ਜਲੰਧਰ ਪੱਛਮੀ ਤੋਂ ਬਸਤੀਆਂ ਦੀਆਂ ਸਮੁੱਚੀਆਂ ਗੁਰਦੁਆਰਾ ਸਿੰਘ ਸਭਾਵਾਂ ਨੇ ਬਸਪਾ ਅਕਾਲੀ ਗੱਠਜੋੜ ਨੂੰ ਦਿੱਤਾ ਸਮਰਥਨ

0
13

Jalandhar, 02 May

ਬਸਪਾ ਅਕਾਲੀ ਦਲ ਗਠਜੋੜ ਦੇ ਉਮੀਦਵਾਰ ਡਾ ਸੁਖਵਿੰਦਰ ਸੁੱਖੀ ਨੂੰ ਅੱਜ ਉਸ ਵੇਲੇ ਭਰਵਾਂ ਹੁੰਗਾਰਾ ਮਿਲਿਆ ਜਦੋਂ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਐਡਵੋਕੇਟ ਹਰਜਿੰਦਰ ਸਿੰਘ ਧਾਮੀ ਸ਼ੋਮਣੀ ਗ ਪ੍ਰਬੰਧਕ ਕਮੇਟੀ ਦੇ ਮੈਂਬਰ ਕੁਲਵੰਤ ਸਿੰਘ ਮੰਨਣ ਡਾ ਹਰਜਿੰਦਰ ਸਿੰਘ ਜੱਖੂ ਸੁਖਮਿੰਦਰ ਸਿੰਘ ਰਾਜਪਾਲ ਜਗਦੀਪ ਸਿੰਘ ਚੀਮਾ ਕਰਨੈਲ ਸਿੰਘ ਪੀਰਮੁਹੰਮਦ ਰਣਜੀਤ ਸਿੰਘ ਖੁਰਾਣਾ ਅਤੇ ਡਾ ਹਿਤੇਸ਼ ਗਰੇਵਾਲ ਦੀ ਮੌਜੂਦਗੀ ਚ ਜਲੰਧਰ ਪੱਛਮੀ ਹਲਕੇ ਦੀਆਂ ਸਮੁੱਚੀਆਂ ਸਿੰਘ ਸਭਾਵਾਂ ਨੇ ਗਠਜੋੜ ਦੇ ਉਮੀਦਵਾਰ ਨੂੰ ਹਮਾਇਤ ਦੇਣ ਦਾ ਐਲਾਨ ਕਰ ਦਿੱਤਾ ਭਾਉ ਬਲਕਾਰ ਸਿੰਘ ਲਹੌਰੀਆ ਦੇ ਨਿਵਾਸ ਤੇ ਸਿੰਘ ਸਭਾਵਾਂ ਦੇ ਆਗੂਆਂ ਦੀ ਭਰਵੀਂ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਪੋ ਕਮੇਟੀ ਦੇ ਪ੍ਰਧਾਨ ਧਾਮੀ ਸਾਹਿਬ ਨੇ ਸਮੁੱਚੀ ਪੰਥਕ ਜਥੇਬੰਦੀਆਂ ਦੇ ਨੇਤਾਵਾਂ ਨੂੰ ਡਾ ਸੁੱਖੀ ਨੂੰ ਜਿਤਾਉਣ ਦੀ ਅਪੀਲ ਕੀਤੀ ਸੀ ਧਾਮੀ ਨੇ ਸ ਪ੍ਕਾਸ਼ ਸਿੰਘ ਬਾਦਲ ਦੁਆਰਾ ਕੀਤੇ ਗਏ ਪੰਜਾਬ ਦੇ ਨਿਵਾਸ ਨੂੰ ਯਾਦ ਕਰਦਿਆਂ ਆਖਿਆ ਕਿ ਯੁੱਗ ਪੁਰਸ਼ ਸ ਪ੍ਰਕਾਸ਼ ਸਿੰਘ ਬਾਦਲ ਦਾ ਚਲੇ ਜਾਣਾ ਪੰਥ ਅਤੇ ਪੰਜਾਬ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ ਉਨ੍ਹਾਂ ਇਸ ਮੌਕੇ ਤੇ ਇੱਕਠ ਹੋ ਕੇ ਪੰਥਕ ਲਹਿਰ ਸਿਰਜਣ ਦਾ ਅਤੇ ਪੰਥ ਤਕੜਾ ਕਰਨ ਦੀ ਅਪੀਲ ਕੀਤੀ ਸੁਖਮਿੰਦਰ ਸਿੰਘ ਰਾਜਪਾਲ ਨੇ ਕਿਹਾ ਸਾਨੂੰ ਸਾਰਿਆਂ ਨੂੰ ਇੱਕਠੇ ਹੋ ਕੇ ਕੋਮ ਦੀ ਚੜਦੀ ਕਲਾ ਲਈ ਪੰਥ ਪੰਜਾਬ ਅਤੇ ਪੰਜਾਬੀਅਤ ਲਈ ਸ਼ੋਮਣੀ ਅਕਾਲੀ ਦਲ ਨੂੰ ਮਜ਼ਬੂਤ ਕਰਨ ਲਈ ਆਪਣੇ ਆਪ ਨੂੰ ਵੀ ਵਾਰਣਾ ਪਿਆ ਤਾਂ ਅਸੀਂ ਪਿੱਛੇ ਨਹੀਂ ਹਟਾਂਗੇ ਰਾਜਪਾਲ ਨੇ ਇਸ ਵੱਡੇ ਫੈਸਲੇ ਲਈ ਸਾਰੇ ਜਥੇਦਾਰਾਂ ਦਾ ਧੰਨਵਾਦ ਕੀਤਾ ਗੁਰਦੁਆਰਾ ਸ਼ਹੀਦ ਬਾਬਾ ਬਚਿੱਤਰ ਸਿੰਘ ਨਗਰ , ਗੁਰਦੁਆਰਾ ਗੁਰੂਨਗਰ ਗੁਰਦੁਆਰਾ ਗੁਰੂ ਅਰਜਨ ਨਗਰ ਗੁਰੂ ਘਰ ਦਿਲਬਾਗ ਨਗਰ ਗੁਰਦੁਆਰਾ ਆਦਰਸ ਨਗਰ ਗੁਰੂ ਘਰ ਦਾਨਿਸ਼ਮੰਦਾ ਵੱਡਾ ਬਜ਼ਾਰ, ਦਾਨਿਸ਼ਮੰਦਾ ਮੇਨ ਅੱਡਾ, ਗੁਰਦੁਆਰਾ ਗੁਰੂ ਘਰ ਨਾਨਕਸਰ ਬਸਤੀ ਮਿੱਠੂ ਗੁਰਦੁਆਰਾ ਗੁਰੂ ਹਰਿਗੋਬਿੰਦ ਸਾਹਿਬ ਮੁਹੱਲੇ ਕੋਟ ਸਦੀਕ ਗੁਰਦੁਆਰਾ ਸਿੰਘ ਸਭਾ ਬਸਤੀ ਸ਼ੇਖ ਗੁਰੂ ਘਰ ਗੌਤਮ ਨਗਰ ਮਾਤਾ ਸਾਹਿਬ ਕੌਰ ਬਸਤੀ ਬਾਵਾ ਖੇਲ ਗੁਰੂ ਨਾਨਕ ਦਰਬਾਰ ਬਸਤੀ ਬਾਵਾ ਖੇਲ ਪਾਤਸ਼ਾਹੀ ਪਹਿਲੀ ਰਾਜਾ ਗਾਰਡਨ ਸਿੰਘ ਸਭਾ ਮਾਡਲ ਟਾਊਨ ਗੁਰੂ ਘਰ ਘਈ ਨਗਰ ਸਰਦਾਰ ਪਾਲ ਸਿੰਘ ਸ ਪੂਰਨ ਸਿੰਘ ਦੀਪ ਸਿੰਘ ਮਹਿੰਦਰ ਸਿੰਘ ਗਿਆਨ ਸਿੰਘ ਅਜੀਤ ਸਿੰਘ ਪੂਰਨ ਸਿੰਘ ਗੁਰਨਾਮ ਸਿੰਘ ਪ੍ਰਿਤਪਾਲ ਸਿੰਘ ਬਲਵਿੰਦਰ ਸਿੰਘ ਜੁਗਿੰਦਰ ਸਿੰਘ ਤਰਸੇਮ ਸਿੰਘ ਹਰਮਨ ਸਿੰਘ ਇਕਬਾਲ ਸਿੰਘ ਸੁਖਪਾਲ ਸਿੰਘ ਆਦਿ ਹਾਜ਼ਰ ਸਨ

LEAVE A REPLY

Please enter your comment!
Please enter your name here