਨਾਲ …

Read More »

ਬਾਬਾ ਰਾਮਦੇਵ ਦੇ ਕਿੰਭੋ ਐਪ ਦੀ ਲਾਂਚਿੰਗ ਟਲੀ

ਯੋਗ ਗੁਰੂ ਬਾਬਾ ਰਾਮਦੇਵ ਦੇ ਕਿੰਭੋ ਐਪ ਨੂੰ 27 ਅਗਸਤ ਯਾਨੀ ਸੋਮਵਾਰ ਨੂੰ ਲਾਂਚ ਕਰਨ ਦਾ ਐਲਾਨ ਕੀਤਾ ਗਿਆ ਸੀ ਪਰ ਇਕ ਵਾਰ ਫਿਰ ਕਿੰਭੋ ਐਪ ਦੀ ਲਾਂਚਿੰਗ ਟਲ ਗਈ ਹੈ। ਜਾਣਕਾਰੀ ਮੁਤਾਬਕ, ਪਤੰਜਲੀ ਆਯੁਰਵੇਦ ਦੇ ਪ੍ਰਬੰਧ ਨਿਰਦੇਸ਼ਕ ਅਚਾਰੀਆ ਬਾਲਕ੍ਰਿਸ਼ਣ ਨੇ ਕਿਹਾ ਕਿ ਇੰਸਟੈਂਟ ਮੈਸੇਜਿੰਗ ਕਿੰਭੋ ਐਪ ਦੇ ਲਾਂਚ ਦੀ …

Read More »

ਰੁਪਏ ਦੇ ਕਮਜ਼ੋਰ ਹੋਣ ਨਾਲ ਮਹਿੰਗੇ ਹੋਏ ਕੰਪਿਊਟਰ ਅਤੇ ਲੈਪਟਾਪ

ਡਾਲਰ ਦੇ ਮੁਕਾਬਲੇ ਰੁਪਏ ਦੇ ਰਿਕਾਰਡ ਹੇਠਲੇ ਪੱਧਰ ‘ਤੇ ਡਿੱਗਣ ਕਾਰਨ ਦਿੱਲੀ ਦੇ ਨਹਿਰੂ ਪਲੇਸ ਦਾ ਕੰਪਿਊਟਰ ਕਾਰੋਬਾਰ ਇਕ ਹਿਸਾਬ ਦਾ ਰੁਕ ਜਿਹਾ ਗਿਆ ਹੈ। ਨਹਿਰੂ ਪਲੇਸ ਕੰਪਿਊਟਰ ਸਾਮਾਨ ਦਾ ਵੱਡਾ ਕੇਂਦਰ ਹੈ ਅਤੇ ਇੱਥੋਂ ਜ਼ਿਆਦਾਤਰ ਦਰਾਮਦ ਸਾਮਾਨਾਂ ਦੀ ਵਿਕਰੀ ਹੁੰਦੀ ਹੈ। ਰੁਪਏ ‘ਚ ਕਮਜ਼ੋਰੀ ਕਾਰਨ ਦਰਾਮਦ ਮਹਿੰਗੀ ਹੋਣ ਨਾਲ …

Read More »

ਵਿਦੇਸ਼ੀ ਮੁਦਰਾ ਭੰਡਾਰ ‘ਚ ਚੀਨ ਤੋਂ ਕਾਫੀ ਅੱਗੇ ਹੈ ਭਾਰਤ

ਕੌਮਾਂਤਰੀ ਮੁਦਰਾ ਫੰਡ (IMF) ਦੇ ਮਾਨਕਾਂ ਦੇ ਹਿਸਾਬ ਨਾਲ ਰਿਜ਼ਰਵ ਬੈਂਕ ਆਫ ਇੰਡੀਆ (ਆਰ.ਬੀ.ਆਈ.) ਦੇ ਕੋਲ ਵਿਦੇਸ਼ੀ ਮੁਦਰਾ ਭੰਡਾਰ ਨੂੰ ਲੈ ਕੇ ਅਜਿਹੀ ਸਹੂਲਤ ਹੈ ਜੋ ਚੀਨ ਦੇ ਕੋਲ ਨਹੀਂ ਹੈ। IMF ਦੇ ‘ਰਿਜ਼ਰਵ ਐਡਿਕਵੇਸੀ’ ਦੇ ਮਾਨਕ ‘ਤੇ ਭਾਰਤ ਦੀ ਸਥਿਤੀ ਚੀਨ ਅਤੇ ਦੱਖਣੀ ਅਫਰੀਕਾ ਤੋਂ ਵਧੀਆ ਹੈ। ਰਿਜ਼ਰਵ ਐਡਿਕਵੇਸੀ …

Read More »

ਡਾਲਰ ਦੇ ਮੁਕਾਬਲੇ ਰੁਪਇਆ ਪਹਿਲੀ ਵਾਰ 70 ਪਾਰ

ਅੱਜ ਅਮਰੀਕੀ ਡਾਲਰ ਦੇ ਮੁਕਾਬਲੇ ਰੁਪਇਆ 11 ਪੈਸੇ ਦੀ ਤੇਜ਼ੀ ਨਾਲ 69.85 ‘ਤੇ ਖੁਲ੍ਹਿਆ ਪਰ ਥੋੜ੍ਹੀ ਦੇਰ ਬਾਅਦ ਹੀ ਇਹ 70 ਦੇ ਪਾਰ ਚਲਾ ਗਿਆ। ਇਹ 70.08 ਦੇ ਪੱਧਰ ‘ਤੇ ਸੀ। ਸੋਮਵਾਰ ਨੂੰ ਇਹ 69.93 ਦੇ ਰਿਕਾਰਡ ਦੇ ਹੇਠਲੇ ਪੱਧਰ ਤੱਕ ਚਲਾ ਗਿਆ ਸੀ। ਦਰਅਸਲ ਤੁਰਕੀ ਦੀ ਕਰੰਸੀ ਲੀਰਾ ਸਮੇਤ …

Read More »

Online ਕਰਿਆਨੇ ਕਾਰੋਬਾਰ ‘ਚ ਕਦਮ ਰੱਖਣ ਜਾ ਰਹੀ ਹੈ Flipkart

ਭਾਰਤ ਦੀ ਸਭ ਤੋਂ ਵੱਡੀ ਈ-ਕਾਮਰਸ ਕੰਪਨੀ Flipkart ਆਨਲਾਈਨ ਕਰਿਆਨੇ ਦੇ ਕਾਰੋਬਾਰ ‘ਚ ਕਦਮ ਰੱਖਣ ਜਾ ਰਹੀ ਹੈ। ਵੀਰਵਾਰ ਨੂੰ ਕੰਪਨੀ ‘ਸੁਪਰ ਮਾਰਟ’ ਦੀ ਸ਼ੁਰੂਆਤ ਕਰੇਗੀ। ਕੰਪਨੀ ਨੇ ਕਿਹਾ ਕਿ ਉਹ ਪਹਿਲੇ ਬੇਂਗਲੁਰੂ ‘ਚ ਕਰਿਆਨੇ ਦੀ ਸਪਲਾਈ ਦੇਣਾ ਸ਼ੁਰੂ ਕਰੇਗੀ ਅਤੇ ਸਾਲ ਦੇ ਅਖੀਰ ਤੱਕ ਹੋਰ ਮੈਟਰੋ ਸ਼ਹਿਰਾਂ ਵਿਚ ਸਰਵਿਸ …

Read More »

ਸਾਵਧਾਨ: ਸੋਸ਼ਲ ਮੀਡੀਆ ‘ਤੇ ਸਾਂਝਾ ਨਾ ਕਰੋ ਆਪਣਾ ਆਧਾਰ

ਭਾਰਤੀ ਵਿਲੱਖਣ ਪਛਾਣ ਅਥਾਰਿਟੀ (UIDIA) ਨੇ ਲੋਕਾਂ ਤੋਂ ਆਪਣੀ 12 ਅੰਕਾਂ ਵਾਲੀ ਆਧਾਰ ਗਿਣਤੀ ਇੰਟਰਨੈੱਟ ਜਾਂ ਸੋਸ਼ਲ ਮੀਡੀਆ ‘ਤੇ ਸਾਂਝਾ ਨਾ ਕਰਨ ਜਾਂ ਹੋਰ ਕਿਸੇ ਤਰ੍ਹਾਂ ਦੀ ਚੁਣੌਤੀ ਦੇਣ ਤੋਂ ਮਨਾ ਕੀਤਾ ਹੈ। ਦੂਰਸੰਚਾਰ ਰੇਗੂਲੇਟਰ ਟਰਾਈ ਪ੍ਰਮੁੱਖ ਦੇ ਆਧਾਰ ਨੂੰ ਜਨਤਕ ਕਰਨ ਅਤੇ ਨੁਕਸਾਨ ਪਹੁੰਚਾਉਣ ਦੀ ਚੁਣੌਤੀ ਤੋਂ ਬਾਅਦ ਯੂ.ਆਈ.ਡੀ.ਏ.ਆਈ. …

Read More »
WP Facebook Auto Publish Powered By : XYZScripts.com