ਮੋਗਾ ਕੋਟਕਪੂਰਾ ਰੋਡ ‘ਤੇ ਚੰਦ ਪੁਰਾਨਾ ਟੋਲ ਕੇ ਪਾਸ ਏਡੀਜੀਪੀ ਐਮਐਫ ਫਾਰੂਕੀ ਦੀ ਪਾਇਲਟ ਸਕੌਟ ਕਾਰ ਦੁਰਘਟਨਾਗ੍ਰਸਤ ਹੋ ਗਈ। ਪਾਇਲਟ ਸਕਾਟ ਵਾਹਨ ਵਿੱਚ ਸਵਾਰ ਚਾਰ ਪੁਲਿਸ ਕਰਮਚਾਰੀ ਫ਼ੱਟੜ ਹੋ ਗਏ ਅਤੇ ਉਨ੍ਹਾਂ ਦੇ ਇਲਾਜ ਲਈ ਮੋਗਾ ਦੇ ਸਿਵਿਲ ਹਸਪਤਾਲ ਗਏ। ਮੌਕੇ ‘ਤੇ ਮੌਜੂਦ ਲੋਕ ਨੇ ਦਸਿਆ ਕਿ ਪਾਈਲਟ ਸੰਤੁਲਨ ਗਵਾਉਣ ਕਰਕੇ ਖੇਤ ਵੱਲ ਨੁੰ ਜਾ ਕੇ ਹਾਦਸਾ ਗ੍ਰਸਤ ਹੋ ਗਈ , ਮੋਕੇ ‘ਤੇ ਲੋਕਾਂ ਨੇ ਹਾਦਸਾਗ੍ਰਸਤ ਪੁਲਿਸ ਫੋਰਸ ਨੂੰ ਬਾਹਰ ਕੱਢਿਆ ਅਤੇ ਹਸਪਤਾਲ ਲੈ ਗਏ।