Jalandhar : ਅੱਜ ਮਿਤੀ 09-07-2023 ਨੂੰ ਦੁੱਖ- ਭੰਜਨ ਚੈਰੀਟੇਬਲ ਵੈਲਫ਼ੇਅਰ ਐਜੂਕੇਸ਼ਨ ਅਤੇ ਸੋਸ਼ਲ ਵੈਲਫੇਅਰ ਕਲੱਬ ਵੱਲੋਂ ਚੰਡੀਗੜ੍ਹ ਪ੍ਰੈੱਸ ਕਲੱਬ ਦੇ ਸਹਿਯੋਗ ਨਾਲ ਚੰਡੀਗੜ੍ਹ ਪ੍ਰੈੱਸ ਕਲੱਬ ਸੈਕਟਰ-27 ਵਿਖੇ ਲਗਾਏ ਮੈਡੀਕਲ- ਕੈਂਪ ਵਿਖੇ ਪਹੁੰਚਣ ਤੇ ਸਤਿਕਾਰਯੋਗ ਸ੍ਰੀ ਬਨਵਾਰੀ ਲਾਲ ਪੁਰੋਹਿਤ, ਗਵਰਨਰ, ਪੰਜਾਬ ਦਾ ਸਨਮਾਨ ਕਰਦੇ ਹੋਏ ਦੁੱਖ- ਭੰਜਨ ਚੈਰੀਟੇਬਲ ਵੈਲਫ਼ੇਅਰ ਅਤੇ ਐਜੂਕੇਸ਼ਨ ਅਤੇ ਸੋਸ਼ਲ ਵੈਲਫੇਅਰ ਟਰੱਸਟ ਰਜਿ. ਅਤੇ ਚੰਡੀਗੜ੍ਹ ਪ੍ਰੈੱਸ ਕਲੱਬ ਦੇ ਮੈਂਬਰ ਸਾਹਿਬਾਨ। ਇਸ ਮੌਕੇ ਉਪਰ ਟਰੱਸਟ ਦੇ ਮੈਂਬਰ ਅਤੇ ਪੰਜਾਬ ਵਕਫ਼ ਬੋਰਡ ਦੇ ਸਾਬਕਾ ਮੈਂਬਰ ਸੱਤਾਰ ਮੁਹੰਮਦ ਲਿਬੜਾ ਵੀ ਮੌਜੂਦ ਸਨ